Name ta bahut bandea de laye aa inspector saab ne but a ni pta fadey v hai ja nahi ..minister pehla Railly krwon lai kath krwondey aa mundeya nu use kar k fer ohna cho ek nu leader bna dinde aa ehi keh k ki tu kuj v kar asi tere nal ha fer ohio young leader apne group vich heero ban k gangster bnda a..
ਮਰਦਾਂ ਵਾਲਾ ਕੰਮ ਨਹੀਂ ਕੀਤਾ ਪਿਠ ਪਿੱਛੇ ਗੋਲੀਆਂ ਮਾਰੀਆ ਪੰਥ ਦੇ ਦੋਖੀ ਬਹੁਤ ਤੁਰੇ ਫਿਰਦੇ ਆ ਉਨ੍ਹਾਂ ਨੂੰ ਸੋਦਾ ਲਾਉੁ ਦੁਨੀਆ ਤੁਹਾਨੂੰ ਯਾਦ ਕਰੇ ਆਪਸ ਵਿੱਚ ਫੋਕੀ ਸ਼ੋਹਰਤ ਵਾਸਤੇ ਇੱਕ ਦੂਜੇ ਨੂੰ ਮਾਰੀ ਜਾਦੇ ਹੋ ਆਪਣੇ ਮਾਤਾ ਪਿਤਾ ਨੂੰ ਪੁਛ ਕੇ ਵੇਖੋ ਪੁਤ ਕਿਵੇ ਪਾਲਦੇ ਆ ਪੰਜਾਬ ਦੀ ਧਰਤੀ ਤੇ ਪਹਿਲਾਂ ਲਾਲ ਹੋਈ ਦਰਿਆ ਦੇ ਕੰਡੇ ਨਹਿਰਾਂ ਦੇ ਪੁਲ ਚੌਰਸਤੇ ਦਰਖਤਾਂ ਦੇ ਨਾਲ ਬੰਨ ਬੰਨ ਕੇ ਪੰਜਾਬ ਦੇ ਨੋਜਵਾਨ ਸ਼ਹੀਦ ਕੀਤੇ ਘਰਾ ਦੇ ਵਿੱਚ ਘਾਹ ਉਗ ਪਏ, ਖੁਰਲੀਆਂ ਡਹਿ ਗਈਆ, ਨਲਕੇ ਸੁਕ ਗਏ ,ਘਰਾ ਦੀਆਂ ਛੱਤਾ ਡਿਗ ਪਈਆ ,ਬਜੁਰਗਾਂ ਦੇ ਅੱਖਾ ਵਿਚੋਂ ਹੁੰਝੂ ਸੁਕ ਗਏ ਅਪਣੇ ਘਰਾ ਤੋ ਗਏ ਪੁੱਤਾਂ ਨੂੰ ਉਡੀਕ ਦੀਆਂ ਦੇ ਕਿਤੇ ਗੇੜਾ ਮਾਰੋ ਇਹੋ ਜਿਹੇ ਘਰਾ ਵਿੱਚ ਜ਼ੇਕਰ ਰਾਤ ਨੂੰ ਰੋਟੀ ਚੰਗੀ ਲੱਗੀ ਤਾ ਕਿਹੋ ਭਾਈ ਬਹੁਤ ਅੋਖਾ ਧੀਆ ਪੁੱਤਾਂ ਤੋ ਬਿਨਾ ਜਿੰਦਗੀ ਕੱਟਣੀ ,ਹਾ ਕਿਤੇ ਸਾਧੂ ਮਹਾਤਮਾ ਬਣ ਜਾਏ ਤਾਂ ਗੱਲ ਵੱਖਰੀ ਹੈ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਇਸ ਤਰ੍ਹਾਂ ਨਾਮ ਨਹੀਂ ਬਣਾਇਆ ਜਾਂਦਾ ਨਾਮ ਜੇਕਰ ਬਣਾਉਣਾ ਤਾਂ ਨਾਮ ਜੱਪੋ , ਜਮਾਜ ਵਿੱਚ ਲੋੜਵੰਦਾਂ ਦੀ ਮਦਦ ਕਰੋ , ਸਮਾਜ ਵਾਸਤੇ ਭਲਾਈ ਦੇ ਕਾਰਜ ਕਰੋ ਧੰਨ ਸੀ੍ ਗੁਰੂਗ੍ਰੰਥ ਸਹਿਬਜੀ ਲੜ ਲੱਗੋ🎄🙏🙏🙏🙏🙏🙏🎄ਵਾਹਿਗੁਰੂ
ਥੋੜੀ ਘਣੀ ਗॅਲ ਤੇ ਕਤਲ ਕਰੀ ਜ਼ਾਦੇ ਅਾ ਫੁਕਰੇ 😕 िਸॅਖਾ ਦੇ ਲੜਕੇ िਸॅਖਾ ਨੂੰ ਹੀ ਮਾਰੀ ਜ਼ਾਂਦੇ ਨੇ 😕😢😴 ਮੋਦੀ ਹੁਨੀ ਤਾ ਅਾਪਨੀ ਕੌਮ ਦਾ ਇਹ ਹਾਲ ਦੇਖ ਕੇ ਖੁਸ਼ ਹੁੰਦੇ ਹੋਨੇ ਅਾ,ਯਾਰ ਅਾਪਸ िਵਚ ਨਾ ਲੜੋ ,ਅਾਪਨੀ ਕੌਮ ਦੇ ਤਾ ਪिਹਲਾ ਹੀ ਬਹੁਤ ਦੁਸ਼ਮਨ ਨੇ ਤੇ ਤੁਸੀ ਇਕ ਦੂਜੇ ਨੂੰ ਹੀ ਮਾਰ ਕੇ ਸ਼ੇਰ ਬਨੀ ਜ਼ਾਂਦੇ ਹੋ,,ਗਹਰਾਈ ਤॅਕ ਸੋਚਕੇ ਦੇਖੇੳੁ िਕਤੇ ਮੇਰੇ ਕਮੈਂਟ ਬਾਰੇ 😴
ਸਹੀ ਗੱਲ ਹੈ ਤੁਹਾਡੀ, ਆਪਣਾ ਹੀ ਆਪਣੇ ਦਾ ਵੈਰੀ ਹੋਇਆ ਪਿਆ ਹੈ, ਕਿਸੇ ਹੋਰ ਬਾਹਰਲੇ ਦੁਸ਼ਮਣ ਦੀ ਤਾਂ ਲੋੜ ਹੀ ਨਹੀਂ ਰਹੀ
Encounter kro
Ssp sahib good purson
Janta da police ta kina vishwas ? voting honi Chahidi
Ki bat aa sumed seni nu kdo fadna? Eh v ds do guru granth sahib ji di beadbi de dosi kado fansi laune aa oh v dso? Baltkari babe kdo khatam hone aa?
very good our future big gangstar a e hove ga
Salio--Tusi--Jinda--Zee--Marr-Gae-Tuhadia-Jnania--Loki-Chodan-ge
Jeal--Vich--Tuhadi--Sari--Jindgi--Sadhe-gi--Sari--Umar--Rovo-ge
Name ta bahut bandea de laye aa inspector saab ne but a ni pta fadey v hai ja nahi ..minister pehla Railly krwon lai kath krwondey aa mundeya nu use kar k fer ohna cho ek nu leader bna dinde aa ehi keh k ki tu kuj v kar asi tere nal ha fer ohio young leader apne group vich heero ban k gangster bnda a..
Next no. Hun jaggu da after jaipal....
Tyari krri h police i think...
Waheguru sache da sath dewe te sab sach sahmne lyawe...
S
Future wannabe gangsters 😂😂😂
Media vale nu aap nhi pta vedio kido viral hoi va ssp saap shi kh rhe va
Wrong report
Hi)
Matre ate poles no keo ne marde sav ral ke hodaa he lokaa vodoo na vanao
Dabba haath ch es trha lag da hai pathri da hove
😂😂
Jindgi kharab kar li
Rifle wala cop bilkul nazdik khada hai apradi de, je oho isdi rifle kho k golia chala deve fer ???
Drama va veer 😏
@@princebhullar5660 bilkul syi
Khaali aa rifle 😂😂😂😂😂
@@xaviar5055 i don't think so.
@@xaviar5055 0hh Acha