Babbu Maan - Maarde Ne Challan | Dil Te Na Layin | Latest Punjabi Song 2025

แชร์
ฝัง
  • เผยแพร่เมื่อ 8 ม.ค. 2025

ความคิดเห็น • 2.2K

  • @Star-Unseen
    @Star-Unseen 2 วันที่ผ่านมา +126

    ਜਾਗ ਪਿਆ ਸੁੱਤਾ ਸ਼ੇਰ❤❤

  • @shootersnation4246
    @shootersnation4246 2 วันที่ผ่านมา +100

    ਇਹ ਗੀਤ ਮੁੱਕਣਾ ਨਹੀਂ ਸੀ ਚਾਹੀਦਾ 🔥🔥🔥💯❤️🔥💯

  • @PalaAULAKH
    @PalaAULAKH 2 วันที่ผ่านมา +103

    ਗਾਣੇ ਤੇ ਗਾਣਾ ਠਾਹ ਗਾਣਾ ਇਹਨੂੰ ਕਹਿੰਦੇ ਆ ਉਸਤਾਦ ਜੀ ਚਾਰੇ ਪਾਸੇ ਮਾਨ ਮਾਨ ਹੋਈ ਪਈ ਆ ਲਵਜੂ ਟਰਾਲੀ ਭਰਕੇ👍👍👍❤❤❤❤

  • @Dosanjh84
    @Dosanjh84 วันที่ผ่านมา +19

    ਕੰਮ ਨਾਲ ਜਵਾਬ, ਇਹਨੂੰ ਕਹਿੰਦੇ ਹਨ ਉਸਤਾਦ live ਹੋਕੇ ਜਵਾਬ ਨਹੀਂ ਦਿੰਦਾ ਖੰਟ ਵਾਲਾ ਮਾਨ ❤

  • @lovepreetteji4381
    @lovepreetteji4381 18 ชั่วโมงที่ผ่านมา +23

    92 93 ਤੋ ਚਲਦਾ ਹੁਣ ਤੱਕ ਪਾਈ ਔਦਾ ਗਾ ਆ , ਸਿੰਗਰਾ ਵਿੱਚੋ ਸਿੰਗਰ ਬੱਬੂ ਮਾਨ ਉਹਦਾ ਨਾ ਆ ,ਜਿਹਦੀ ਵਾਜ ਕੀਲ ਕੇ ਰੱਖ ਦਿੰਦੀ ਲਾਇਵ ਤੇ ਸੀਡੀ ਦੀ ਪਿੰਹਦੀ ਲੋੜ ਨੀ , ਸਿੰਗਰ ਵੈਸੇ ਸਾਰੇ ਵਦੀਆ ਪਰ ਸਾਡੇ ਵਾਲੇ ਦਾ ਕੋਈ ਤੋੜ ਨੀ ❤❤

  • @parmindersinghparm6004
    @parmindersinghparm6004 วันที่ผ่านมา +122

    ਕੋਣ ਕੋਣ ਚਾਹੁੰਦਾ ਇਸ ਗੀਤ ਦੀ ਵੀਡੀਓ ਆਵੇ tv channel ਤੇ ਆਞੇ

    • @AvtarSaudi
      @AvtarSaudi วันที่ผ่านมา +3

      ਆਹੋ ਬਾਈ ਨਜ਼ਾਰਾ ਵੱਜ ਜਉ 😂

    • @navneetbhullar2058
      @navneetbhullar2058 วันที่ผ่านมา +1

      I'm full waiting ch 😅😅😅😅eho je geet di😅😅😅

    • @navneetbhullar2058
      @navneetbhullar2058 วันที่ผ่านมา +1

      ਨਜ਼ਾਰਾ ਬੰਨ੍ਹ ਤਾਂ ਮਾਨ ਸਾਬ ਜੀ ਜਿਊਂਦੇ ਰਹੋ ❤❤❤❤❤❤

    • @navneetbhullar2058
      @navneetbhullar2058 วันที่ผ่านมา

      😂😂😂😂❤❤❤❤❤❤❤

    • @navneetbhullar2058
      @navneetbhullar2058 วันที่ผ่านมา +1

      🤘🤘🤘🤘🤘🤘

  • @AmrinderSingh-d7n
    @AmrinderSingh-d7n 2 วันที่ผ่านมา +64

    ਦਿਲ ਜੋੜਨੇ ਤੇ ਹੱਡ ਤੋੜਨੇ ਸ਼ੌਕੀ ਸਰਦਾਰਾ ਦੀ ਖਾਸੀਅਤ ਆ🚙🚜❤

  • @manisamana8099
    @manisamana8099 2 วันที่ผ่านมา +83

    ਉ ਬਾਬੇ ਇਕ ਹੋਰ 🔥🔥🔥🔥🔥

  • @navneetbhullar2058
    @navneetbhullar2058 วันที่ผ่านมา +5

    Es ਗਾਣੇ ਦੀ bhut ਟਾਈਮਜ਼ ਤੋਂ waiting c ਮੈਂਨੂੰ ਮਾਨਾ ❤❤❤ ਸਿਰੇ lata ਕੰਮ ਜਿਊਂਦੇ ਰਹੋ maan saab g meri ਉਮਰ vi ਲੱਗ ਜੇ ਤੁਹਾਨੂੰ ❤❤❤

  • @JagseerMaan-oe3tm
    @JagseerMaan-oe3tm วันที่ผ่านมา +10

    Sorry Bhai m late ho gya love you maan Saab ji babbu Maan jindabad 🔥 USTAD ⭐❤🎉

  • @AtoZTraveler-qw4mv
    @AtoZTraveler-qw4mv 2 วันที่ผ่านมา +168

    ਭੇਡਾਂ ਦੀ ਰੇਲ ਬਣਾ ਤੀ ਇਸ ਗਾਣੇ ਚ ਬਾਈ ਨੇ❤❤❤

  • @pawandeepsingh8027
    @pawandeepsingh8027 2 วันที่ผ่านมา +74

    ਵੱਡਾ ਹੈ ਦਿਲ ਮਾਨਾ ਤੇਰਾ ਇੱਕ ਇੱਕ ਕਰਕੇ ਛੱਡੇ ਗਾਣੇ ਕੀ ਜਾਨਣੇ ਇਹ ਅੱਜ ਦੇ ਨਿਆਣੇ ਇਹਨਾਂ ਨੂੰ ਪਤਾ ਨਹੀਂ ਕੀ ਇਹ ਖੁੰਡ ਪੁਰਾਣੇ❤

  • @chanothi7620
    @chanothi7620 2 วันที่ผ่านมา +37

    ਦਿਲ ਜੋੜਨੇ ਤੇ ਹੱਡ ਤੋੜਨੇ ਸ਼ੌਕੀ ਸਰਦਾਰਾ ਦੀ ਖ਼ਾਸੀਅਤ ਆ💥🔥

  • @Americaaalw
    @Americaaalw วันที่ผ่านมา +76

    ਭੇਡਾਂ ਦੀ ਰੇਲ ਬਣਾਓੁਂਦੇ ਹੋਏ ਖੰਟ ਮਾਨਪੁਰ ਦੇ ਵਾਸੀ ਤੇ ਪੰਜਾਬ ਦੀ ਸ਼ਾਨ ਬੱਬੂ ਮਾਨ ਜੀ ❤️‍🔥❤️‍🔥❤️‍🔥❤️‍🔥❤️‍🔥❤️‍🔥

  • @jaskaransingh6740
    @jaskaransingh6740 วันที่ผ่านมา +39

    ਜਿਦੀ ਜੱਟ ਜਦੋਂ ਅਕ ਕੇ ਖੁਰਚਦਾ ਇਹ ਖਾਲਾ ❤❤❤❤

  • @BaljeetSingh-k4n
    @BaljeetSingh-k4n 2 วันที่ผ่านมา +230

    ਭੇਡਾਂ ਬੱਕਰੀਆਂ ਦਾ ਇਲਾਜ ਕਰਤਾ ਬਾਈ ਜੀ 😂😂😂❤❤❤❤😊😊

  • @SurjitsinghSurjitsingh-n4x
    @SurjitsinghSurjitsingh-n4x 2 ชั่วโมงที่ผ่านมา

    ✍️ ਮਾਨ ਦਾ ਇਸ਼ਕਪੁਰੇ ਵਿੱਚ ਡੇਰਾ। ਜਿਹਨੂੰ ਖੁਡ ਪੁਰਾਣਾ ਕਹਿੰਦੇ ਨੇ 🚀🚀🚀🚀🚀

  • @Beimaan306
    @Beimaan306 2 วันที่ผ่านมา +69

    ਕਿਸਾਨ ਬਿਨਾ ਦਾਣੇ ਨੀ ਬੱਬੂ ਮਾਨ ਬਿਨਾ ਗਾਣੇ ਨੀ❤

  • @kaurjatti-g3
    @kaurjatti-g3 2 วันที่ผ่านมา +39

    aaj te gaane te gaane tha gaana ❤❤❤maan saab ne aaj fana nu happy mood krta ❤❤❤❤❤❤❤❤

  • @HarpreetSingh-si4cm
    @HarpreetSingh-si4cm 2 วันที่ผ่านมา +26

    ਭੇਡਾਂ ਬੱਕਰੀਆਂ ਦਾ ਇਲਾਜ ਕਰਤਾ ਬਾਈ ਨੇ ਟਿਕਾਣੇ ਤੇ ਲਿਆ ਭੇਡਾਂ ਬੱਕਰੀਆਂ ਦੇ 😂😂😂🤣🤣 love you maan saab ❤❤❤❤

  • @beimaang7306
    @beimaang7306 6 ชั่วโมงที่ผ่านมา +1

    Sira lai jana sade walya ❤❤

  • @einfaches_Leben
    @einfaches_Leben วันที่ผ่านมา +5

    Vakhraa ee song aa
    Umeed ton kite uppar ❤

  • @ਜਸਪਾਲ-ਸਿੰਘ-ਮਿਆਣੀ
    @ਜਸਪਾਲ-ਸਿੰਘ-ਮਿਆਣੀ วันที่ผ่านมา +31

    ਭੇਡਾਂ ਬਹੁਤ ਵਧੀਆ ਤਰੀਕੇ ਨਾਲ ਇਲਾਜ਼ ਕੀਤਾ ❤

  • @chanothi7620
    @chanothi7620 2 วันที่ผ่านมา +28

    ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ,
    ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!

  • @gurcharantoot3801
    @gurcharantoot3801 2 วันที่ผ่านมา +30

    Aaj. Maan. 22. Mood. Sada. Tuci. Happy. Krta. Waheguru tuhade te. Te. Kirpa hi. Rakhe 🎉🎉

  • @Harsh_raowali
    @Harsh_raowali วันที่ผ่านมา +7

    ਆਗਿਆ ਸਾਡਾ ਭੋਰ ਆਪਣੇ ਪੁਰਾਣੇ ਅੰਦਾਜ਼ ਚ ❤❤❤❤

  • @milangarcha007
    @milangarcha007 2 วันที่ผ่านมา +76

    ਇਹ ਚੰਗੇਜ਼ ਖਾਨ ਦੀਆਂ ਕਿਤੇ ਡਿੱਗੀਆਂ ਨੇ ਲਾਰਾਂ 😂😂... Sirrrrra. ਉਸਤਾਦ 🔥🔥

    • @WolffiaCreations
      @WolffiaCreations 2 วันที่ผ่านมา +2

      Siirrrrrrrrrraaaaaaaaaaaaaa

    • @anshsandhu628
      @anshsandhu628 วันที่ผ่านมา +1

      ❤❤❤❤

    • @anshsandhu628
      @anshsandhu628 วันที่ผ่านมา +1

      Net di bakria nu reply

  • @NimmaRatia
    @NimmaRatia 2 วันที่ผ่านมา +21

    ਕਿਆ ਬਾਤ ਆ ਮਾਨ ਸਾਬ ❤❤❤🎉🎉🎉 end ਹੀ ਅ lyrics 💥💥👏👏👏👏

  • @singhjeet2213
    @singhjeet2213 2 วันที่ผ่านมา +30

    ਕੈਮ ਗਾਣਾ ਬਾਈ ਜੀ ਦਾ ❤😊

  • @Sukhadhaliwal2-o9h
    @Sukhadhaliwal2-o9h 4 ชั่วโมงที่ผ่านมา +1

    Legend babbu Maan Saab ji 💕💖

  • @parshantmadaan4709
    @parshantmadaan4709 2 วันที่ผ่านมา +23

    Ehde lor c. ..Changa kita ji.. Fantastic Album

  • @ishq.babbumaan
    @ishq.babbumaan วันที่ผ่านมา +15

    A ta Siraaa hi la ta ਉਸਤਾਦ ਜੀ ❤

  • @kaurjatti-g3
    @kaurjatti-g3 2 วันที่ผ่านมา +20

    waah waah maan saab tuc aaj te repeat 🔁 te chlo ge aaj sara din❤❤❤❤❤luv u

    • @AmanjitButtar
      @AmanjitButtar 2 วันที่ผ่านมา +2

      Sirra kra ta 😍Ustaad ji ne😊

    • @kaurjatti-g3
      @kaurjatti-g3 วันที่ผ่านมา

      @@AmanjitButtar jii

  • @ramanranga6269
    @ramanranga6269 5 ชั่วโมงที่ผ่านมา +1

    Love you Ustaad jii ❤❤❤

  • @navneetbhullar2058
    @navneetbhullar2058 วันที่ผ่านมา +4

    Mai bhut khush kll di jatta es song to 😂😂😂❤❤❤❤

  • @Nails_by_jasleen_19
    @Nails_by_jasleen_19 วันที่ผ่านมา +15

    Schi koi mukabla nae meri jaan Babbu Maan da ❤🧿

  • @SanjeetJaat
    @SanjeetJaat 2 วันที่ผ่านมา +7

    Back to Bach every 2 ghnte ❤❤❤❤❤❤❤❤ Ustad

  • @meetbabbumaandafan6599
    @meetbabbumaandafan6599 วันที่ผ่านมา +19

    ਉਸਤਾਦ ਦੀ ਨਹੀਂ ਰੀਸ ਭੇਡਾਂ ਦੇ ਭਰ ਕੇ ਟੀਕਾ ਲਾਇਆ ਬੱਬੂ ਮਾਨ ਨੇ ਗੀਤ ਰਾਹੀਂ ਸੱਚ ਸੁਣਾਇਆ

    • @aprikshitgoswami6966
      @aprikshitgoswami6966 วันที่ผ่านมา

      22 bhedan Kon, yr Samaj ni ayi

    • @ManjitKaur-fq9tf
      @ManjitKaur-fq9tf วันที่ผ่านมา

      ਜੋ ਬੱਬੂ ਮਾਨ ਬਾਈ ਨੂੰ ਨਫ਼ਰਤ ਕਰਦੀਆਂ ਤੇ ਗ਼ਲਤ ਬੋਲਦੀਆਂ ਉਹ ਹਨ ਭੇਡਾਂ ਬੱਕਰੀਆਂ। ਤੇ ਉਸਤਾਦ ਵੀ ਟਾਈਮ ਨਾਲ਼ ਟੀਕਾ ਲਾ ਕੇ ਪਿੰਜਰੇ ਪਾ ਦਿੰਦਾ ਭੇਡਾਂ ਨੂੰ।

  • @andowolf6113
    @andowolf6113 วันที่ผ่านมา +2

    Changez khan di aa kiti digiya ne lala , siraa ❤️

  • @Sukhadhaliwal2-o9h
    @Sukhadhaliwal2-o9h 4 ชั่วโมงที่ผ่านมา +1

    ਕੋਈ ਤੋੜ ਨਹੀਂ ਜੱਟ ਦਾ ❤

  • @malhirai3183
    @malhirai3183 2 วันที่ผ่านมา +26

    ਅਜਨਾਲੇ ਵਾਲੇ ਭਾਊ, ਜ਼ਿੰਦਾਬਾਦ
    ਲਵ ਯੂ ਬੇਈਮਾਨ

  • @37aala
    @37aala 2 วันที่ผ่านมา +27

    ਜਿੰਦਗੀ ਚ ਦੁੱਖ ਸੁੱਖ ਆਉਦੇ ਈ ਰਹਿੰਦੇ ਨੇ.. ਪਰ ਬਾਈ ਦੇ ਗੀਤ ਮੰਲਮ ਲਾਉਦੇ ਰਹਿੰਦੇ ਨੇ…. ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @SukhdevSinghDhaliwal-wr3dg
    @SukhdevSinghDhaliwal-wr3dg 2 วันที่ผ่านมา +15

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @Sukhadhaliwal2-o9h
    @Sukhadhaliwal2-o9h 4 ชั่วโมงที่ผ่านมา

    Great Maan Saab ji 💕💖

  • @JagdeepSingh-f6j
    @JagdeepSingh-f6j 17 ชั่วโมงที่ผ่านมา +1

    Mood ch aa gya hun apna ustaad

  • @harvinder76133
    @harvinder76133 วันที่ผ่านมา +30

    ਬਈ ਇਹ ਗੀਤ ਵੀ ਪਾਉਣੇ ਸੀ ਐਲਬਮ 'ਚ - ਨੀਂਦ ਨੀਂ ਆਉਂਦੀ ਮੈਂਨੂੰ ਰਾਤ ਨੂੰ ਦੱਸ ਕੀ ਕਰਾਂ, ਮੋਟਰ ਤੇ ਮੀਟਰ ਲਾਗੇ, soulmate, ਕਿਟ ਵਿੱਚ ਲੋਡ ਕਰਕੇ, ਗੱਲ ਵੈਲੀਆਂ ਦੀ ਮੁੱਕਦੀ ਬੰਦੂਕ ਦੇ ਉਤੇ, ਕਿੱਥੇ ਅਸਲਾ ਚਕਣ ਦਿੰਦੇ ...🌪️🌪️

  • @MontyHarika
    @MontyHarika 2 วันที่ผ่านมา +17

    Mood bn gya maan da dadkan padu dheerion nu 🔥🔥

  • @MandeepKaur-ou2xl
    @MandeepKaur-ou2xl วันที่ผ่านมา +22

    ਜਾਅਲੀ ਆਈਡੀਆ ਵਾਲ਼ਿਆਂ ਦੇ ਲਈ ਇਹ ਗਾਣਾ ਬਿਲਕੁਲ ਸਹੀ ਹੈ

  • @SatveerSingh-ex8fr
    @SatveerSingh-ex8fr 23 ชั่วโมงที่ผ่านมา +1

    Waheguru ji lamiya umra bakshe...maan saab nu

  • @vikramgill1462
    @vikramgill1462 วันที่ผ่านมา +2

    Waah maan saab kammal kar ti Video ta auni chai di ta ki pta lagey aaj changez khan diya nalaan dekh diya kiho jahia ne,, ..

  • @ravikumar-qf9il
    @ravikumar-qf9il วันที่ผ่านมา +7

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    Ustad babbu maan zindabaad ❤❤

  • @shivrana6455
    @shivrana6455 วันที่ผ่านมา +18

    ਇਹ ਗਲੀਆਂ ਹੋਈਆਂ ਨੇ ਬਰਸਾਤੀ ਤਰਪਾਲਾਂ
    ਲਵ ਯੂ ਮਾਨਾਂ ❤❤

  • @sonnysidhu1096
    @sonnysidhu1096 วันที่ผ่านมา +9

    ਲਵ ਯੂ ਉਸਤਾਦ ਜੀ ਬੱਕਰੀਆਂ ਦੀ ਮੈਂ ਮੈਂ ਕਰਤੀ ਚੰਗਾ ਟੀਕਾ ਲਾਇਆ ਲਵ ਯੂ ਉਸਤਾਦ ਜੀ 🎉🎉🎉

  • @RanveerMaan-v6y
    @RanveerMaan-v6y วันที่ผ่านมา +3

    Ehnu kitho shed leya ❤❤❤

  • @gurjitsingh2940
    @gurjitsingh2940 5 ชั่วโมงที่ผ่านมา +1

    Love you maan saab ❤❤❤❤❤

  • @happydharmkot
    @happydharmkot วันที่ผ่านมา +14

    ਕਰਤਾ ਇੰਜਣ ਰੰਡੀਆ ਦੇ ਬੱਚਿਆਂ ਦਾ 😎😎😎

  • @SukhdevSinghDhaliwal-wr3dg
    @SukhdevSinghDhaliwal-wr3dg 2 วันที่ผ่านมา +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾

  • @vishal3593
    @vishal3593 วันที่ผ่านมา +8

    Clikan di gred wah bhai ji..
    Raat 12 bj sy repeat chl rhi album wah maan saab ❤❤❤

  • @babbumaanpanjab6394
    @babbumaanpanjab6394 14 ชั่วโมงที่ผ่านมา +1

    🔥🔥🔥 ustaad bol di aa Duniya ❤ #babbu maan

  • @Sukhadhaliwal2-o9h
    @Sukhadhaliwal2-o9h 4 ชั่วโมงที่ผ่านมา

    ਵਾਹ ਮਾਨ ਸਾਬ੍ਹ ਜੀ ❤

  • @Pinukamboj
    @Pinukamboj วันที่ผ่านมา +10

    ਗਾਣੇ ਤੇ ਗਾਣਾ ਠਾ ਗਾਣਾ ❤ ਲਵ ਯੂ ਬੇਈਮਾਨਾਂ ❤️❤️

  • @OmParkash-o7o
    @OmParkash-o7o วันที่ผ่านมา +13

    ਭੇਡਾਂ ਬੱਕਰੀਆਂ ਦਾ ਇਲਾਜ ਕਰਤਾ ਬਾਈ ਜੀ❤😅

  • @amritsohi-k7w
    @amritsohi-k7w วันที่ผ่านมา +5

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਬਹੁਤ ਸੋਹਣੀ ਐਲਬਮ ਆ ਮਾਨ ਸਾਬ ਚਲੋ ਸਾਰੇ ਜਾਣੇ ਕਿਸਾਨ ਅੰਦੋਲਨ ਨੂੰ ਸਪੋਰਟ ਕਰਿਅੇ

  • @yadwinderyadu3185
    @yadwinderyadu3185 วันที่ผ่านมา +2

    😂ਵਿੱਚੋ ਟੁੱਟ ਦੀ ਆ ਜ਼ੇਰ
    😂ਜਦੋ ਮਿਲੇ ਸਵਾਸ਼ੇਰ !!!..

  • @JassbadbarSingh
    @JassbadbarSingh 16 ชั่วโมงที่ผ่านมา +1

    ❤❤❤❤❤❤u baimaana
    V big bro g

  • @jaskaransingh6740
    @jaskaransingh6740 วันที่ผ่านมา +6

    Love h maan saab rooh khush hoi pyi aa sware di album suni jande aa bss❤❤❤❤❤❤❤

  • @evenkumar8957
    @evenkumar8957 วันที่ผ่านมา +7

    Vadde Bai ji rehnde saaha tak naal aa tuhade❤

  • @VishalSingh-ot8ks
    @VishalSingh-ot8ks 2 วันที่ผ่านมา +9

    Babbu Maan Saab zindabaad ❤

  • @Sukhadhaliwal2-o9h
    @Sukhadhaliwal2-o9h 4 ชั่วโมงที่ผ่านมา

    ਲਵ ਯੂ ਮਾਨ ਸਾਬ੍ਹ ਜੀ ❤

  • @dharampalgujjar2876
    @dharampalgujjar2876 17 ชั่วโมงที่ผ่านมา +1

    ਸਿਰਾ ਲਾਤਾ ਮਾਨ ਸਾਹਿਬ

  • @SurmeetGharu-v1p
    @SurmeetGharu-v1p วันที่ผ่านมา +14

    ਬੱਬੂ ਮਾਨ ਦਾ ਨਵਾਂ ਸੌਂਗ ਕੌਣ ਕੌਣ ਸੁਣ ਰਿਹਾ ਹੈ 💯💯👌👌

  • @Sheoran_shayari
    @Sheoran_shayari 2 วันที่ผ่านมา +9

    laa ta tawa maan saab❤❤❤😂😂😂 aaayee haayee moment

  • @sukhratainda4942
    @sukhratainda4942 วันที่ผ่านมา +1

    1:55 am ....❤❤❤ਵਾ ਓ ਏ ਤੇਰੇ ਮਾਨਾਂ..ਰੂਹ ਖੁਸ਼ ਕਰਤੀ...ਉਸਤਾਦ ਲੋਕ ਸਿਰਾ ਬੰਦੇ.❤❤❤❤❤

  • @kintumahla5300
    @kintumahla5300 23 ชั่วโมงที่ผ่านมา +1

    Always on top 🔝🎩✅💫

  • @bickyjandu6505
    @bickyjandu6505 วันที่ผ่านมา +9

    On top babbu Maan ❤

  • @tejindersinghbal7902
    @tejindersinghbal7902 วันที่ผ่านมา +9

    Siraa laata Maan Saab 😊

  • @SukhwinderkarkhalSukhwinderkar
    @SukhwinderkarkhalSukhwinderkar วันที่ผ่านมา +9

    Chakte hun fatte bai ne

  • @BarinderPal-bx7gj
    @BarinderPal-bx7gj 15 ชั่วโมงที่ผ่านมา

    Rel bna ditti ❤❤❤❤❤maan Saab

  • @harjitsinghhanjrasingh8897
    @harjitsinghhanjrasingh8897 20 ชั่วโมงที่ผ่านมา +2

    Cukh da kam maan Sab ji Ageer krti sir ji ❤❤❤

  • @Sukhdevsinghdhaliwal-jx3dr
    @Sukhdevsinghdhaliwal-jx3dr วันที่ผ่านมา +7

    Ghaint 💣💣💣💣💣💯💯

  • @kulvindersinghgollu1756
    @kulvindersinghgollu1756 วันที่ผ่านมา +5

    On ਦਿਓ ਮਾਨ ਸਾਬ ✨✨❤️❤️🌶️💥💥

  • @Safyan.Chuhan-h8p
    @Safyan.Chuhan-h8p 2 วันที่ผ่านมา +19

    Ma.pakistan.sa.ho.ustad.g.i.loVe.you.❤❤❤🎉🎉🎉🎉😂

    • @lulminati
      @lulminati วันที่ผ่านมา

      ji saab

  • @tondonbaljit
    @tondonbaljit 22 ชั่วโมงที่ผ่านมา +1

    ਵਾਹ ਜੀ ਵਾਹ ਮਾਨ ਸਾਬ ਐਵੇਂ ਤਾਂ ਦੁਨੀਆਂ ਫੈਨ ਜੀ ਪਰਮਾਤਮਾ ਚੜਾਈ ਰਖੇ ਜੀ🙏👍👍😊😊❤

  • @Babbumaanbabbu794
    @Babbumaanbabbu794 วันที่ผ่านมา +1

    ❤ਤਹਿ ਦਿਲੋਂ ਪਿਆਰ ਮਾਨ ਸਾਬ ਜੀ❤️❤️❤️👍

  • @msprintinghub0007
    @msprintinghub0007 วันที่ผ่านมา +4

    ਸੁਆਦ ਲਿਆਤਾ ਅਸਤਾਦ ਜੀ ❤❤❤ਭੇਡਾਂ ਨੂੰ ਸਿਆਲ ਚ ਵੀ ਗਰਮੀ ਆ ਗਈ ਹੋਣੀ 😂😂

  • @ManpreetSahot
    @ManpreetSahot 2 วันที่ผ่านมา +7

    Babbu maan ❤❤❤

  • @SukhdevSinghDhaliwal-u3o
    @SukhdevSinghDhaliwal-u3o วันที่ผ่านมา +6

    ਘੈਂਟ ਘੈਂਟ ਘੈਂਟ ਘੈਂਟ ਘੈਂਟ

  • @Binder-13
    @Binder-13 23 ชั่วโมงที่ผ่านมา +2

    ਖੁੰਢ ਪੁਰਾਣੇ ❤❤👌👌🔥🔥

  • @UsePargatmand
    @UsePargatmand 11 ชั่วโมงที่ผ่านมา

    Love you maan saab mari umr v tuhanu lg j 🙏🙏🙏❤❤❤❤♥️♥️♥️♥️

  • @ਵਿਰਕਕੈਫੇ
    @ਵਿਰਕਕੈਫੇ วันที่ผ่านมา +7

    pure josh ch gaya bai

  • @MontyHarika
    @MontyHarika วันที่ผ่านมา +6

    May 2025 ch shunki sardar album 🌪🔥🔥

  • @sammychouhan4282
    @sammychouhan4282 2 วันที่ผ่านมา +9

    Babbu maan babbu mann hoi pai aa y🎉🎉

  • @AmarjeetSingh-i6n
    @AmarjeetSingh-i6n 5 ชั่วโมงที่ผ่านมา +1

    Love you maan Saba ❤❤❤🎉🎉🎉

  • @gurshransingh1995
    @gurshransingh1995 วันที่ผ่านมา +2

    ਬਾਈ ਸਦਾ ਸੱਚ ਬੋਲਦਾ ਸੁਣ ਲੈਣ ਬਲੋਗਰ 😮😮😮😮😮

  • @Rd_kaithal_08
    @Rd_kaithal_08 2 วันที่ผ่านมา +8

    Maan fer toh speed fad de hoye❤❤❤

  • @SukhdevSinghDhaliwal-u3o
    @SukhdevSinghDhaliwal-u3o วันที่ผ่านมา +5

    ਅੱਤ ਅੱਤ ਅੱਤ ਅੱਤ ਅੱਤ

  • @angrejbrarparisfrance4321
    @angrejbrarparisfrance4321 2 วันที่ผ่านมา +9

    ਬਾਰੀ ਬਰਸੀ ਖੱਟਣ ਗਿਆ ਸੀ,
    ਖੱਟਣ ਗਿਆ ਸੀ ਰਾਤੀ,
    ਉਏ ਭੈਡਾਂ ਬੂਡਕਦੀਆ
    ਚੱਕ ਲੈ ਮਿੱਤਰਾ ਦਾਤੀ,
    ❤❤❤❤❤❤ legend only babbu maan

  • @yaar_defaulter
    @yaar_defaulter 17 ชั่วโมงที่ผ่านมา +2

    ਰੈਂਪ ਹੀ ਕੀਤੀ ਆ ਬਾਈ ਨੇ 😂❤

  • @NirmalSidhu-z3s
    @NirmalSidhu-z3s 21 ชั่วโมงที่ผ่านมา +2

    Husan Iran da❤😍
    Dimaag Japan da ♥️🧠
    Hasa meri Jaan da ❤🤩
    Gana Babbu Mann da ♥️🎶✍️
    Attttttttttttttt hii ae❤️💖💕💞💫🔥👍🙏

  • @BalwinderSingh-gy1fm
    @BalwinderSingh-gy1fm วันที่ผ่านมา +7

    Babbu Maan Saab ❤️🧡💛🧡❤️🧡💛💚