Gurdas Maan ਨੂੰ ਘਰਿਆਲੇ ਦੇ ਮੇਲੇ ਤੇ ਮਿਲ ਗਈਆਂ ਵਨਜਾਰਣਾ

แชร์
ฝัง
  • เผยแพร่เมื่อ 17 ต.ค. 2024
  • Gurdas Maan ਨੂੰ ਘਰਿਆਲੇ ਦੇ ਮੇਲੇ ਤੇ ਮਿਲ ਗਈਆਂ ਵਨਜਾਰਣਾ

ความคิดเห็น • 85

  • @rupinderkaur1457
    @rupinderkaur1457 3 หลายเดือนก่อน +24

    ਬੁੱਢਾ ਤਾਂ ਸਭ ਨੇ ਹੋਣਾ,ਖਿਆਲਾਂ ਦੀ,ਸੋਚ ਦੀ,ਨਿਮਰਤਾ ਦੀ,ਇਸ਼ਕ ਹਕੀਕੀ ਦੀ ਜਵਾਨੀ ਹੋਣੀ ਚਾਹੀਦੀ ਏ,ਮਰਨਾ ਵੀ ਸਭ ਨੇ ਹੈ ਪਰ ਮਰ ਕੇ ਵੀ ਜਿਉਣ ਦਾ ਵਲ ਕਿਸੇ ਕਿਸੇ ਕੋਲ ਹੁੰਦਾ,ਗੁਰਦਾਸ ਮਾਨ ਜੀ ਦੀ ਉਮਰ ਵਿੱਚ ਕੋਈ ਇਸ ਤੋਂ ਅੱਧਾ ਵੀ ਗਾ ਕੇ ਦਿਖਾ ਦਵੇ।🙏🙏

  • @ranjodhmrahar1016
    @ranjodhmrahar1016 หลายเดือนก่อน +3

    Gurdas Mann ji punjabi de super duper gayak ne 👌👌👌

  • @NarinderPal-ul8id
    @NarinderPal-ul8id หลายเดือนก่อน +3

    ਫ਼ਰਕ ਓਨੂੰ ਲਗਦਾ ਹੁੰਦਾ ਜੇਹਦੇ ਆਪਣੇ ਦਿਲ ਫ਼ਰਕ ਪਿਆ ਹਊਗਾ ਸਾਨੂੰ ਕੋਈ ਫ਼ਰਕ ਨੀ ਲਗਦਾ ਪਰ ਮਾਨ ਸਾਬ ਦੀ ਕੋਈ ਰੀਸ ਨੀ ਕਰ ਸਕਦਾ

  • @MajorSingh-re2kh
    @MajorSingh-re2kh หลายเดือนก่อน +6

    ਮੈ ਗੁਰਦਾਸ ਨੂੰ 1978ਤੋ ਸੁਣ ਰਿਹਾ ਕੋਈ ਇਹੋ ਜਿਹਾ ਗਾਣਾ ਨਹੀ ਜੋ ਪਰਿਵਾਰ ਵਿੱਚ ਬੇਠ ਕੇ ਸੁਣ ਨਾ ਸਕੇ
    ਬਾਕੀ ਪਸੰਦ ਆ੍ਪਣੀ ਆਪਣੀ

  • @somchandchand8713
    @somchandchand8713 2 หลายเดือนก่อน +4

    ਘਰ ਘਰ ਪੁੱਤ ਜੰਮਦੇ ਗੁਰਦਾਸ ਮਾਨ ਨਹੀਂ ਕਿਸੇ
    ਨੇ ਬਣ ਜਾਣਾ (ਸੁਪਰ ਕਲਾਕਾਰ ਨੇ ਪੰਜਾਬੀ ਦੇ )

  • @bholasingh1008
    @bholasingh1008 หลายเดือนก่อน +3

    ਕਿਆ ਬਾਤ ਐ , ਰੰਗ ਬੰਨਤੇ ਮਾਨ ਸਾਬ, ਸੁਪਰ ਗਾਇਕੀ

  • @ranibatish8578
    @ranibatish8578 หลายเดือนก่อน +2

    ਨਹੀ ਰੀਸਾ ਮਾਨ ਸਾਹਿਬ ਜੀ ਦੀਆ ।
    ਮੈ 1986 ਵਿਚ ਢਿੱਲੋ ਸਿਨੇਮਾਘਰ ਮਨੀਮਾਜਰਾ ਵਿਖੇ ਸੁਣਿਆ ਸੀ ।

  • @sukhpreetsingh-eg3cu
    @sukhpreetsingh-eg3cu หลายเดือนก่อน +1

    Maan sahib mera veer app ji da bhut bhut vadda phan c par o duniya vich nahi a ji

  • @darshanchanian4417
    @darshanchanian4417 3 หลายเดือนก่อน +6

    Very good nice maan Saab

  • @rampalbhumbla
    @rampalbhumbla หลายเดือนก่อน +1

    ਜਵਾਨ ਜਾਂ ਬੁੱਢੇ ਹੋਣਾ ਇਹ ਤਾਂ ਉਮਰ ਦੀ ਲਹਿਜੇ ਨਾਲ ਹੈ ਬਾਈ ਲੇਕਿਨ ਸਾਫ ਸੁਥਰੀ ਪਰਿਵਾਰਿਕ ਗਾਇਕੀ ਔਰ ਵਿਲਖਨ ਸ਼ਬਦਾਵਲੀ ਗਾਇਕੀ ਦਾ ਸੁਮੇਲ ਹੈ ਗੁਰਦਾਸ ਮਾਨ ਇਹਨਾਂ ਨੂੰ ਵਿਊ ਆ ਨਾਲ ਨਾ ਤੋਲੋ ਇਹਨਾਂ ਨੂੰ ਇਹਨਾਂ ਦੇ ਗੁਣਾਂ ਨਾਲ ਤੋਲੋ ਇਹਨਾਂ ਦੀ ਚੰਗੀ ਸੋਚ ਚੰਗੇ ਪੱਧਰ ਦੇ ਗਾਇਕੀ ਕਰਨਾ ਹਾ ਕਮਾਲ ਹੈ ਬੁੜਾਪਾ ਦਾ ਰੱਬ ਦੀ ਮਰਜ਼ੀ ਹੈ ਉਹ ਕਦੇ ਨਾ ਕਦੇ ਆਏਗਾ ਤੁਸੀਂ ਵੀ ਹੰਢਾਣ ਲਈ ਤਿਆਰ ਰਹੋ ਫਿਰ ਦੱਸਿਓ ਖੰਗੂਰਾ ਕਿੰਨਾ ਕੁ ਗਲੇ ਚ ਤੁਹਾਡੇ ਇਹ ਤਾਂ ਗੋਂਦੇ ਨੇ ਲਾਈਵ ਆਪਾਂ ਤੋਂ ਇਸ ਉਮਰੇ ਬੋਲਿਆ ਨਹੀਂ ਜਾਣਾ ਖੁਰਾਕਾਂ ਚ ਦਵਾਈਆਂ ਜੋ ਆ ਗਈਆਂ l

  • @harwinderkang8380
    @harwinderkang8380 2 หลายเดือนก่อน +6

    ❤ਹੋਣਾ ਚਾਹੀਦਾ ਜਵਾਨ ਉਮਰਾ ਚ ਕੀ ਰੱਖਿਆ

  • @BaljinderSingh-cw9yt
    @BaljinderSingh-cw9yt 3 หลายเดือนก่อน +19

    ਬੁੱਢਾ ਸ਼ੇਰ ਜੁਆਨ ਗਿੱਦੜਾਂ ਤੋਂ ਕਿਤੇ ਹੀ ਚੰਗਾ ਆ

    • @ROBIN-qn3nz
      @ROBIN-qn3nz 3 หลายเดือนก่อน

      Love you ver je gal ❤ta lage a❤❤❤❤❤❤❤

  • @manjeetraguvanshiya6443
    @manjeetraguvanshiya6443 หลายเดือนก่อน +1

    Jai sai ji baba gurdas maan ji❤🙏🙏

  • @iqbalsingh693
    @iqbalsingh693 หลายเดือนก่อน +2

    Jai missyUy ji mannji🙏🙏🙏🙏🙏🙏👏🏻👏🏻👏🏻👏🏻🇮🇳🆗🤝🏾🦅👍

  • @iqbalsingh693
    @iqbalsingh693 หลายเดือนก่อน +2

    Jai missyUy maMr 4:39 4:4nnji🙏🙏🙏🙏👏🏻👏🏻👏🏻👏🏻👏🏻🇮🇳🆗🤝🏾🦅👍

  • @KuldeepSingh-jk2sk
    @KuldeepSingh-jk2sk 3 หลายเดือนก่อน +4

    Very good Man Sahb ji 👌👌👌👍👍👍👍💯

  • @atmasingh8190
    @atmasingh8190 3 หลายเดือนก่อน +6

    Gurdas Mann, varge, roje ni jammde .es te ungli chakan Valle pata ni kehri duniya ch rehnda ne .

  • @ArvindTangri
    @ArvindTangri 16 วันที่ผ่านมา

    Gurdas maan mainnu apna badda vir lagda .

  • @manjitpalsingh9854
    @manjitpalsingh9854 3 หลายเดือนก่อน +4

    ਜੀਉ ਮਾਨ ਸਾਬ ❤❤❤❤

  • @BawaSingh-fp8pn
    @BawaSingh-fp8pn 3 หลายเดือนก่อน +5

    Baba ji mehar Karo

  • @BaljitSingh-h7g
    @BaljitSingh-h7g 3 หลายเดือนก่อน +4

    Sab to vadiya singer maan da maan

  • @KulwinderSingh-dc6be
    @KulwinderSingh-dc6be หลายเดือนก่อน +1

    Jeonda reh Manna ❤

  • @iqbalsingh693
    @iqbalsingh693 หลายเดือนก่อน +2

    Thank you 👏🏻👏🏻👏🏻🙏🙏🙏🙏🇮🇳🆗🤝🏾🦅👍

  • @SATNAMSINGH-bv5vp
    @SATNAMSINGH-bv5vp 3 หลายเดือนก่อน +4

    very nice maan sahib

  • @GurpreetSingh-lp7yj
    @GurpreetSingh-lp7yj หลายเดือนก่อน +1

    Jeoanda.wasda.reh.maan.saab

  • @parwinderdhaliwal
    @parwinderdhaliwal 3 หลายเดือนก่อน +1

    ਗੁਰਦਾਸ ਮਾਨ ਜੀ 🥰🥰🥰🥰🥰

  • @gargbatterylink
    @gargbatterylink หลายเดือนก่อน +1

    The living legend❤❤

  • @jassadhesi730
    @jassadhesi730 2 หลายเดือนก่อน +1

    Love you Mann Saab ji

  • @HarpalSekhon-e1b
    @HarpalSekhon-e1b 3 หลายเดือนก่อน +5

    Balle oh Gurdass maana

  • @Jogindersingh-vh6pt
    @Jogindersingh-vh6pt 25 วันที่ผ่านมา

    Mann. Sab. Ji

  • @SS.Records
    @SS.Records หลายเดือนก่อน +1

    Mast baba

  • @jaswinderkaur75
    @jaswinderkaur75 หลายเดือนก่อน +1

    Thanks veer g

  • @amansood9155
    @amansood9155 3 หลายเดือนก่อน +6

    Jai mata di ji

  • @IqbalSingh-id2ko
    @IqbalSingh-id2ko หลายเดือนก่อน +1

    ਕਯਾ ਬਾਤ ਆ ਯਾਰ

  • @AshaRani-xp9lb
    @AshaRani-xp9lb 2 หลายเดือนก่อน

    Ma’an shab vrga koi nhe godblesh him

  • @ShankarSaini-lz7gy
    @ShankarSaini-lz7gy 3 หลายเดือนก่อน +5

    Babaji.jai.mata.ji.❤

  • @bhagwandas62
    @bhagwandas62 3 หลายเดือนก่อน

    ਜੈ ਹੋ।

  • @Its_alina21
    @Its_alina21 3 หลายเดือนก่อน +2

    Very nice

  • @ROBIN-qn3nz
    @ROBIN-qn3nz 3 หลายเดือนก่อน +1

    Maan Sahab jindabad ❤❤❤❤India sataj king❤

  • @ManjeetKaur-fh5ym
    @ManjeetKaur-fh5ym 3 หลายเดือนก่อน

    Jai mata g sade t b mehar kro

  • @hoshiarsingh7171
    @hoshiarsingh7171 3 หลายเดือนก่อน

    Very nice 👌ji

  • @amarbirbedi61
    @amarbirbedi61 3 หลายเดือนก่อน

    Very good 👍

  • @Sevadaar786
    @Sevadaar786 3 หลายเดือนก่อน +1

    ❤❤❤

  • @gurmitsmagh4537
    @gurmitsmagh4537 2 หลายเดือนก่อน

    ❤❤❤❤❤👌

  • @GurbhejSingh-ox6ll
    @GurbhejSingh-ox6ll หลายเดือนก่อน

    Vakat hr chij gulam

  • @RajKumar-b7c8y
    @RajKumar-b7c8y หลายเดือนก่อน

    Very.nice.g

  • @puneetsharma9846
    @puneetsharma9846 3 หลายเดือนก่อน

    Jai Mata Di 🙏🏻

  • @rajwantsingh-s7b
    @rajwantsingh-s7b 3 หลายเดือนก่อน +2

    Nice bro

  • @gillmanavv_
    @gillmanavv_ 3 หลายเดือนก่อน

    Jai Mata di

  • @Pardeepkumar-hi2fj
    @Pardeepkumar-hi2fj 3 หลายเดือนก่อน +1

    👍🙏

  • @seemapanghal4521
    @seemapanghal4521 3 หลายเดือนก่อน +1

    ❤🎉

  • @armaanbhullararmaanbhullar3151
    @armaanbhullararmaanbhullar3151 3 หลายเดือนก่อน

    ❤❤❤❤❤

  • @JagdishKumar-cq8sh
    @JagdishKumar-cq8sh 3 หลายเดือนก่อน +3

    Jai sai ji

  • @BawaSingh-fp8pn
    @BawaSingh-fp8pn 3 หลายเดือนก่อน

    S b s koharka amaritsar

  • @jattsaab484
    @jattsaab484 3 หลายเดือนก่อน

    🙏🏻🙏🏻🌷🌷🙏🏻🙏🏻

  • @AmulSinghDogra
    @AmulSinghDogra 2 หลายเดือนก่อน

    Mann Shab Zindhabad

  • @hoshiarsingh7171
    @hoshiarsingh7171 3 หลายเดือนก่อน

    🎉❤

  • @GagandeepSingh-en3we
    @GagandeepSingh-en3we 3 หลายเดือนก่อน +1

    Je mata ji di

  • @jattsaab484
    @jattsaab484 3 หลายเดือนก่อน

    🙏🏻🙏🏻

  • @DarshanSingj-ul8fv
    @DarshanSingj-ul8fv 3 หลายเดือนก่อน

    ❤sunaim

  • @SABIRAIDER
    @SABIRAIDER 3 หลายเดือนก่อน

    🙏🙏

  • @JatinderSingh-sb5jv
    @JatinderSingh-sb5jv 2 หลายเดือนก่อน

    Nimrtaaa nai gurdaas wargi

  • @JarnailsinghRupana
    @JarnailsinghRupana 3 หลายเดือนก่อน +14

    ਗੁਰਦਾਸ ਮਾਨ ਜੀ ਚਿਹਰੇ ਤੇ ਮੁਸਕਾਨ ਤਾਂ ਤੁਹਾਡੇ ਵੀ ਨੇ ਨਾ ਆਵਾਜ਼ ਵਿੱਚ ਪਹਿਲਾਂ ਵਾਲੀ ਗਰਜ਼ ਹੈ ਹੁਣ ਤਾਂ ਬਸ ਟਾਈਮ ਪਾਸ ਹੈ ਇਸ ਕਰਕੇ ਹੀ ਤੁਹਾਡੀ ਵੀਡੀਓ ਦੇ 12 ਦਿਨਾਂ ਵਿੱਚ 12 ਹਜਾਰ ਵਿਊ ਆਇਆ ਹੁਣ ਤੁਸੀਂ ਸੋਚਿਓ ਤੁਹਾਡੀ ਗਾਇਕੀ ਦਾ ਗਰਾਫ ਕਿੰਨਾ ਡਿੱਗ ਚੁਕਿਆ

    • @PattiGh
      @PattiGh 3 หลายเดือนก่อน

      Gand te nhi Bol raya parava

    • @baazsingh6316
      @baazsingh6316 3 หลายเดือนก่อน +2

      32 ਦਾ ਅਸਰ ਏ।😜

    • @gurjeetkang6623
      @gurjeetkang6623 2 หลายเดือนก่อน +5

      View matter ni krde lok pyar krde ohe bht aa view ta fake v bn jade ajkal bhra ji

    • @LabhSingh-ec9wt
      @LabhSingh-ec9wt หลายเดือนก่อน +1

      Gurdas maan te gurdas maan hai

    • @NarinderPal-ul8id
      @NarinderPal-ul8id หลายเดือนก่อน

      ਭਾਜ਼ੀ ਭੁੱਲ ਜਾਓ ਗੁਰਦਾਸ ਮਾਨ ਜੀ ਹਜ਼ੇ ਬੱੜਕ ਪੂਰੀ ਅਵਾਜ਼ ਵਿਚ ਥੋੜਾ ਬਾਉਤਾ ਫ਼ਰਕ ਪਰ ਸਾਨੂੰ ਨੀ ਲਗਦਾ

  • @ranjitsinghbains2476
    @ranjitsinghbains2476 3 หลายเดือนก่อน

    Punjab da kha ke, punjabi naal gdari. Bale gurdas manna

  • @PreetJagi
    @PreetJagi หลายเดือนก่อน

    Phir tu gaa k dhkh

  • @JatinderSingh-sb5jv
    @JatinderSingh-sb5jv 2 หลายเดือนก่อน

    Eh budii kaun pkgandan

  • @Rabb_mehar_kre
    @Rabb_mehar_kre 2 หลายเดือนก่อน

    Khalisthanian da jijja...

  • @kawalmintu7476
    @kawalmintu7476 3 หลายเดือนก่อน

    ❤❤❤

  • @gillmanavv_
    @gillmanavv_ 3 หลายเดือนก่อน

    Jai Mata di

  • @ravinderkaur8821
    @ravinderkaur8821 3 หลายเดือนก่อน

    Jai Mata di❤❤

    • @BalwinderSingh-ji3th
      @BalwinderSingh-ji3th 3 หลายเดือนก่อน

      😅 pm😅😅😅😅😅😅😅😅😅😅😅😅

  • @Amritnaharmusic
    @Amritnaharmusic 3 หลายเดือนก่อน

    Jai Mata di

  • @nusratfatehalikhan9146
    @nusratfatehalikhan9146 3 หลายเดือนก่อน

    ❤❤

  • @satishkumar-fi1ys
    @satishkumar-fi1ys 3 หลายเดือนก่อน +2

    Jai mata di