SARPANCHI (Official Video) -Didar Chhina Ft Monika Sandhu | Latest Punjabi song 2024

แชร์
ฝัง
  • เผยแพร่เมื่อ 20 ส.ค. 2024
  • New Punjabi Song 2024 | SARPANCHI (Official Video) -Didar Chhina Ft Monika Sandhu | Latest Punjabi song 2024
    Singer -Didar Chhina ft Monika Sandhu
    Lyrics- Kaka Hamjhadi
    Music- Gazin
    Video- Satnam Sidhu
    Producer- Aman Gurveer Singh , Hardeep singh

ความคิดเห็น • 1.1K

  • @GurjotGill021
    @GurjotGill021 หลายเดือนก่อน +8

    Very very very very nice song ਵੀਰ ਜੀ ਇਹ ਗੀਤ ਸੁਣ ਕੇ ਮਾਣ ਮਹਿਸੂਸ ਹੁੰਦਾ ਹੈ ਅਸੀਂ ਪਿੰਡਾਂ ਵਾਲੇ ਹਾਂ

  • @gym_sandhu
    @gym_sandhu หลายเดือนก่อน +13

    ਕਿਸ ਕਿਸ ਨੂੰ ਸੋਨਾ ਲੱਗਿਆ ਜੀ ਸਰਪੰਚੀ ਗਾਣਾ 😊❤

    • @rajnishsinghmaan6353
      @rajnishsinghmaan6353 14 วันที่ผ่านมา +2

      Sohna keha ta kiii keha bai boomb a 💯💯💯100 cho 111 a bai

  • @FatehdeepSingh634
    @FatehdeepSingh634 หลายเดือนก่อน +4

    ਪੰਜਾਬ ਪੰਜਾਬੀਅਤ ਤੇ ਪੰਜਾਬ ਨੂੰ ਪੇਸ਼ ਕੀਤਾ ਗਿਆ ਬੜੇ ਸੋਹਣੇ ਤਰੀਕੇ ਨਾਲ,,ਗੀਤ ਬੜਾ ਸੋਹਣਾ ਗਾਇਆ ਵੀਰ ਵਾਹਿਗੁਰੂ ਤਰੱਕੀਆਂ ਬਖਸ਼ਣ ਹੋਰ ਵੀ

  • @ArmanBhullar234
    @ArmanBhullar234 หลายเดือนก่อน +1

    ਬਹੁਤ ਵਧੀਆ ਗੀਤ ਵੀਰ ਯਾਰੀ ਹੋਵੇ ਤੇਰੇ ਵਰਗੀ ਤੁਸੀ ਦਿਲੋਂ ਯਾਦ ਕਰਦੇ ਹੋ ਜੱਟ ਨੂੰ

  • @ganimahamand4156
    @ganimahamand4156 หลายเดือนก่อน +9

    ਸਿਰਾ ਲਤਾ ਪੁੱਤਰ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @BaldevSingh-cv6zf
    @BaldevSingh-cv6zf หลายเดือนก่อน +9

    ਜਮਾਂ ਵੱਟ ਕੱਢ ਤੇ ਛੋਟੇ ਵੀਰ

  • @TeghVeer245
    @TeghVeer245 หลายเดือนก่อน +1

    ਬੁਹਤ ਹੀ ਸੋਹਣਾ ਲਿਖਿਆ ਹੈ ਬੇਟਾ ਜੀ ਤੇ ਬਹੁਤ ਸੋਹਣੀ ਅਵਾਜ਼ ਵਿੱਚ ਗਾਇਆ ਹੈ

  • @DamanjotSingh235
    @DamanjotSingh235 หลายเดือนก่อน +3

    ਸਭ ਤੋਂ ਵੱਡੀ ਗੱਲ ਫੈਮਿਲੀ ਵਿੱਚ ਬੈਠ ਕੇ ਵੀ ਗੀਤ ਸੁਣ ਸਕਦੇ ਆ

  • @parkashsingh3286
    @parkashsingh3286 หลายเดือนก่อน +6

    ਸਿਰਾ ਲਾਤਾ ਛੀਨੇ ਵਾਈ💪💪🎉🎉👌👌

  • @ANOOPSINGHSIDHUofficial
    @ANOOPSINGHSIDHUofficial หลายเดือนก่อน +6

    Bahut vadhiya geet. Bahut sohna gayea❤
    Mubarak bahut bahut

  • @GurkeeratBrar532
    @GurkeeratBrar532 หลายเดือนก่อน +1

    ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....

  • @JasmeetKaur45862
    @JasmeetKaur45862 หลายเดือนก่อน

    ਬਸ ਬਾਈ ਏਹੋ ਜੇ ਗਾਣਿਆ ਰਾਹੀਂ ਸੇਵਾ ਕਰਦਾ ਰਹੀਂ।
    ਬਹੁਤ ਘੈਂਟ ਗੀਤ ਐ
    ਸੱਭਿਆਚਾਰਕ

  • @AvtarSingh-pg3ck
    @AvtarSingh-pg3ck หลายเดือนก่อน +4

    ਬਹੁਤ ਵਧੀਆ ਗੀਤ ਗਾਇਆ ਏ ਬਾਈ ਕਾਲਾ ਫਰਵਾਹੀਂ🥀🥀

  • @harrysingh6060
    @harrysingh6060 หลายเดือนก่อน +6

    ਸਿਰਾ ਕਰਤਾ ❤

  • @madanmansa7749
    @madanmansa7749 หลายเดือนก่อน +1

    ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।

  • @EknoorGrewal46
    @EknoorGrewal46 หลายเดือนก่อน +1

    ਕੁੱਝ ਗਾਣੇ ਗਾਣੇ ਨਹੀਂ ਸਕੂਨ ਤੇ ਅਹਿਸਾਸ ਹੁੰਦੇ ਨੇ ਉਨ੍ਹਾਂ ਵਿਚੋਂ 1 ਹੈ ਇਹ ਗਾਣਾ ਬਾਕਮਾਲ ਲਿਖਤ ਰੱਬ ਤੈਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ

  • @ManpreetSingh-bk4qz
    @ManpreetSingh-bk4qz หลายเดือนก่อน +5

    Bhut Sona song aa bro ..chki rakh km nuu

  • @Khush_budhlada
    @Khush_budhlada หลายเดือนก่อน +6

    ਸਤਨਾਮ ਸਿੱਧੂ ਸਿਰਾਂ ਬੰਦਾ ਬਾਈ ❤❤

  • @deepbains5452
    @deepbains5452 หลายเดือนก่อน +1

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @VeerDalvinder
    @VeerDalvinder หลายเดือนก่อน +1

    ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ

  • @simarjeetkaursimarjeet2347
    @simarjeetkaursimarjeet2347 หลายเดือนก่อน +6

    ਬਹੁਤ ਖੂਬ 👍👍👌👌👌

  • @jagdevsingh1342
    @jagdevsingh1342 หลายเดือนก่อน +6

    Verey Good 👍 ji ਜੀਓ
    ਸਾਰਸ ਖੁਰਾਣਾ

  • @sona3076
    @sona3076 หลายเดือนก่อน

    ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏

  • @AvleenKaur568
    @AvleenKaur568 หลายเดือนก่อน +1

    ਮੈਨੂੰ ਬਹੁਤ ਜ਼ਿਆਦਾ ਪਸੰਦ ਆ 💙💙💙

  • @jarmalmaan
    @jarmalmaan หลายเดือนก่อน +6

    ਬਹੁਤ ਵਧੀਆ ਬਾਈ ਸਿਰਾ ਲਾ ❤❤

  • @sarbjeetchahal4674
    @sarbjeetchahal4674 หลายเดือนก่อน +6

    ਬਹੁਤ ਵਧੀਆ 👌👌👌👍🏻👍🏻👍🏻

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ArmanBhullar234
    @ArmanBhullar234 หลายเดือนก่อน +4

    ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ.. jai sai Murad shah ji

  • @Khush_budhlada
    @Khush_budhlada หลายเดือนก่อน +5

    Sira yar bai dil jit liya ❤❤

  • @gharuvlogs6336
    @gharuvlogs6336 หลายเดือนก่อน +7

    ਬਹੁਤ ਸੋਹਣਾ ਗੀਤ ਆ ਭਰਾ ❤😊

  • @Pardeepguru0009
    @Pardeepguru0009 หลายเดือนก่อน +3

    ਬਹੁਤ-ਬਹੁਤ ਮੁਬਾਰਕਾਂ ਬਾਈ ❤
    ਤੇਰੇ ਵੀਰ ਦੀ ਵਿਆਹ ਦੀ ਵਰ੍ਰੇਗੰਢ ਤੇ ਗੀਤ ਰੀਲੀਜ਼ ਹੋਇਆ

  • @SandeepBaljot-jp9cm
    @SandeepBaljot-jp9cm หลายเดือนก่อน +2

    बहुत बहुत बधाई हो सारी टीम नू जी ❤❤❤🎉🎉🎉

  • @jaswinderdhaliwal9899
    @jaswinderdhaliwal9899 หลายเดือนก่อน +7

    ਬਹੁਤ ਵਧੀਆ ਘੈਂਟ song

  • @avtarchahal2776
    @avtarchahal2776 หลายเดือนก่อน +7

    ਮੁਬਾਰਕਾਂ ਜੀ

  • @DhillonPreet0145
    @DhillonPreet0145 หลายเดือนก่อน +1

    ਏਨਾ ਦੋਨਾਂ ਦੀ ਅਵਾਜ਼ ਦਾ ਕੋਈ ਤੋੜ ਨਹੀਂ

  • @GurmanBrar64
    @GurmanBrar64 หลายเดือนก่อน

    ਬਹੁਤ ਖੂਬ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ

  • @jaswinderdhaliwal9899
    @jaswinderdhaliwal9899 หลายเดือนก่อน +6

    ਮੋਨਿਕਾ ਸੰਧੂ amazing voice sirra latta ❤❤

  • @JaswinderSingh-jr8pv
    @JaswinderSingh-jr8pv หลายเดือนก่อน +6

    Siraa bro ❤

  • @satnamsidhuproduction4886
    @satnamsidhuproduction4886 หลายเดือนก่อน +4

    ਧੰਨਵਾਦ ਜੀ ਸਾਰੇ ਵੀਰਾ ਦਾ ਵੀਡੀਓ ਨੂੰ ਪਿਆਰ ਦੇਣ ਲਈ ❤

  • @Ekkamnoor
    @Ekkamnoor หลายเดือนก่อน +2

    ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ

  • @sidhusarpanch1121
    @sidhusarpanch1121 หลายเดือนก่อน +5

    Bht sohni video bht sohna gaana 🎉 mubaarka saari team nu

  • @KulbeerKaur-xm6dc
    @KulbeerKaur-xm6dc หลายเดือนก่อน +4

    ਬਹੁਤ ਸੋਹਣਾ ਵੀਰੇ 👌👌👌👌👌👌👌👌👌👌👌👌👌👌

  • @AmanpreetBrar025
    @AmanpreetBrar025 หลายเดือนก่อน +2

    ਓਹੀ ਆਵਾਜ਼ ਓਹੀ ਲਿਖਤ ਓਹੀ ਗਾਉਣ ਦਾ ਤਰੀਕਾ ਓਹੀ ਮਿਊਜ਼ਿਕ ਤੇ ਓਹੀ ਸੁਣਨ ਦਾ ਸਵਾਦ

  • @Gurmeetsingh25615
    @Gurmeetsingh25615 หลายเดือนก่อน +2

    ਵੀਰ ਬਹੁਤ ਹੀ ਖੂਬਸੂਰਤ ਆਵਾਜ਼ ਖੂਬਸੂਰਤ ਅੰਦਾਜ਼,,,,,ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @pirtpalmakha1143
    @pirtpalmakha1143 หลายเดือนก่อน +3

    Good work bro baba trakki bakhse 🎉

  • @madanisingh1089
    @madanisingh1089 หลายเดือนก่อน +6

    ਬਹੁਤ ਘੈਂਟ ਆ ਬਾਈ

  • @manjitmaan2568
    @manjitmaan2568 หลายเดือนก่อน +1

    ਬਹੁਤ ਵਧੀਆਂ song aa ਬਾਈ ਗਾਇਆ ਵੀ ਵਧੀਆਂ ਜਿਉਦਾ ਵੱਸਦਾ ਰਹੇ ਬਾਈ

  • @tanishagrewal3034
    @tanishagrewal3034 หลายเดือนก่อน

    ਬਹੁਤ ਦਮਦਾਰ ਤੇ ਪਿਆਰੀ ਆਵਾਜ਼ ਚ ਹਰ ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਤੇ ਗੀਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ। 🙌🙌🙌👏👏👏

  • @BabliDhaliwal
    @BabliDhaliwal หลายเดือนก่อน +5

    👌🏻👌🏻👌🏻👌🏻🔥🔥🔥

  • @official_gur_bnl449
    @official_gur_bnl449 หลายเดือนก่อน +4

    Bhut sohna song mubarka all team nu❤🎉

  • @yaddhaliwal73
    @yaddhaliwal73 หลายเดือนก่อน +2

    ਬਹੁਤ ਸੋਹਣਾ ਗੀਤ ਆ ਭਰਾ ਖਿੱਚੀ ਰੱਖ ਕੰਮ ਨੂੰ ਦਿਲੋ ਸਪੋਟ ਆ ਤੈਨੂੰ ❤❤❤❤❤❤❤

  • @rajeetsingh2992
    @rajeetsingh2992 หลายเดือนก่อน

    ਇਹ ਬੰਦਾ ਪੰਜਾਬੀ ਇੰਡਸਟਰੀ ਦਾ ਦਰਿੰਦਾ ਹੈ 🔥🔥🔥🔥

  • @harvgill1413
    @harvgill1413 หลายเดือนก่อน +5

    Bahut sohna song aa ji 🎉🎉 Parmatma khoob tarrkkiyan den

  • @jindaldeepak2010
    @jindaldeepak2010 หลายเดือนก่อน +3

    ਬਹੁਤ ਅੱਛਾ, ਜੀਉ

  • @satwantsingh2279
    @satwantsingh2279 หลายเดือนก่อน +2

    ਬਹੁਤ ਹੀ ਖੂਬਸੂਰਤ ਗਾਣਾ ਛੀਨੇ ਵੀਰ ਦਾ ਐਂਡ ਕਰਾ ਦਿੱਤਾ ਬਰੋ

  • @deepstudiokulrian
    @deepstudiokulrian หลายเดือนก่อน +6

    Ghaint gl bat hai bai ji

  • @butasingh9259
    @butasingh9259 หลายเดือนก่อน +4

    ❤ ਬਹੁਤ ਵਧੀਆ ਘੈਂਟ ❤

  • @AmanatNoor752
    @AmanatNoor752 หลายเดือนก่อน

    ਪਤਾ ਨਹੀ ਕਿੰਨੀ ਵਾਰੀ ਸੁਣ ਲਿਆ ਮੰਨ ਨਹੀ ਭਰਦਾ ਬਹੁਤ ਸੋਹਣੇ ਗੀਤ ਆ ਰਹੇ ਇੱਸ ਟਾਇਮ ਤੇ

  • @DilraajSandhu036
    @DilraajSandhu036 หลายเดือนก่อน +2

    ਬਹੁਤ ਸੋਹਣਾ ਗੀਤ ਲਿਖਿਆ ਬਾਈ ਅਤੇ ਗਾਇਆ ਵੀ ਬਹੁਤ ਸੋਹਣਾ । ਬਹੁਤ ਮੁਬਾਰਕਾ ਸਾਰੀ ਟੀਮ ਨੂੰ

  • @rajdeeprahi
    @rajdeeprahi หลายเดือนก่อน +4

    Bhut ghaint .... Sarpanch sahib

  • @bobbymansa5107
    @bobbymansa5107 หลายเดือนก่อน +4

    Siraa very Good

  • @DivyajotMaan
    @DivyajotMaan หลายเดือนก่อน +1

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ਗਾਣੇ ਸੁਣਨ ਨੂੰ ਮਿਲਦੇ ਰਹਿਣ

  • @GurpreetSingh-ty8bs
    @GurpreetSingh-ty8bs หลายเดือนก่อน +4

    Bhutt sone Veere

  • @user-dh6iv6kj5y
    @user-dh6iv6kj5y หลายเดือนก่อน +4

    Siraaa ustad ji ❤❤

  • @deepphotographyreond9434
    @deepphotographyreond9434 หลายเดือนก่อน +2

    ਸਿਰਾਂ ਕਰਤਾ ਸਿੱਧੂ ਬਾਈ ਜੀ❤❤❤❤❤❤❤❤❤❤❤❤

  • @harmanjot753
    @harmanjot753 หลายเดือนก่อน +2

    ਬਹੁਤ ਵਧੀਆ ਗੀਤ ਵੀਰ ਜੀ

  • @DanveerVaid-sb1rl
    @DanveerVaid-sb1rl หลายเดือนก่อน +4

    GBU Chhina sab

  • @user-yl4xy9sb3j
    @user-yl4xy9sb3j หลายเดือนก่อน +4

    Ghaint song ❤❤👌

  • @HarnoorKhaira45
    @HarnoorKhaira45 หลายเดือนก่อน

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ

  • @RachhvirSingh-dv3mv
    @RachhvirSingh-dv3mv หลายเดือนก่อน +4

    Gud bai

  • @LaddigillChhinaChhina
    @LaddigillChhinaChhina หลายเดือนก่อน +3

    Ghaint bai song ❤❤

  • @JagmeetBhular
    @JagmeetBhular หลายเดือนก่อน

    ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼

  • @Fanijuttdaskewala07
    @Fanijuttdaskewala07 หลายเดือนก่อน +5

    Love you pakistan ton🇵🇰🇵🇰
    Wa kamall karta
    #fanijuttdaskewala

  • @sukhpreetsingh7297
    @sukhpreetsingh7297 หลายเดือนก่อน +3

    Nice song bai❤❤❤

  • @DalpreetKhaira
    @DalpreetKhaira หลายเดือนก่อน +1

    ਬਹੁਤ ਵਧੀਆ, ਦਿਲ ਨੂੰ ਛੋਹ ਜਾਣ ਵਾਲਾ,

  • @ManreetUppal756
    @ManreetUppal756 หลายเดือนก่อน

    ਬਾਈ ਬਹੁਤ ਸਮੇਂ ਬਾਅਦ ਅਜਿਹਾ ਗੀਤ ਸੁਣਨ ਨੂੰ ਮਿਲਿਆ ਰੂਹ ਖੁਸ਼ ਹੋਗੀ ਜਿਉਦਾ ਵਸਦਾ ਰਹਿ

  • @harjindersinghnanu1360
    @harjindersinghnanu1360 หลายเดือนก่อน +4

    Kaint y

  • @RamanSingh-pf3bi
    @RamanSingh-pf3bi หลายเดือนก่อน +3

    ਬਹੁਤ। ਬਹੁਤ ਮੁਬਾਰਕਾਂ ਜੀ

  • @DhillonPreet0145
    @DhillonPreet0145 หลายเดือนก่อน +1

    ਮਹਿਨਤ ਕਰਨ ਵਿੱਚ ਇਨਸਾਨ ਨੂੰ ਝਿਜਕਣਾ ਨਹੀ ਚਾਹਿੰਦਾ । ਤੂਹਾਡਾ ਕੰਮ ਹੀ ਤੂਹਾਡੀ ਅਸਲੀ ਪਹਿਚਾਣ ਹੈ।

  • @DeepinderGill257
    @DeepinderGill257 หลายเดือนก่อน +1

    ਆ ਗਾਣਾ ਵਧੀਆ ਲਗਿਆ ਬਹੁਤ ਵਧੀਆ ਵੀਰੇ

  • @ManpreetSingh-bk4qz
    @ManpreetSingh-bk4qz หลายเดือนก่อน +4

    Kya bat aa

  • @atulnehra4239
    @atulnehra4239 หลายเดือนก่อน +3

    Nice voice bhabi Monika Sandhu g 🎉🎉🎉

  • @GurpreetHeer256
    @GurpreetHeer256 หลายเดือนก่อน

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਵੀਰਿਆ ਤੇਰਾ...

  • @RamSingh75421
    @RamSingh75421 หลายเดือนก่อน

    ਪੰਜਾਬ ਦਿਲ ਖੁਸ਼ ਕਰਤਾ ਜੱਟਾ ਰੱਬ ਲੰਬੀ ਉਮਰ ਕਰੇ ਭਰਾ ਦੀ

  • @GulshanMann
    @GulshanMann หลายเดือนก่อน +5

    🔥🔥

  • @SehajBrar-pd9nu
    @SehajBrar-pd9nu หลายเดือนก่อน +3

    Siraa bai ❤

  • @ramanblz9690
    @ramanblz9690 หลายเดือนก่อน

    ਬਹੁਤ ਹੀ ਸ਼ੋਹਣਾ ਗੀਤ ਆ ਜੀ ਭਾਜੀ । ਵੀਡੀਓ ਵੀ ਬਹੁਤ ਸ਼ੋਹਣੀ ਆ।ਹਮੇਸ਼ਾ ਚੜਦੀ ਕਲਾ ਚ ਰਹੋ ਤਰੱਕੀਆਂ ਮਾਣੋ।

  • @AkalmeetSingh
    @AkalmeetSingh หลายเดือนก่อน +1

    ਹਰ ਵਾਰ ਕੁਝ ਨਵਾਂ ਤੇ ਘੈਂਟ ਗਾਣਾ ਤੇ ਓਈ ਵਾਈਬ

  • @happysidhu653
    @happysidhu653 หลายเดือนก่อน +3

    Bhut shona❤❤

  • @DanveerVaid-sb1rl
    @DanveerVaid-sb1rl หลายเดือนก่อน +3

    Love u alot❤❤

  • @SargunMehta8745
    @SargunMehta8745 หลายเดือนก่อน

    ਬਿਨਾਂ ਹਥਿਆਰਾਂ ...ਲੱਚਰਤਾ...ਨੰਗਪੁਣੇ ਤੋਂ ਵੀ ਗੀਤ ਚੱਲ ਸਕਦੇ..ਤੂੰ ਸਾਬਿਤ ਕਰਤਾ ਵੀਰ

  • @user-vu2od7dm1f
    @user-vu2od7dm1f หลายเดือนก่อน +1

    . ਬਹੁਤ ਬਹੁਤ ਮੁਬਾਰਕਾਂ ਬਾਈ❤❤🎉

  • @garchaofficial9989
    @garchaofficial9989 หลายเดือนก่อน +3

    👌🏻👌🏻👌🏻 @didar

  • @paramjitbhullar5673
    @paramjitbhullar5673 หลายเดือนก่อน +3

    Nice bai ji

  • @RavraajSingh
    @RavraajSingh หลายเดือนก่อน +1

    . 🔥🔥🔥🔥🔥🔥 ਵਧੀਆ ਲਿਖਤ bai ji

  • @MohitKumar-ep2ss
    @MohitKumar-ep2ss หลายเดือนก่อน +1

    ❤💫Raab hor tarakiyan bakshe ❤️🙏🏻

  • @JupaDeen
    @JupaDeen หลายเดือนก่อน +3

    Nice ❤

  • @kulveerchahal8495
    @kulveerchahal8495 หลายเดือนก่อน +3

    🔥🔥🔥🔥🔥🔥🔥🔥

  • @ManreetUppal756
    @ManreetUppal756 หลายเดือนก่อน

    ਪੰਜਾਬੀ ਹਮੇਸ਼ਾਂ ਚੱੜਦੀ ਕਲਾ ਵਿੱਚ ਰਹਿੰਦੇ

  • @Harleenkaur56848
    @Harleenkaur56848 หลายเดือนก่อน +1

    ਸਿਰਾ ਕਰਾ ਦਿੱਤਾ ਵੀਰੇ