ਸਿਕੰਦਰ ਬਾਈ ਕੋਲ 42-43 inch height ਦੀਆਂ amritsari ਬੱਕਰੀਆਂ || amritsari goat farm in Punjab

แชร์
ฝัง
  • เผยแพร่เมื่อ 8 ก.ย. 2024
  • ਸਿਕੰਦਰ ਬਾਈ ਕੋਲ 42-43 inch height ਦੀਆਂ amritsari ਬੱਕਰੀਆਂ || amritsari goat farm in Punjab #goatfarm
    40 inch height ki bakri
    41 inch height ki bakri
    42 inch height ki bakri
    43 inch height ki bakri
    Goat farm
    Goat farming
    #bakripalan #bakri #goat #goatfarm #bakra #bakrifarm #live_sauda #bakridstatus #bakrimala

ความคิดเห็น • 43

  • @gurpreetdhaliwal491
    @gurpreetdhaliwal491 11 หลายเดือนก่อน +3

    ਬਹੁਤ ਖੁਸ਼ੀ ਹੋਈ ਮੈਨੂੰ ਸਿਕੰਦਰ ਦੀ ਵੀਡਿਉ ਦੇਖ ਕੇ ਬਹੁਤ ਨੇਕ ਦਿਲ ਇਨਸਾਨ ਆ ਵੀਰ

  • @HaiderAli-xj4sq
    @HaiderAli-xj4sq 11 หลายเดือนก่อน +7

    ਬਾਈ ਯਾਰ ਗਰੀਬ ਬੰਦਾ ਜੇ ਫਿਰ ਦੁਬਾਰਾ ਖੱੜਾ ਹੋ ਗਿਆ ਸੋਨੂੰ ਕੀ ਪ੍ਰੋਬਲਮ ਆ। ਸਾਰੇ ਦੇਖ ਲੋ ਬੜੇ ਬੜੇ ਗੱਪ ਰੋੜੀ ਜਾਦੇ ਨੇ।ਇਹਨੇ ਤਾਂ ਕੋਈ ਉਪਰਲੀ ਗੱਲ ਨੀ ਕਰੀ ਧਰਤੀ ਤੇ ਈ ਰਿਹਾ। ਉਹਨੇ ਨਰਮਾਈ ਨਾਲ ਗੱਲ ਕੀਤੀ ਆ ਵੀਰਾ ਵੀਰਾਂ ਕਰੀ ਗਿਆ ਵਿਚਾਰਾਂ। ਬਾਕੀ ਬਾਈ ਦੇ ਜਾਨਵਰ ਸਿਰਾ ਨੇ।

  • @PreetGur-dl2dw
    @PreetGur-dl2dw 11 หลายเดือนก่อน +7

    ਨਜੀਰ ਭਾਈ ਨੇ ਲਈ ਸੀ 4 ਦੰਦ ਪੱਠ ਸਾਡੇ 43 ਇੰਚ ਦੀ ਸੀ ,,ਲੋਕ ਹੀਰੇ ਰੱਖੀ ਬੈਠੇ ਆ ਵਿੱਚ ,ਓਹ। ਸੋਅ ਨੀ ਕਰਦੇ ,, ਸਕੰਦਰ ਬਾਈ ਨੇ ਸਭ ਤੋ ਵਧੀਆ ਚੀਜ,,ਖੱਸੀ ਕਰਕੇ ਰੋਲ ਤੀ

  • @bawagoatfarm
    @bawagoatfarm 11 หลายเดือนก่อน +22

    ਬਾਈ ਬੜਾ ਕੁੱਝ ਪਿਆ ਦੁਨਿਆ ਤੇ, ਆਪਾਂ ਕਿਸੇ ਦੇ ਜਾਨਵਰਾ ਨੂੰ ਮਾੜਾ ਨੀ ਕਹਿੰਦੇ ਪਰ ਦੁਨਿਆ ਪਰੇ ਤੋਂ ਪਰੇ ਪਈ ਤੇ ਜਾਨਵਰ ਵੀ ਸਿਰਾ ਤੋਂ ਸਿਰਾ ਪਏ ਆ, ਤੇ ਸਿਕੰਦਰ ਵੀਰ ਨੂੰ ਮੈ ਇਹ ਕਹਿਣਾ ਚਾਹੁੰਦਾ ਹਾਂ ਵੀ ਵੀਰ ਤੇਰੇ ਜਾਨਵਰ ਬਹੁਤ ਸੋਹਣੇ ਆ ਪਰ ਸਰਤ ਵਾਲੀ ਗੱਲ ਨਈ ਕਰਨੀ ਚਾਹੀਦੀ।

    • @meetusidhwan9312
      @meetusidhwan9312 11 หลายเดือนก่อน +1

      ਸਹੀ ਗੱਲ ਏ ਵੀਰ ਜੀ

    • @bawagoatfarm
      @bawagoatfarm 11 หลายเดือนก่อน

      @@meetusidhwan9312 🙏🙏

    • @SukhwinderSingh-qn4rj
      @SukhwinderSingh-qn4rj 11 หลายเดือนก่อน

      Bilkul shi kha bro

    • @musadilshad3675
      @musadilshad3675 11 หลายเดือนก่อน

      Y thodi gal sahi aa ji fuddu gallan Mari janda har video ch drame karda rehnda agge rone layi

    • @musadilshad3675
      @musadilshad3675 11 หลายเดือนก่อน

      Jo sabh ne paise pake breeder lake dita c oh vi sale karta ah ne puch k dekh lo cahe y

  • @-vikram-sahu1561
    @-vikram-sahu1561 17 วันที่ผ่านมา

    ❤❤❤❤

  • @nishansingh4989
    @nishansingh4989 11 หลายเดือนก่อน +2

    ਵਧੀਆ ਉਪਰਾਲਾ ਵਲਾਇਤੀ ਟੀ ਵੀ ਚੈਨਲ ਦੇ ਵਧੀਆ ਕਵਰਿੰਗ ਲਈ ਰਹੀ ਗਲ ਸਿਕੰਦਰ ਦੀ ਇਹ ਸਿਧਾ ਸਾਦਾ ਬੰਦੈ ਘੱਟ ਪੜਿਆ ਲਿਖਿਆ ਹੋਣ ਕਾਰਨ ਥੋੜਾ ਜਿਹਾ ਸਿਧਾ ਚਲ ਪੈਂਦੈ ਮਨ ਦਾ ਸਾਫ ਐ ਬਾਕੀ ਸਿਕੰਦਰ ਦਾ ਮਾਲ ਵੀ ਸਾਫ ਸੁਥਰੈ ਬਾਕੀ ਗਲਬਾਤ ਕਰਦਿਆਂ ਜੇ ਥੋੜਾ ਬਹੁਤਾ ਗਰਮਾਂ ਗਰਮੀਂ ਵਾਲਾ ਮਾਹੌਲ ਬਣਦੈ ਤਾਂ ਕਿਰਪਾ ਕਰਕੇ ਐਡਜਸਟਮੈਂਟ ਕਰ ਲਿਆ ਕਰੋ ਧੰਨਵਾਦ ਸਾਰਿਆਂ ਦਾ ਰਬ ਰਾਖਾ

  • @ashrafgujjargoatfarm
    @ashrafgujjargoatfarm 9 หลายเดือนก่อน +1

    Good Goat's form Pakistan

  • @RahulSharma-iy6ui
    @RahulSharma-iy6ui 11 หลายเดือนก่อน +1

    Nyc video

  • @LakhiSinghcheekawala7
    @LakhiSinghcheekawala7 10 หลายเดือนก่อน

    Love u bro ❤️ lakhi cheeka wala HR

  • @HarpreetSingh-do1ye
    @HarpreetSingh-do1ye 10 หลายเดือนก่อน

    Nice video

  • @KuldeepSingh-pt9fb
    @KuldeepSingh-pt9fb 11 หลายเดือนก่อน +1

    Good y👌👌

  • @sonygill1311
    @sonygill1311 6 หลายเดือนก่อน +1

    ਏ ਤਾਂ ਪੁਰਾਣੇ ਬੰਦੇ ਨੇ ਯਰ। ਨਵਾ ਬੰਦਾ ਕਦੀ ਵੀ ਲੱਖਾਂ ਰੁਪਏ ਦੀ ਬੱਕਰੀ ਕਦੇ ਵੀ ਨਾ ਲਾਉ

  • @nimmadhaliwal5669
    @nimmadhaliwal5669 11 หลายเดือนก่อน +1

    Good

  • @varindersaggu5055
    @varindersaggu5055 11 หลายเดือนก่อน +1

    👌👌

  • @GurdeepSingh-el9dq
    @GurdeepSingh-el9dq 11 หลายเดือนก่อน

    Good veer ji

  • @user-ff3gd5sj2x
    @user-ff3gd5sj2x 11 หลายเดือนก่อน

    Good bro

  • @sonugoatfarmpunjab3478
    @sonugoatfarmpunjab3478 11 หลายเดือนก่อน +2

    Hle dekhia hi kuj ni sakinder syia to kise de sir te ni jyada cala maridia ivi sukar kr malik da vadia set hogya km
    4 litter ta galla hi ne jdo balti niche rakhi jandi h fr 3 to vi nhi tap dia video vic ta Sare hi 5 to oper dsi ja rehe ne

    • @musadilshad3675
      @musadilshad3675 11 หลายเดือนก่อน +1

      Sach keha y kise de sirr te hawa karda ga 😂 par jda tym ni y

  • @billagalib1008
    @billagalib1008 11 หลายเดือนก่อน +2

    Siraaaa bro allha bilkul you 👌👌

  • @SukhwinderSingh-qn4rj
    @SukhwinderSingh-qn4rj 11 หลายเดือนก่อน

    22ji 13 14de kaite madei ha

  • @rinkpreetchahal8851
    @rinkpreetchahal8851 11 หลายเดือนก่อน +1

    ਕੁਝ ਨੀ ਹੁੰਦਾ ਯਾਰ ਕਰ ਲੈਣ ਦਿਓ ਚਾ ਪੂਰਾ

  • @NaridarSingh-ll2pg
    @NaridarSingh-ll2pg 11 หลายเดือนก่อน

    20 hjar da bacha sale hoje ta bhut vadia gal a 50 hjar ta bhut hunda mada dekh ke bolea kro sach dasea karo loko nu

  • @NaridarSingh-ll2pg
    @NaridarSingh-ll2pg 11 หลายเดือนก่อน +1

    Je aj greb banda kamjab ho gha ta hosla dai da hunda ga loka di bund pad jandi a v greb bande kole kio ehnia vadia bakria ban gia apne punjabi latta bhut khich de ne

  • @musadilshad3675
    @musadilshad3675 11 หลายเดือนก่อน

    Ahh nu puch k dekhlo kis bande di bloodline ne ah da naa bnya ga

  • @musadilshad3675
    @musadilshad3675 11 หลายเดือนก่อน

    Jhooth boli janda ga Ghar da bacha ni Jo rakhya hoya mul leya kise tu bacha sari detail pta apa nu y

  • @daljitsingh8361
    @daljitsingh8361 11 หลายเดือนก่อน +1

    ਉਚੀ ਨਿਵੀ ਫੈਸ ਛੱਡੋ ਲੋਕਾਂ ਦਾ ਵੈਕੁਫ ਨਾ ਬਣਾਓ ਮੀਟ ਦਾ ਕੀ ਰੇਟ ਦੁੱਧ ਦਾ ਕੀ ਰੇਟ ਉਸ ਹਿਸਾਬ ਨਾਲ ਗੱਲ ਕਰੋ ਦਰਖੱਤ ਵਡਣੈ ਬੰਦ ਕਰੋ

    • @ValaitiTV
      @ValaitiTV  11 หลายเดือนก่อน

      ਬਾਈ ਅ ਬੱਕਰੀ ਮੀਟ ਦੇ ਕੰਮ ਨੀ ਆਉਂਦੀਆਂ ਇਹਨਾਂ ਤੋਂ ਦੁੱਧ ਅਤੇ ਬੱਚੇ ਵੀ ਲੈ ਜਾ ਸਕਦੇ ਜਿਹੜੀ ਬੱਕਰੀ ਦੁੱਧ ਦਿੰਦੀ ਹੋਵੇ ਉਹ ਮੀਟ ਵਾਲੇ ਨੂੰ ਕਿਉਂ ਵੇਚਾਂ ਗੇ ਬਾਈ ਮੈਨੂੰ ਲੱਗਦਾ ਤੈਨੂੰ ਬੱਕਰੀਆਂ ਬਾਰੇ ਜਾਣਕਾਰੀ ਨੀ

    • @daljitsingh8361
      @daljitsingh8361 11 หลายเดือนก่อน +1

      @@ValaitiTV ਜਿਹੜਾ ਨੁਸਾਨ ਦਰਕਤਾ ਦਾ ਹੁਦਾ

  • @happyrandhawa3154
    @happyrandhawa3154 11 หลายเดือนก่อน

    😂50000 ਦਾ ਬੱਚਾ ਕਰ ਲਾ ਚਾ ਪੂਰਾ ਤੂ ਵੀ।ਪਾਡੀਆ ਬਹੁਤ ਛੱਡਦਾ ਬਾਏੀ

    • @happyrandhawa3154
      @happyrandhawa3154 11 หลายเดือนก่อน

      ਮਾੜਾ ਬੰਦਾ ਸੋਕ ਕਿਵੇ ਪੂਰਾ ਕਰੂ ਜਿਹਦਾ ਰੇਟ ਏੀ ਦੋ ਲੱਖ ਆ ਕਿਉ ਬੇੜਾ ਗਰਕ ਕਰਦੇ ਓ ਧੰਦੇ ਦਾ ਬੱਕਰੀਆ ਆਪਾ ਵੀ ਰੱਖੀਆ ਭਾਊ

  • @NaridarSingh-ll2pg
    @NaridarSingh-ll2pg 11 หลายเดือนก่อน

    Eh gal galt bolti ehne v bakria 43 to badh kad ni hunda ga 45 inch di bakei apne hegi a kale ne dakhi bawa govt farm ale ne rajasthan de bande kole 45 inch di bakri a ohde nalo vadi bakri kese v bande kole nhi honi je hoi ta 8 liter dud ni dindi honi y Pakistan de vich hegi a 47 inch di bakri a te 52 inch da bakra ga bredar a nle top da y

  • @NaridarSingh-ll2pg
    @NaridarSingh-ll2pg 11 หลายเดือนก่อน

    20 hjar da bacha sale hoje ta bhut vadia gal a 50 hjar ta bhut hunda mada dekh ke bolea kro sach dasea karo loko nu

  • @NaridarSingh-ll2pg
    @NaridarSingh-ll2pg 11 หลายเดือนก่อน

    20 hjar da bacha sale hoje ta bhut vadia gal a 50 hjar ta bhut hunda mada dekh ke bolea kro sach dasea karo loko nu