ਆਪਣੇ ਬੇਗਾਨੇ | New Punjabi Best Short Movie 2024 | Apne Begane | Latest Punjabi Movies 2024

แชร์
ฝัง
  • เผยแพร่เมื่อ 25 ต.ค. 2024

ความคิดเห็น • 33

  • @gsubhawal5073
    @gsubhawal5073 3 หลายเดือนก่อน +11

    ਬਾਹ ਯਾਰ ਜੱਸਲ ਸੁਆਦ ਲਿਆਤਾ ਕਿਨੀ ਸੋਹਣੀ ਫਿਲਮ ਬਣਾਈਆ। ਇਹ ਪਹਿਲੀ ਸੌਟ ਫਿਲਮ ਆ ਜਿਸਨੂੰ ਮੈਂ ਬਿਨਾ ਸਕਿਪ ਕਰੇ ਦੇਖਿਆ ਹਰ ਇੱਕ ਬੋਲ ਲਾ - ਜਵਾਬ ਹਰੇਕ ਕਲਾਕਾਰ ਦੀ ਐਕਟਿੰਗ ਪਰਫੈਕਟ, ਕਹਾਣੀ ਦਮਦਾਰ , ਕੈਮਰਾਮੈਨ ਨੇ ਸੀਨ ਸਹੀ ਢੰਗ ਨਾਲ ਲੈਤੇ ਨੇ । ਹਰਜੀਤ ਦੀ ਬਹੂ ਦਾ ਰੋਲ ਤਾਂ ਬਸ ਸਬਦਾਂ ਤੋਂ ਬਾਹਰ ਹੀ ਆ । ਮਾਂ ਰੋਲ ਕਰਨ ਵਾਲੀ ਲੇਡੀਜ ਵੱਡੀਆ ਫਿਲਮਾ ਦੇ ਲਾਇਕ ਆ ਫੇਸ ਇੰਮਪਰੈਸਨ ਬਹੁਤ ਵਧੀਆ ਨੇ ਜੱਸਲ ਦੇ ਐਨੇ ਸਬਰ ਨੂੰ ਦੇਖ ਕੇ ਤਾਂ ਐ ਲਗਦਾ ਸੀ ਵੀ ਕਿਸੇ ਨੇ ਸਾਧੂ ਬੰਦੇ ਦਾ ਵਿਆਹ ਕਰਵਾਤਾ😂😂😂😂😂😂❤❤❤❤। ਤਿੰਨ ਕਲਾਕਾਰਾ ਦੀ ਐਕਟਿੰਗ ਦਾ ਲੋਹਾ ਤਾਂ ਦੇਖ ਲਿਆ ਹੁਣ ਦੋ ਕਲਾਕਾਰ ਹੋਰ ਨੇ ਫਿਲਮ ਚ ਜਿੰਨਾ ਨੂੰ ਸਮਾ ਘੱਟ ਮਿਲਿਆ ਅਗਲੇ ਭਾਗ ਵਿੱਚ ਦੇਖਦਿਆ ਉਹ ਕਿਨਾ ਕੁ ਲੇਵਲ ਉਚਾ ਕਰਦੇ ਆਪਣੀ ਐਕਟਿੰਗ ਦਾ । ਸੋ ਬਹੁਤ ਬਹੁਤ ਵਧੀਆ ਵੀਡੀਓ ਸੀ ਵਾਹਿਗੁਰੂ ਤਰੱਕੀਆ ਬਖਸ਼ੇ । ਅਗਲਾ ਭਾਗ ਬਣਾਇਆ ਤਾਂ 8699168392 ਨੰਬਰ ਤੇ ਮੈਸੇਜ ਜਰੂਰ ਕਰ ਦੇਣਾ GS ubhawal .

    • @jassalmovies
      @jassalmovies 3 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ ਹੋਂਸਲਾ
      ਅਫਜ਼ਾਈ ਲਈ ਸਪੋਟ ਬਣਾਈ ਰੱਖਿਓ❤

  • @gurinderpalzaildar4462
    @gurinderpalzaildar4462 3 หลายเดือนก่อน +1

    ਬਹੁਤ ਵਧੀਆ ਵੀਰ

    • @jassalmovies
      @jassalmovies 3 หลายเดือนก่อน

      thanku so much ji

  • @KuldeepSingh-qn1ed
    @KuldeepSingh-qn1ed 3 หลายเดือนก่อน

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @manjitkaur-wy1tg
    @manjitkaur-wy1tg 2 หลายเดือนก่อน

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ, ਬਹੁਤ ਬਹੁਤ ਬਹੁਤ ਵਧੀਆ ਸੁਨੇਹਾ ਦਿੱਤਾ ਜੀ 👌👌👍👍🙏🙏ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਦੇਵੇ 🙏🙏🙏ਧੰਨਵਾਦ ਜੀ 🙏🙏

  • @BholaSingh-jl7mm
    @BholaSingh-jl7mm 3 หลายเดือนก่อน +1

    Aa munde diya filma bhut sohniya hundiya harjit diya

    • @jassalmovies
      @jassalmovies 3 หลายเดือนก่อน

      thanku so much ji

  • @HappyBathinda1
    @HappyBathinda1 3 หลายเดือนก่อน

    Bhut sohni film hai

  • @amriksingh75
    @amriksingh75 3 หลายเดือนก่อน +1

    Very good jasal ji. Amrik chhanna 🙏🙏🙏🙏🙏

    • @jassalmovies
      @jassalmovies 3 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ

  • @Dildeeprandhawa82
    @Dildeeprandhawa82 3 หลายเดือนก่อน +1

    Very good jassal sir❤

    • @jassalmovies
      @jassalmovies 3 หลายเดือนก่อน

      thanku so much ji

  • @satwantsingh8322
    @satwantsingh8322 3 หลายเดือนก่อน +1

    Great job 👏🏻

    • @jassalmovies
      @jassalmovies 3 หลายเดือนก่อน

      thanku so much ji

  • @flopjajji
    @flopjajji 3 หลายเดือนก่อน +1

    • @jassalmovies
      @jassalmovies 3 หลายเดือนก่อน

      thanku so much ji

  • @JaspreetKaur-n5z
    @JaspreetKaur-n5z หลายเดือนก่อน

    Very nice saare bartan khaali

  • @JaspreetKaur-n5z
    @JaspreetKaur-n5z หลายเดือนก่อน

    Skoon hani Harjit di life vich

  • @vinodhappy298
    @vinodhappy298 3 หลายเดือนก่อน

    Very nice and beautiful

  • @JaspreetKaur-n5z
    @JaspreetKaur-n5z หลายเดือนก่อน

    Such kourha lagga Harman

  • @GurdeepGogi-eg2hi
    @GurdeepGogi-eg2hi 3 หลายเดือนก่อน

    Very nice good

  • @heer917
    @heer917 3 หลายเดือนก่อน

    ਭਾਗ:-2
    ਵਿਆਹ ਤੋਂ ਬਾਅਦ
    ਨੂੰਹ ਦੇ ਆਪਣੇ ਬੇਗਾਨੇ

  • @SamreetKaur-me5hg
    @SamreetKaur-me5hg 2 หลายเดือนก่อน

    Story tusi khud ਲਿਖਦੇ ਹੋ ja kisi hor kolo likhvande ho

  • @JaspreetKaur-n5z
    @JaspreetKaur-n5z หลายเดือนก่อน

    Harjit g chaar Thappar marne c Harman di gall te

  • @JaspreetKaur-n5z
    @JaspreetKaur-n5z หลายเดือนก่อน

    Je Apna Farz nahi poora karna ta marriage keo karni c 😔

  • @balwantkaur8936
    @balwantkaur8936 2 หลายเดือนก่อน

    Es Harman nu bolan di bhora tameej nahi chapeda painya chahidiya ne

  • @JaspreetKaur-n5z
    @JaspreetKaur-n5z หลายเดือนก่อน

    Jhooth di ik hadh hundi hai

  • @SamreetKaur-me5hg
    @SamreetKaur-me5hg 2 หลายเดือนก่อน +1

    Sir mainu ਤੁਹਾਡਾ number mil ਸਕਦਾ ਹੈ ਮੈਂ v story write krdi a

  • @KD-FILMS-LDH
    @KD-FILMS-LDH 3 หลายเดือนก่อน +1

    ❤❤

    • @jassalmovies
      @jassalmovies 3 หลายเดือนก่อน

      thanku so much ji

  • @flopjajji
    @flopjajji 3 หลายเดือนก่อน +1

    • @jassalmovies
      @jassalmovies 3 หลายเดือนก่อน

      thanku so much ji