#babbumaan

แชร์
ฝัง
  • เผยแพร่เมื่อ 20 ก.ย. 2024
  • #babbumaanfans #reaction #moviereaction #sattrang #shortsvideo #channelsatrang #pollywood #punjabisinger
    .
    SUBSCRIBE TO : WWW.CHANNELSATRA#NG.
    .
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    .
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

ความคิดเห็น • 14

  • @MandeepSandhu-k2z
    @MandeepSandhu-k2z 10 ชั่วโมงที่ผ่านมา +4

    Absolutely right satti Bai

  • @babbumaanold
    @babbumaanold 5 ชั่วโมงที่ผ่านมา +1

    Love you legend

  • @kulwinderkharoud4774
    @kulwinderkharoud4774 6 ชั่วโมงที่ผ่านมา +2

    ❤😊❤

  • @TejinderSingh-s1f
    @TejinderSingh-s1f ชั่วโมงที่ผ่านมา

    Siraa bai ❤❤

  • @AmansidhubrarAmansidhu
    @AmansidhubrarAmansidhu 10 ชั่วโมงที่ผ่านมา +8

    Babbu Maan jindabad maan sabh de fen jindabad

  • @abhishekmahajan7555
    @abhishekmahajan7555 11 ชั่วโมงที่ผ่านมา +2

    Yaar apne he banda apnee he interview

  • @jagdevsekhon510
    @jagdevsekhon510 10 ชั่วโมงที่ผ่านมา +4

    Hun tenu kiss n paise de dite a v dasde
    Chal chakwa …..

  • @headandtail
    @headandtail 5 ชั่วโมงที่ผ่านมา +2

    ਕਈਆ ਦੀਆ ਤਾਂ ਤੁਸੀਂ ਵੀ ਝੂਠਿਆਂ ਤਾਰੀਫ਼ ਕਰਦੇ ਹੋ ਕਈ ਵਾਰ

  • @ManbirMaan1980
    @ManbirMaan1980 10 ชั่วโมงที่ผ่านมา +6

    ਜਿਵੇਂ ਤੈਨੂੰ ਬੱਬੂ ਮਾਨ ਨੇ ਪ੍ਰਮੋਸ਼ਨ ਲਈ ਪੈਸੇ ਦਿੱਤੇ ਹੋਏ ਆ ਪਿਛਲੇ ਇੱਕ ਮਹੀਨੇ ਤੋਂ ਤੇਰੀ ਹਰ ਵੀਡੀਓ ਵਿਚ ਬੱਬੂ ਮਾਨ ਦੀ ਫਿਲਮ ਦਾ ਜ਼ਿਕਰ ਹੁੰਦਾ ਇਹਦਾ ਮਤਲਬ ਤੂੰ ਵੀ ਪੈਸੇ ਲੈ ਕੇ ਝੂਠ ਹੀ ਬੋਲ ਰਿਹਾ

    • @speechofpunjab5699
      @speechofpunjab5699 8 ชั่วโมงที่ผ่านมา +1

      ਬੱਬੂ ਮਾਨ ਸਾਹਿਬ ਨੇ ਹਾਸ਼ਰ ਫਿਲਮ ਤੋਂ ਹਾਸਰ ਵੇਲੇ ਸ਼ਾਇਦ ਪਤਾ ਨਹੀਂ ਪ੍ਰਮੋਸ਼ਨਾਂ ਕੀਤੀਆਂ ਸੀ ਪਤਾ ਹੀ ਨਾ ਮੇਰੇ ਯਾਦ ਨਹੀਂ ਉਦੋਂ ਸੋਸ਼ਲ ਮੀਡੀਆ ਵੀ ਪਤਾ ਨਹੀਂ ਹੁੰਦਾ ਸੀ ਪਤਾ ਨਹੀਂ ਘੱਟ ਚਲਾਉਂਦੇ ਸੀ ਕਿਉਂਕਿ ਨੌ ਨੌ ਅਠ ਚ ਆਈ ਸੀ ਹਵਾਏ ਫਿਲਮ ਉਹ ਹਵਾਏ ਸੋਰੀ ਹਾਸਰ ਫਿਲਮ ਤੋਂ ਬਾਅਦ ਕਿੰਨੀਆਂ ਫਿਲਮਾਂ ਆਈਆਂ ਨੇ ਬੱਬੂ ਮਾਨ ਦੀਆਂ ਤੇ ਬੱਬੂ ਮਾਨ ਦੀ ਉਸ ਤੋਂ ਬਾਅਦ ਹੀਰੋ ਹਿਟਲਰ ਫਿਲਮ ਆਈ ਫਿਰ ਬੱਬੂ ਮਾਨ ਦੀ ਉਹ ਦੇਸੀ ਰੋਮੀਓ ਆਈ ਤੇ ਫਿਰ ਬਾਪੂ ਮਾਂ ਦੀ ਆਵਾਜ਼ ਆਈ ਫਿਰ ਬੱਬੂ ਮਾਨ ਦੀ ਉਹ ਆਈ ਹੁਣ ਆਈ ਸੀ ਪਹਿਲਾਂ ਪੰਜ ਛੇ ਸਾਲ ਪਹਿਲਾਂ ਨੀ ਬਨਜਾਰਾ ਆ ਏਕਮ ਫਿਲਮ ਬਣਾਈ ਸੀ ਤੁਸੀਂ ਆਪ ਹੀ ਦੇਖ ਲਓ ਵੀਰੇ ਉਹ ਫਿਲਮਾਂ ਦੀ ਬੱਬੂ ਮਾਨ ਨੇ ਕਿੰਨੀ ਕੁ ਆਪ ਪ੍ਰਮੋਸ਼ਨ ਕਰੀ ਆ ਤੇ ਕਿੰਨੀ ਕੁ ਉਹਨੇ ਮਤਲਬ ਸੋਸ਼ਲ ਮੀਡੀਆ ਵਾਲਿਆਂ ਤੋਂ ਕਰਵਾਈ ਆ ਬਿਲਕੁਲ ਵੀ ਪ੍ਰਮੋਸ਼ਨ ਨਹੀਂ ਕੀਤੀਆਂ ਉਹਨਾਂ ਦੀਆਂ ਤੇ ਇਹ ਫਿਲਮ ਦੀ ਪ੍ਰਮੋਸ਼ਨ ਵੀਰੇ ਬੱਬੂ ਮਾਨ ਦੇ ਹੱਥ ਨਹੀਂ ਹੈਗਾ ਕੁਛ ਬੱਬੂਮਾਨ ਦਾ ਨਾਮ ਨਾ ਲਓ ਬੱਬੂ ਮਾਨ ਹੀਰੋ ਆ ਉਹਨੂੰ ਹੀਰੋ ਦਾ ਐਕਟਿੰਗ ਦਾ ਉਹਦੇ ਪੈਸੇ ਮਿਲ ਕੇ ਉਹਨੂੰ ਠੀਕ ਆ ਉਹ ਡਾਰੈਕਟਰ ਨੇ ਦੇ ਤੇ ਹੁਣ ਪ੍ਰੋਡਿਊਸਰ ਨੇ ਠੀਕ ਆ ਹੁਣ ਮਤਲਬ ਜਿਹੜੀਆਂ ਪ੍ਰਮੋਸ਼ਨਾਂ ਕਰਾਉਣੀਆਂ ਨੇ ਉਹ ਪ੍ਰੋਡਿਊਸਰ ਦੇ ਅੰਡਰ ਆਉਂਦੀਆਂ ਨੇ ਉਹ ਪ੍ਰੋਡਿਊਸਰ ਨੇ ਕਰਿਆ ਸਾਰਾ ਕੰਮ ਸਾਗਾ ਵਾਲੇ ਨੇ ਸੁਮੀਤ ਨੇ ਤੇਉਹਨਾਂ ਨੇ ਭਾਵਾਂ ਦੀ ਬਈ ਪੈਸੇ ਦਿੱਤੇ ਹੋਣ ਠੀਕ ਹ ਤੇ ਅੱਡੋ-ਅੱਡ ਸ਼ਹਿਰਾਂ ਚ ਪ੍ਰਮੋਸ਼ਨਾਂ ਵੀ ਬੱਬੂ ਮਾਨ ਨੂੰ ਉਨਾਂ ਕਰਕੇ ਹੀ ਕਰਨੀਆਂ ਪਈਆਂ ਤੇ ਵੀ ਉਹ ਚਾਹੁੰਦੇ ਹੀ ਸੀਗੇ ਕਿਉਂਕਿ ਮੇਰੇ ਫਿਲਮ ਜੇ ਮਤਲਬ ਆਪ ਬਣਾਉਂਦੇ ਹੁਣ ਤੂ ਜਮਾਨ ਤੇ ਬੱਬੂ ਮਾਨਾ ਆਪ ਪੈਸਾ ਲਾਉਂਦੇ ਸੀ ਪ੍ਰੋਡਿਊਸਰ ਨਾ ਹੁੰਦਾ ਫਿਰ ਅਸੀਂ ਕੁਝ ਮਰਜ਼ੀ ਕਰ ਸਕਦੇ ਸੀ ਪਰ ਹੁਣ ਜਦੋਂ ਪੈਸਾ ਪ੍ਰੋਡਿਊਸਰ ਨੇ ਲਾਉਣਾ ਤਾਂ ਵੀਰੇ ਕਾਂਟਰੈਕਟ ਹੁੰਦਾ ਤਾਂ ਪ੍ਰੋਡਿਊਸਰ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈਗਾ ਇਸ ਕਰਕੇ ਵੀਰੇ ਹੋ ਸਕਦਾ ਜਿਹਨੂੰ ਪੈਸੇ ਵੀ ਦਿੱਤੇ ਹੋਣਗੇ ਸੱਤੀ ਨੂੰ ਤਾਂ ਵੀਰੇ ਪ੍ਰੋਡਿਊਸਰ ਨੇ ਦਿੱਤੇ ਹੋਣਗੇ ਬੱਬੂਮਾਨ ਨਹੀਂ ਦਿੰਦਾ ਬੱਬੂਮਾਨ ਤਾਂ ਪਹਿਲਾਂ ਦੀ ਸੋਸ਼ਲ ਮੀਡੀਆ ਤੇ ਯਕੀਨ ਨਹੀਂ ਰੱਖਦਾ ਪਰ ਆਈ ਟੀਮ ਤਾਂ ਨਹੀਂ ਝੂਠ ਬੋਲਦੀ ਉਹ ਤੇਰੇ ਨਾਮ ਫੇਕ ਹੋ ਸਕੇ ਉਤੇ ਦੋ ਘੰਟਿਆਂ ਚ ਸਾਰੇ ਗਾਣੇ ਸੁੱਚਾ ਸੂਰਮਾ ਦੇ ਮਤਲਬ ਨੰਬਰ ਤੇ ਆ ਗਏ ਸੀਗੇ ਨੰਬਰ ਹੈ ਇਸ ਵਨ ਤੇ ਉਸਤੋਂ ਬਾਅਦ ਚੋਣ ਸਿਨੇਮਿਆਂ ਚ ਲੋਕ ਨੋਟ ਸਿੱਟ ਰਿਹਾ ਸਿਨੇਮੇ ਭਰੇ ਪਏ ਨੇ ਟਿਕਟਾਂ ਨਹੀਂ ਮਿਲ ਰਹੀਆਂ ਇਹ ਤਾਂ ਨਹੀਂ ਵੀਰੇ ਫੇਕ ਹੋ ਸਕਦੀਆਂ ਇਹ ਤਾਂ ਰੀਅਲ ਨੇ ਸਾਰਾ ਕੁਛ ਠੀਕ ਆ

    • @speechofpunjab5699
      @speechofpunjab5699 8 ชั่วโมงที่ผ่านมา +1

      ਐਮੀ ਵੀਰੇ ਹਰ ਇੱਕ ਗੱਲ ਚ ਵਿਚ ਵਿਚਾਰੇ ਬੱਬੂ ਮਾਨ ਨੂੰ ਨਾ ਪਤਾ ਨਾਮ ਕਰਿਆ ਕਰੋ ਯਾਰ ਉਹਨੇ ਕਿਸੇ ਦਾ ਕੀ ਮਾੜਾ ਕਰਤਾ ਠੀਕ ਹ ਗੱਲ ਤੇ ਜਿਹੜੇ ਉਹਦੇ ਨਾਲ ਫਿਲਮ ਦਾ ਜੇ ਕੰਮ ਕਰਕੇ ਆਇਆ ਹੁਣ ਉਹਨਾਂ ਤੋਂ ਪੁੱਛ ਕੇ ਦੇਖੀ ਵੀ ਕਿੰਨਾ ਡੋਟ ਅਰਥ ਤੇ ਚੰਗਾ ਬੰਦਾ ਅੱਜ ਤੱਕ ਕੋਈ ਸੀ ਐਕਟਰ ਐਂਟੀ ਆਪਦੀ ਯੂਜ਼ ਨਹੀਂ ਕਰਨ ਦਿੰਦਾ ਤੇ ਉਹਨੇ ਆਪਦੀ ਵੈਂਟੀ ਦਾ ਦਰਵਾਜ਼ਾ ਖੁੱਲਾ ਰੱਖਿਆ ਸੀ ਵੀ ਉਥੇ ਛੋਟੇ ਆਰਟਿਸਟ ਵੀ ਤੀ ਗਏ ਵੱਡੇ ਵੀਤੀ 500 ਬੰਦਾ ਸੀ ਤਕਰੀਬਨ ਗਰਮੀ ਦਾ ਮਹੀਨਾ ਸੀ ਉਹਨੇ ਕਿਹਾ ਵੀ ਕਿਸੇ ਨੂੰ ਵੀ ਵੀ ਬਾਥਰੂਮ ਯੂਜ਼ ਕਰਨਾ ਜਾਂ ਰਾਮ ਕਰਨਾ ਕੁਝ ਵੀ ਕਰਨਾ ਮੇਰੀ ਵੈਂਟੀ 24 ਘੰਟੇ ਖੁੱਲੀ ਆ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਆਪਦਾ ਸਿੱਧਾ ਅੰਦਰ ਜਾਓ ਆਪਦਾ ਕੰਮ ਕਰੋ ਆਓ ਅਤੇ ਜੇ ਮੈਂ ਵੀ ਕਹਿੰਦਾ ਅੰਦਰ ਹੋਵਾਂ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਕੁੰਦਨ ਜੇ ਮੁੰਡਾ ਗਾ ਮੈਂ ਕੋਲ ਬਹਿ ਜੂ ਜੇ ਕੁੜੀ ਆ ਮੈਂ ਬਾਹਰ ਆ ਜਾਊਗਾ ਜੇ ਕਰ ਰੋਟੀ ਵੀ ਖਾ ਰਿਹਾ ਹੁੰਦਾ ਮੈਂ ਕਹਿੰਦਾ ਉਸ ਵਕਤ ਵੀ ਤਨੂੰ ਮਜਬੂਰੀ ਹੋਵੇ ਤਾਂ ਵੀ ਮੈਨੂੰ ਵੈਂਟੀ ਚ ਕਹਿ ਸਕਦੇ ਹੋ ਮੈਂ ਬਾਰੇ ਆ ਜੂਗਾ ਵੀਰੇ ਇਦਾਂ ਦੀਆਂਆਈ ਸਿੱਧੂ ਮੂਸੇ ਨੂੰ ਮਾੜਾ ਕਹਿੰਦੇ ਬੱਬੂ ਮਾਨ ਦੀ ਵੀ ਸੋਚ ਵੀਰੇ ਬਹੁਤ ਵਧੀਆ ਜਿਵੇਂ ਸਿੱਧੂ ਮੂਸੇਵਾਲੇ ਨੂੰ ਜਦੋਂ ਵੀ ਜਿਆਦਾ ਤੰਗ ਕਰਦੇ ਸੀ ਉਹ ਪੜ੍ਹ ਕੇ ਜਾਂਦਾ ਸੀ ਉਨੀ ਬੱਬੂ ਮਾਨ ਨੂੰ ਜਦੋਂ ਜਿਆਦਾ ਤੰਗ ਕਰਦਾ ਕੋਈ ਫਿਰ ਭੜ ਕੇ ਜਾਂਦਾ ਉਹ ਉਦਾ ਨਹੀਂ ਉਦਾਂ ਬਹੁਤ ਡਾਊਨ ਟੂ ਅਰਥ ਆਊਗੀ ਤੇ ਉਹ ਜਿਹੜੇ ਮੁੰਡੇ ਦੇ 11 ਥੱਪੜ ਮਾਰਿਆ ਸੀ ਉਦੋਂ ਪੜਤਾਂ ਵੱਜੇ ਸੀ ਉਹਦੇ ਉਹਨੇ ਪਿੱਛੋਂ ਦੀ ਜੇ ਮੋਢਾ ਫੜੀ ਜਾਂਦਾ ਉਹਦਾ ਤਾਂ ਮਾਰਦਾ ਵੀ ਨਹੀਂ ਸੀ ਤੇ ਉਹਨੇ ਤਿੰਨ ਵਾਰੀ ਫੜੇ ਤਿੰਨੇ ਵਾਰੀ ਉਹਦੇ ਹੱਥ ਚ ਬਾਲ ਆ ਗਏ ਦੇ ਜਿਹਦੇ ਕਰਕੇ ਉਹਨੂੰ ਖਿੱਚ ਚੜ ਗਈ

  • @nikkukulwinder212
    @nikkukulwinder212 3 ชั่วโมงที่ผ่านมา

    Tera fufad aa oh

  • @deepsharma2348
    @deepsharma2348 4 ชั่วโมงที่ผ่านมา

    Flop movie

  • @SukhdeepSingh-nr3su
    @SukhdeepSingh-nr3su 8 ชั่วโมงที่ผ่านมา +2

    Ithe hun kyia di machhi jandi a 😂😂😂😂😂 cmnt ch 😂😂