Chamkaur Di Garhi Nu Kera Kyon Pya Ki C Karan .? | New Katha | Dec 2020 | Giani Pinderpal Singh Ji

แชร์
ฝัง
  • เผยแพร่เมื่อ 5 ก.ย. 2024
  • Title - ਚਮਕੌਰ ਦੀ ਗੜੀ ਨੂੰ ਕਿਉਂ ਘੇਰਾ ਪਿਆ
    ਕੀ ਕਾਰਣ ਸੀ.?
    By - ਗਿਆਨੀ ਪਿੰਦਰਪਾਲ ਸਿੰਘ ਜੀ
    Label - Giani Pinderpal Singh Ji
    follow us on Official youtube / facebook / instagram
    Subscribe our official TH-cam Channel
    / @gianipinderpalsinghji
    Facebook official Page Link
    / gppsji
    follow us Official Instagram Link
    / gppsji13
    #bhaipinderpalsinghji #GianiPinderpalSinghji #Gurbanikatha #Poetry #FullHDVideo2019 #Newpoem #Bhaipinderpalsinghji #katha #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #BhaiGurdasji #Vaarbhaigurdas #NewKatha #livegianipinderpalsinghji #Livekatha #bhaipinderpalsinghjichannel #400sala #Gurutegbhadur #Faith

ความคิดเห็น • 102

  • @KimatKitabDi
    @KimatKitabDi 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-zt5cx6uq4f
    @user-zt5cx6uq4f 3 ปีที่แล้ว +10

    ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ🙏🙏🙏🙏🙏🙏

    • @user-vp8ng8ty3i
      @user-vp8ng8ty3i 3 ปีที่แล้ว

      veer ji 2021 (vikrmi samat 2078 ) ware guru nanak dev ji de bhivikhat bachan sangat nal sanjhe kro g 🙏th-cam.com/video/km2ariJ2qto/w-d-xo.html

  • @anmolsharma9619
    @anmolsharma9619 3 ปีที่แล้ว +3

    Dhann shied singh ji dhan sri guru gobind singh kot kot parnam somut baksho ji mhar kro ji waheyguru ji 🙏🙏🙏🙏🙏🙏🙏🙏🙏🌹🌹🌹🌹🌹🌹🌹🍎🍎🍎🍎🍎🍎🍎

    • @prabhjotsingh1831
      @prabhjotsingh1831 3 ปีที่แล้ว +1

      ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @rameshlibra1970
    @rameshlibra1970 3 ปีที่แล้ว +8

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ ਹੇ ਵਾਹਿਗੁਰੂ ਜੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ

  • @Gurwindersingh-im1fl
    @Gurwindersingh-im1fl 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ,🙏🙏🙏🙏

  • @manseertsandhu6527
    @manseertsandhu6527 3 ปีที่แล้ว

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ

  • @user-zb3el8tg4e
    @user-zb3el8tg4e 3 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਬਖਸ਼ਣ ਜੀ ਭਾਈ ਸਾਹਿਬ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਛੇਤੀ ਤੋ ਛੇਤੀ ਠੀਕ ਕਰ ਦੋ ਵਾਹਿਗੁਰੂ ਜੀ

  • @jasbirsingh3291
    @jasbirsingh3291 3 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @kulwinderdhillon489
    @kulwinderdhillon489 3 ปีที่แล้ว +1

    waheguru ji mehar karo sabb te

  • @gurpartapsingh3229
    @gurpartapsingh3229 3 ปีที่แล้ว +6

    Bhai Sahib ji mahan Vidhwan

  • @HarwinderSingh-ul4xq
    @HarwinderSingh-ul4xq 3 ปีที่แล้ว

    ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ 🙏🙏

  • @prabhjotsingh1831
    @prabhjotsingh1831 3 ปีที่แล้ว +7

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @gurbachansingh7116
    @gurbachansingh7116 3 ปีที่แล้ว +2

    Guru.nanak patsah.charhdi.kalaa karan ji BHAI PINDARPAL.SINGH JI

    • @prabhjotsingh1831
      @prabhjotsingh1831 3 ปีที่แล้ว +1

      ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਗੁਰਬਾਣੀ ਦੇ ਪ੍ਰਚਾਰਕ ਹਨ , ਭਾਈ ਸਾਹਿਬ ਜੀ ਬਹੁਤ ਹੀ ਸੋਹਣੇ ਢੰਗ ਨਾਲ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਹਨ , ਭਾਈ ਸਾਹਿਬ ਜੀ ਦੇ ਪ੍ਰਵਚਨ ਸੁਣ ਕੇ ਸਾਨੂੰ ਸਾਰਿਆਂ ਨੂੰ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਉੱਪਰ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @harjitplaha1693
    @harjitplaha1693 3 ปีที่แล้ว +1

    Waheguru ji

  • @GurpreetSingh-nl6ce
    @GurpreetSingh-nl6ce 3 ปีที่แล้ว +1

    Sikh com de vidvan bhai pinderpal Singh ji

  • @balwantsahi2541
    @balwantsahi2541 3 ปีที่แล้ว

    ਵਾਹਿਗੁਰੂ ਜੀ

  • @GaganKumar-my5vn
    @GaganKumar-my5vn 2 ปีที่แล้ว

    Bhai Saab Bhai Pinderpal Singh Dhanwad ji app da

  • @gurjeetkaur933
    @gurjeetkaur933 3 ปีที่แล้ว +2

    Waheguru ji waheguru ji waheguru ji waheguru ji waheguru ji

  • @ParminderSingh-kl9yh
    @ParminderSingh-kl9yh 2 ปีที่แล้ว

    Baba Pinderpal Singh ji the Diamond of Sikh Dharam

  • @prabhjotsingh1831
    @prabhjotsingh1831 3 ปีที่แล้ว +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰੇ ਕਿਸਾਨ ਭਰਾਵਾਂ ਉੱਪਰ , ਜਿੰਨੇ ਵੀ ਕਿਸਾਨ ਭਰਾ ਆਪਣੀਆਂ ਮੰਗਾਂ ਸਰਕਾਰ ਤੋਂ ਮੰਨਵਾਉਣ ਲਈ ਦਿੱਲੀ ਪਹੁੰਚੇ ਹੋਏ ਹਨ , ਉਨ੍ਹਾਂ ਸਾਰੇ ਕਿਸਾਨਾਂ ਉੱਪਰ ਅਤੇ ਕਿਸਾਨ ਭਰਾਵਾਂ ਦੇ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਕਿਸਾਨ ਭਰਾਵਾਂ ਨੂੰ ਹਰ ਕਿਸੇ ਕਿਸਮ ਦੇ ਦੁੱਖ - ਤਕਲੀਫ਼ ਤੋਂ ਬਚਾ ਕੇ ਰੱਖਿਓ , ਸਰਕਾਰ ਨੂੰ ਸਮੱਤ ਬਖਸ਼ਿਓ , ਤਾਂ ਜੋ ਸਰਕਾਰ ਸਾਰੇ ਕਿਸਾਨ ਭਰਾਵਾਂ ਦਾ ਦੁੱਖ ਸਮਝ ਲਵੇ ਅਤੇ ਸਾਰੇ ਕਿਸਾਨ ਭਰਾਵਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਜਲਦੀ ਤੋਂ ਜਲਦੀ ਪੂਰੀਆਂ ਕਰ ਦੇਵੇ , ਤਾਂ ਜੋ ਸਾਰੇ ਕਿਸਾਨ ਭਰਾ ਆਪਣੇ ਮਿਸ਼ਨ ਵਿੱਚ ਜਲਦੀ ਤੋਂ ਜਲਦੀ ਸਫ਼ਲ ਹੋ ਜਾਣ ਅਤੇ ਸਾਰੇ ਕਿਸਾਨ ਭਰਾ ਜਲਦੀ ਤੋਂ ਜਲਦੀ ਆਪਣੇ - ਆਪਣੇ ਘਰ ਵਾਪਸ ਆ ਕੇ ਆਪਣੇ ਖੇਤੀ ਦੇ ਅਤੇ ਘਰ ਦੇ ਕੰਮ ਸੰਭਾਲ ਸਕਣ ਕਿਉਂਕਿ ਕਈ ਕਿਸਾਨ ਆਪਣੀਆਂ ਮੱਝਾਂ ਅਤੇ ਖੇਤੀ ਦੇ ਕੰਮ ਆਪਣੇ ਗੁਆਂਢੀਆਂ ਨੂੰ ਸੰਭਾਲ ਕੇ ਦਿੱਲੀ ਗਏ ਹੋਏ ਹਨ ।

  • @mandeepsingh029
    @mandeepsingh029 3 ปีที่แล้ว

    Satnaam shri Waheguru ji

  • @JaspreetSingh-ns5vl
    @JaspreetSingh-ns5vl 3 ปีที่แล้ว

    dhan dhan guru gobind singh ji dhan a ji guru de peyra

  • @samarcheema7080
    @samarcheema7080 3 ปีที่แล้ว

    Waheaguru ji waheaguru ji waheaguru ji waheaguru ji waheaguru ji

  • @JashanpreetSingh-jz9zx
    @JashanpreetSingh-jz9zx 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurvinderSingh-li2nc
    @GurvinderSingh-li2nc 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjitgill8537
    @gurjitgill8537 3 ปีที่แล้ว

    🙏🙏waheguru ji🙏🙏

  • @ravindersinghkhalsasingh7952
    @ravindersinghkhalsasingh7952 3 ปีที่แล้ว +2

    Wheguru ji mher karo 🙏🙏🙏🙏🙏

  • @SudeshKumar-ff6ju
    @SudeshKumar-ff6ju 3 ปีที่แล้ว

    waheguru ji

  • @kamaljeetkaurgill3066
    @kamaljeetkaurgill3066 3 ปีที่แล้ว +4

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ🙏🏻🙏🏻

  • @saravirk1554
    @saravirk1554 3 ปีที่แล้ว +1

    🙏🏻ਸਤਿਨਾਮੁ🙏🏻ਸ੍ਰੀ ਵਾਹਿਗੁਰੂ ਜੀ🙏🏻

  • @gurpreetsaggu1807
    @gurpreetsaggu1807 3 ปีที่แล้ว +2

    Waheguru waheguru waheguru waheguru waheguru jeo

  • @kabalsingh8932
    @kabalsingh8932 3 ปีที่แล้ว +4

    Waheguru ji 🙏

  • @riyasatepunjabi
    @riyasatepunjabi 3 ปีที่แล้ว +1

    Waheguru waheguru waheguru waheguru waheguru

  • @kullardiljit2731
    @kullardiljit2731 3 ปีที่แล้ว +1

    Waheguru ji mehar kroo parivaar te

  • @karamsingh428
    @karamsingh428 3 ปีที่แล้ว +1

    Dhan sahebzade g

  • @RanjitSingh-hu7fp
    @RanjitSingh-hu7fp 3 ปีที่แล้ว +6

    Waheguru ji ka khalsa waheguru ji ki Fateh ji

  • @gauravsingh6979
    @gauravsingh6979 3 ปีที่แล้ว +1

    Wàheguru ji Maher karo

  • @pindtohamerica849
    @pindtohamerica849 3 ปีที่แล้ว +2

    Waheguru G

  • @ManjeetKaur-zr5gi
    @ManjeetKaur-zr5gi 3 ปีที่แล้ว +2

    Waheguru ji 🙏 🙏 🙏 🙏 🙏

  • @jorasinghjorasingh1450
    @jorasinghjorasingh1450 3 ปีที่แล้ว +1

    Waheguru hi🙏🙏🙏🙏

  • @One_10
    @One_10 3 ปีที่แล้ว

    🙏

  • @tejpalpannu2293
    @tejpalpannu2293 3 ปีที่แล้ว

    🙏🙏🙏🙏🙏

  • @One_10
    @One_10 3 ปีที่แล้ว

    ⚘🤲

  • @manjinderkaur721
    @manjinderkaur721 3 ปีที่แล้ว

    Melodious voice ... waheguru jii

  • @rashpalsingh6884
    @rashpalsingh6884 3 ปีที่แล้ว

    Wahgeuruj 🙏 wahgeuruj 🙏 wahgeuruj 🙏 wahgeuruj 🙏 wahgeuruj 🙏 wahgeuruj 🙏

  • @SS-sr5vr
    @SS-sr5vr 3 ปีที่แล้ว +1

    ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    www.5p5p.org
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @sukhbajwa622
    @sukhbajwa622 3 ปีที่แล้ว +1

    Please veer G koee dislike na kara kro GURBANAI nu

  • @nikksingh7812
    @nikksingh7812 3 ปีที่แล้ว +16

    Plz gurbani nu dislike na krya kro aj Jo v insan hai kise v cast da Hove j guru na hunde ta a jiwan na dekhde. Guru dia kurbania krke a asi aj a jiwan jee rhe ha.

    • @prabhjotsingh1831
      @prabhjotsingh1831 3 ปีที่แล้ว +5

      ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਇਨ੍ਹਾਂ ਧਾਰਮਿਕ ਵੀਡੀਓਜ਼ ਨੂੰ ਡਿਸਲਾਈਕ ਕਰਨ ਵਾਲੇ ਇਹ ਉਹ ਮੂਰਖ ਲੋਕ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਿੰਨੇ ਕਰੋੜਾਂ - ਅਰਬਾਂ ਸਾਲਾਂ ਬਾਅਦ ਉਸ ਸੱਚੇ ਪਿਤਾ ਪਰਮੇਸ਼ਵਰ ਨੇ ਮਾਨਸ ਦੇਹ ਬਖਸ਼ੀ ਹੈ , ਜਿਸ ਪਰਮਾਤਮਾ ਦਾ ਅਸੀਂ ਜਿੰਨਾ ਸ਼ੁਕਰ ਮਨਾਈਏ ਓਨਾ ਘੱਟ ਹੈ , ਪਰ ਇਨ੍ਹਾਂ ਮੂਰਖ ਲੋਕਾਂ ਨੂੰ ਕਦੇ ਵੀ ਅਕਲ ਨਹੀਂ ਆਉਣੀ , ਪਰ ਇਨ੍ਹਾਂ ਮੂਰਖ ਲੋੋਕਾਂ ਨੂੰ ਇੱਕ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਲੇਖਾ ਤਾਂ ਤੁਹਾਨੂੰ ਵੀ ਦੇਣਾ ਪੈਣਾ , ਇਨ੍ਹਾਂ ਮੂਰਖ ਲੋਕਾਂ ਨੂੰ ਉਸ ਪਰਮਾਤਮਾ ਦੀ ਦਰਗਾਹ ਵਿੱਚ ਪੁੱਛੇ ਗਏ ਇੱਕ ਵੀ ਸਵਾਲ ਦਾ ਜਵਾਬ ਨਹੀਂ ਆਉਣਾ ।

    • @jasbirsingh3291
      @jasbirsingh3291 3 ปีที่แล้ว

      Murakh lok aa jo eda karde aa

    • @ramandhaliwal1405
      @ramandhaliwal1405 3 ปีที่แล้ว

      Bilkul sahi veer g waheguru ji hai sbb nu rakhn wale

    • @shindadj7698
      @shindadj7698 3 ปีที่แล้ว

      @@prabhjotsingh1831l
      L
      Ptp

  • @HarjinderSingh-zi1gu
    @HarjinderSingh-zi1gu 3 ปีที่แล้ว +1

    ਭਾਈ ਸਾਹਿਬ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ,ਅੱਜ ਦੇ ਹੰਕਾਰੀ ਧਰਮ ਦੇ ਠੇਕੇਦਾਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ 4 ਜਾਤਾਂ ਵਿੱਚ ਵੰਡ ਦਿੱਤਾ।ਕਕਾਰ ਪਾ ਕੇ ਵੀ ਜਾਤ ਦਾ ਘਮੰਡ ਨਹੀਂ ਛੱਡਦੇ।ਸਿੱਖ ਕੌਮ ਵਿੱਚ ਜਾਤੀ ਵਿਤਕਰਾ ਨਾਂ ਹੁੰਦਾ ਤਾਂ ਡੇਰਾਵਾਦ ਪੰਜਾਬ ਵਿੱਚ ਨਾਂ ਫੁੱਲਦਾ ਫਲਦਾ।ਗਰੀਬ ਸਿੱਖ ਨਾਲ ਹੰਕਾਰੀ ਨਫਰਤ ਕਰਦੇ, ਗੈਰ ਸਿੱਖਾਂ ਨੂੰ ਗਲੇ ਮਿਲ ਮਿਲ ਵੀਡੀਓ ਬਣਾਉਦੇ ਸਾਡੇ ਲੋਕ। ਪੰਜਾਬ ਵਿੱਚ ਸਿੱਖ ਨੂੰ ਜਾਤ ਨਾਲ ਜਾਣਿਆ ਜਾਂਦਾ,ਪੰਜਾਬ ਤੋਂ ਬਾਹਰ ਸਰਦਾਰ ਜੀ, ਖਾਲਸਾ ਜੀ ਨਾਮ ਨਾਲ ਪੁਕਾਰਿਆ ਜਾਂਦਾ।

  • @sewaksingh3518
    @sewaksingh3518 3 ปีที่แล้ว +2

    ਵੀਰ ਆਈਡ ਨਾ ਦੀਆ ਕਰੋ ਜੀ ਰਸ ਘੱਟ ਜਾਦਾ ਏ

    • @prabhjotsingh1831
      @prabhjotsingh1831 3 ปีที่แล้ว +1

      ਬਿਲਕੁਲ ਸਹੀ ਗੱਲ ਹੈ ਤੁਹਾਡੀ ਸੇਵਕ ਵੀਰ ਜੀ

  • @SukhwinderKaur-zd4rt
    @SukhwinderKaur-zd4rt 3 ปีที่แล้ว

    A

  • @FlexXero309
    @FlexXero309 2 ปีที่แล้ว

    .

  • @LakhwinderSingh-vd9ei
    @LakhwinderSingh-vd9ei 3 ปีที่แล้ว

    Llllllllllll

  • @GaganKumar-my5vn
    @GaganKumar-my5vn 2 ปีที่แล้ว

    Waheguru ji waheguru ji waheguru ji waheguru ji waheguru ji

  • @weheguru6012
    @weheguru6012 3 ปีที่แล้ว

    Satnam waheguru ji waheguru ji

  • @laddisingh5124
    @laddisingh5124 3 ปีที่แล้ว

    Waheguru ji

  • @BalochiPimpin
    @BalochiPimpin 3 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @SukhwinderSingh-ww1vc
    @SukhwinderSingh-ww1vc 3 ปีที่แล้ว

    Waheguru ji 🙏🙏

  • @jaswantfagura1477
    @jaswantfagura1477 3 ปีที่แล้ว

    Waheguru

  • @bipneetkaur6075
    @bipneetkaur6075 3 ปีที่แล้ว

    Waheguru Jio 🙏

  • @LakhwinderSingh-vd9ei
    @LakhwinderSingh-vd9ei 3 ปีที่แล้ว

    Llllllllllll

  • @komaldeep9862
    @komaldeep9862 3 ปีที่แล้ว

    Waheguru g

  • @sewaksingh3518
    @sewaksingh3518 3 ปีที่แล้ว +1

    ਵਾਹਿਗੁਰੂ ਜੀ

  • @gurparvindersinghsandhu1313
    @gurparvindersinghsandhu1313 3 ปีที่แล้ว +1

    ਵਾਹਿਗੁਰੂ ਜੀ

  • @mahindersingh6246
    @mahindersingh6246 3 ปีที่แล้ว +3

    Waheguru Sahib Ji

  • @MannatandAshmeet0911
    @MannatandAshmeet0911 3 ปีที่แล้ว +5

    Waheguru ji 🙏🙏🙏🙏🙏

  • @malkitsingh4791
    @malkitsingh4791 3 ปีที่แล้ว +2

    Waheguru ji waheguru ji

  • @ManjotKaur-wk8yf
    @ManjotKaur-wk8yf 3 ปีที่แล้ว +2

    Waheguru g

  • @deepsaabgill7819
    @deepsaabgill7819 3 ปีที่แล้ว +1

    Waheguru ji 🙏

  • @kalabrar9453
    @kalabrar9453 3 ปีที่แล้ว +2

    Waheguru.ji

  • @GurmeetKaur-vh4ks
    @GurmeetKaur-vh4ks 3 ปีที่แล้ว +2

    Waheguru ji

  • @kulwinderbadesha6648
    @kulwinderbadesha6648 3 ปีที่แล้ว +1

    Waheguru waheguru

  • @dswoods124
    @dswoods124 3 ปีที่แล้ว +1

    Waheguru ji

  • @amritpalsinghladdi3909
    @amritpalsinghladdi3909 3 ปีที่แล้ว +1

    Waheguruji

  • @navjotkandola824
    @navjotkandola824 3 ปีที่แล้ว +4

    ਵਾਹਿਗੁਰੂ ਜੀ 🙏🏻

    • @bentondarren9521
      @bentondarren9521 3 ปีที่แล้ว

      I guess im asking the wrong place but does anybody know of a method to get back into an Instagram account??
      I somehow lost the account password. I would love any tips you can offer me!

    • @landrygael8473
      @landrygael8473 3 ปีที่แล้ว

      @Benton Darren instablaster =)

    • @bentondarren9521
      @bentondarren9521 3 ปีที่แล้ว

      @Landry Gael thanks for your reply. I got to the site on google and Im in the hacking process atm.
      Looks like it's gonna take quite some time so I will reply here later with my results.

    • @bentondarren9521
      @bentondarren9521 3 ปีที่แล้ว

      @Landry Gael it worked and I finally got access to my account again. I'm so happy:D
      Thanks so much you saved my ass !

    • @landrygael8473
      @landrygael8473 3 ปีที่แล้ว

      @Benton Darren you are welcome =)

  • @gurpartapsingh3229
    @gurpartapsingh3229 3 ปีที่แล้ว +3

    Waheguru ji

  • @kalarangi5713
    @kalarangi5713 3 ปีที่แล้ว

    Waheguru ji🙏🙏