Veere Eda Har jhah explore bhut krde nee prr tsi different ooo jo shaied god gifted hundi aw cheeza. Oh hai thodi sabdawali bhut sahi te Punjabi sohni boli har jgah nu positive way naal share krde ooo. Respect vire jeoo waheguru trakkian bakshn tuhanu 🙏🙏🙏. Dass Barnale toh ❤
Ghudde veer kirpa karke I video bnao jisde vich eh dasso k jekar koi banda ikalla motorcycle te leh ladakh ghumna chaunda hai ta usnu ki ki samaan naal lai k jana jaruri hai atey camping baare vi thoda gyaan sanjha karo. Baki love you bai, bahot sohna content hai tuhada
ਕੁਦਰਤ ਦੀ ਗੋਦ ਵਿੱਚ ਵਸਿਆ ਖੂਬਸੂਰਤ ਪਿੰਡ ❤ ਰਹਿਣ ਸਹਿਣ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 🙏🙏
ਬਹੁਤ ਸੋਹਣਾ ਬਾਈ ਸਿਆਂ ਘੈਂਟ ਗੱਲਬਾਤ ਆ❤❤❤❤❤
ਘੁੱਦੇ ਬਾਈ ਅਸੀ ਇੱਥੇ 2003 ਤੋਂ 2005 ਤੱਕ ਦੋ ਸਾਲ ਰਹੇ ਸੀ ਇਸ ਪਿੰਡ ਵਿੱਚ ਸਾਡਾ ਬੇਸ ਸੀ ਤੇ ਅਸੀ ਅੱਗੇ ਪੋਸਟਾ ਤੇ ਸੀ ਪਾਕਸਿਤਾਨ ਹੱਦ ਤੇ (ਰਣਜੀਤ ਜਾਫਰਨ ਗੁਲਾਬ ) ਡਾਬਰ ਤੋ ਅੱਗੇ ਤੁਸੀ ਜਾਉਗੇ ਜਦੋ ਨੀਰੂ ਨਾਲਾ ਇਸ ਸਾਈਡ ਬਹੁਤ ਵਧੀਆ ਇਲਾਕਾ ਆ। ਇਹ ਸਾਰੇ ਪਹਾੜ ਅਸੀ ਤੁਰ ਫਿਰ ਕੇ ਘੁੰਮੇ ਗਸ਼ਤ ਦੌਰਾਨ ਅੱਜ ਤੁਹਾਡਾ ਬਲੌਗ ਦੇਖ ਕੇ 20 ਸਾਲ ਪੁਰਾਣੀਆਂ ਯਾਦਾਂ ਤਾਜੀਆਂ ਹੋ ਗਈਆਂ
ਅਗਲੇ ਵਲੌਗ ‘ਚ ਤਲੇਲ ਵੈਲੀ ਦਾ ਇਲਾਕਾ ਦਿਖਾਵਾਂਗੇ ਬਾਈ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ❤❤❤❤
ਘੁੱਦੇ ਵੀਰ ਇਸ ਲਈ ਕਸ਼ਮੀਰ ਨੂੰ ਦੁਨੀਆਂ ਦੀ ਜੱਨਤ ਕਿਹਾ ਜਾਂਦਾ ਬਹੁਤ ਖੂਬਸੂਰਤ ਸਤਿ ਸ੍ਰੀ ਆਕਾਲ ਦੋਨਾਂ ਭਰਾਵਾਂ ਨੂੰ 🙏
ਸਤਿ ਸ੍ਰੀ ਅਕਾਲ ਬਾਈ
Endless speechless beautiful lake bai g # Kmaal gurez ❤
ਬਹੁਤ ਸ਼ਾਨਦਾਰ ਸਫਰ ਵੀਰੇ ਕਸ਼ਮੀਰ ਦੀ ਗੁਰੇਜ਼ ਵੈਲੀ ਦੇ ਸੋਹਣੇ ਰੰਗ ਘਰਾਂ ਵਿੱਚ ਬੈਠੀਆਂ ਨੂੰ ਵਿਖੋਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾਂ ਵਿੱਚ ਰੱਖਣ ਪੂਰੀ ਦੁਨੀਆਂ ਦੀਆ ਸੈਰਾ ਕਰਵਾਉਣ ਜ਼ਿੰਦਗੀ ਜਿੰਦਾਵਾਦ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿਸ਼ਨੋਈ। ਬਹੁਤ ਸੋਹਣੀ ਵੈਲੀ ਹੈ ਗੁਰੇਜ਼ ਜੀ।ਡਾਵਰ ਪਿੰਡ ਦਿਖਾਉਣ ਅਤੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤❤❤❤❤
ਬਹੁਤ ਸੋਹਣਾ ਬਾਈ ਸਿਆਂ ਘੈਂਟ ਗੱਲਬਾਤ ਆ❤❤❤❤❤।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਤੁਹਾਡਾ ਬਹੁਤ - ਬਹੁਤ ਧੰਨਵਾਦ ਕਸ਼ਮੀਰ ਦੇ ਖੂਬਸੂਰਤ ਅੱਤੇ ਭੀੜ - ਭੜਕੇ ਤੋਂ ਪਾਸੇ ਆਲੀਆਂ ਥਾਂਵਾਂ ਦੀ ਸੈਰ ਕਰਾਓਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਚੜ੍ਹਦੀ ਕਲਾ
ਘੁੱਦੇ ਨਜ਼ਾਰੇ ਬੰਨ੍ਹ ਤੇ
ਸਭ ਬਦਲ ਜਾਂਦੇ ਹਨ,
ਕੁੱਝ ਪਲ, ਕੁੱਝ ਦੌਰ, ਕੁੱਝ ਅਰਸੇ ਤੋਂ ਬਾਅਦ,
ਸਭ ਬਦਲ ਜਾਂਦੇ ਹਨ,
ਇੱਕ ਮੌਕੇ, ਇੱਕ ਧੋਖੇ, ਇੱਕ ਮਤਲਬ ਤੋਂ ਬਾਅਦ..!🌺☘️ਸਤਿ ਸ੍ਰੀ ਅਕਾਲ ਜੀ☘️🌺
ਸਤਿ ਸ੍ਰੀ ਅਕਾਲ ਬੇਟਾ❤❤ਬਹੁਤ ਵਧੀਆ ਥਾਵਾਂ ਦਿਖਾਉਣ ਲਈ ਧੰਨਵਾਦ 🙏
ਬਹੁਤ ਧੰਨਵਾਦ ਜੀ ਕਸ਼ਮੀਰ ਦੀਆਂ ਖੂਬਸੂਰਤ ਵੈਲੀਆਂ ਦਿਖਾਉਣ ਲਈ
Sat shree akal veerji
Wow beautiful nazare Sara kasmir
Dekhata veerji danwad🙏🙏
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਹੁਤ ਸੋਹਣਾ ਗਰੇਜ ਵੈਲੀ ਨੂੰ ਦਿਖਾਉਣ ਲਈ ਧੰਨਵਾਦ ਛੋਟੇ ਵੀਰ
ਅੰਮ੍ਰਿਤ ਵੀਰ ਜਿਉਂਦਾ ਵੱਸਦਾ ਰਹਿ ਬਹੁਤ ਸੋਹਣਾ ਵਿਊ👍👍
ਬਹੁਤ ਖੂਬਸੂਰਤ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਧੰਨਵਾਦ ਜੀ
ਕੁਦਰਤ ਦੀ ਗੋਦ ਵਿੱਚ ਵਸਿਆ ਖੂਬਸੂਰਤ ਪਿੰਡ
Waheguru ji ka khalsa waheguru ji ki fateh #Kisaan ekta zindabad #justice for sidhu moosewala
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਿੰਡ ਵਰਪਾਲ ਅਮਿ੍ੰਤਸਰ ਸਾਹਿਬ❤❤❤
ਸਤਿ ਸ੍ਰੀ ਆਕਾਲ ਜੀ 🙏🙏 ਬਹੁਤ ਖੂਬਸੂਰਤ ਪਿੰਡ ❤❤
ਸਤਿ ਸ੍ਰੀ ਅਕਾਲ ਘੁੱਦੇ ਬਾਈ ਬਿੱਲੂ ਬਾਈ🙏 ਬਹੁਤ ਸੋਹਣੇ ਝਾਕੇ❤
ਸਹੀ ਕਹਾ ਕਸ਼ਮੀਰ ਜੰਨਤ ਆ ਬਈ ਬਹੁਤ ਸੋਹਣੀ ਜਗ੍ਹਾ ਕਸ਼ਮੀਰ
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
ਬਹੁਤ ਵਧੀਆ ਇਲਾਕੇ
Bhut bhut Dhanwad god bless you 🌺
❤❤❤❤nice
Very nice 👍👍👍👍🌹💚 ji
Bohot sohna pind ❤
ਰਾਜਮਾਂਹ ਦੀਆਂ ਫਲੀਆਂ ਚ ਅੰਡੇ ਵਰਗੇ ਬੀਜ ਨਿਕਲਦੇ ਨੇ ਜਿਸ ਦੀ ਸਬਜ਼ੀ ਬਹੁਤ ਹੀ ਸਵਾਦ ਹੁੰਦੀ ਹੈ👌
ਸੋਹਣਾ ਪਿੰਡ ਸੋਹਣੀ ਵੈਲੀ ਸੋਹਣੀ ਸ਼ਾਮ ❤❤❤❤
14:06 sachi gall veer kay baat ee❤️❤️
Very beautiful area 🙏
Beautiful city kashmir 🎉🎉🎉
ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਵੀਰਾਂ ਨੂੰ ਦੋਹਾਂ ਨੂੰ 🙏🏼 ਮੈਂ ਸਰੀ ਕਨੇਡਾ ਤੌ ਦੇਖ ਦਾ ਵੀਰ ਤੇਰੀਆਂ ਸਾਰੀਆ ਵੀਡੀਓ ਘੈਟ ਤੇ ਜਾਣਕਾਰੀ ਭਰਪੂਰ ਹੁੰਦੀਆਂ ਤੇ ਵੀਰ ਬਿੱਲ਼ੂ ਦਾ ਚੈਨਲ ਵੀ ਦੱਸਿਓ ਕੀ ਆ 🙏🏼🙏🏼
Bahut badhiya lga dekh ke
Very good sir thanks 👍👍👍👍👍👍👍👍👍👍👍❤❤❤❤❤❤❤❤❤❤❤❤❤
🎉🎉🎉🎉❤🎉🎉🎉🎉
Thanks for see gurez valley 🙏 ❤️ 😘 🙌 💙 😀
👍 👌 ❤sunam udham singh wala 22g sangrur 🎉Thanks
ਕਸ਼ਮੀਰ ਧਰਤੀ ਤੇ ਸਵਰਗ 👌👌👌
Beautiful Kashmir ❤
Raj krega khalsa❤❤❤
ਚਾਂਦੀ ਦੀਆਂ ਗੋਲੀਆਂ
ਸ਼ਿਵ ❤
ਬਹੁਤ ਖੂਬ, ਵੀਰਿਓ
ਬਹੁਤ ਵਧੀਆਂ ਘੂਦੇ ਵੀਰ ❤❤
Nice blog good luck
ਚੜਦੀ ਕਲਾੴ☬☬☬☬☬☬☬☬☬☬
Waheguru mehar Karn 22 ji
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ ।
Satnam wahaguru ji 🙏 ❤❤❤❤
Veere Eda Har jhah explore bhut krde nee prr tsi different ooo jo shaied god gifted hundi aw cheeza. Oh hai thodi sabdawali bhut sahi te Punjabi sohni boli har jgah nu positive way naal share krde ooo. Respect vire jeoo waheguru trakkian bakshn tuhanu 🙏🙏🙏. Dass Barnale toh ❤
Aa geya aa geya😂
Good morning..
Kishanganga, Gurez.
Beautiful... Amrit.
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
Khoob 🎉comentary
ਘੁੱਦਾ+ਬਿੱਲੂ=ਬਹੁਤ ਸਾਰਾ ਪਿਆਰ ❤❤🌹🌹🌹🌹🌹🌹🌹🌹🌹🌹🌹🌹🌹🌹🌹
Enjoy a tour of kashmir valley ✨️ ❤️ 💙 ♥️ 💖 💕 ✨️ ❤️ 💙 ♥️ 💖 💕 ✨️
ਨਦੀਆਂ ਪਹਾੜਾਂ ਦੀਆਂ ਚੋਟੀਆਂ ਦੇ ਐਨ ਵਿਚਕਾਰ ਤੰਬੂ ਲਾ ਕੇ ਬੈਠੇ ਹੋਏ ਪੰਜਾਬ ਹਰਿਆਣਾ ਦੇ ਗਭਰੂਆਂ ਨੂੰ ਸਤਿ ਸ਼੍ਰੀ ਆਕਾਲ ਜੀ 💐🌹🙏
Sat Shri Akal ji 🙏🙏
Kudrat de nazare 🎉
Davar. Is so beautiful.
Nice video ji 👍 🙏 👌
Bai ji location bahut vadia si
ਸਵਰਗ 😊😊😊
Very very good👍❤❤
ਘੈਟ ਬਾੲਈ ਜੀ ਬੋਟੀ ਫੁੱਲ ਞੋਜ
🎉🎉🎉🎉
ਸਤਿ ਸ੍ਰੀ ਅਕਾਲ ਬਾਈ ਜੀ ❤️❤️❤️❤️❤️🌹🌹🌹🌹💐💐💐💐
Bahit vdiya veere
Jma desi bulara amrit singh...bai jionda reh... sohna km kaar sohne bloga nal
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ❤❤❤❤❤❤❤❤❤❤
Great
बहुत अच्छी वीडियो है
ਬਹੁਤ ਵਧੀਆ ਲੱਗਦਾ ਬਲੌਗ ਤੁਹਾਡਾ
ਅਵਾਜ ਬਹੂਤ ਘੱਟ ਹੁੰਦੀ ਹੈ ਕਿਤੇ ਕਿੱਤੇ
Sb to phlaaa m dekhi bai ji video
ਸਤਿ ਸ੍ਰੀ ਆਕਾਲ ਜੀ।
❤❤
Good.22G
Good morning ji 🙏 ❤❤❤❤❤
Good 👍👍
ਵਧੀਆ
Ghudde veer kirpa karke I video bnao jisde vich eh dasso k jekar koi banda ikalla motorcycle te leh ladakh ghumna chaunda hai ta usnu ki ki samaan naal lai k jana jaruri hai atey camping baare vi thoda gyaan sanjha karo.
Baki love you bai, bahot sohna content hai tuhada
Very nice 👌
Bahut vdhiya
ਪਿੰਡ ਕੁੰਡਲ near Abohar 🎉🎉🎉
Nice Blog
ਸਤਿ ਸ੍ਰੀ ਆਕਾਲ ਜੀ ਪਿਆਰੇਓ ❤👌👍🙏
Good 🎉
🥰
ਬਾਈ ਬਿੱਲੂ ਦੀ ਖੁੱਚ ਬਲਦੇਵ ਨਾਲ ਦੀ ਆ ਇੰਟਰਨੈਂਸਨਲ ਯਾਦ ਆ ਗਈ 🤣🤣🤣
❤❤❤🎉🎉
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ❤❤
ਬਹੁਤ ਬਹੁਤ ਧੰਨਵਾਦ ਵੀਰ ਜੀ ❤
Very nice view ❤❤🎉🎉🙏🙏
Nice vilog Bai g 👌
Very nice veer ❤
Ssa ji Dilvar Singh lapran to 🙏🙏🙏🙏🙏🏻🙏🏻🙏🏻🙏🏻