ਭਾਰੀ ਤੂਫਾਨ ਤੇ ਗੜ੍ਹਿਆਂ ਦਾ ਫਸਲ 'ਤੇ ਕਹਿਰ, ਕੁਝ ਨਹੀਂ ਛੱਡਿਆ ਕਿਸਾਨਾਂ ਦਾ ?

แชร์
ฝัง
  • เผยแพร่เมื่อ 21 ส.ค. 2024
  • Official website:
    punjabi.newsd5.in
    Subscribe us on TH-cam -
    / @d5channelpunjabi
    Like us on -
    / d5channelpunjabi
    #D5channelpunjabi

ความคิดเห็น • 276

  • @fromspl
    @fromspl 5 ปีที่แล้ว +70

    ਜਦੋਂ ਕਿਸਾਨ ਦੀ ਫਸਲ ਘਰ ਆ ਜਾਂਦੀ ਤਾਂ ਬਾਬੇ ਬੋਰੀਆਂ ਲੈ ਆ ਜਾਂਦੇ ਸੇਵਾ ਲੈਣ ਪਰ ਜਦੋਂ ਇਸ ਤਰ੍ਹਾਂ ਕਿਸਾਨ ਨੂੰ ਨੁਕਸਾਨ ਹੁੰਦਾ ਉਸ ਵੇਲ਼ੇ ਕੋਈ ਨਹੀਂ ਆਉਂਦਾ ਮਦਦ ਕਰਨ ਲਈ

    • @jasvirkaur7599
      @jasvirkaur7599 5 ปีที่แล้ว +4

      ਬਿਲਕੁਲ ਸਹੀ ਗੱਲ ਆ ਜੀ

    • @jurikhan5732
      @jurikhan5732 5 ปีที่แล้ว

      Nice

    • @manindersinghkhalsa9620
      @manindersinghkhalsa9620 5 ปีที่แล้ว

      Veer 95% chor e kthy keety ny ..ja thag khlo ek brabar ny ... Lut k khaa gy Punjab nu

    • @fromspl
      @fromspl 5 ปีที่แล้ว

      ਮੇਰੇ ਕਹਿਣ ਦਾ ਮਤਲਬ ਇ ਹ ਹੈ ਕਿ ਸਰਕਾਰ ਨੂੰ ਧਾਰਮਿਕ ਸਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ

    • @fromspl
      @fromspl 5 ปีที่แล้ว +1

      ਜੇ ਅਸੀਂ ਦਸ ਦਾ ਰੁਪਏ ਵੀ ਇਕੱਠੇ ਕਰੀੲੇ ਤਾਂ ਦੇਖ ਲਓ 12000 ਦੇ ਕਰੀਬ ਪਿੰਡ ਹਨ ਕੇ ਪਿੰਡ ਚੋਂ 100 ਬੰਦਾ ਵੀ ਸੇਵਾ ਕਰੇ
      100*10=1000
      1000*12000=12000000
      ਏਨੀ ਰਕਮ ਬਹੁਤ ਹੈ ਜਿਹੜੇ ਪਿੰਡਾ ਵਿਚ ਨੁਕਸਾਨ ਹੋਇ ਆ ਹੈ

  • @vickyboss6686
    @vickyboss6686 5 ปีที่แล้ว +18

    ਵੀਰੋ ਜਿਹੋ ਜਿਹੇ ਲੋਕ ਹੋ ਗਏ ਕੁਦਰਤ ਨੇ ਵੀ ਅਾਪਣਾ ਰਵਈਅਾ ੳੁਸ ਤਰਾਂ ਦਾ ਬਣਾ ਲਿਅਾ...
    ਕਿਰਤ ਕਰੋ ਨਾਮ ਜਪੋ ਵੰ੩ ਛਕੋ ਤਾਂ ਲੋਕ ਭੁੱਲ ਹੀ ਗਏ ਹਨ ...

    • @ranbeersingh9747
      @ranbeersingh9747 5 ปีที่แล้ว +1

      nHi bai g malik kde kisse da bura nhi krda insaan chahe lakh bura hove

  • @dilrajsingh116
    @dilrajsingh116 5 ปีที่แล้ว +2

    ਵਾਹਿਗੁਰੂ ਜੀ ਸਭ ਉਪਰ ਮਿਹਰ ਕਰੋ ਜੀ

  • @PrabhSinghKhokhar
    @PrabhSinghKhokhar 5 ปีที่แล้ว +53

    ਪੰਜਾਬ 'ਚ ਪਾਪ ਵਧ ਗਿਆ

    • @chamkaursingh7828
      @chamkaursingh7828 5 ปีที่แล้ว

      ਵੀਰ ਜੀ ਸਹੀ ਗੱਲ ਕੀਤੀ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਜਿੰਦਾਬਾਦ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਜਿੰਦਾਬਾਦ ਤੇ ਫੇਰ ਰੱਬ ਦਾਤਾਂ ਨਾਂ ਹੀ ਨਹੀਂ ਰਹਿ ਗਿਆ ਤੇ ਭੁਗਤ ਲਵੋ ਉਹਦੀ ਮਾਰ।

    • @ess.ess.rajput5587
      @ess.ess.rajput5587 5 ปีที่แล้ว +1

      Paap klla kisaan hi kr reha

    • @vickyboss6686
      @vickyboss6686 5 ปีที่แล้ว

      ESS. ESS. RAJPUT ਵੀਰ ਜੀ ਇਹ ਮਾਰ ਇਕੱਲੀ ਕਿਸਾਨ ਨੂੰ ਨਹੀਂ ਪਈ ਕਿਸਾਨ ਨਾਲ ਕਈ ਕੜੀਅਾਂ ਜੁੜੀਅਾਂ ਹਨ ਜਿਵੇਂ ਅਾੜਤੀਅਾ, ਪਰਵਾਸੀ ਲੇਵਰ, ਪੱਲੇਦਾਰ,ਬਾਰਦਾਨੇ ਵਾਲੇ ,ਹੋਰ ਕਈ ਦੁਕਾਨਦਾਰ ਵੀ ਕੁਦਰਤ ਸਭ ਦਾ ਹਿਸਾਬ ਰੱਖਦੀ ਹੈ ਤੇ ਇੱਕ ਇੱਕ ਦਾਣੇ ਦਾ ਹਿਸਾਬ ਕਰਦੀ ਹੈ ..ਵਾਹਿਗੁਰੂ ਮਿਹਰ ਕਰਨ

  • @Aaj361
    @Aaj361 5 ปีที่แล้ว

    ਕਿਸਾਨ ਵੀਰੋ ਜਣੇ ਖਣੇ ਨੂੰ ਦਾਨ ਦੇਣਾ ਬੰਦ ਕਰੋ ਆਪਣੀ ਫਸਲ ਦਾ ਬੀਮਾ ਜਰੂਰ ਕਰਵਇਆ ਕਰੋ i
    ਭਾਈ ਸਾਹਬ ਜਿਹੜੇ ਜਣੇ ਖਣੇ ਦੇ ਕਰਜੇ ਸਰਕਾਰਾਂ ਮੁਆਫ ਕਰਦੀਆਂ ਨੇ ਉਹ ਸਭ ਤੋਂ ਬੱਜਰ ਗਲਤੀ ਹੈ
    ਹੋਣਾ ਇਹ ਚਾਹੀਦਾ ਹੈ ਕਿ ਕੁਦਰਤੀ ਕਰੋਪੀ ਨਾਲ ਜੇ ਕਿਸੇ ਕਿਸਾਨ ਦਾ ਨੁਕਸਾਨ ਹੁੰਦਾ ਹੈ ਉਸਦਾ ਉਸੇ ਟਾਈਮ ਦੀ ਭੁਗਤਾਨ ਕੀਤਾ ਜਾਵੇ ਇਸ ਦੇ ਲਈ 2000 ਕਰੋੜ ਦਾ ਫੰਡ ਬਣੇ Iਗੱਲ ਇਹ ਕਿ ਕਰਜੇ ਮਾਫ ਕਰਵਾਉਣ ਵਾਲੇ ਕਰਵਾ ਗਏ ਨੁਕਸਾਨ ਵਾਲੇ ਰਹਿ ਜਾਂਦੇ ਨੇ l ਜਰਾ ਸੋਚੋ

  • @inderjeetsingh378
    @inderjeetsingh378 5 ปีที่แล้ว +39

    ਵੇ ਰੱਬਾ ਲੀਡਰਾਂ ਦੇ ਸਿਰ ਵੀ ਭੰਨ ਤੋੜ ਦੇ

  • @jaspalnavneet4244
    @jaspalnavneet4244 5 ปีที่แล้ว +19

    ਵਾਹਿਗੁਰੂ ਜੀ ਮਿਹਰ ਕਰਿਓ ਇਨਸਾਨ ਨੇ ਫਸਲ ਸਹਾਰੇ ਬਹੁਤ ਆਸਾ ਲਾਈਆਂ ਹੁੰਦੀਆਂ ਵਾਹਿਗੁਰੂ ਜੀ 👃👃

    • @romanmajor5850
      @romanmajor5850 3 ปีที่แล้ว

      You all prolly dont care but does any of you know a tool to log back into an Instagram account..?
      I stupidly forgot my account password. I appreciate any tricks you can give me!

  • @JasvirSingh-ol6ie
    @JasvirSingh-ol6ie 5 ปีที่แล้ว

    ਬਾਈ ਜੀ ਕੁਦਰਤ ਅੱਗੇ ਕਿਸੇ ਦਾ ਜੋਰ ਨਹੀ ਚੱਲਦਾ ਬਹੁਤ ਦੁੱਖ ਲੱਗਾ ਦੇਖ ਕੇ ਕਿਸਾਨ ਫਸਲ ਪੱਕਣ ਤੱਕ ਬੜੀਆਂ ਮੁਸੀਬਤਾ ਦਾ ਸਾਹਮਣਾ ਕਰਦਾ। ਹੇ ਵਾਹਿਗੁਰੂ।

  • @narindersinghakkarpta3306
    @narindersinghakkarpta3306 5 ปีที่แล้ว +1

    ਹਜੇ ਵੀ ਮੱਕੀ ਮਸਰੀ ਛੋਲੇ ਗਮਾਰ ਬਾਜਰਾ ਸਬਜੀ ਸਰ੍ਹੋਂ ਵੱਲ ਹੋਜੋ ਨਹੀਂ ਫਿਰ ਐਂਵੇਂ ਹੀ ਭੁਖੇ ਮਰੋਂਗੇ। ਜਮੀਨਾਂ ਚੋਂ ਦਰਖਤ ਕੱਟ ਕੇ ਸਪਰੇਹਾਂ ਰੇਹਾਂ ਨਾਲ ਧਰਤੀ ਨਸ਼ੇ ਤੇ ਕਰਤੀ, ਪਾਣੀ ਦਾ ਲੈਵਲ ਪੰਜ ਸੌ ਫੁੱਟ ਕਰਤਾ ਲਾਹਨਤ ਇਹੋ ਜਿਹੇ ਸਿਆਣਿਆਂ ਤੇ। ਇਹ ਗਲੋਬਲ ਵਾਰਮਿੰਗ ਦਾ ਨਤੀਜਾ ਭੁਗਤ ਰਹੇ ਓ।

  • @dodrasangat7748
    @dodrasangat7748 5 ปีที่แล้ว +1

    ਇਹ ਐ ਪੰਜਾਬੀੳ ਤੁਹਾਡਾ ਕੌੜਾ ਸੱਚ

  • @dodrasangat7748
    @dodrasangat7748 5 ปีที่แล้ว

    ਪੰਜਾਬ ਵਸਦਾ ਗੁਰੂ ਸਾਹਿਬਾਨਆ ਦੇ ਨਾਮ ਤੇ।। ਗੁਰਦੁਆਰੇ ਕਦੇ ਵੀ ਗੁਰੂ ਜੀ ਦਾ ਸ਼ੁਕਰਾਨਾ ਨਹੀਂ ਕੀਤਾ ਗੰਦੇ ਗਾਣਿਆਂ ਪਿਛੇ ਲੱਗ ਪਏ ਤਾਂ ਹੁਣ ਅਖੀਂ ਦੇਖ ਲਓ ਨਤੀਜੇ

  • @sarwanbajwa8074
    @sarwanbajwa8074 5 ปีที่แล้ว +1

    ਸਰਕਾਰਾਂ ਹੀ ਨਹੀ ਰੱਬ ਵੀ ਕਿਸਾਨਾ ਤੋਂ ਨਰਾਜ ।

  • @TheOldPunjab
    @TheOldPunjab 5 ปีที่แล้ว

    ਵਾਹਲਾ ਕਹਿਰ ਕਰਗਿਆ ਰੱਬਾ 😭😭😭😭

  • @surjitsinghmasih715
    @surjitsinghmasih715 5 ปีที่แล้ว +2

    ਵਾਹਿਗੁਰੂ ਕਿਸਾਨਾ ਦੇ ਸਿਰ ਤਾਂ ਪਹਿਲਾ ਹੀ ਕਰਜੇ ਬਹੁਤ ਨੇ

    • @vickyboss6686
      @vickyboss6686 5 ปีที่แล้ว

      mika akkuwlaia ਵੀਰ ਜੇਕਰ ਬੰਦਾ ਰੱਬ ਦੇ ਕਰਜੇ ਦੀ ਕਿਸ਼ਤ ਟਾਇਮ ਤੇ ਮੋੜੀ ਜਾਵੇ ਤਾਂ ਕੋਈ ਹੋਰ ਕਰਜਾ ਲੈਣ ਦੀ ਲੋੜ ਨਹੀਂ ਪੈਦੀਂ

  • @jujss8310
    @jujss8310 5 ปีที่แล้ว +11

    Waheguru ji sarbhat da bahla kari satnam Sri waheguru

  • @satnamsinghbaghi6144
    @satnamsinghbaghi6144 5 ปีที่แล้ว +1

    ਜਦੋ ਗਰੀਬਾਂ ਤੇ ਮਜਲੁਮਾ ਤੇ ਪਿੰਡਾਂ ਤ ਧਨਾਢ ਲੋਕ ਅਤਿਆਚਾਰ ਕਰਦੇ ਹਨ ਤੇ ਇਹੋ ਕੁਝ ਹੀ ਹੋਣਾ

    • @goravsingh4047
      @goravsingh4047 5 ปีที่แล้ว

      ਠੀਕ ਕਿਹਾ ਬਾਈ ਜੰਜ ਬਣ ਜਾਦੈ ਨੈ ਸਾਲੈ ਕੂਤੈ

  • @happysaini2136
    @happysaini2136 5 ปีที่แล้ว

    ਓਦਿਆਂ ਰੰਗਾਂ ਨੂੰ ਓਹੀਓ ਜਾਣੇ ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ

  • @tejjigorakhgorakh4112
    @tejjigorakhgorakh4112 5 ปีที่แล้ว +11

    Jesi dunia vesa rabb hoya peya..

  • @jsingh383
    @jsingh383 5 ปีที่แล้ว +12

    Parmatma sab Da bhla kri

  • @ManjitChahal16
    @ManjitChahal16 5 ปีที่แล้ว +4

    ਬਸ ਕਰ ਮਾਲਕਾ..ਤਰਸ ਕਰ ਗਰੀਬਾਂ ਤੇ.. ਕਿਓਂ ਭੁੱਖੇ ਮਾਰੇਂਗਾ

  • @satnamwaheguruji4635
    @satnamwaheguruji4635 5 ปีที่แล้ว +2

    , ਗੁਟਖਾ ਸਾਹਿਬ ਜੀ ਦੀ ਝੂਠੀਆਂ ਕਸਮਾਂ ਦਾ ਨਤੀਜਾ

  • @palsingh5382
    @palsingh5382 5 ปีที่แล้ว

    ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ

  • @DevinderSingh-tq4uv
    @DevinderSingh-tq4uv 5 ปีที่แล้ว +1

    ਜੱਟਾ ਤੇਰੀ ਜੂਨ ਬੁਰੀ 😓😪

  • @makhansingh6940
    @makhansingh6940 5 ปีที่แล้ว +25

    Waheguru mehar kare

  • @gurwinderbarri7714
    @gurwinderbarri7714 5 ปีที่แล้ว

    ਹੋਰ ਕਰਲੋ ਰੱਬ ਦੀ ਪੂਛ- ਪੂਛ
    ਕੀ ਇਹੋ- ਜਿਹੇ ਕਾਰੇ ਕਰਨ ਵਾਲਾ ਰੱਬ ਸਾਡੇ ਸਤਿਕਾਰ ਦਾ ਹੱਕਦਾਰ ਹੋ ਸਕਦਾ।

  • @GurpreetSingh-qj1vd
    @GurpreetSingh-qj1vd 5 ปีที่แล้ว

    ਏਹ ੳੁਦੋ ਤੋ ਹੋਣਾ ਸ਼ੁਰੂ ਜਦੋ ਤੋ ਸਰਸੇ ਵਾਲੇ ਦੇ ਨਾਲ ਰਲ ਕੇ ਬਾਦਲਾਂ ਨੇ ਗੁਰੂ ਗ੍ੰਥ ਸਾिਹਬ ਦੀ ਬੇ ਅਦਬੀ ਕਰਾੲੀ ਅਾ ! ਜਦੋ ਤॅਕ ਬਾਦਲ ਪੰਜਾਬ ਚ ਰिਹਣਗੇ ਏਹੀ ਹੋਣਾ ਏ ! ਤੇ ਸਭ ਤੋ ਬੜੀ ਗॅਲ ਬਾਦਲਾਂ िਪॅਛੇ ਲॅਗੇ ਲੋਕ ਜੋ ਬੇਅਦਬੀ ਨੂੰ ਭੁॅਲੇ ਨੇ ਪਰ ਮੂਰਖੋ ਬਾਦਲ ਵੀ ਤਾਂ ੳੁਦੋ ਹੀ ਰੇਟ ਵਧਾੳੂ ਜਦੋ ਰॅਬ ਬੋਰੀਅਾਂ िਵॅਚ ਪੈਣ ਦੳੂ ?

  • @gurjeetsarwara1520
    @gurjeetsarwara1520 5 ปีที่แล้ว +4

    Waheguru g mehar karna

  • @milapsandhu1838
    @milapsandhu1838 5 ปีที่แล้ว

    waheguru g

  • @BalvirSingh-iq5nc
    @BalvirSingh-iq5nc 5 ปีที่แล้ว

    ਪਤਾ ਨੀ ਰੱਬ ਕਿਹੜੀਆ ਰੰਗਾ ਵਿੱਚ ਰਾਜੀ .......

  • @mukhtyarsingh7265
    @mukhtyarsingh7265 5 ปีที่แล้ว

    ਵੀਰ ਜੀ ਰੱਬ ਨੇ ਨੁਕਸਾਨ ਕੀਤਾ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਰੋਟੀ ਜਰੂਰ ਦਿੰਦਾ ਪਰ ਇਹ ਅਜ ਦੇ ਲੀਡਰ ਤੇ ਅਫਸਰਸ਼ਾਹੀ ਤਾਂ ਤਹਾਨੂੰ ਰੋਜ ਮਾਰ ਰਹੀ ਹੈ। ਵੀਰੋ ਇਹਨਾਂ ਗੰਦੇ ਲੀਡਰਾਂ ਨੂੰ ਪਿੰਡਾਂ ਚ ਨਾ ਵੜਨ ਦਿਓ ।ਦੂਜੇ ਆਹ ਦਰਸ਼ਨੀ ਡਿਓੜੀਆਂ ਢਾਹੁਣ ਵਾਲਿਆਂ ਦਾ ਵੀ ਬਾਈਕਾਟ ਕਰੋ। ਇਹ ਪੈਸੇ ਦੇਕੇ ਸ਼ਰੋਮਣੀ ਕਮੇਟੀ(ਬਾਦਲ ਦੇ ਪਿਓ ਦੀ ਜਗੀਰ ਇਸ ਟਾਈਮ) ਤੋਂ ਕਾਰਸੇਵਾ ਲੈਂਦੇ ਆ ਜੇ ਖਰਚਾ 20 ਲੱਖ ਲਾਉਂਦੇ ਆ ਤੁਸੀਂ ਦੋ ਕਰੋੜ ਇਕੱਠਾ ਕਰ ਦਿੰਦੇ ਓ ਇਹ ਕਿਉਂ ਨਾ ਤੁਹਾਡੀਆਂ ਯਾਦਗਾਰਾਂ ਢਾਹੁਣਗੇ

  • @kamalmangat4418
    @kamalmangat4418 5 ปีที่แล้ว

    Waheguru

  • @lovepreetmohan1904
    @lovepreetmohan1904 5 ปีที่แล้ว

    Waheguru g

  • @sardarji3337
    @sardarji3337 5 ปีที่แล้ว +2

    ਮਾਰਤੇ ਵਿਚਾਰੇ ਕਿਸਾਨ..

  • @vipansandhu4057
    @vipansandhu4057 5 ปีที่แล้ว

    Waheguru waheguru

  • @hartajsingh7273
    @hartajsingh7273 5 ปีที่แล้ว +1

    So Sad !!! No words !!!

  • @amarjitkour1333
    @amarjitkour1333 5 ปีที่แล้ว +3

    Waheguru ji

  • @beantbhullar6662
    @beantbhullar6662 5 ปีที่แล้ว

    ਬਹੁਤ ਮਾਡਾ ਵਾਹਿਗੁਰੂ ਜੀ

  • @RanjeetSingh-nf4rc
    @RanjeetSingh-nf4rc 5 ปีที่แล้ว

    Oh waheguru

  • @aulakhravinder88
    @aulakhravinder88 5 ปีที่แล้ว

    WMK kissan veera te

  • @tarloksingh5755
    @tarloksingh5755 5 ปีที่แล้ว +3

    Waheguru ji mehar karan ji fassal te 🤲

  • @baldevsinghgangar5616
    @baldevsinghgangar5616 5 ปีที่แล้ว

    Wahe guruu g 🙏🏻 Mehr krn

  • @SUKHJINDERSINGH-wk7jn
    @SUKHJINDERSINGH-wk7jn 5 ปีที่แล้ว +2

    Waheguru maher kro Punjab tai

  • @amritmall4372
    @amritmall4372 5 ปีที่แล้ว +1

    ਬਖਸ਼ ਲੈ ਦਾਤਾ

  • @jassasohi7972
    @jassasohi7972 5 ปีที่แล้ว +1

    Waheguru ji mehar kro sab tey

  • @kamalsekhon6176
    @kamalsekhon6176 5 ปีที่แล้ว +1

    Punjab government please help these people 🙏🙏

  • @kamalgurjeet8885
    @kamalgurjeet8885 5 ปีที่แล้ว

    Ess vich rabb da koi kasoor nhi sada apna kasoor...kyuki dunia te paap hi bhut ho reha....

  • @preethundal2741
    @preethundal2741 5 ปีที่แล้ว +1

    Waheguru g mehar krni

  • @achharjeetsingh728
    @achharjeetsingh728 5 ปีที่แล้ว

    ਵਾਹਿਗੁਰੂ ਜੀ

  • @amansahota7797
    @amansahota7797 5 ปีที่แล้ว +2

    ਜਟੋ ਗਰੀਬਾਂ ਦੀ ਸੇਵਾ ਕਰਿਆ ਕਰੋ

    • @amanjitsingh9448
      @amanjitsingh9448 5 ปีที่แล้ว

      Aman Sahota ji..jatt hun apna kaleja kad k de den.... eh pehla ee halata de mare hoye ya.

  • @parveensingh9475
    @parveensingh9475 5 ปีที่แล้ว +1

    SatNam Shri WaheGuru Ji mehar karan Ji WaheGuru Ji

  • @harjasvirk5786
    @harjasvirk5786 5 ปีที่แล้ว

    ਵਾਹਿਗੁਰੂ ਜੀ 🙏😥

  • @tarsemsingh3948
    @tarsemsingh3948 5 ปีที่แล้ว

    Prabhu Ko hamesha yad rakho ji.Karan ar kaaran Prabhu hi hain.

  • @sukhjass6778
    @sukhjass6778 5 ปีที่แล้ว +1

    Waheguru maher Kari

  • @jatinderkang9377
    @jatinderkang9377 5 ปีที่แล้ว

    ਬਾਈ ਜੀ ਹੋਇਆ ਤਾਂ ਬਹੁਤ ਮਾਡ਼ਾ। ਪਰ ਆਹ ਚੈਨਲ ਵਾਲਿਆ ਨੂੰ ਵੀ ਰੱਬ ਸਿਧੇ ਰਸਤੇ ਪਾਏ। ਖਬਰ ਰਾਜਸਥਾਨ ਦੇ ਵਿਜੇ ਨਗਰ ਦੀ ਹੈ ਪਰ ਇਹ ਮਹਾਪੁਰਖ ਪੱਤਰਕਾਰ ਦਸੂਹਾ ਹੁਸ਼ਿਆਰਪੁਰ ਦੱਸ ਰਿਹਾ । ਇਸ ਪੱਤਰਕਾਰ ਨੂੰ ਖੁਦ ਹੀ ਨਹੀ ਪਤਾ ਫੇਰ ਪਬਲਿਕ ਨੂੰ ਕੀ ਦੱਸੂ।ਡਰੋ ਰੱਬ ਤੋਂ

  • @balwinderbrar3739
    @balwinderbrar3739 5 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harpreetkaurkaur5371
    @harpreetkaurkaur5371 5 ปีที่แล้ว

    So sad veer ji

  • @ranjitkumar-xs4zs
    @ranjitkumar-xs4zs 5 ปีที่แล้ว

    😥😥😥😥😥😥😔😔😔😔😔 wehaguru ji Mehar kro 🙏

  • @hsjohal9929
    @hsjohal9929 5 ปีที่แล้ว +1

    Wahaguru ji meharkaro kisana ta

  • @kuldeeppalia10595
    @kuldeeppalia10595 5 ปีที่แล้ว

    ਵਾਹਿਗੁਰੂ ਜੀ।

  • @soccerdeep2216
    @soccerdeep2216 5 ปีที่แล้ว +1

    Waheguru ji 🙏

  • @jasdeepsinghsangha3960
    @jasdeepsinghsangha3960 5 ปีที่แล้ว

    SATNAM WAHEGURU JI

  • @bhullarzirakpuria3599
    @bhullarzirakpuria3599 5 ปีที่แล้ว

    Waheguru g kirpa krn

  • @bahadargill8584
    @bahadargill8584 5 ปีที่แล้ว +2

    Waheghur ji mehar kro

  • @AVTARSingh-ex5jq
    @AVTARSingh-ex5jq 5 ปีที่แล้ว

    🙏Waheguru ji waheguru ji 🙏

  • @pawandhanju4121
    @pawandhanju4121 5 ปีที่แล้ว +1

    Waheguru mehr kre

  • @ROYALSARDAR_Me
    @ROYALSARDAR_Me 5 ปีที่แล้ว +1

    Waheguru g mehr krn g

  • @harishlalka7448
    @harishlalka7448 5 ปีที่แล้ว

    Mere waheguru ji mehar kare

  • @hardeepsingh3441
    @hardeepsingh3441 5 ปีที่แล้ว +1

    Rab da ki kusurr lok papi ho gay ji

  • @chamkaursingh5943
    @chamkaursingh5943 5 ปีที่แล้ว

    Very sad news for farmers
    Now whom to blame for the disaster
    Only we all can pray to God
    Please save us

  • @tanbirmaan3181
    @tanbirmaan3181 5 ปีที่แล้ว +3

    Jiwe de loki owe da rab ho gya syead Hun he loka nu akl ah jawe

  • @manjusharma3769
    @manjusharma3769 5 ปีที่แล้ว

    Raba Mehar kri kisana Veera te

  • @balwindersinghdhaliwal186
    @balwindersinghdhaliwal186 5 ปีที่แล้ว

    waheguru ji

  • @thapirlal4846
    @thapirlal4846 5 ปีที่แล้ว

    Vahaguru ji vahaguru ji

  • @kiransangudhonkaur726
    @kiransangudhonkaur726 5 ปีที่แล้ว +2

    😢😢

  • @karanveersharma4935
    @karanveersharma4935 5 ปีที่แล้ว

    Rab mhere kar

  • @gurjantsinght
    @gurjantsinght 5 ปีที่แล้ว

    ਬਾਈ ਪੇਜ ਤੇ ਐਡ ਤਾਂ ਚੰਗੀ ਲਾ ਲਿਆ ਕਰੋ ਬੰਦੇ ਨੇ ਵੀਡੀਓ ਸ਼ੇਅਰ ਕਰਨੀ ਹੁੰਦੀ ਹੈ ਪਰ ਤੁਸੀਂ ਮਰਦਾਨਾ ਕਮਜ਼ੋਰੀ ਵਾਲੀ ਐਡ ਚਲਾ ਰਹੇ ਹੋ

  • @ramansinghramna6353
    @ramansinghramna6353 5 ปีที่แล้ว +1

    Weheguru ji

  • @deepsandhu8569
    @deepsandhu8569 5 ปีที่แล้ว

    Waheguru gi mehar karn 😢😢😢😢

  • @chamkaursinghgill155
    @chamkaursinghgill155 5 ปีที่แล้ว +1

    Wageguru ji wahegure ji

  • @ramandjeventspatran7559
    @ramandjeventspatran7559 5 ปีที่แล้ว

    waheguru

  • @jasskhalsa364
    @jasskhalsa364 5 ปีที่แล้ว +1

    Jesa aan wesa man kiyo kiha pta aae thuanu sare Jaat jad fasal bijni hove jado tractor Te gande gaane tan jehri fasal bijoge fasal Tan aiwe hi nachhegi

  • @yadpalbrar7295
    @yadpalbrar7295 5 ปีที่แล้ว

    Wahe Guru

  • @meetkamboj6512
    @meetkamboj6512 5 ปีที่แล้ว +1

    Malik je mahar karo

  • @handatraders8793
    @handatraders8793 5 ปีที่แล้ว

    Rabba mehar keri

  • @combine5
    @combine5 5 ปีที่แล้ว +2

    So side😭😭😭😭

  • @singhmehtab1984
    @singhmehtab1984 5 ปีที่แล้ว

    😢😢😢

  • @chamkaursingh5372
    @chamkaursingh5372 5 ปีที่แล้ว

    Wahaguru mehar kro

  • @kanwarbagoria2039
    @kanwarbagoria2039 5 ปีที่แล้ว +2

    rab da suker gujar a

  • @kerrysandhu6401
    @kerrysandhu6401 5 ปีที่แล้ว +1

    Whegru mehar kara

  • @JarnailSingh-qw9yu
    @JarnailSingh-qw9yu 5 ปีที่แล้ว +3

    Ah.dakh.lo.jo.lok.kahnde.ne.kisan.khudksi.karde.ne.una.nu.koi.cha.nhi.hunda.dekho.6mahone.di.mehnat.ik.diharhi.ni.jar.hundi

  • @gurjantsinghsingh8452
    @gurjantsinghsingh8452 5 ปีที่แล้ว

    WAHEGURU WAHEGURU WAHEGURU

  • @harjinderchander1996
    @harjinderchander1996 5 ปีที่แล้ว +1

    😢😢😢😢😢😢 so sad

  • @GurpreetSingh-wt1ww
    @GurpreetSingh-wt1ww 5 ปีที่แล้ว

    Boht mada hoiya .....waheguru Mehr kreyo Ji

  • @Mk-gz2mx
    @Mk-gz2mx 5 ปีที่แล้ว

    V sad

  • @ramansandhu8408
    @ramansandhu8408 5 ปีที่แล้ว +1

    My godd gole

  • @kourasaab7011
    @kourasaab7011 5 ปีที่แล้ว

    Waheguru g kisana te maher kre

  • @DaljeetSingh-ns9ou
    @DaljeetSingh-ns9ou 5 ปีที่แล้ว

    Waheguru g mehar kareyo zimidara te

  • @jugrajbhatthal471
    @jugrajbhatthal471 5 ปีที่แล้ว

    Waheguru sarkar nu chahida kissna di madat karni

  • @nachhattarsingh959
    @nachhattarsingh959 5 ปีที่แล้ว

    Vahaguru mehar kar

  • @harpreetdhailwal4405
    @harpreetdhailwal4405 5 ปีที่แล้ว

    Very so sad 😥😥😥😥😥😥🤔