Tunde Asraaj Di Saakhi | Tunde Asraaj Di Mata Ne Usde Hath Kyon Katwaye | Bhai Amritpal Singh |katha

แชร์
ฝัง
  • เผยแพร่เมื่อ 24 ก.พ. 2023
  • #Anmolkatha #tundaasraj #asadiwar #gurunanakdev #gurbani #katha
    GURBANI VEECHAR | अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    For suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

ความคิดเห็น • 424

  • @user-pl1zh6de7c
    @user-pl1zh6de7c 10 วันที่ผ่านมา +2

    *ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥*
    ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਾਪਾਰੀ ਸਮਝੇ ਜਾਂਦੇ ਹਨ
    🙏🏻ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @maheshmohankumar7319
    @maheshmohankumar7319 ปีที่แล้ว +9

    ਬੜੀ ਸੁੰਦਰ ਸਾਖੀ ਸੁਨਾੲੀ ਹੈ | ਤਾਰੀਫ ਦੇ ਕਾिਬਲ ਹੋ ਜੀ | ਅੰਦਾਜ਼ ਏ ਬਯਾਂ ਕਾिਬਲ ਏ ਤਾिਰਫ

  • @jagjitsingh816
    @jagjitsingh816 ปีที่แล้ว +8

    ਪੂਰਨ ਸਤਿਗੁਰੁ ਜੀ ਧੰਨਵਾਦ, ਫ਼ੇਰ ਤੁਹਾਡਾ ਧੰਨਵਾਦ, ਮਨ ਔਰ ਆਤਮਾ ਪ੍ਰਸੰਨ ਹੋ ਗਿਆ

  • @Jupitor6893
    @Jupitor6893 ปีที่แล้ว +39

    ਦਲ ਭਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰੳਪਕਾਰੀ🙏🌹🙏

    • @HarpreetSingh-bb4ix
      @HarpreetSingh-bb4ix ปีที่แล้ว +1

      Waheguru ji kirpa karo

    • @singhharneksingh7956
      @singhharneksingh7956 ปีที่แล้ว +1

      @@HarpreetSingh-bb4ix very good

    • @harbanskaur145
      @harbanskaur145 ปีที่แล้ว +1

      ​@@HarpreetSingh-bb4ix pppppppppp hu hu hu hu hu hu hu hu hu😊😊😊😅😅😅😮 mm car CT hu hu hu hu😊😊😅

  • @jaswantsingh8722
    @jaswantsingh8722 19 วันที่ผ่านมา +2

    ਇਹ ਸਿਰਫ਼ ਧੁਨੀ ਤੇ ਬਾਣੀ ਗਾਉਣ ਦਾ ਹੁਕਮ ਹੈ ਆਸਾ ਦੀ ਵਾਰ ਨੂੰ
    ਪਰ ਕੁੱਝ ਵੀਰ ਹੋਰ ਹੀ ਸਮਝ ਰਹੇ ਹਨ ਆਸਾ ਦੀ ਵਾਰ ਦਾ ਅਰਥ ਹੋਰ ਹੈ ਜੀ

  • @Lordsingh_as_Ishwarsingh
    @Lordsingh_as_Ishwarsingh ปีที่แล้ว +6

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @sarabjeetkaur7318
    @sarabjeetkaur7318 ปีที่แล้ว +43

    ਇਹ ਸਾਰੀ ਕਹਾਣੀ ਤਾਂ ਪੂਰਨ ਭਗਤ ਦੀ ਕਹਾਣੀ ਹੈ

    • @HardevSingh-vl4xq
      @HardevSingh-vl4xq หลายเดือนก่อน +7

      ਆਸਾ ਜੀ ਦੀ ਵਾਰ ਦੇ ਪਹਿਲੇ ਸਲੋਕ ਵਿਚ ਜਿਕਰ ਕੀਤਾ ਜੀ ਅਸ ਰਾਜੇ ਦਾ

    • @aj-bh7bi
      @aj-bh7bi หลายเดือนก่อน

      ​lp00ppl

  • @harjitkaur3959
    @harjitkaur3959 10 วันที่ผ่านมา

    ਬਹੁਤ ਵਧੀਆ ਜਾਨਕਾਰੀ ਦਿੱਤੀ ਹੇ

  • @satwinderdhaman6951
    @satwinderdhaman6951 ปีที่แล้ว +5

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹੁਤ ਹੀ ਪਿਆਰੀ ਕਥਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏

  • @JasMH
    @JasMH ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @Jaswinderkaur-km5px
    @Jaswinderkaur-km5px ปีที่แล้ว +7

    ਵਾਹਿਗੁਰੂ ਜੀ ਗੁਰ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ 🙏🙏

  • @paramjeetshingparamjeetshi1810
    @paramjeetshingparamjeetshi1810 ปีที่แล้ว +21

    ❤ਇਹ ਸਾਖੀ ਦਾਸ ਨੇ ਆਸਾ ਦੀ ਵਾਰ ਸਟੀਕ ਬੂਕ ਵਿੱਚ ਪੜੀ ਸੀ।। ਕਾਫ਼ੀ ਸਾਲ ਹੋ ਗਏ ਹਨ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ।। ਧੰਨ ਧੰਨ ਰਾਜਾ ਅਸਰਾਜ ਜੀ।

  • @ramankaur1934
    @ramankaur1934 ปีที่แล้ว +17

    ਧੰਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰ ਨਾਜ਼ਰ ਧੰਨ ਹੈ

  • @balhar7381
    @balhar7381 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitsoni9676
    @manjitsoni9676 ปีที่แล้ว +25

    🙏🌹ਧੰਨੁ ਧੰਨੁ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ 🌹🙏

    • @jagtarsinghdhanota2474
      @jagtarsinghdhanota2474 ปีที่แล้ว

      ਧੰਨ ਧੰਨ ਸ਼ੀ੍ ਗੁਰੂ ਹਰਿਗੋਬਿੰਦ ਸਾਹਿਬ ਜੀ🙏🙏

    • @jmsingh6533
      @jmsingh6533 ปีที่แล้ว +1

      Dhan Dhan Guru Hargobind Sahib jee Maharaj

    • @kaurkaur2302
      @kaurkaur2302 ปีที่แล้ว

      ​@@jagtarsinghdhanota2474 '''

    • @bholaram6268
      @bholaram6268 ปีที่แล้ว

      ​@@jagtarsinghdhanota2474 1q1qq1qqqqqqqqqqq1qq1qa

  • @pritamghai8871
    @pritamghai8871 10 วันที่ผ่านมา

    Satnam Satnam satnam jee, Waheguru waheguru waheguru jee.
    Dhan Guru Nanak, Dhan Baba Nanak.

  • @hardeepsingh-hm8no
    @hardeepsingh-hm8no วันที่ผ่านมา

    ਵਾਹਿਗੁਰੂ ਜੀ

  • @balbirkaur22
    @balbirkaur22 ปีที่แล้ว +7

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏 🌸🌸🌺🌹🌹🌹🙏🙏🙏🌸🙏🙏🌸🌸

  • @Ranjitsingh-xg9py
    @Ranjitsingh-xg9py ปีที่แล้ว +16

    ਬਹੁਤ ਵਧੀਆ ੳਪਰਾਲਾ ਸਾਖੀ ਸਣਾੳਣ ਦਾ ਕੀਤਾ ਹੈ ਜੀ

    • @charanjitsingh4388
      @charanjitsingh4388 ปีที่แล้ว +4

      ਵਾਹਿਗੁਰੂ ਜੀ ਮੇਹਰ ਕਰੋ ਜੀ ।

    • @basantkaur6020
      @basantkaur6020 ปีที่แล้ว +3

      Waheguru ji dhan guru nank ji maharaj

  • @GurnamSingh-
    @GurnamSingh- ปีที่แล้ว +3

    ਵਾਹਿਗੁਰੂ ਜੀ ਤੂ ਹੀ ਤੂਹੀ ਤੂਹੀ ਤੂਹੀ❤❤

  • @KrishnaDevi-br6zp
    @KrishnaDevi-br6zp ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravitamna1033
    @ravitamna1033 ปีที่แล้ว +5

    ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @MSGaminG-cc4dz
    @MSGaminG-cc4dz ปีที่แล้ว +4

    Dhan Dhan Shiri Guru Hargobind Sahib Ji Maharaj Ji Kirpa kro Sare Pariwar te Mehar Bharia hath Rakhna Mere Sache patshah Pita Ji Satnam Wahiguru Ji

  • @satindersingh6541
    @satindersingh6541 ปีที่แล้ว +12

    ਵਾਹਿਗੁਰੂ ਜੀ 🙏💐

  • @SUMANDEVI-df1yj
    @SUMANDEVI-df1yj ปีที่แล้ว +8

    Jis ke sir uper tu Swami so dukh kaisa pave sda hi jas Tera gave.He Permatma tu bda dyal h tere jaisa koi nahi hai.Dsa Gura wich tu aap hi roop dhariya h.Hame apni Prema bhagti ka daan bakhs deo ji.

  • @paramjeetghumaan
    @paramjeetghumaan ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjitSingh-pv6jp
    @ParamjitSingh-pv6jp ปีที่แล้ว +6

    ਵਾਹਿਗੁਰੂ ਜੀ,

  • @gsantokhsinghgill8657
    @gsantokhsinghgill8657 ปีที่แล้ว +5

    Dhan miri piri De Maloik guru Hargobind sahib ji sat nam waheguru ji🙏🙏

  • @avtarsingh2531
    @avtarsingh2531 ปีที่แล้ว +5

    ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਚਰਿਤ੍ਰੋ ਪਖਿਆਨ ਦਾ ਵਿਸ਼ਾ ਵੀ ਇਹੋ ਜਿਹਾ ਹੀ ਹੈ ਪਰ ਕੁਝ ਲੋਕਾਂ ਨੂੰ ਸਮਝ ਨਹੀਂ ਆ ਰਹੀ।

    • @user-wb6um8de9j
      @user-wb6um8de9j หลายเดือนก่อน +2

      ਅਵਤਾਰ ਸਿੰਘ ਜੀ ਦੇਸੀ ਗੱਲ ਹਲ ਅੋਕੜੂ ਤੇ ਬੁੜੀ ਦੇ ਹੰਗਾਮੇ ਵਾਲੀ ਨਾ ਕਰੋ ਜਿਸ ਵਿਸ਼ੇ ਨੂੰ ਪਰਵਾਰ ਵਿੱਚ ਇਕੱਠੇ ਹੋ ਕੇ ਸੁਣ ਵੀ ਨਹੀ ਸਕਦੇ ਉਹ ਸਮਝਾ ਰਹੇ ਹੋ ਕੰਮ ਸੱਕੀ ਜਾਪਦਾ ਹੈ ।

  • @gurmitram4981
    @gurmitram4981 ปีที่แล้ว +3

    🌹ਬਹੁਤ-ਬਹੁਤ ਧੰਨਵਾਦ ਜੀ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਜੀ।

  • @ManjeetKaur-dz4us
    @ManjeetKaur-dz4us ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @NirmalSingh-ys7wz
    @NirmalSingh-ys7wz ปีที่แล้ว +14

    ਬਹੁਤ ਹੀ ਪਿਅਾਰ ਤੇ ਸਤਿਕਾਰ ਸਹਿਤ ਸਾਖੀ ਸਰਵਨ ਕਰਵਾੲੀ ਹੈ ਗੁਰੂ ਪਿਅਾਰੇ ਵੀਰ ਜੀਓ ਬਹੁਤ ਧੰਨਵਾਦ।

  • @baljitsingh-uh3pr
    @baljitsingh-uh3pr 7 วันที่ผ่านมา

    ❤waheguru ji kirpa karan tuhanu khushia bakhshan

  • @manjeetkaur483
    @manjeetkaur483 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ

  • @simarjituppal8347
    @simarjituppal8347 ปีที่แล้ว +21

    Waheguruji Dhan Guru Nanak ji 🙏

  • @gurmailsinghgill8487
    @gurmailsinghgill8487 ปีที่แล้ว +3

    ਵਾਹਿਗਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਵਧਾਈ ਆ ਸਚਾਈ ਹੈ ਸੁਕਰੀਆ

  • @gagangill117
    @gagangill117 ปีที่แล้ว +8

    🙏❤️ ਵਾਹਿਗੁਰੂ ਸਾਹਿਬ ਜੀਓ ❤️ 🙏

  • @kaurtaran_11
    @kaurtaran_11 ปีที่แล้ว +3

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਕਿਰਪਾ ਰਖਣਾ

  • @jagirsingh9212
    @jagirsingh9212 ปีที่แล้ว +22

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਧੰਨਵਾਦ 🌹🙏🏼

    • @gurpalsingh4895
      @gurpalsingh4895 ปีที่แล้ว

      😅😢😢

    • @hssabharwal1990
      @hssabharwal1990 ปีที่แล้ว

      Guru di kirpa de nall mai kirtan sikhya h jeeee bhot sare shabad sikhe h jeee suno atee ashirwad dwo jeee mere you tube chanal da nam (sabharwal Harpreet singh) है jeee

    • @HardevSingh-vn1qc
      @HardevSingh-vn1qc ปีที่แล้ว

      ਕੀ ਇਹ ਕਥਾ ਕਿਸੇ ਧਰਮ ਗ੍ਰੰਥ ਵਿੱਚ ਲਿਖੀ ਹੈ, ਤੁਸੀਂ ਕਿਥੋ ਪੜ੍ਹ ਕੇ ਸੁਣਾਈ ਹੈ?

  • @gurjotsingh8thb78
    @gurjotsingh8thb78 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @kaurmanjeet336
    @kaurmanjeet336 ปีที่แล้ว +4

    ਸਾਹਿਬ ਮੇਰਾ ਸਮਰੱਥਾ ਹੈ ਜੀ ਉਸ ਨੂੰ ਸਿਮਰਨ ਨਾਲ ਇਹ ਸਭ ਕੁਝ ਹੋ ਸਕਦਾ ਹੈ ਜੀ

  • @kamaljeetkaur2407
    @kamaljeetkaur2407 ปีที่แล้ว +3

    ਧੰਨਵਾਦ ਜੀ ਸਾਖੀ ਸਣਾਉਣ ਦਾ ਵਾਹਿਗੁਰੂ ਜੀ 🙏🙏

  • @jaspaldhindsa3421
    @jaspaldhindsa3421 ปีที่แล้ว +5

    ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ

  • @mandeepmaanmaan1071
    @mandeepmaanmaan1071 ปีที่แล้ว +5

    ਵਾਹਿਗੁਰੂ ਵਾਹਿਗੁਰੂ

  • @Jaswinderkaur-km5px
    @Jaswinderkaur-km5px ปีที่แล้ว +6

    ਵਾਹਿਗੁਰੂ ਜੀ ਗੁਰ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ 🙏🙏

  • @madhurichaudhary7055
    @madhurichaudhary7055 ปีที่แล้ว +7

    Satnam shri waheguru

  • @bschungha8542
    @bschungha8542 ปีที่แล้ว +10

    ਪਹਿਲੀ ਵਾਰ ਸਾਖੀ ਸੁਣੀ ਹੈ
    ਬਹੁਤ ਚੰਗਾ ਲੱਗਾ

  • @balvinderkour6155
    @balvinderkour6155 ปีที่แล้ว +3

    ਬਹੁਤ ਬਹੁਤ ਧੰਨਵਾਦ ਇਹ ਅਨਮੋਲ ਸਾਖੀ ਸੁਣਾਉਣ ਦਾ 🙏🙏

  • @lakhvindersingh6349
    @lakhvindersingh6349 ปีที่แล้ว +7

    Waheguru ji waheguru ji

  • @GurnamSingh-hu5fq
    @GurnamSingh-hu5fq ปีที่แล้ว +8

    ਸਾਖੀ ਬਹੁਤ ਵਧੀਆ ਸੁਣਾਈ ਧੰਨਵਾਦ।
    ਪਰ ਜਦੇ ਅਖੀਰ ਵਿਚ ਅੰਨਵਿਸਬਾਸੀ ਬਣਾਇਆ ਸੁਣਾਇਆ ਸਬ ਅੰਨਦ ਖਤਮ ਹੋ ਗਿਆ।
    ਵਾਹਿਗੁਰੂ ਜੀ🙏🏻

  • @jagdevsingh5688
    @jagdevsingh5688 ปีที่แล้ว +6

    Waheguru ji

  • @dharmindersingh5939
    @dharmindersingh5939 ปีที่แล้ว +6

    🙏 ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏

  • @gurmitsingh2752
    @gurmitsingh2752 ปีที่แล้ว +2

    ਆਸਾ ਦੀ ਵਾਰ ਵਿੱਚ ਟੁੱਡੇ ਅਸਰਾਜੇ ਕੀ ਧੁਨੀ ਵਿੱਚ ਗਾਈ ਜਾਂਦੀ ਹੈ ਵਾਹਿਗੁਰੂ ਜੀ

  • @onkarsingh8154
    @onkarsingh8154 ปีที่แล้ว +13

    Dhan Dhan Guru Nanak Sahib Ji

    • @jagjitbrar3525
      @jagjitbrar3525 ปีที่แล้ว +1

      ਵਾਹਿਗੁਰੂ ਜੀ l

  • @KuldeepSingh-cn8sk
    @KuldeepSingh-cn8sk ปีที่แล้ว +6

    🙏 Waheguru Ji ka khalsa Waheguru Ji Ki Fateh 🙏

  • @surjitsingh1943
    @surjitsingh1943 หลายเดือนก่อน +4

    ਸੱਚ ਤਾਂ ਇਹ ਹੈ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁੱਖ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਗਾਇਨ ਕੀਤਾ ਸੀ ਅਤੇ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਉਚਾਰਨ ਕੀਤੇ 24 ਪਦੇ ਗੁਰੂ ਰਾਮਦਾਸ ਜੀ ਨੇ ਆਸਾ ਦੀ ਵਾਰ ਨਾਲ ਗਾਉਣ ਦਾ ਆਰੰਭ ਕੀਤਾ

  • @aminishsingh3229
    @aminishsingh3229 ปีที่แล้ว +8

    ਸਤਿ ਸ੍ਰੀ ਅਕਾਲ ਜੀ🙏🙏🙏

  • @SimranKaur-iv7jf
    @SimranKaur-iv7jf ปีที่แล้ว +9

    Waheguru ji.

  • @DavinderSingh-cs9iy
    @DavinderSingh-cs9iy ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajinderpalsingh5778
    @rajinderpalsingh5778 ปีที่แล้ว +2

    Aaj tusi sangAt ji nu njhal kar Dita ji thanks ji veer ji

  • @HardevSingh-dt5ui
    @HardevSingh-dt5ui ปีที่แล้ว +7

    Waheguru ji ka khalsa waheguru ji ki fateh

  • @amarjitkaur990
    @amarjitkaur990 2 หลายเดือนก่อน +2

    ਵਹਿਗੁਰੂ ਜੀ

  • @NarinderKaur-zq6zx
    @NarinderKaur-zq6zx ปีที่แล้ว +2

    Waheguru ji waheguru ji waheguru ji waheguru ji waheguru ji

  • @HarcharanSohal-ob2kl
    @HarcharanSohal-ob2kl หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ

  • @harisinghtalwandi175
    @harisinghtalwandi175 ปีที่แล้ว +2

    ਬਹੁਤ ਧੰਨਵਾਦ ਜੀ ਗੁਰੂ ਪਿਆਰੇ ਭਾਈ ਸਾਹਿਬ ਜੀ। ਇਹ ਕਥਾ ਸੁਣਾ ਕੇ ਨਿਹਾਲ ਕੀਤਾ ਹੈ ਆਪ ਨੇ। ਇਸ ਕਥਾ ਦੀ ਪ੍ਰਮਾਣਿਕਤਾ, ਭਾਵ ਪਰੂਵ ਹੋਣ ਦੀ ਮੋਹਰ ਕਿਸ ਗ੍ਰੰਥ ਤੋਂ ਲੱਗਦੀ ਹੈ ਮਿਹਰਬਾਨੀ ਕਰਕੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ।

    • @babaladdasinghvlog4828
      @babaladdasinghvlog4828 หลายเดือนก่อน

      ਗੁਰੂ ਗ੍ਰੰਥ ਸਾਹਿਬ ਜੀ ਤੋਂ

  • @JaswinderKaur-pc2nz
    @JaswinderKaur-pc2nz ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗੀ ਕਹਾਣੀ

  • @eetmalaksirteharmadanfateh5006
    @eetmalaksirteharmadanfateh5006 ปีที่แล้ว +2

    Malak sir te har madan fateh ji.. Fateh

  • @sultansingh384
    @sultansingh384 ปีที่แล้ว +4

    ਬਹੁਤ ਵਧੀਆ ਤਰੀਕੇ ਨਾਲ ਕਥਾ ਦੱਸੀ ਹੈ, ਵਾਹਿਗੁਰੂ

  • @kamaljeetkaur2407
    @kamaljeetkaur2407 ปีที่แล้ว +2

    ਵਾਹਿਗੁਰੂ ਜੀ 🙏🙏

  • @rajinderpalkaur5988
    @rajinderpalkaur5988 ปีที่แล้ว +18

    Dhan Dhan Sri Guru Nanak Dev ji maharaj 🙏🙏🙏🙏🙏🙏

  • @sardarasingh1403
    @sardarasingh1403 หลายเดือนก่อน +1

    ਧਨਵਾਦ ਵੀਰ ਜੀ

  • @oparora2991
    @oparora2991 ปีที่แล้ว +2

    Waheguru ji satnam waheguru ji Dhan Dhan shree Guru Nanak Dev ji maharaj ji Dhan Dhan shree Guru Granth sahib ji maharaj ji mehar karo ji satnam waheguru ji

  • @santoshkaur2848
    @santoshkaur2848 หลายเดือนก่อน +1

    Satnam Sri waheguru ji 🙏❤️

  • @rintu4244
    @rintu4244 ปีที่แล้ว +10

    Waheguru ji🙏

  • @BalbirSingh-wp2nv
    @BalbirSingh-wp2nv ปีที่แล้ว +7

    ਵਾਹਿਗੁਰੂ ਸਾਹਿਬ ਜੀ 🙏

    • @SurinderKaur-ik7ql
      @SurinderKaur-ik7ql ปีที่แล้ว +2

      Bhai sahib ji tusi bohat vadhiya saakhi sunaayi jo ke mai pehali vaar sunni hai ji tuhada bohat bohat thanks ji🙏🙏🙏🙏🙏🙏

  • @tonysingh-ft9ki
    @tonysingh-ft9ki 7 หลายเดือนก่อน +2

    Dhan Shri baba nanak dev ji

  • @amirchand5552
    @amirchand5552 ปีที่แล้ว +1

    ਨਵਾਂ ਗਿਆਨ ਦੇਣ ਲਈ ਬਹੁਤ ਧੰਨਵਾਦ ਜੀ

  • @davinderkaurnarang5630
    @davinderkaurnarang5630 ปีที่แล้ว +1

    Bahut wadhia knowledge bharpoor story

  • @jyotikaur7418
    @jyotikaur7418 ปีที่แล้ว +3

    ਵਾਹਿਗੁਰੂ ਜੀ👏🥰🤲🥀🎉🍇🌹🌻🌺💕🌷🙏🏼🤲🏻🌼👏🏻🙏

  • @HoneySingh-sy2ty
    @HoneySingh-sy2ty ปีที่แล้ว +4

    Waheguru ji waheguru ji waheguru ji waheguru ji waheguru ji waheguru ❤️🙏💐👍

  • @gurmeetsingh8877
    @gurmeetsingh8877 ปีที่แล้ว +2

    Satnam Sri wahaguru sahib ji sarbat ka bhalla Karo ji satnam Sri wahaguru sahib ji 🙏 🙏🙏🙏🙏

  • @bikramjitsingh9546
    @bikramjitsingh9546 ปีที่แล้ว +3

    Pooran bhagat di sakhi sunage baba ji 🙏

  • @suhkhwinderkaur6638
    @suhkhwinderkaur6638 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ,ਵਾਜਿਗੁਰੂ ਜੀ ਕੀ ਫਤਹਿ ਜੀ🙏

    • @harmeshsingh2017
      @harmeshsingh2017 ปีที่แล้ว

      Waheguru ji ka khalsa waheguru ji ki Fateh ji 🌹

  • @jarnailsinghbhatia1598
    @jarnailsinghbhatia1598 ปีที่แล้ว +2

    धन बाबा तरणतारू जी। बसेडावाले ।

  • @TarsemSingh-oo6bv
    @TarsemSingh-oo6bv 9 หลายเดือนก่อน +1

    Dhan.Dhan.Guru.Nanak.dev.ji.Waheguru.ji.

  • @gurwindersinghgurwinder3242
    @gurwindersinghgurwinder3242 ปีที่แล้ว +9

    ਧੰਨ ਵਾਹਿਗੁਰੂ ਸਾਹਿਬ ਜੀ 🙏🙏🌹🌹

  • @ManjitSingh-ds2nb
    @ManjitSingh-ds2nb 7 วันที่ผ่านมา

    Waheguru Waheguru Waheguru ji ❤

  • @rajinderkaur1054
    @rajinderkaur1054 11 วันที่ผ่านมา

    ❤❤❤❤वाहेगुरू जी का खालसा वाहेगुरू जी की फतह ।।❤❤❤❤

  • @ManjitSingh-fx3iz
    @ManjitSingh-fx3iz หลายเดือนก่อน +1

    Very nice listened for the first time ,🌹

  • @krishanlal1701
    @krishanlal1701 ปีที่แล้ว +1

    Wahigruji mehar Karn. 👏🏻👍🌹 Thank you so much sir ji. Is. Katha. Key. Liye ❤️🔥🌹

  • @randeepkaur5888
    @randeepkaur5888 10 หลายเดือนก่อน +1

    Baba ji bahut bahut dhanwad.Tusi sonu gyan dita

  • @udeysingh7345
    @udeysingh7345 ปีที่แล้ว +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @sikhgamer1638
    @sikhgamer1638 ปีที่แล้ว +6

    Waheguru ji 🙏🙏🙏🙏🙏🙏🙏

  • @harjitkaur3959
    @harjitkaur3959 10 วันที่ผ่านมา

    ਬਹੁਤ ਵਧੀਆ ਦਿੱਤੀ ਹੇ ਜਾਨਕਾਰੀ

  • @charangitsahota7952
    @charangitsahota7952 หลายเดือนก่อน +8

    ਜਿੱਥੇ ਵੀ ਕਿਸੇ ਦੀ ਆਸਥਾ ਹੈ ਉਹ ਉਸਨੂੰ ਮੁਬਾਰਕ ਹੈ। ਮੇਰੇ ਲਈ ਸੱਭ ਕੁੱਝ ਧੰਨ ਗੁਰੂ ਗ੍ਰੰਥ ਸਾਬਿਬ ਜੀ ਨੇ।🙏🙏

  • @sukhjindersukhaurright8795
    @sukhjindersukhaurright8795 ปีที่แล้ว +1

    Waheguru ji jai Waheguru ji jai Waheguru ji jai Waheguru ji jai Waheguru ji jai Waheguru ji jai

  • @baggagrewal
    @baggagrewal หลายเดือนก่อน +1

    🙏🙏🙏🙏🙏 ਵਾਹਿਗੁਰੂ ਜੀ ਕ੍ਰਿਪਾ ਕਰਕੇ ਸਭ ਦਾ ਭਲਾ ਕਰੋ ਜੀ 🙏🙏🙏🙏🙏

  • @Bebedachannel
    @Bebedachannel ปีที่แล้ว +1

    Aap g da bahut dhanwad ap g ne bhut wdhiya warta sunai g 🙏

  • @raghubirsingh5597
    @raghubirsingh5597 ปีที่แล้ว +3

    SatnamSiriWaheguruji

  • @diwansinghpbo2
    @diwansinghpbo2 ปีที่แล้ว +2

    ਸਤਿਨਾਮ ਵਾਹਿਗੁਰੂ ਸਾਹਿਬ ਜੀ 🙏