ਫੇਸਬੁੱਕ ’ਤੇ ਪਿਆਰ ਪਿਆ ਮਹਿੰਗਾ, 10 ਲੱਖ ਦੀ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, ਪਟਿਆਲੇ ਵਾਲੀ ਠੱਗੀ ਮਾਰ ਕੇ ਹੋਈ ਫਰਾਰ

แชร์
ฝัง
  • เผยแพร่เมื่อ 17 พ.ย. 2024

ความคิดเห็น • 114

  • @gurditsingh8191
    @gurditsingh8191 3 ปีที่แล้ว +19

    ਲੋਕਾਂ ਨੂੰ ਬਾਹਰ ਜਾਣ ਦਾ ਕੋਈ ਵੀ ਕਹਿੰਦਾ ਹੈ ਤਾਂ ਬਸ ਆਪਣਾ ਆਪ ਵੇਚਣ ਨੂੰ ਤਿਆਰ ਹੋ ਜਾਂਦੇ ਨੇ

    • @parmigill236
      @parmigill236 3 ปีที่แล้ว +1

      Belkul right kyia tusi

  • @ਸਿੰਗਾਪੁਰਵਾਲੇ
    @ਸਿੰਗਾਪੁਰਵਾਲੇ 3 ปีที่แล้ว +8

    ਸਾਡਾ ਬਾਪੂ ਤਾਂ ਕੇਨੈਡਾ ਦਾ ਨਾਮ ਵੀ ਨਈ ਲੈਣ ਦਿੰਦਾਂ ਹੁਣ

    • @KalaDhaliwal-pt8kx
      @KalaDhaliwal-pt8kx 3 ปีที่แล้ว +1

      bilkul sahi ja Riha je bapu ji

    • @kulvirsingh4332
      @kulvirsingh4332 3 ปีที่แล้ว

      Sahi a bai g . Mera v dil ni krda Hun jaan nu . Ah mere parents kende ki Tera vivah krwa ke pejna Canada. Mai 🙏 jor te
      Gal iko a je Jana a ta apne dam te

    • @ਸਿੰਗਾਪੁਰਵਾਲੇ
      @ਸਿੰਗਾਪੁਰਵਾਲੇ 3 ปีที่แล้ว

      @@kulvirsingh4332 💯vadia keta bro

  • @gurjitrandhawa8990
    @gurjitrandhawa8990 3 ปีที่แล้ว +26

    ਮੁੰਡੇ ਦੀ ਕੋਈ ਗਲਤੀ ਨਹੀ ਉਸ ਨੇ ਵਿਸ਼ਵਾਸ ਕੀਤਾ ਲੋਕਾਂ ਦੇ ਵਿੱਚ ਇਨਸਾਨੀਅਤ ਮਰ ਗਈ ਠੱਗੀ ਤੇ ਹੋ ਗਈ ਦੁਨੀਆ ਮੰਡੇ ਦੀ ਹੈਲਪ ਕਰਨੀ ਚਾਹੀਦੀ

    • @harvinderharvey1515
      @harvinderharvey1515 3 ปีที่แล้ว +1

      Hahahaha hahahaha

    • @CHAKARVARTI919
      @CHAKARVARTI919 3 ปีที่แล้ว

      हैंएंएंएं... 🥺🥺🥺😅😅😅😁😁😁

    • @parmjitsandhusandhu1071
      @parmjitsandhusandhu1071 3 ปีที่แล้ว

      Mude ajke galti nahi hor kidda honi jameen ta bappu di vech ti hun kehnda bappu Galla kadda pyar dea pegga eh jhutte te jameen bapu di gayi oh v second gaddi kuch ta fallt huda jo pehla DVR vechda us da divorce chalda c pata nahi c🤔🤔🤔🤔

  • @vikramjeetsinghvikramjeets4167
    @vikramjeetsinghvikramjeets4167 3 ปีที่แล้ว +6

    ਜਦ ਵਿਆਹੀ ਹੋਈ ਸੀ ਕਿਉ ਪੰਗਾ ਲਿਆ ਬਾਈ ਨੇ

    • @maansaab.s9846
      @maansaab.s9846 3 ปีที่แล้ว

      Panga banda ni lenda 22 ji A ledis udo ave krdiya jive us bande to bina koi hegga ni hor mitthi goli bahot dendiya vaa taa band goli khaa janda ,goli da taa naam he mada phave mitthi te phave duji...

  • @harjindersingh7755
    @harjindersingh7755 ปีที่แล้ว

    ਅੱਜ।ਕਲ।ਬੱਚੇ। ਮਾਂ।ਪਿੳ। ਦੇ।ਆਖੇ। ਨਹੀਂ।ਲੱਗਦੇ। ਤਾਂ।ਹੀ।ਇਹ।ਹਾਲ।ਹੈ

  • @jarnailsinghbal3709
    @jarnailsinghbal3709 3 ปีที่แล้ว +4

    ਹੁਣ ਪੁਲਿਸ ਜੁਮੇਵਾਰ ਹੈ, ਪੁਲਿਸ ਨੂੰ ਪੁੱਛ ਕੇ ਦਿੱਤੇ ਸੀ ਪੈਸੇ 😭😭😭😭😭😭😭😭😭😭😭

    • @harvinderharvey1515
      @harvinderharvey1515 3 ปีที่แล้ว

      Sahi kiha 22G

    • @HardeepKaur-wf1jx
      @HardeepKaur-wf1jx 3 ปีที่แล้ว +1

      Right..bad vich polish nu jimevar kehde aa..odo swad polish nu das k janda c lin..pagal log...n krda widhwas

    • @jarnailsinghbal3709
      @jarnailsinghbal3709 3 ปีที่แล้ว

      @@harvinderharvey1515 ਧੰਨਵਾਦ ਸਾਹਿਤ ਜੀ 🙏🏻🙏🙏🏻 🙏🏻🙏🙏

    • @jarnailsinghbal3709
      @jarnailsinghbal3709 3 ปีที่แล้ว

      @@HardeepKaur-wf1jx ਧੰਨਵਾਦ ਸਾਹਿਤ ਜੀ 🙏🏻🙏🏻🙏🙏🏻🙏🙏🌹🙏

  • @harrykang6478
    @harrykang6478 3 ปีที่แล้ว +6

    ਹੁਣ ਕੁਝ ਨਹੀਂ ਬਣਨਾ ਬੱਸ ਜਿਹੜਾ ਸਵਾਦ ਲੈ ਲਿਆ ਉਹੀ ਰਹਿ ਗਿਆ ਤੇਰੇ ਪੱਲੇ ਤਾਂ ਉਦੋਂ ਤਾਂ ਫੁੱਲ ਸਵਾਦ ਲਏ ਹੋਣੇ ਆ ਇਹਨੇ ਵੀ

  • @ranglapunjabgangsar4859
    @ranglapunjabgangsar4859 3 ปีที่แล้ว +4

    ਜਦੋ ਪਹਿਲਾ ਵਿਆਹੀ ਹੋਈ ਸੀ ਤਾ ਭਰਾਵਾ ਤੂੰ ਕਿਉ ਪੰਗਾ ਲਿਆ ਜਦੋ ਪਹਿਲੇ ਦੀ ਨਹੀ ਹੋਈ ਤੇਰੀ ਕਿਥੋ ਹੋਜੂ

  • @parmindersinghboparai2287
    @parmindersinghboparai2287 3 ปีที่แล้ว

    ਮੇਰਾ ਪਤੀ ਵੀ ਕਿਸੇ ਕੁੜੀ ਦੇ ਜਾਲ ਵਿੱਚ ਫਸਾ ਪਿਆ ਪਟਿਆਲਾ ਦੀ ਕੁੜੀ ਓ ਚੰਡੀਗੜ ਰਹਿੰਦੀ ਆ ਬਹੁਤ ਪੈਸਾ ਦੇ ਰਿਹਾ ਓ ਨੂੰ ਸਾਨੂੰ ਤਾਂ ਰੋਟੀ ਮਸਾ ਮਿਲਦੀ ਆ ਓ ਬੀ ਫੇਸਬੁੱਕ ਦਾ ਪਿਆਰ ਬਹੁਤ ਤੰਗ ਕਰਦੇ ਨੇ ਮੈਨੂੰ ਜੀ ਮੇਰੀ ਬੇਟੀ ਵੀ ਆ ਏਕੁ 😭😭😭😭😭😭😭

  • @NirmalSingh-sj4el
    @NirmalSingh-sj4el 2 ปีที่แล้ว +1

    ਪਹਿਲਾਂ ਤਾਂ ਕੋਡੀ ਕਰਦੇ ਫੂੰਦੀ ਮਾਰਦਾ ਹੋਣਾ

  • @mahinderpal9404
    @mahinderpal9404 7 หลายเดือนก่อน

    ਉੰਝ ਕਿਹਾ ਜਾਵੇ ਕਿ ਜ਼ਮਾਨਾ ਕਿੱਧਰ ਨੂੰ ਜਾ ਰਿਹਾ ਹੈ? ਲੋਕ ਮੱਲੋ ਮੱਲੀ ਫ਼ੋਨ ਤੇ ਉਲਟੇ ਤੇ ਸਿੱਧੇ ਕੰਮ ਕਰਨ ਵਿੱਚ ਰੁੱਝੇ ਰਹਿੰਦੇ ਹਨ। ਔਰਤ ਅਤੇ ਮਰਦ ਕਿਸੇ ਨਾ ਕਿਸੇ ਮੋੜ ਤੇ ਆਪਸ ਵਿੱਚ ਮਿਲਣ ਦਾ ਜੁਗਾੜ ਬਣਾ ਲੈਂਦੇ ਹਨ ਅਤੇ ਸੋਚਦੇ ਹਨ ਕਿ ਕਿਤੇ ਵਾਟਰਲੂ ਦਾ ਯੁੱਧ ਜਿੱਤ ਲਿਆ ਹੋਵੇ ਭਾਵ,ਬੜਾ ਤਕੜਾ ਮਾਰਕਾ ਮਾਰ ਲਿਆ ਹੋਵੇ!ਫਿਰ ਬਾਅਦ ਵਿੱਚ ਰੋਂਦੇ ਹਨ। ਪਿੰਡ ਦੇ ਲੋਕਾਂ ਨੂੰ ਵੀ ਨਾਲ ਚੱਲਣ ਲਈ ਮਜ਼ਬੂਰ ਕਰਦੇ ਹਨ। ਯਾਰੋ ! ਕਿਤੇ ਪਹਿਲਾਂ ਹੀ ਸੋਚ ਲਿਆ ਕਰੋ, ਖਾਂ।

  • @polasingh6018
    @polasingh6018 3 ปีที่แล้ว +13

    ਕੁੜੀਆ ਦਾ ਬੇੜਾ ਹੀ ਗਰਕ ਹੋਇਆ ਪਿਆ ਇੱਕ ਦੇ ਸੁਵਾਦ ਤੇ ਰਹਿੰਦੀ ਨਹੀ ਜਦੋ ਮਨ ਭਰ ਗਿਆ ਫਿਰ ਨਵਾ ਖਸਮ ਪੈਸੇ ਦੇ ਲਾਲਚ ਨੂੰ ਆਪਣੀ ਇੱਜਤ ਤਾਰ ਤਾਰ ਕਰੀ ਜਾਦੀਆ ਨੇ

    • @maansaab.s9846
      @maansaab.s9846 3 ปีที่แล้ว +2

      Bilkul shi gal aa edda he hunda aa

  • @parmindersinghboparai2287
    @parmindersinghboparai2287 3 ปีที่แล้ว

    ਗਲਤੀ ਤਾਂ ਇਸ ਮੁੰਡੇ ਦੀ ਬੀ ਆ ਹੁਣ ਤਾਂ ਮੇਰੀ ਤਰਾ tenssion ਹੀ ਰਕਣੀ ਪੈਣੀ ਆ ਪਰ ਵੀਰ ਕੋਈ ਗਲਤੀ ਨਾ ਕਰੀ ਜਿੰਦਗੀ ਏਕੁ ਬਰ ਹੀ ਮਿਲਦੀ ਆ ਜੀ ਮਾ ਬਾਪ ਨੂੰ ਪੁੱਤ ਨੀ ਮਿਲਣਾ

  • @ਸਿੰਗਾਪੁਰਵਾਲੇ
    @ਸਿੰਗਾਪੁਰਵਾਲੇ 3 ปีที่แล้ว +3

    ਕਰਲੋ ਘਿਓ ਨੂੰ ਭਾਂਡਾ 😂😂

  • @lakhvirsingh9834
    @lakhvirsingh9834 3 ปีที่แล้ว +1

    Munda Attt, very nice, number de do koi munde da plz

  • @gurwindergill4345
    @gurwindergill4345 3 ปีที่แล้ว +1

    ਚੰਨਣਵਾਲ ਕਿਨਾਂ ਦੇ ਰਿਸ਼ਤੇਦਾਰੀ ਦੱਸ ਸੱਕਦੇ ਹੋ

  • @hardeepsandhu5151
    @hardeepsandhu5151 3 ปีที่แล้ว +2

    ਉਡਦਾ ਤੀਰ ਲੈ ਲਿਆ ਜਦੋਂ ਵਿਆਹੀ ਸੀ ਕਿਉ ਪੰਗਾ ਲਿਆ

  • @manpreetkauraujla572
    @manpreetkauraujla572 3 ปีที่แล้ว +2

    Veere wrong step na chkeyo pls ehda diya mgr jaan nhi dyi di koi na sare tuhade naal aa veere

  • @CHAKARVARTI919
    @CHAKARVARTI919 3 ปีที่แล้ว +8

    होर बुंड पंगे लओ फेस बुक ते 😁😁😁

  • @prits4157
    @prits4157 2 ปีที่แล้ว

    22g bachoo ladies to?? Ajjkal ah kam thaggi marn da bhout chall raha ha??

  • @xfactor5326
    @xfactor5326 3 ปีที่แล้ว

    pen deo yaaro canada canada da enna keera thode channel da e falaiya hoeya.

  • @simpleboy859
    @simpleboy859 3 ปีที่แล้ว +3

    Aa sandi layi mai 10 rupay na dewa

  • @tarloksinghpunia7888
    @tarloksinghpunia7888 3 ปีที่แล้ว +2

    ਬਾਪ ਦਾ ਨਾਮ ਕੀ ਹੈ ਸਾਡੈ ਵਾਲੀ ਦਾ ਵੀ ਮਨਾਕਸੀ ਹੈ

    • @jodhsingh8570
      @jodhsingh8570 3 ปีที่แล้ว

      🤣🤣👍

    • @kulvirsingh4332
      @kulvirsingh4332 3 ปีที่แล้ว +1

      😆👉 fer thik a

    • @tarloksinghpunia7888
      @tarloksinghpunia7888 3 ปีที่แล้ว

      @@kulvirsingh4332 ਵਿਰੈ ਸਾਡੀ ਮੀਨਾਕਸੀ ਸਰਮਾ ਲੰਗ ਜ ਚਲੈਲਾ ਦੀ ਹੈ ਘਰ ਵੈਚ ਕ ਪਟਿਆਲਾ ਚਲੈ ਗੲਏ ਇਹ ਊਹ ਹੀ ਹੈ ਤਿਜੀ ਜਗਾ ਵਿਆਹ ਕਰਵਾਇਆ

  • @sonikaur5160
    @sonikaur5160 3 ปีที่แล้ว

    So sad

  • @parmigill236
    @parmigill236 3 ปีที่แล้ว

    Karu pyair hoor fb te

  • @saraa5975
    @saraa5975 3 ปีที่แล้ว +1

    🙄🙄🙄yr a canada study Krna bnd kron ge 🙄🙄

  • @HardeepKaur-wf1jx
    @HardeepKaur-wf1jx 3 ปีที่แล้ว +1

    Pehla ta kisi nu v dasde nhi jdo dhokha hunda fer sosal medea te news ponde a

  • @mamtamehra4910
    @mamtamehra4910 3 ปีที่แล้ว

    Aj kl ta eh trend e ho gya aw, ah jdo da beant kaur da case aya aw udo de ta pta ni daily kine case sunan nu milde aw , ehde nlo ta 10 lakh lga k Europe chal jana c Italy ja Portugal , anyways hoya ta mada e aw ine paise pta ni loki eda kyu krde aw munde de dady nu puch k dekho jehdi vichare di jameen v gyi te money v

  • @parmjeetsinghparmjeetsingh4971
    @parmjeetsinghparmjeetsingh4971 3 ปีที่แล้ว +3

    Apne ethe janch te hi 5 sall lag jande aa 🤪🤪🤪🤪🤪🤪

  • @ranarajput187
    @ranarajput187 3 ปีที่แล้ว +1

    Maza aya 😂😂😂😂😂🤗

    • @lakha2227
      @lakha2227 3 ปีที่แล้ว +2

      Rana rajput tere naal ada howe fr kina mja aoo tenu

    • @ranarajput187
      @ranarajput187 3 ปีที่แล้ว

      Os fudu nu nahi pata c sala sache pyar da banda eh ve

  • @NirmalSingh-sj4el
    @NirmalSingh-sj4el 2 ปีที่แล้ว

    ਗਦੋ ਪਤਾ ਸੀ ਕੁੜੀ ਵਿਆਹੀ ਹੋਈ ਹੈ ਤੂੰ ਫੂੰਦੀ ਮਾਰਨ ਤੱਕ ਮਸਲਾ ਰੱਖਣਾ ਸੀ

  • @rupinderbassi5162
    @rupinderbassi5162 3 ปีที่แล้ว +1

    Ki kita yar dakh lande a ta married si

  • @mahindersingh7106
    @mahindersingh7106 3 ปีที่แล้ว +2

    Ajj kal lok jayda sayne bande ( aurta vich 365 chalitar hunde ne ) bach ke raho 22g

  • @PREETS-g1j
    @PREETS-g1j 3 ปีที่แล้ว +1

    Yrr 22 ik gl dss kyu aap lutto rahe o bahar Jan de chaa ne tuhanu khtm kr dena

  • @cmdragonfarm7820
    @cmdragonfarm7820 3 ปีที่แล้ว +4

    ਮਾੜਾ ਕੀਤਾ ਕੁੜੀ ਨੇ

  • @beantsingh9451
    @beantsingh9451 3 ปีที่แล้ว

    Thonu vir Facebook te ahi kuj labda ..

  • @prabsingh2514
    @prabsingh2514 3 ปีที่แล้ว

    Very good done by the girl, Bhoond Ashakan da ihi haal hona chahida hai. Barnala Distt. dian girls kihrhian changing ne. Ajj es naal kal is naal. 🐎🐎🐎🐎🐎

  • @ramandeepkaurramandeepkaur6276
    @ramandeepkaurramandeepkaur6276 3 ปีที่แล้ว +1

    Mundey fasde kyo aa .apna changa mara ta bandey nu pata hunda.ehda diya paise khan waliya hundiya. Eda diya kuriya tho bachna chida

  • @bg-zj6td
    @bg-zj6td 3 ปีที่แล้ว

    Money should be given in front of a lawyer. _ On proper Legal documents. _ I wonder to Go outside_ People or boys don't care. _ trust on anyone. _ Foreign Sendirum ( Crazed)

  • @kamaljit3430
    @kamaljit3430 3 ปีที่แล้ว +1

    Gustiya nu peshano yaaro kurdia bohut hi kutteya ho chokia need 😌😌😌😌😌

    • @CHAKARVARTI919
      @CHAKARVARTI919 3 ปีที่แล้ว

      सही गल आ ...2021 चल रिहा ए आ 🙄🙄🙄

  • @punjabwala1904
    @punjabwala1904 3 ปีที่แล้ว +1

    DOHA HUSBEND S NE SWAD LE LEA HUN DONO VEER OHDI. GHEESI KRAEO VEER NHI 3RD HUSBAND NU V LUTEGI 👍

  • @veenuraj708
    @veenuraj708 3 ปีที่แล้ว

    Changa Hoya pata c viahi hoyi e .fer pichhe lag gya .

  • @singhrasal8483
    @singhrasal8483 3 ปีที่แล้ว +1

    Print and electronic media ਦੇ ਸਿਰ ਵਿਚ ਦਰਦ ਹੋ ਗਈ ਇਹ ਲੋਕ ਫਿਰ ਜਫਿਆ ਪਕੇ ਪੈਸੇ ਲੁਟਾ ਰਹੇ ਲਟੈਣ

  • @deepkaur8284
    @deepkaur8284 3 ปีที่แล้ว

    Glti tuhde v aa jadi kudhi tuhde nal phla hi gumdi firdi aa sub kush phla hi krlya Baad vich khda viaah rah gya pasa aa Hun sirf rah gya sub swad vich

  • @alambirsingh5076
    @alambirsingh5076 3 ปีที่แล้ว +1

    yaar tenu eh maz hi labbi c weah karon lai

  • @ramandeepkaurramandeepkaur6276
    @ramandeepkaurramandeepkaur6276 3 ปีที่แล้ว

    Kamm khraab hoye pyea kuriya da. Rishtey rishtey hi ni reh gye hun.

  • @chaptigamer4249
    @chaptigamer4249 3 ปีที่แล้ว

    420 ke. Te. A. Kore. Ne. Parchia. Dark. Kiro

  • @babbuchahal880
    @babbuchahal880 3 ปีที่แล้ว +1

    ਪ੍ਰਸ਼ਾਸਨ ਨੂੰ ਪੁੱਛ ਕੇ ਪੈਸੇ ਦਿੱਤੇ ਸੀ

  • @vloger-y9b
    @vloger-y9b 3 ปีที่แล้ว

    Fes book nal pange leke sbad b Tu hi lenda c

  • @nishansinghgill3907
    @nishansinghgill3907 3 ปีที่แล้ว

    Lata ne chak ne lia

  • @KalaDhaliwal-pt8kx
    @KalaDhaliwal-pt8kx 3 ปีที่แล้ว

    bahmna tu iehna dasdio ke je dkmag vich koi shak hoia ta kise jatt ne aida kadna n akke hoe ne thuhadi sari umar gand nahi je thale lagan deni bande de putt nanke paise vapas kar do nale thuhanu pta he je je jatta da dimag kharab ho gia je ki hal karna thuhada hoe sale thagia marn sala ki kam fad lia je loka ne

  • @officialjass8227
    @officialjass8227 3 ปีที่แล้ว

    Bout galt ho gya pra is kam te ma bap t pra jomawar a

  • @ashurehal9332
    @ashurehal9332 3 ปีที่แล้ว

    Veer tu yrr ana shona a tanu a ਖੋਤੜੀ o he labi c Marge karvon nu

  • @kulvirsingh4332
    @kulvirsingh4332 3 ปีที่แล้ว +1

    Sabto jyada punjabi kudiya da dimag kharab hoya va a. Bai Hun ta sariya te ungal chakni pe rhi a hor kriye v ki Hun bai

  • @samikaur29
    @samikaur29 3 ปีที่แล้ว

    Vvvvvvb bad.god will punish

  • @punjabLover470
    @punjabLover470 3 ปีที่แล้ว

    Jdo paise dyi jne ooo bina proof de ,,,odo akl ni c k thaggi lagdi ae eh frod ne saley,,bina gall baat de paise dyi jne o,,,kush ni hona jehde paise gye oh gye

  • @navdeepyaar4u538
    @navdeepyaar4u538 ปีที่แล้ว

    Fir ki tu ohdee mardaa reha ..te ohteri

  • @RaviSharma-pp7hp
    @RaviSharma-pp7hp 3 ปีที่แล้ว

    Bahut Maza a gaya

    • @prabsingh2514
      @prabsingh2514 3 ปีที่แล้ว

      Bai ji Barha changa hoia, sale bhoond ashak.

    • @RaviSharma-pp7hp
      @RaviSharma-pp7hp 3 ปีที่แล้ว

      @@prabsingh2514 Hm bir Sahi gal a g

  • @mandeepbaba33
    @mandeepbaba33 3 ปีที่แล้ว

    fad ley hun lun mitra

  • @nashaeklanatpk
    @nashaeklanatpk 3 ปีที่แล้ว

    🥺🥺🥺🥺

  • @harmanbhardwaj8506
    @harmanbhardwaj8506 3 ปีที่แล้ว

    Mar wa li bund 😂😂😂😂

  • @mandeepdeep7722
    @mandeepdeep7722 3 ปีที่แล้ว

    Y teri galti a aithe

  • @manikaushik40
    @manikaushik40 3 ปีที่แล้ว

    😉

  • @jattsurme2228
    @jattsurme2228 3 ปีที่แล้ว

    🤣🤣🤣🤣🤣🤣🤣🤣🤣🤣

  • @prabhjitsingh6689
    @prabhjitsingh6689 3 ปีที่แล้ว

    Prcha nhi nu pesa dena chieda he fes book bakwas he

  • @RaviSharma-pp7hp
    @RaviSharma-pp7hp 3 ปีที่แล้ว +1

    Kini var kiha Kudiya ta vishvas na kariya karo

    • @kulvirsingh4332
      @kulvirsingh4332 3 ปีที่แล้ว

      Bai Kon samjave ehna nu. Pr kudiya nu v chahida ke ik vaar bula len. Fer chahe divorce de deve

  • @DevRaj-kk8zz
    @DevRaj-kk8zz 3 ปีที่แล้ว

    Take take Te vikda firda husan rikana da ( sach hi kiha Labh heera ji ne) 20 rupe ch v raat soun nu tiyar ho jandian ne ajj Dian kudian ( PG walian nu ik burger Te ik coca Cola pila do ,bas sab kuj khol k rakh dendian ne Ajj Dian kudian

    • @sahibjitsingh4496
      @sahibjitsingh4496 3 ปีที่แล้ว

      Bilkul sahi a
      Mai ta free aaliyan v dekhiyan bas tuhade kol gaddi howe monahi side poore nazare a...

  • @gurmeetkaur1216
    @gurmeetkaur1216 3 ปีที่แล้ว

    Bohut.mada.hoya.munda.nal.ajj.kal.face.book.te.v.thoka.cahal.rye.akee.band.karke.kise.te.visvas.na.karo.phla.galti.ka.lane.far.parsaan.te.dosh.dane.foarn.ke.chaker.ch.sab.kush.barbad.karde.jo.passa.banderi.te.lana.oh.apne.te.lao

  • @parmjitsandhusandhu1071
    @parmjitsandhusandhu1071 3 ปีที่แล้ว

    Hor lab lao Facebook vali
    Te bappu sacha jis de bap Dade di jamin vech ti jihri pehle kasam di bani teri kitho heer ban je kaka alkal love sex dhoka picture b ban gayi hun v na samjo hor karo love u love u so bad 🤔🤔🤔🤔🤔

  • @navdeepsingh9746
    @navdeepsingh9746 3 ปีที่แล้ว

    😠😠😠😠😡

  • @MS-nk5ep
    @MS-nk5ep 3 ปีที่แล้ว

    Parshasan nu push ke pease dite c, apne dimag ton com lao

  • @malkeetkaler5664
    @malkeetkaler5664 3 ปีที่แล้ว

    Bbbb

  • @HardeepKaur-wf1jx
    @HardeepKaur-wf1jx 3 ปีที่แล้ว

    Hun keo ronda..

  • @jannatkhan4548
    @jannatkhan4548 3 ปีที่แล้ว

    Loko akhna kolo eh jeha dagi mar chora tou bacho

  • @RupinderSingh-oz2pt
    @RupinderSingh-oz2pt 3 ปีที่แล้ว

    Ja oye tere ...ohdi shakal dekhhhh...chorni lagdi aaaa

  • @gurpreetkaurmahal3059
    @gurpreetkaurmahal3059 3 ปีที่แล้ว

    .

  • @dhanibhaini7096
    @dhanibhaini7096 3 ปีที่แล้ว

    10 lakh nal tu ethe he koi v kam kr lnda hun Ronda phirda.jamin maa hundi tu kyu bachi dngra

  • @malkeetkaler5664
    @malkeetkaler5664 3 ปีที่แล้ว

    Bbbb