ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਐਨੀ ਮਿਹਨਤ ਨੂੰ ਸਲਾਮ ਭਾਈ ਹਰਨੇਕ ਸਿੰਘ ਜੀ। ਅਸੀ ਤੇ ਛੁੱਟ ਗਏ ਪੁਜਾਰੀ ਤੋ ।ਤੇ ਨਾਨਕ ਦੀ ਸਾਨੂੰ ਸਮਝ ਪੈਣ ਲੱਗ ਪਈ
ਸਤਿਨਾਮ ਸਿੰਘ ਮੌਂਟਰੀਅਲ ਜੀ ਨੂੰ ਵਿਸ਼ੇਸ਼ ਕਰਕੇ ਸਤਿ ਸ਼੍ਰੀ ਅਕਾਲ ਕਰਦੇ ਹਾਂ।
ਬਹੁਤ ਬਹੁਤ ਧੰਨਵਾਦ ਜੀ,ਬੜੀ ਮਿਹਨਤ ਹੈ ਜੀ ਤੁਹਾਡੀ, ਬਾਰ ਬਾਰ ਨਮਸਕਾਰ ਕਰਦਾ।
ਬਹੁਤ ਬਹੁਤ ਧਨਵਾਦ ਵੀਰ ਹਰਨੇਕ ਸਿੰਘ ਜੀ
Punjab to dilo pyaar .Tuhadia sariya gallan boht vdia hundia ne. love you sir❤❤❤❤
ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ🙏🏻🙏🏻
ਬਹੁਤ ਬਹੁਤ ਧੰਨਵਾਦ ਜੀ ❤❤
🙏🙏🙏ਭਾਜੀ ਕਨੇਡਾ ਦੀ ਕਾਲ ਵਾਲੇ ਭਾਈ ਸਿੰਘ ਨਾਂ ਦੀ ਮਹਾਨਤਾ ਦੱਸਣ ਲਈ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈਣਾ ਚਾਹੁੰਦਾ ਸੀ ਤੇ ਸ਼ਹੀਦ ਬਣਨਾ ਚਾਹੁੰਦਾ ਸੀ,ਤੁਸੀ ਬਹੁਤ ਵਧੀਆਂ ਜਵਾਬ ਦਿੱਤਾ 🙏❤️❤️❤️🎉
ਬਹੁਤ ਵਧੀਆ ਵੀਚਾਰ ਭਾਈ ਸਾਬ੍ਹ ਜੀ
❤❤❤❤,,,sat Shri akal ਬਾਈ ਹਰਨੇਕ ਸਿੰਘ ਜੀ,,,,❤❤ LOV you 💕💕💕
Waheguru ji chardi kla bakshe tohanu hamesha
Sat shri akaal
ਬਹੁਤ ਬਹੁਤ ਧੰਨਵਾਦ ਭਾਅ ਜੀ 🙏
ਖੁੱਦ ਹੀ ‘ਰੱਬ’ ਬਣਿਆਂ ਸ਼ੈਤਾਨਦੇਖ ਤੇਰੇ ਇਨਸਾਨ ਦੀ ਹਾਲਤ ਕਿਆ ਹੋ ਗਈ ਭਗਵਾਨਖੁੱਦ ਹੀ ਰੱਬ ਬਣਿਆਂ ਸ਼ੈਤਾਨ !ਖੁੱਦ ਹੀ …-ਨਾਮ ਬਦਲਕੇ ਭੇਸ ਵਟਾਉਂਦਾ ਅੱਲਾ, ਵਾਹਿਗੁਰੂ ਭਗਵਾਨ ਕਹਾਉਂਦਾ -ਆਪ ਸਿਰਜਦਾ ਆਪਣੇ ਬੰਦੇਬੰਦੇ ਤੋਂ ਕਰਾਉਂਦਾ ਗੰਦੇ ਧੰਦੇ-ਕੋਈ ਰੋਕ ਨੀ ਕੋਈ ਠੋਕ ਨੀਕਰੇ ਬੰਦੇ ਦਾ ਅਪਮਾਨਖੁੱਦ ਹੀ …ਕੁਦਰਤ-ਕਦਰ ਆਪ ਹੀ ਬਣਦਾਲੁੱਟ-ਪੁਜਾਰੀ ਤਾਣਾ ਤਣਦਾ-ਪੱਗਾਂ ਟੋਪੀਆਂ ਤਿਲਕ ਲਗਾਕੇਟੱਲੀਆਂ ਚਿੱਮਟੇ ਸਾਜ ਬਜਾਕੇ-ਪੱਥਰਾਂ ਦੇ ਘਰ ਗੋਹਲਕ ਧਰਕੇਆਪ ਬਣੇ ਧਨਵਾਨਖੁੱਦ ਹੀ …ਰਾਜ-ਸੱਤਾ ਜੋ ਧਰਮ ਚਲਾਉਂਦੇ ਸੱਚ ਤੇ ਝੂਠ ਦਾ ਪਰਦਾ ਪਾਉਂਦੇ ਅੰਧਵਿਸ਼ਵਾਸ ਦਾ ਰੂਪ ਧਾਰ ਗਈ ਭਾਰਤ ਦੀ ਪਹਿਚਾਨਖੁੱਦ ਹੀ ਰੱਬ ਬਣਿਆਂ ਸ਼ੈਤਾਨ ਖੁੱਦ ਹੀ ਵਾਹਿਗੁਰੂ ਬਣਿਆਂ ਸ਼ੈਤਾਨਖੁੱਦ ਹੀ ਅੱਲਾ ਬਣਿਆਂ ਸ਼ੈਤਾਨINSANISTAN-ZINDABAD !
Sat Shri akal
ਭਾਜੀ ਹਰਨੇਕ ਸਿੰਘ ਜੀ ਅਤੇ ਰੇਡੀਓ ਵਿਰਸਾ ਵਾਲਿਆਂ ਨੇ ਪੂਜਾਰੀ ਲਾਣੇ ਨਾਲ ਜਿਸ ਤਰਾ ਟੱਕਰ ਲਈ ਹੈ ਉਹ ਅੱਖਰਾਂ ਵਿਚ ਬਿਆਨ ਨਹੀ ਕੀਤਾ ਜਾ ਸਕਦਾ
100% right ji
Thank you bhaji . Sat shri akal dhanvad bhaji. Love you so much..👌🙏🙏🙏🙏🙏
Weer harnek Singh Ji seti Siri akal ji
ਤੁਹਾਡਾ ਦੇਣਾ ਨੀ ਦੇ ਸਕਦੇ ਵੀਰਾ❤❤
Radio virsa di sari team da Bhut bhut tanwad ji bhot mehnet ker rheho bhre vahem sun Sade dila vich jre radio sunnal nikal ghe
ਬਹੁਤ ਧੰਨਵਾਦ ਵੀਰ ਜੀ🙏
ਬਹੁਤ ਵਧੀਆ ਜੀ
Thank you Veer Harnek Singh ji Gill 🙏
Weer harkek Singh weer lakhweer Singh weer Satnam Singh sarea nu sti sri akal ji
Sat Sri akaal ji 📻
Weer harnek Singh ji sti sri akal ji
Love ❤ Respect 🙏 From Malaysia 🇲🇾✈️
❤ Very very innovative & inspired program. So thanks 🙏 very much Radio Virsa Nz
Bahut bhut dhanvad veer ji,
Thanks paji nice program je
Great show, Thanks Bhaji.
God bless u and ur family 🙏
Vv thanks 👍👍👍
Thank you❤🌹 brother
Guru Fateh paji 🙏♥️🌹🙏
Love u Bha g .. Huge fan 👈
Love you bhaji❤❤❤❤❤
Very very nice 👌 🙏
paaji bahut vadia kam kar rahe ho waheguru mehar karn thuhade re👏🏻👏🏻👏🏻👏🏻👏🏻👏🏻👏🏻👏🏻
Good discussions❤❤❤❤
GOOD. JOB. S. HARNEK. SINGH. JI. N. Z.
Good job sir Ji 🎉
Bahut sunder vichar ji thanks veer ji
Salute you
So proud bhaji🙏🙏🙏🙏🙏❤❤❤❤❤
Very very nice speech harnek Singh gill saab
Salute bhaji allways baut sohni galbat 👍🙏
Bauat bauat dhanwad ji Puri team da🎉🎉
ਸਭ ਤੋਂ ਵੱਡਾ ‘ਨਾਸਤਕ’ ‘ਕਾਮਰੇਡ’ ਨਾਨਕ …..ਜੇਕਰ ਅਖੌਤੀ ਮੰਦਬੁੱਧੀ ‘ਸਿੱਖ-ਕਾਮਰੇਡ’ ਅੰਧਵਿਸ਼ਵਾਸੀ, ਅੱਤਵਾਦੀ ਭਿੰਡਰਾਂਵਾਲੇ ਦੇ ਖੇਮੇ ਵਿੱਚ ਨਾਂ ਗ਼ਰਕਦੇ ਤਾਂ ਅੱਜ ਤਬਾਹੀ ਵੱਲ ਵਧਦਾ ਪੰਜਾਬ ਖੁਸ਼ਹਾਲ ਹੁਣਾ ਸੀ ਅਤੇ ‘ਕਾਮਰੇਡ’ ਨਾਨਕ ਦਾ ਮਾਰਕਸਵਾਦ ਵੀ ਕਾਮਯਾਬ ਹੁਣਾ ਸੀ। ‘’ਸਭ ਤੇ ਵਡਾ Socialist ‘ਕਾਮਰੇਡ’ ਨਾਨਕੁ ਜਿਨਿ ਕਲ ਰਾਖੀ ਮੇਰੀ।’’ਬੁਲੰਦ-ਏ-ਨਾਹਰਾ !ਇੱਕ ‘ਰੱਬ’ ਦਾ ਇੱਕ ਹੀ ਇਨਸਾਨਹਿੰਦੂ, ਸਿੱਖ ਨਾ ਮੁਸਲਮਾਨ !ਨਾ ਹਿੰਦੋਸਤਾਨਨਾ ਪਾਕਿਸਤਾਨਨਾ ਖਾਲਿਸਤਾਨ ਨਾ ਪਾਲਿਸਤਾਨਧਰਤੀ ਅਸਮਾਨ ਸਭ ਦਾ ਅਸਥਾਨ ਇਹ ਹੀ ਨਾਨਕ ਦਾ ਪੈਗ਼ਾਮ ਨਹੀਂ ਚਾਹੀਏ ਵੱਖਰੇ ਚਿੰਨ-ਨਿਸ਼ਾਨਟੋਪੀ, ਤਿਲਕ ਨਾ ਪੱਗ ਕਿਰਪਾਨਗਊ, ਭੇਡ ਨਾ ਬੱਕਰਾ ਕੁਰਬਾਨਦੂਰ ਭਜਾਓ ‘ਧਰਮੀ’ ਸ਼ੈਤਾਨ !‘ਗੋਹਲਕ ਧੰਦੇ’ ਦੇ ਬੇਈਮਾਨਬਾਂਗਾਂ ਦਿੰਦੇ ਵਿੱਚ ਗੁਰ-ਅਸਥਾਨਗੌਡ, ਰੱਬ, ਅੱਲਾ ਤੇ ਭਗਵਾਨ ਆਪਸ ਵਿੱਚ ਹੁੰਦੇ ਲਹੂ-ਲੁਹਾਨਫਿਰ ਵੀ ਵੱਡੇ ਇਹ ਹੈਵਾਨ ?ਜਾਂ ਸਭ ਤੋਂ ਵੱਡਾ ਹੈ ‘ਇਨਸਾਨ’ ?ਆਮ ਆਦਮੀ ਪਾਰਟੀ-ਜ਼ਿੰਦਾਬਾਦ !INSANISTAN-ZINDABAD !
Thank you veerji Harnek singh ji 🙏 🙏
‘ਧਰਮਾਂ’ ਦੀ ਦੁਨੀਆਂ ਇਹ ਦੁਨੀਆਂ ਅਗਰ ਮਿਲ ਵੀ ਜਾਏ ਤੋਂ ਕਿਆ ਹੈ। -ਇਹ ਸੰਤਾਂ ਦੀ ਦੁਨੀਆਂਗ੍ਰੰਥਾਂ ਦੀ ਦੁਨੀਆਂਇਹ ਗੋਹਲਕ ਪੁਜਾਰੀਮਹੰਤਾਂ ਦੀ ਦੁਨੀਆਂਇਹ ਭੁੱਲੇ ਹੋਏ ਰਾਹਾਂ ਤੇਪੰਥਾਂ ਦੀ ਦੁਨੀਆਂਇਹ ‘ਰਬ’ ਨਾਲ ਮਿਲਾਉਂਦੇ ਅਜੰਟਾਂ ਦੀ ਦੁਨੀਆਂਇਹ ਦੁਨੀਆਂ, ਅਗਰ ਮਿਲ ਵੀ ਜਾਏ, ਤੋ ਕਿਆ ਹੈ-ਇਹ ਤੰਤਰਾਂ ਦੀ ਦੁਨੀਆਂਮੂਲ-ਮੰਤਰਾਂ ਦੀ ਦੁਨੀਆਂਇਹ ਅੰਧਵਿਸ਼ਵਾਸੀਜਾਦੂ-ਜੰਤਰਾਂ ਦੀ ਦੁਨੀਆਂਇਹ ਖ਼ਿਆਲੀ ਉਡਾਰੀ ਲਗਾਏ ਤੋ ਕਿਆ ਹੈਇਹ ਦੁਨੀਆਂ ਅਗਰ .....-ਇਹ ਨਿੱਤ-ਨੇਮੀ ਸਿਮਰਨਰਟਾਉਣ ਦੀ ਦੁਨੀਆਂਇਹ ਫਰਜ਼ਾਂ ਤੋਂ ਦੂਰਭਜਾਉਣ ਦੀ ਦੁਨੀਆਂਇਹ ਸੋਚ ਦੀ ਜੋਤ ਬੁਝਾਏ ਤੋਂ ਕਿਆ ਹੈਇਹ ਦੁਨੀਆਂ ਅਗਰ ....-ਇਹ ਕਰਮਾਂ, ਇਹ ਭਰਮਾਂ, ਇਹ ਧਰਮਾਂ ਦੀ ਦੁਨੀਆਂਇਹ ਅਗਲੇ ਜਾਂ ਪਿਛਲੇ, ਜਨਮਾਂ ਦੀ ਦੁਨੀਆਂਹੰਕਾਰੀ, ਮੱਕਾਰੀ, ਬੇਸ਼ਰਮਾਂ ਦੀ ਦੁਨੀਆਂਇਹ ਦੁਨੀਆਂ ਅਗਰ .....-ਹਰ ਕੋਈ ਲੱਭਦਾ ਹੈ ਰੱਬ ਦਾ ਟਿਕਾਣਾਜੋ ਵੀ ਹੈ ਲੱਭਦਾ ਉਹ ਅੰਨਾਂ ਜਾਂ ਕਾਣਾਂਅੰਧਾ ਅੰਧੇ ਨੂੰ ਮਿਲ ਵੀ ਜਾਏ ਤੋ ਕਿਆ ਹੈ ਇਹ ਦੁਨੀਆਂ ਅਗਰ .....-ਜਿੱਥੇ pay-ਪਾਠ ਵਿਕਦੇ ਹੈ ਵਿਉਪਾਰ ਬਣ ਕੇਕਾਕਾਰ ਵਿਕਦੇ ਹੈ ਬਾਜ਼ਾਰ ਬਣ ਕੇਸੌਦਾ ਇਹ ਵੇਚਣ ਤਿਉਹਾਰ ਤਣ ਕੇਅਰਦਾਸ ਹੁੰਦੀ ਹੈ ਲਾਚਾਰ ਬਣਕੇਭਰੋਸੇ ਅਗਰ ਮਿਲ ਵੀ ਜਾਏ ਤੋ ਕਿਆ ਹੈਇਹ ਦੁਨੀਆਂ ਅਗਰ .......-ਇਹ ਦਾਹੜੇ, ਇਹ ਪੱਗਾਂ, ਬੇ-ਚੱਜਾਂ ਦੀ ਦੁਨੀਆਂਮੱਥੇ ਤਿਲਕ, ਬੇ-ਲੱਜਾਂ ਦੀ ਦੁਨੀਆਂਇਹ ਚੋਲੇ ਪਖੰਡ ਮਿਲ ਵੀ ਜਾਏ ਤੋਂ ਕਿਆ ਹੈਇਹ ਦੁਨੀਆਂ ਅਗਰ .....-ਇਹ ਦਾਮਨ ਦੇ ਦਾਗੀਇਹ ਘਪਲਿਆਂ ਦੇ ਭਾਗੀਏਹ ਤਖਤਾਂ ਦੇ ‘ਕਾਜੀ’ਇਹ ‘ਛੇਕਣ’ ਦੇ ਆਦੀਖ਼ੁਦ ਆਪਣੀ ‘ਬੇ-ਅਦਬੀ’ ਕਰਾਏ ਤੋ ਕਿਆ ਹੈਗੁਰੂ ‘ਸੋਚ’ ਨੂੰ ਹੀ ਫ਼ੱਤਵੇ ਸੁਣਾਏ ਤੋਂ ਕਿਆ ਹੈ-ਇਹ ਭੋਰੇ ਗੁਫਾਵਾਂ ‘ਚਭਗਤੀਆਂ ਦੀ ਦੁਨੀਆਂਇਹ ਤੋਤੇ-ਰੱਟਾਈ ਪੰਗਤੀਆਂ ਦੀ ਦੁਨੀਆਂ ਕੋਈ ਸਾਖੀ ਗਪੌੜੀ ਸੁਣਾਏ ਤੋਂ ਕਿਆ ਹੈਇਹ ਦੁਨੀਆਂ ਅਗਰ ....-ਇਹ ਰਾਗਾਂ ਤੇ ਸਾਜ਼ਾਂ ‘ਚ ਝੂਠ ਜਕੜਦੇਸੰਗਤ ਜਜਬਾਤਾਂ ਦੀ ਧੜਕਣ ਪਕੜਦੇਇਹ ਧਰਮਾਂ ‘ਚ ਵੰਡੀ ਜਾਤਾਂ ਦੀ ਦੁਨੀਆਂਇਹ ਡਰਾਉਣੀ, ਇਹ ਪਾਪਾਂ ਸਰਾਪਾਂ ਦੀ ਦੁਨੀਆਂਇਹ ਨੱਕੀਂ ਲਕੀਰਾਂ ਕਢਾਏ ਤੋਂ ਕਿਆ ਹੈਇਹ ਦੁਨੀਆਂ ਅਗਰ ....-ਕਹਿੰਦੇ ਧਰਮ ਨਹੀਂ ਸਿਖਾਉਂਦੇ ਆਪਸ ਮੇ ਲੜਨਾਪਰ ਕਿਸੇ ਦਾ ‘ਗ੍ਰੰਥ’ ਕਿਸੇ ਦੂਜੇ ਨਹੀਂ ਪੜ੍ਹਨਾਦੂਜੀ ਪਾਠ-ਪੂਜਾ ਅਰਦਾਸ ਨਹੀ ਕਰਨਾਇਹ ਆਪਣੀ ਹੀ ਹੱਟੀ ਚਲਾਏ ਤੋਂ ਕਿਆ ਹੈਇਹ ‘ਰੱਬ’ ਦੇ ਹੀ ਹਿੱਸੇ ਕਰਾਏ ਤੋਂ ਕਿਆ ਹੈਇਹ ਦੁਨੀਆਂ ਅਗਰ .....ਸਿੱਖ ਕੋਈ ਐਨੀ ‘ਵੱਖਰੀ’ ਕੌਮ ਨਹੀਂ, ਕਿਉਂਕਿ ਸਾਰੇ ਧਰਮਾਂ ਦੇ ਕਰਮਕਾਂਡਾਂ, ਮਨੌਤਾਂ, ਪਖੰਡਾਂ ਅਤੇ ਗਪੌੜੀ ਸਾਖੀਆਂ ਦੇ ਮਕਸਦ ਮਿਲਦੇ ਜੁਲਦੇ ਹੀ ਹਨ। ਸੌਦਾ ਉਹ ਹੀ ਹੈ, ਇਕ ਦੂਜੇ ਤੋ ਚੋਰੀ ਨਕਲ ਦਾ ਹੈ। ਸਿਰਫ ਆਪਣੀ ਦੁਕਾਨ ਦੀ packaging ਅਲੱਗ ਹੈ। ਸੌਦਾ ਡਲਿਵਰੀ ਲਈ, ਮਿਥੇ ਹੋਏ ‘ਰੱਬ’ ਦਾ ਡਰ, emotional blackmail, indoctrination, ਸਵਰਗਾਂ ਦੇ ਵਾਅਦੇ, ‘ਗਿਆਨ’ ਦੇ ਦਾਅਵੇ ਦੀ monopoly ਅਦਿਕ ਵਰਗੇ ਗੁਮਰਾਕੁਨ ਲੁੱਟ ਦੇ ਤਰੀਕੇ ਵੀ ਸਾਰੇ ‘ਧਰਮਾਂ’ ਦੇ ਸਾਂਝੇ ਹੀ ਹਨ। ਧਰਮਾਂ ਦੇ ਧੰਦੇ ਰੋਕਣ ਲਈ ਬੁੱਧੀਜੀਵੀਆਂ ਜਾਂ ਡਿਗਰੀ ਹੋਲਡਰਾਂ ਦੀ ਲੋੜ ਨਹੀਂ, ਕਿਉਂਕਿ ਇਹ ਜਾਂ ਤਾਂ ਇਸ ਲੁੱਟ ਦੇ ਆਪ ਹਿੱਸੇਦਾਰ ਬਣ ਜਾਂਦੇ ਹਨ ਜਾਂ common sense ਦੀ ਘਾਟ ਕਾਰਨ ਸ਼ੈਤਾਨ ਪੁਜਾਰੀਵਾਦ ਦੇ ਸ਼ਿਕਾਰ ਹੋ ਜਾਂਦੇ ਹਨ। ਉਹ ਸ਼ੈਤਾਨ ਪੁਜਾਰੀ ਜਿਸ ਨੇ ‘ਕੁਦਰਤ’ ਦੇ ਹੀ ਸਮੂਹ ਤੱਤਾਂ ਅਤੇ ਗੁਣਾ ਨੂੰ ਚੋਰੀ ਕਰ ਕੇ ਆਪਣੇ ਮੁਫ਼ਾਦ ਦੇ ਮਨ-ਘੜਤ ‘ਰੱਬ’ ਦੇ ਸੰਕਲਪ ਵਿੱਚ ਢਾਲਿਆ ਹੋਇਆ ਹੈ। ਜਿਵੇਂ ‘ਰੱਬ’ ਵਾਂਗ ‘ਕੁਦਰਤ’ ਕਠੋਰ ਵੀ ਹੈ ਅਤੇ ਦਇਆਵਾਨ ਵੀ। ਐਸੇ ਸ਼ੈਤਾਨੋਂ ਨੇ ਹੀ‘ਗੋਹਲਕ’ ਕਾ ਸਹਾਰਾ ਲੇ ਕਰਹਮ ਗਰੀਬੋਂ ਕਾਉਡਾਇਆ ਹੈ ਮਜ਼ਾਕ ....‘’ ਮੇਰੀ ਸੰਗਤੇ ਕਹੀਂ ਔਰ ਮਿਲਾ ਕਰ ਮੁੱਝ ਕੋ ...” ਗੁਰੂ ਸਾਹਿਬINSANISTAN-ZINDABAD !
Very nice
Guru fateh phaji bhut bhut dhanbad ji ❤️🙏
❤ v good ji
U R the best radio host coze u speak about both sides.❤
🐯✌👌
What. A. Man. What. A. Man. Gill. Sahib. Kamaal
ਧੰਨਵਾਦ ਕੋਟ ਕੋਟ
good
ਬਹੁਤ ਵਧੀਆ ਵਿਚਾਰ
Thanks bai g 🙏
Sat Sri akal ji❤❤❤❤❤
ਬਹੁਤ ਵਧੀਆ ਬੀਚਾਰ ਜੀ। ਕਮਲਿਆ ਤੋ ਬੱਚੋ ਜੀ। ਧੰਨਵਾਦ ਜੀ
Guru Fatha paji
,thanks.sir.g.❤❤❤🎉🎉🎉🎉
❤❤❤❤🎉🎉🎉🎉🎉
Good job ver ge
Excellent
🙏🙏
Sat Sri akal bai g
💪💪💪💪💪💪💪🙏🙏🙏🙏🙏🙏🌷🌷🥀🥀🥀📯📯📯📯📯📯📯💐💐💐💐💐🌷🌷💔💔💔💔💔💕💕💕💕💕💕👍👍👍👍👍💘💘💘💘💘💘💘 ਵਾ ਜੀ ਵਾ ਕਮਾਲਾ ਜੀ OK G❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🎉🎉sat Sri akal ji 🙏🏻
ਜਿਹੜੇ ਕੱਬਡੀ ਖੇਡਦੇ ਹਨ ਉਨ੍ਹਾਂ ਨੂੰ ਕਿਹੜੀ ਗੋਰਮਿੰਟ ਨਸ਼ਿਆਂ ਤੇ ਲਾਉਂਦੀ ਹੈ
🙏🏼❤️
Good ji ❤
Bilkul Sach keha bai ji
Nice veer ji ❤
❤
ਮੈਂ ਅੱਜ ਮਿਹਨਤ ਕਰਕੇ ਦੁਬਈ ਚ ਚਲ ਗਿਆ ਆ ਹਜੇ ਤੁਹਾਡੇ ਪ੍ਰੋਗਰਾਮ ਨਹੀਂ ਸੁਣ ਪਾ ਰਿਹਾ ਪਰ ਹੌਲੀ ਹੌਲੀ ਮੈਂ ਕੰਮ ਦੀ ਸੈਟਿੰਗ ਕਰਕੇ ਸਾਰੇ ਪ੍ਰੋਗਰਾਮ ਸੁਣੂਗਾ
🙏👍
🙏🙏♥️🌹🙏🙏
ਬੰਦੇ ਹਰਨੇਕ ਸਿਅਾ ਸਾਡੇ ਗੱਡ ਰੱਖੇ ਵੀਰ ਪਰਮ ਨਾਲ ਮੰਡਾ ੳੁਹਦੇ ਵਿਚਾਰ ਵੀ ਘੈਟ ਨੇ
ਸੀਟ ਵੀ ਕੋਈ ਪੰਥਕ ਹੁੰਦੀ ਹੈ ਪਰ ਸਿੱਖ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਬਹੁ ਗਿਣਤੀ ਵਿੱਚ ਰਹਿੰਦੇ ਹਨ ਪਹਿਲਾਂ ਕਾਂਗਰਸ ਦੇ ਕੋਲ ਹੈ ਹੁਣ ਪੰਥਕ ਪਰ ਬਠਿੰਡਾਂ ਤਾਂ ਹੈ ਹੀ ਲਗਾਤਾਰ ਪੰਥ ਦੇ ਕੋਲ ਹੈ
🎉🎉❤ 🙏🏻
💚💚💚💚🙏🙏🙏
🧠🙏
Nice ❤
Har roj wohi batein.
Salam aa ji
Sorry adress नही लिया sehajpalsinghkahlon zeerakpur
ਚੁਠ ਅਸੀ ਦਵਾਕੇ ਸਡਾ ਗੇ ਸੰਚ ਨੁੰ ਅਗੇ ਲਿਆਕੇ ਸਡਾਗੇ ਜੀ 💪💪💪💪💪💪💪💪💪💪💪💪💪💪💪🙏🙏🙏🙏🙏🙏🙏🙏🥀🥀👍👍👍👍👍💪💪💪💪💪💪💪💪💪💪💪💪📯📯📯📯💐💐💐🌷🌷💔💔💔💕💪💪💪💪💪💪😍😍😍😍
Dassam Granth is big fat issue stuck in our throat.
Vichar zindabad
Adress naam फेर रह गया sehajpalsinghkahlon zeerakpur
SADA weer sidhu moose wala AJ duwara a gia ji
2:07:22
Sikhs should make “Non-Jatt” Gurdwaras.Only Majhabi Singhs we’re with Guru Gobind Singh ji.Only Jatt are promoters of Dasam Granth.
Some Hindo have last name Singh like Sanjay Singh from aap party
Harnek Singh ji har Aik baat mein sanatan ki ninda karna theek nahin jab gairtmund ho to Bagheshwar dham ko challenge Karo Aaj woh Abu Dhabii mein hain.
Budhism se chori Kiya hua hai tumhara Hinduism
मैनू काल नही करनी आ रेही मै 8 pass ha purana उम्र दसी ऐ सी मै बच्चे मेरे 2 मुंडे एक लड़की ते मेरा जवाई Canada Sarry vich ने
ਕਿਸੇ ਦਿਨ ਭਾਜਪਾ ਨੇ ਦਸਮ ਗ੍ਰੰਥ ਤੇ PHD, ਕਰਨ ਦੀ ਡਿਗਰੀ ਦੇਣ ਲਗ ਜਾਣਾ
ਐਨੀ ਮਿਹਨਤ ਨੂੰ ਸਲਾਮ ਭਾਈ ਹਰਨੇਕ ਸਿੰਘ ਜੀ। ਅਸੀ ਤੇ ਛੁੱਟ ਗਏ ਪੁਜਾਰੀ ਤੋ ।ਤੇ ਨਾਨਕ ਦੀ ਸਾਨੂੰ ਸਮਝ ਪੈਣ ਲੱਗ ਪਈ
ਸਤਿਨਾਮ ਸਿੰਘ ਮੌਂਟਰੀਅਲ ਜੀ ਨੂੰ ਵਿਸ਼ੇਸ਼
ਕਰਕੇ ਸਤਿ ਸ਼੍ਰੀ ਅਕਾਲ ਕਰਦੇ ਹਾਂ।
ਬਹੁਤ ਬਹੁਤ ਧੰਨਵਾਦ ਜੀ,ਬੜੀ ਮਿਹਨਤ ਹੈ ਜੀ ਤੁਹਾਡੀ, ਬਾਰ ਬਾਰ ਨਮਸਕਾਰ ਕਰਦਾ।
ਬਹੁਤ ਬਹੁਤ ਧਨਵਾਦ ਵੀਰ ਹਰਨੇਕ ਸਿੰਘ ਜੀ
Punjab to dilo pyaar .Tuhadia sariya gallan boht vdia hundia ne. love you sir❤❤❤❤
ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ🙏🏻🙏🏻
ਬਹੁਤ ਬਹੁਤ ਧੰਨਵਾਦ ਜੀ ❤❤
🙏🙏🙏ਭਾਜੀ ਕਨੇਡਾ ਦੀ ਕਾਲ ਵਾਲੇ ਭਾਈ ਸਿੰਘ ਨਾਂ ਦੀ ਮਹਾਨਤਾ ਦੱਸਣ ਲਈ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈਣਾ ਚਾਹੁੰਦਾ ਸੀ ਤੇ ਸ਼ਹੀਦ ਬਣਨਾ ਚਾਹੁੰਦਾ ਸੀ,ਤੁਸੀ ਬਹੁਤ ਵਧੀਆਂ ਜਵਾਬ ਦਿੱਤਾ 🙏❤️❤️❤️🎉
ਬਹੁਤ ਵਧੀਆ ਵੀਚਾਰ ਭਾਈ ਸਾਬ੍ਹ ਜੀ
❤❤❤❤,,,sat Shri akal ਬਾਈ ਹਰਨੇਕ ਸਿੰਘ ਜੀ,,,,❤❤ LOV you 💕💕💕
Waheguru ji chardi kla bakshe tohanu hamesha
Sat shri akaal
ਬਹੁਤ ਬਹੁਤ ਧੰਨਵਾਦ ਭਾਅ ਜੀ 🙏
ਖੁੱਦ ਹੀ ‘ਰੱਬ’ ਬਣਿਆਂ ਸ਼ੈਤਾਨ
ਦੇਖ ਤੇਰੇ ਇਨਸਾਨ ਦੀ ਹਾਲਤ
ਕਿਆ ਹੋ ਗਈ ਭਗਵਾਨ
ਖੁੱਦ ਹੀ ਰੱਬ ਬਣਿਆਂ ਸ਼ੈਤਾਨ !
ਖੁੱਦ ਹੀ …
-ਨਾਮ ਬਦਲਕੇ ਭੇਸ ਵਟਾਉਂਦਾ
ਅੱਲਾ, ਵਾਹਿਗੁਰੂ ਭਗਵਾਨ ਕਹਾਉਂਦਾ
-ਆਪ ਸਿਰਜਦਾ ਆਪਣੇ ਬੰਦੇ
ਬੰਦੇ ਤੋਂ ਕਰਾਉਂਦਾ ਗੰਦੇ ਧੰਦੇ
-ਕੋਈ ਰੋਕ ਨੀ ਕੋਈ ਠੋਕ ਨੀ
ਕਰੇ ਬੰਦੇ ਦਾ ਅਪਮਾਨ
ਖੁੱਦ ਹੀ …
ਕੁਦਰਤ-ਕਦਰ ਆਪ ਹੀ ਬਣਦਾ
ਲੁੱਟ-ਪੁਜਾਰੀ ਤਾਣਾ ਤਣਦਾ
-ਪੱਗਾਂ ਟੋਪੀਆਂ ਤਿਲਕ ਲਗਾਕੇ
ਟੱਲੀਆਂ ਚਿੱਮਟੇ ਸਾਜ ਬਜਾਕੇ
-ਪੱਥਰਾਂ ਦੇ ਘਰ ਗੋਹਲਕ ਧਰਕੇ
ਆਪ ਬਣੇ ਧਨਵਾਨ
ਖੁੱਦ ਹੀ …
ਰਾਜ-ਸੱਤਾ ਜੋ ਧਰਮ ਚਲਾਉਂਦੇ
ਸੱਚ ਤੇ ਝੂਠ ਦਾ ਪਰਦਾ ਪਾਉਂਦੇ
ਅੰਧਵਿਸ਼ਵਾਸ ਦਾ ਰੂਪ ਧਾਰ ਗਈ
ਭਾਰਤ ਦੀ ਪਹਿਚਾਨ
ਖੁੱਦ ਹੀ ਰੱਬ ਬਣਿਆਂ ਸ਼ੈਤਾਨ
ਖੁੱਦ ਹੀ ਵਾਹਿਗੁਰੂ ਬਣਿਆਂ ਸ਼ੈਤਾਨ
ਖੁੱਦ ਹੀ ਅੱਲਾ ਬਣਿਆਂ ਸ਼ੈਤਾਨ
INSANISTAN-ZINDABAD !
Sat Shri akal
ਭਾਜੀ ਹਰਨੇਕ ਸਿੰਘ ਜੀ ਅਤੇ ਰੇਡੀਓ ਵਿਰਸਾ ਵਾਲਿਆਂ ਨੇ ਪੂਜਾਰੀ ਲਾਣੇ ਨਾਲ ਜਿਸ ਤਰਾ ਟੱਕਰ ਲਈ ਹੈ ਉਹ ਅੱਖਰਾਂ ਵਿਚ ਬਿਆਨ ਨਹੀ ਕੀਤਾ ਜਾ ਸਕਦਾ
100% right ji
Thank you bhaji . Sat shri akal dhanvad bhaji. Love you so much..👌🙏🙏🙏🙏🙏
Weer harnek Singh Ji seti Siri akal ji
ਤੁਹਾਡਾ ਦੇਣਾ ਨੀ ਦੇ ਸਕਦੇ ਵੀਰਾ❤❤
Radio virsa di sari team da Bhut bhut tanwad ji bhot mehnet ker rheho bhre vahem sun Sade dila vich jre radio sunnal nikal ghe
ਬਹੁਤ ਧੰਨਵਾਦ ਵੀਰ ਜੀ🙏
ਬਹੁਤ ਵਧੀਆ ਜੀ
Thank you Veer Harnek Singh ji Gill 🙏
Weer harkek Singh weer lakhweer Singh weer Satnam Singh sarea nu sti sri akal ji
Sat Sri akaal ji 📻
Weer harnek Singh ji sti sri akal ji
Love ❤ Respect 🙏 From Malaysia 🇲🇾✈️
❤ Very very innovative & inspired program. So thanks 🙏 very much Radio Virsa Nz
Bahut bhut dhanvad veer ji,
Thanks paji nice program je
Great show, Thanks Bhaji.
God bless u and ur family 🙏
Vv thanks 👍👍👍
Thank you❤🌹 brother
Guru Fateh paji 🙏♥️🌹🙏
Love u Bha g .. Huge fan 👈
Love you bhaji❤❤❤❤❤
Very very nice 👌 🙏
paaji bahut vadia kam kar rahe ho waheguru mehar karn thuhade re👏🏻👏🏻👏🏻👏🏻👏🏻👏🏻👏🏻👏🏻
Good discussions❤❤❤❤
GOOD. JOB. S. HARNEK. SINGH. JI. N. Z.
Good job sir Ji 🎉
Bahut sunder vichar ji thanks veer ji
Salute you
So proud bhaji🙏🙏🙏🙏🙏❤❤❤❤❤
Very very nice speech harnek Singh gill saab
Salute bhaji allways baut sohni galbat 👍🙏
Bauat bauat dhanwad ji Puri team da🎉🎉
ਸਭ ਤੋਂ ਵੱਡਾ ‘ਨਾਸਤਕ’ ‘ਕਾਮਰੇਡ’ ਨਾਨਕ …..
ਜੇਕਰ ਅਖੌਤੀ ਮੰਦਬੁੱਧੀ ‘ਸਿੱਖ-ਕਾਮਰੇਡ’ ਅੰਧਵਿਸ਼ਵਾਸੀ, ਅੱਤਵਾਦੀ ਭਿੰਡਰਾਂਵਾਲੇ ਦੇ ਖੇਮੇ ਵਿੱਚ ਨਾਂ ਗ਼ਰਕਦੇ ਤਾਂ ਅੱਜ ਤਬਾਹੀ ਵੱਲ ਵਧਦਾ ਪੰਜਾਬ ਖੁਸ਼ਹਾਲ ਹੁਣਾ ਸੀ ਅਤੇ ‘ਕਾਮਰੇਡ’ ਨਾਨਕ ਦਾ ਮਾਰਕਸਵਾਦ ਵੀ ਕਾਮਯਾਬ ਹੁਣਾ ਸੀ।
‘’ਸਭ ਤੇ ਵਡਾ Socialist ‘ਕਾਮਰੇਡ’ ਨਾਨਕੁ ਜਿਨਿ ਕਲ ਰਾਖੀ ਮੇਰੀ।’’
ਬੁਲੰਦ-ਏ-ਨਾਹਰਾ !
ਇੱਕ ‘ਰੱਬ’ ਦਾ ਇੱਕ ਹੀ ਇਨਸਾਨ
ਹਿੰਦੂ, ਸਿੱਖ ਨਾ ਮੁਸਲਮਾਨ !
ਨਾ ਹਿੰਦੋਸਤਾਨ
ਨਾ ਪਾਕਿਸਤਾਨ
ਨਾ ਖਾਲਿਸਤਾਨ
ਨਾ ਪਾਲਿਸਤਾਨ
ਧਰਤੀ ਅਸਮਾਨ ਸਭ ਦਾ ਅਸਥਾਨ
ਇਹ ਹੀ ਨਾਨਕ ਦਾ ਪੈਗ਼ਾਮ
ਨਹੀਂ ਚਾਹੀਏ ਵੱਖਰੇ ਚਿੰਨ-ਨਿਸ਼ਾਨ
ਟੋਪੀ, ਤਿਲਕ ਨਾ ਪੱਗ ਕਿਰਪਾਨ
ਗਊ, ਭੇਡ ਨਾ ਬੱਕਰਾ ਕੁਰਬਾਨ
ਦੂਰ ਭਜਾਓ ‘ਧਰਮੀ’ ਸ਼ੈਤਾਨ !
‘ਗੋਹਲਕ ਧੰਦੇ’ ਦੇ ਬੇਈਮਾਨ
ਬਾਂਗਾਂ ਦਿੰਦੇ ਵਿੱਚ ਗੁਰ-ਅਸਥਾਨ
ਗੌਡ, ਰੱਬ, ਅੱਲਾ ਤੇ ਭਗਵਾਨ
ਆਪਸ ਵਿੱਚ ਹੁੰਦੇ ਲਹੂ-ਲੁਹਾਨ
ਫਿਰ ਵੀ ਵੱਡੇ ਇਹ ਹੈਵਾਨ ?
ਜਾਂ ਸਭ ਤੋਂ ਵੱਡਾ ਹੈ ‘ਇਨਸਾਨ’ ?
ਆਮ ਆਦਮੀ ਪਾਰਟੀ-ਜ਼ਿੰਦਾਬਾਦ !
INSANISTAN-ZINDABAD !
Thank you veerji Harnek singh ji 🙏 🙏
‘ਧਰਮਾਂ’ ਦੀ ਦੁਨੀਆਂ
ਇਹ ਦੁਨੀਆਂ ਅਗਰ ਮਿਲ ਵੀ ਜਾਏ ਤੋਂ ਕਿਆ ਹੈ।
-ਇਹ ਸੰਤਾਂ ਦੀ ਦੁਨੀਆਂ
ਗ੍ਰੰਥਾਂ ਦੀ ਦੁਨੀਆਂ
ਇਹ ਗੋਹਲਕ ਪੁਜਾਰੀ
ਮਹੰਤਾਂ ਦੀ ਦੁਨੀਆਂ
ਇਹ ਭੁੱਲੇ ਹੋਏ ਰਾਹਾਂ ਤੇ
ਪੰਥਾਂ ਦੀ ਦੁਨੀਆਂ
ਇਹ ‘ਰਬ’ ਨਾਲ ਮਿਲਾਉਂਦੇ
ਅਜੰਟਾਂ ਦੀ ਦੁਨੀਆਂ
ਇਹ ਦੁਨੀਆਂ, ਅਗਰ ਮਿਲ ਵੀ ਜਾਏ, ਤੋ ਕਿਆ ਹੈ
-ਇਹ ਤੰਤਰਾਂ ਦੀ ਦੁਨੀਆਂ
ਮੂਲ-ਮੰਤਰਾਂ ਦੀ ਦੁਨੀਆਂ
ਇਹ ਅੰਧਵਿਸ਼ਵਾਸੀ
ਜਾਦੂ-ਜੰਤਰਾਂ ਦੀ ਦੁਨੀਆਂ
ਇਹ ਖ਼ਿਆਲੀ ਉਡਾਰੀ ਲਗਾਏ ਤੋ ਕਿਆ ਹੈ
ਇਹ ਦੁਨੀਆਂ ਅਗਰ .....
-ਇਹ ਨਿੱਤ-ਨੇਮੀ ਸਿਮਰਨ
ਰਟਾਉਣ ਦੀ ਦੁਨੀਆਂ
ਇਹ ਫਰਜ਼ਾਂ ਤੋਂ ਦੂਰ
ਭਜਾਉਣ ਦੀ ਦੁਨੀਆਂ
ਇਹ ਸੋਚ ਦੀ ਜੋਤ ਬੁਝਾਏ ਤੋਂ ਕਿਆ ਹੈ
ਇਹ ਦੁਨੀਆਂ ਅਗਰ ....
-ਇਹ ਕਰਮਾਂ, ਇਹ ਭਰਮਾਂ, ਇਹ ਧਰਮਾਂ ਦੀ ਦੁਨੀਆਂ
ਇਹ ਅਗਲੇ ਜਾਂ ਪਿਛਲੇ, ਜਨਮਾਂ ਦੀ ਦੁਨੀਆਂ
ਹੰਕਾਰੀ, ਮੱਕਾਰੀ, ਬੇਸ਼ਰਮਾਂ ਦੀ ਦੁਨੀਆਂ
ਇਹ ਦੁਨੀਆਂ ਅਗਰ .....
-ਹਰ ਕੋਈ ਲੱਭਦਾ ਹੈ ਰੱਬ ਦਾ ਟਿਕਾਣਾ
ਜੋ ਵੀ ਹੈ ਲੱਭਦਾ ਉਹ ਅੰਨਾਂ ਜਾਂ ਕਾਣਾਂ
ਅੰਧਾ ਅੰਧੇ ਨੂੰ ਮਿਲ ਵੀ ਜਾਏ ਤੋ ਕਿਆ ਹੈ
ਇਹ ਦੁਨੀਆਂ ਅਗਰ .....
-ਜਿੱਥੇ pay-ਪਾਠ ਵਿਕਦੇ ਹੈ ਵਿਉਪਾਰ ਬਣ ਕੇ
ਕਾਕਾਰ ਵਿਕਦੇ ਹੈ ਬਾਜ਼ਾਰ ਬਣ ਕੇ
ਸੌਦਾ ਇਹ ਵੇਚਣ ਤਿਉਹਾਰ ਤਣ ਕੇ
ਅਰਦਾਸ ਹੁੰਦੀ ਹੈ ਲਾਚਾਰ ਬਣਕੇ
ਭਰੋਸੇ ਅਗਰ ਮਿਲ ਵੀ ਜਾਏ ਤੋ ਕਿਆ ਹੈ
ਇਹ ਦੁਨੀਆਂ ਅਗਰ .......
-ਇਹ ਦਾਹੜੇ, ਇਹ ਪੱਗਾਂ, ਬੇ-ਚੱਜਾਂ ਦੀ ਦੁਨੀਆਂ
ਮੱਥੇ ਤਿਲਕ, ਬੇ-ਲੱਜਾਂ ਦੀ ਦੁਨੀਆਂ
ਇਹ ਚੋਲੇ ਪਖੰਡ ਮਿਲ ਵੀ ਜਾਏ ਤੋਂ ਕਿਆ ਹੈ
ਇਹ ਦੁਨੀਆਂ ਅਗਰ .....
-ਇਹ ਦਾਮਨ ਦੇ ਦਾਗੀ
ਇਹ ਘਪਲਿਆਂ ਦੇ ਭਾਗੀ
ਏਹ ਤਖਤਾਂ ਦੇ ‘ਕਾਜੀ’
ਇਹ ‘ਛੇਕਣ’ ਦੇ ਆਦੀ
ਖ਼ੁਦ ਆਪਣੀ ‘ਬੇ-ਅਦਬੀ’ ਕਰਾਏ ਤੋ ਕਿਆ ਹੈ
ਗੁਰੂ ‘ਸੋਚ’ ਨੂੰ ਹੀ ਫ਼ੱਤਵੇ ਸੁਣਾਏ ਤੋਂ ਕਿਆ ਹੈ
-ਇਹ ਭੋਰੇ ਗੁਫਾਵਾਂ ‘ਚ
ਭਗਤੀਆਂ ਦੀ ਦੁਨੀਆਂ
ਇਹ ਤੋਤੇ-ਰੱਟਾਈ ਪੰਗਤੀਆਂ ਦੀ ਦੁਨੀਆਂ
ਕੋਈ ਸਾਖੀ ਗਪੌੜੀ ਸੁਣਾਏ ਤੋਂ ਕਿਆ ਹੈ
ਇਹ ਦੁਨੀਆਂ ਅਗਰ ....
-ਇਹ ਰਾਗਾਂ ਤੇ ਸਾਜ਼ਾਂ ‘ਚ ਝੂਠ ਜਕੜਦੇ
ਸੰਗਤ ਜਜਬਾਤਾਂ ਦੀ ਧੜਕਣ ਪਕੜਦੇ
ਇਹ ਧਰਮਾਂ ‘ਚ ਵੰਡੀ ਜਾਤਾਂ ਦੀ ਦੁਨੀਆਂ
ਇਹ ਡਰਾਉਣੀ, ਇਹ ਪਾਪਾਂ ਸਰਾਪਾਂ ਦੀ ਦੁਨੀਆਂ
ਇਹ ਨੱਕੀਂ ਲਕੀਰਾਂ ਕਢਾਏ ਤੋਂ ਕਿਆ ਹੈ
ਇਹ ਦੁਨੀਆਂ ਅਗਰ ....
-ਕਹਿੰਦੇ ਧਰਮ ਨਹੀਂ ਸਿਖਾਉਂਦੇ ਆਪਸ ਮੇ ਲੜਨਾ
ਪਰ ਕਿਸੇ ਦਾ ‘ਗ੍ਰੰਥ’ ਕਿਸੇ ਦੂਜੇ ਨਹੀਂ ਪੜ੍ਹਨਾ
ਦੂਜੀ ਪਾਠ-ਪੂਜਾ ਅਰਦਾਸ ਨਹੀ ਕਰਨਾ
ਇਹ ਆਪਣੀ ਹੀ ਹੱਟੀ ਚਲਾਏ ਤੋਂ ਕਿਆ ਹੈ
ਇਹ ‘ਰੱਬ’ ਦੇ ਹੀ ਹਿੱਸੇ ਕਰਾਏ ਤੋਂ ਕਿਆ ਹੈ
ਇਹ ਦੁਨੀਆਂ ਅਗਰ .....
ਸਿੱਖ ਕੋਈ ਐਨੀ ‘ਵੱਖਰੀ’ ਕੌਮ ਨਹੀਂ, ਕਿਉਂਕਿ ਸਾਰੇ ਧਰਮਾਂ ਦੇ ਕਰਮਕਾਂਡਾਂ, ਮਨੌਤਾਂ, ਪਖੰਡਾਂ ਅਤੇ ਗਪੌੜੀ ਸਾਖੀਆਂ ਦੇ ਮਕਸਦ ਮਿਲਦੇ ਜੁਲਦੇ ਹੀ ਹਨ। ਸੌਦਾ ਉਹ ਹੀ ਹੈ, ਇਕ ਦੂਜੇ ਤੋ ਚੋਰੀ ਨਕਲ ਦਾ ਹੈ। ਸਿਰਫ ਆਪਣੀ ਦੁਕਾਨ ਦੀ packaging ਅਲੱਗ ਹੈ। ਸੌਦਾ ਡਲਿਵਰੀ ਲਈ, ਮਿਥੇ ਹੋਏ ‘ਰੱਬ’ ਦਾ ਡਰ, emotional blackmail, indoctrination, ਸਵਰਗਾਂ ਦੇ ਵਾਅਦੇ, ‘ਗਿਆਨ’ ਦੇ ਦਾਅਵੇ ਦੀ monopoly ਅਦਿਕ ਵਰਗੇ ਗੁਮਰਾਕੁਨ ਲੁੱਟ ਦੇ ਤਰੀਕੇ ਵੀ ਸਾਰੇ ‘ਧਰਮਾਂ’ ਦੇ ਸਾਂਝੇ ਹੀ ਹਨ। ਧਰਮਾਂ ਦੇ ਧੰਦੇ ਰੋਕਣ ਲਈ ਬੁੱਧੀਜੀਵੀਆਂ ਜਾਂ ਡਿਗਰੀ ਹੋਲਡਰਾਂ ਦੀ ਲੋੜ ਨਹੀਂ, ਕਿਉਂਕਿ ਇਹ ਜਾਂ ਤਾਂ ਇਸ ਲੁੱਟ ਦੇ ਆਪ ਹਿੱਸੇਦਾਰ ਬਣ ਜਾਂਦੇ ਹਨ ਜਾਂ common sense ਦੀ ਘਾਟ ਕਾਰਨ ਸ਼ੈਤਾਨ ਪੁਜਾਰੀਵਾਦ ਦੇ ਸ਼ਿਕਾਰ ਹੋ ਜਾਂਦੇ ਹਨ। ਉਹ ਸ਼ੈਤਾਨ ਪੁਜਾਰੀ ਜਿਸ ਨੇ ‘ਕੁਦਰਤ’ ਦੇ ਹੀ ਸਮੂਹ ਤੱਤਾਂ ਅਤੇ ਗੁਣਾ ਨੂੰ ਚੋਰੀ ਕਰ ਕੇ ਆਪਣੇ ਮੁਫ਼ਾਦ ਦੇ ਮਨ-ਘੜਤ ‘ਰੱਬ’ ਦੇ ਸੰਕਲਪ ਵਿੱਚ ਢਾਲਿਆ ਹੋਇਆ ਹੈ। ਜਿਵੇਂ ‘ਰੱਬ’ ਵਾਂਗ ‘ਕੁਦਰਤ’ ਕਠੋਰ ਵੀ ਹੈ ਅਤੇ ਦਇਆਵਾਨ ਵੀ।
ਐਸੇ ਸ਼ੈਤਾਨੋਂ ਨੇ ਹੀ
‘ਗੋਹਲਕ’ ਕਾ ਸਹਾਰਾ ਲੇ ਕਰ
ਹਮ ਗਰੀਬੋਂ ਕਾ
ਉਡਾਇਆ ਹੈ ਮਜ਼ਾਕ ....
‘’ ਮੇਰੀ ਸੰਗਤੇ ਕਹੀਂ
ਔਰ ਮਿਲਾ ਕਰ ਮੁੱਝ ਕੋ ...”
ਗੁਰੂ ਸਾਹਿਬ
INSANISTAN-ZINDABAD !
Very nice
Guru fateh phaji bhut bhut dhanbad ji ❤️🙏
❤ v good ji
U R the best radio host coze u speak about both sides.❤
🐯✌👌
What. A. Man. What. A. Man. Gill. Sahib. Kamaal
ਧੰਨਵਾਦ ਕੋਟ ਕੋਟ
good
ਬਹੁਤ ਵਧੀਆ ਵਿਚਾਰ
Thanks bai g 🙏
Sat Sri akal ji❤❤❤❤❤
ਬਹੁਤ ਵਧੀਆ ਬੀਚਾਰ ਜੀ।
ਕਮਲਿਆ ਤੋ ਬੱਚੋ ਜੀ।
ਧੰਨਵਾਦ ਜੀ
Guru Fatha paji
,thanks.sir.g.❤❤❤🎉🎉🎉🎉
❤❤❤❤🎉🎉🎉🎉🎉
Good job ver ge
Excellent
🙏🙏
Sat Sri akal bai g
💪💪💪💪💪💪💪🙏🙏🙏🙏🙏🙏🌷🌷🥀🥀🥀📯📯📯📯📯📯📯💐💐💐💐💐🌷🌷💔💔💔💔💔💕💕💕💕💕💕👍👍👍👍👍💘💘💘💘💘💘💘 ਵਾ ਜੀ ਵਾ ਕਮਾਲਾ ਜੀ OK G❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🎉🎉sat Sri akal ji 🙏🏻
ਜਿਹੜੇ ਕੱਬਡੀ ਖੇਡਦੇ ਹਨ ਉਨ੍ਹਾਂ ਨੂੰ ਕਿਹੜੀ ਗੋਰਮਿੰਟ ਨਸ਼ਿਆਂ ਤੇ ਲਾਉਂਦੀ ਹੈ
🙏🏼❤️
Good ji ❤
Bilkul Sach keha bai ji
Nice veer ji ❤
❤
ਮੈਂ ਅੱਜ ਮਿਹਨਤ ਕਰਕੇ ਦੁਬਈ ਚ ਚਲ ਗਿਆ ਆ ਹਜੇ ਤੁਹਾਡੇ ਪ੍ਰੋਗਰਾਮ ਨਹੀਂ ਸੁਣ ਪਾ ਰਿਹਾ ਪਰ ਹੌਲੀ ਹੌਲੀ ਮੈਂ ਕੰਮ ਦੀ ਸੈਟਿੰਗ ਕਰਕੇ ਸਾਰੇ ਪ੍ਰੋਗਰਾਮ ਸੁਣੂਗਾ
🙏👍
🙏🙏♥️🌹🙏🙏
ਬੰਦੇ ਹਰਨੇਕ ਸਿਅਾ ਸਾਡੇ ਗੱਡ ਰੱਖੇ ਵੀਰ ਪਰਮ ਨਾਲ ਮੰਡਾ ੳੁਹਦੇ ਵਿਚਾਰ ਵੀ ਘੈਟ ਨੇ
ਸੀਟ ਵੀ ਕੋਈ ਪੰਥਕ ਹੁੰਦੀ ਹੈ ਪਰ ਸਿੱਖ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਬਹੁ ਗਿਣਤੀ ਵਿੱਚ ਰਹਿੰਦੇ ਹਨ ਪਹਿਲਾਂ ਕਾਂਗਰਸ ਦੇ ਕੋਲ ਹੈ ਹੁਣ ਪੰਥਕ ਪਰ ਬਠਿੰਡਾਂ ਤਾਂ ਹੈ ਹੀ ਲਗਾਤਾਰ ਪੰਥ ਦੇ ਕੋਲ ਹੈ
🎉🎉❤ 🙏🏻
💚💚💚💚🙏🙏🙏
🧠🙏
Nice ❤
Very nice
Har roj wohi batein.
Salam aa ji
Sorry adress नही लिया sehajpalsinghkahlon zeerakpur
ਚੁਠ ਅਸੀ ਦਵਾਕੇ ਸਡਾ ਗੇ ਸੰਚ ਨੁੰ ਅਗੇ ਲਿਆਕੇ ਸਡਾਗੇ ਜੀ 💪💪💪💪💪💪💪💪💪💪💪💪💪💪💪🙏🙏🙏🙏🙏🙏🙏🙏🥀🥀👍👍👍👍👍💪💪💪💪💪💪💪💪💪💪💪💪📯📯📯📯💐💐💐🌷🌷💔💔💔💕💪💪💪💪💪💪😍😍😍😍
Dassam Granth is big fat issue stuck in our throat.
Vichar zindabad
Adress naam फेर रह गया sehajpalsinghkahlon zeerakpur
SADA weer sidhu moose wala AJ duwara a gia ji
2:07:22
Sikhs should make “Non-Jatt” Gurdwaras.
Only Majhabi Singhs we’re with Guru Gobind Singh ji.
Only Jatt are promoters of Dasam Granth.