ไม่สามารถเล่นวิดีโอนี้
ขออภัยในความไม่สะดวก
Veere (Official Video) Labh Heera | New Punjabi Song | Latest Punjabi Songs | Avtar Records
ฝัง
- เผยแพร่เมื่อ 17 ธ.ค. 2021
- Avtar Records presents the official full video song "Veere" sung by "Labh Heera"
Song - Veere
Singer - Labh Heera
Music - Music Empire
Lyrics - Aman Bilaspuri
Producer - Avtar Lakha
Video - Yass Bhullar
Edit & Di - Harmeet S Kalra
Starring - Rupinder Rupi, Sukhdev Bnl, Kala Togawal, Deep Gurdeep, Gurjeet Guri, Preetamrit, Sirat, Mani Arora, Riya Arora, Sukhman Dhaliwal, Khushpreet Dhaliwal, Gopi Bhairupa.
Makup - Mac Attitude Bathinda (Mani Gill)
Poster - Ginni Dhiman
Special Thanks - Manjit Dhaliwal
Team - Lopoke Brothers, Himanshu Jain, Raman Moranwalia
================
♪Stream the Full Song Here♪
Gaana: gaana.com/song/veere-2
iTunes: apple.co/3yIlirM
Spotify: spoti.fi/3pau1zY
Wynk: wynk.in/u/XY0Jwd3zH
JioSaanv: bit.ly/3p76zUm
Hungama: bit.ly/3sg2T4r
Amazon Prime Music: amzn.to/3q9GvHl
KKBox: bit.ly/3qc75j4
================
Enjoy & stay connected with us!
================
#labhheera #veere
#punjabisong
#newpunjabisong #punjabisongs
#newpunjabisongs #latestpunjabisongs
#punjabigaane #punjabigane #punjabisongs2021
#newpunjabisongs2021 #latestpunjabisongs2021
#punjabisongs2022
#newpunjabisongs2022 #latestpunjabisongs2022
#newpunjabisong2023 #latestpunjabisong2023 #avtarrecords
#totalentertainment #punjabimusic
SSA Ji ! saare Veere comment kar k jrur dsseo kive lgaa song ? and hit subscribe button for new punjabi songs. Thank You 🙏
Sirrrrrrrrraa aaaaaaaaaaaa bai labh heera ji👌👌👌👌🙏🙏🙏🙏🙏🙋♂️🙋♂️🙋♂ਨਥਾਣਾ ਬਠਿੰਡਾ
ਗੱਲ ਬਣਾਤੀ ਉਸਤਾਦ ਜੀ ਨੇ
bhut vdia song veer ji
VqzaacthG32H2US
@@arshdeepdhaliwala1965 Uqk2zj1uf2bd
ਏ ਹੁੰਦਾ ਏ ਕਲਾਕਾਰ ਜੋ ਹਰ ਗਾਣੇ ਵਿੱਚ ਸਮਾਜ ਨੂੰ ਚੰਗਾ ਮੈਸੇਜ ਦੇਵੇ ਲਵ ਲਾਭ ਵੀਰ ਸਲੂਟ ਆ ਆਪ ਨੂੰ
ਨਵੇ ਸਲਾਰੂ ਕਲਾਕਾਰ ਤਾਂ ਨਵੀ ਪੀੜੀ ਨੂੰ ਨਸਾ ਤੇ ਹਥਿਆਰ ਹੀ ਦੇ ਰਹੀ ਹੈ।
ਬਿਲਕੁਲ ਸਹੀ ਕਿਹਾ ਜੀ
Very nice👍
Kaka ji
315 ਦੇ ਰੋਂਦਾਂ ਵਰਗੇ ਬੋਲ , ਦਮਦਾਰ ਅਵਾਜ ਬਹੁਤ ਵਧੀਆ ਅੱਜ ਦੇ ਜਮਾਨੇ ਨੂੰ ਲੋੜ ਸੀ ਅਜਿਹੇ ਗੀਤ ਦੀ ਬਾਕਮਾਲ ਪੇਸਕਾਰੀ ਜਿਊਦਾਂ ਰਹਿ ਲਾਭ ਹੀਰਿਆ
💯 right ji
@@gopishahpuria223 tnx brother
@navi mehra tnx brother
ਬਰਸਟ ਹੀ ਮਾਰਿਆ ਬਾਈ
@@kuldeepkumaraggarwal7038 ਪੂਰਾ ਮੈਗਜੀਨ ਖਾਲੀ ਕਰਤਾ
ਬੱਲੇ ਵੀਰੇ ਦਿਲ ਖੁਸ਼ ਕੀਤਾ ਇਸ ਤਰਾਂ ਦੇ ਗਾਣਿਆਂ ਦੀ ਸਾਡੇ ਸਮਾਜ ਨੂੰ ਬਹੁਤ ਜਰੂਰਤ ਹੈ ! ਜਿਉਂਦਾ ਰਹਿ ਵੀਰ👍🙏
ਜਿਉਂਦਾ ਰਹਿ ਵੀਰ ਬਿਲਾਸਪੁਰ ਵਾਲਿਆ,ਸ਼ਾਬਾਸ਼ ਲਾਭ ਬਾਈ,ਹੀਰੇ ਦੀ ਕੀਮਤ ਕਦੇ ਘਟਦੀ ਨਹੀਂ।
ਮਹਾਨ ਕਲਾਕਾਰ ਸ੍ਰੀ ਲਾਭ ਹੀਰਾ ਜੀ ਦਾ ਇਹ ਗੀਤ ਪਹਿਲਾ ਹੈ। ਜਿਸ ਦੀ ਲੇਖਣੀ , ਸੰਗੀਤ , ਵੀਡੀਓ ਅਤੇ ਗਾਉਣ ਵਾਲੀ ਵਾਹ ਕਮਾਲ
ਸਿਫ਼ਤਾਂ ਦੇ ਮਹਾਨ ਯੋਗ ਹੈ ਜੀ।👏🙌👌
Pehla kehra bad si
ਇਹ ਗੀਤ ਬਹੁਤ ਵੱਡਾ ਮੈਸੇਜ ਲੈਕੇ ਆਇਆ ਇਹ ਗੱਲਾਂ ਆਮ ਹੁੰਦੀਆਂ ਨੇ ਇਹ ਗਾਣਾ ਸੁਣਕੇ ਬਹੁਤ ਸਾਰੇ ਪਰਿਵਾਰ ਸੁਧਰ ਜਾਣ ਗੇ ਸਾਰੀ ਟੀਮ ਨੇ ਬਹੁਤ ਵਧੀਆ ਉਪਰਾਲੇ ਕੀਤੇ
ਬਿਲਕੁੱਲ ਭਰਾ
ਬਹੁਤ ਹੀ ਜਿਆਦਾ ਵਧੀਆ ਗੀਤ ਬਾਈ ਲਾਭ ਹੀਰੇ ਦਾ। ਬਹੁਤ ਜਨਾਨੀਆਂ ਨੇ ਭਰਾ ਭਰਾ ਦੂਰ ਕਰਤੇ ਬਹੁਤ ਕੇਸ ਵੇਖੇ ਨੇ ਮੈਂ ਬਿਲਕੁਲ ਸੱਚ ਲਿਖਿਆ ਬਾਈ👍👍👍👍💯💯💯💯🙏🙏🙏
ਗੀਤ ਨੂੰ ਵਾਰ ਵਾਰ ਸੁਣਕੇ ਵੀ ਦਿਲ ਨਹੀਂ ਭਰਦਾ ਅੱਜ ਵੀ ਉਹੀ ਅਵਾਜ ਆ ਵੀਰ ਦੀ
ਅਂਵਾਜ ਪੰਜਾਬ ਦੀ ਲਾਭ ਹੀਰਾ💎❤
ਰੌਦਾ ਵਰਗੇ ਬੋਲ🔥🔥
ਜੁਗ ਜੁਗ ਜੀਓ ਮੇਰੇ ਵੀਰ ਲਾਭ ਹੀਰਾ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਬਹੁਤ ਸੋਹਣਾ ਮੈਸੇਜ ਦਿੱਤਾ ਸਮਾਜ ਨੂੰ। ਵੀਰ ਅਮਨ ਨੇ ਬਹੁਤ ਸੋਹਣਾ ਲਿਖਿਆ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਵੀਰ ਅਮਰੀਕ ਬੋਹਾ ।
ਸਰ ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ।
ਲਾਭ ਹੀਰਾ ਜੀ ਹੱਸ ਦੇ ਰਹੋ ਵਸਦੇ ਰਹੋ ਤੁਹਾਡੀ ਉਮਰ ਪਰਮਾਤਮਾ ਰੇਲ ਗੱਡੀ ਵਾਂਗੂੰ ਲੰਮੀ ਕਰੇ ਇਜ਼ਤ ਹਵਾਈ ਜਹਾਜ਼ ਵਾਂਗੂੰ ਊਚੀ ਹੋਵੇ ਤੂਸੀਂ ਬਹੁਤ ਵਧੀਆ ਗਾਇਆ
ਬਹੁਤ ਵਧੀਆ ਗੀਤ। ਅੱਜ ਕੱਲ੍ਹ ਬਹੁਤ ਘੱਟ ਕੁੜੀਆਂ ਭਰਾਵਾਂ ਨੂੰ ਇਕੱਠੇ ਰਹਿਣ ਦਿੰਦੀਆਂ ਨੇ
ਬਹੁਤ ਸੋਹਣਾ ਗੀਤ ਏ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰਿਆ ਨੂੰ 🙏🙏🙏🙏🙏
ਦਿੱਲ ਖੁਸ਼ ਕਰਤਾ ਹੀਰੇ ਬਾਈ ਨੇ ਆ ਗੀਤ ਸੁਣਾਕੇ ਬਹੁਤ ਸਮੇਂ ਬਾਅਦ ਕੋਈ ਏਦਾ ਦਾ ਗੀਤ ਸੁਣਿਆ ਅੱਜ ਵੀ ਓਹੀ ਆਵਾਜ਼ 🙏🙏🙏❤️❤️
good
🙏🙏🙏🙏
👌👌👌👌👌👍
Right bro
Live king
Sahi keha veer ਵੀਰ ਹੁੰਦੇ ਵੀਰਾ ਦੀਆ 💪ਬਾਹਾਂ ਮਿੱਤਰੋ..ਬਹੁਤ ਵਧੀਆ Song Dunia lai ਇੱਕ ਚੰਗਾ ਸੁਨੇਹਾ ਵੀ ਆਂ ਵੀਰ ਵੀਰ ਹੀ ਹੁੰਦੇ ਆਂ .ਬਾਅ ਕਮਾਲ ਲਾਭ ਹੀਰਾ ਜੀ 👌👌👍👍👍
ਇਸ ਗੀਤ ਨੂੰ ਸੁਣਕੇ ਕਈ ਘਰ ਟੁੱਟਣ ਤੋਂ ਬੱਚ ਜਾਣਗੇ 🙏🙏🙏🙏❤️😀❤️❤️
Sai gall aa bai
ਬਹੁਤ ਵਧੀਆ ਗੀਤ ਲਾਭ ਹੀਰਾ ਜੀ ਜੋ ਪਰਿਵਾਰਾਂ ਆਪਸੀ ਪਿਆਰ ਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ ਹੈ waheguru Ji ਮੇਹਰ ਕਰੇ ਜੀ 🙏🙏🙏🙏🙏🙏🙏🙏🙏🙏❤️❤️😘😘😘😘🤗🤗🤗🤗🤗🤗
Great voice and songs
ਬਿਲਾਸਪੁਰੀ ਅਮਨਾ ਬਹੁਤ ਵਧੀਆ ਗੀਤਕਾਰ ਸਲੂਟ ਬਾਈ
ਇਹੋ ਜਿਹੇ ਗੀਤ ਲਿਖਣ ਤੇ ਗਾਉਣ ਵਾਲੇ ਬਹੁਤ ਘੱਟ ਬੰਦੇ ਨੇ ..ਮੁਬਾਰਕਾਂ ਸਾਰੀ ਟੀਮ ਨੂੰ
ਬਹੁਤ ਵਧੀਆ ਸੁਨੇਹਾ ਦੇ ਰਹੇ ਹੋ ਆਉਣ ਵਾਲੀਆਂ ਪੀੜ੍ਹੀਆਂ ਨੂੰ 👍👍
ਬਹੁਤ ਸੋਹਣਾ ਲਿਖਿਆ ਤੇ ਗਾਇਆ ਏ ਸਲੂਟ ਆ
ਸਾਰਿਆਂ ਦੇ ਭਰਾ ਖੁਸ ਰਹਿਣ 🙏🏻
ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ ਵਾਹਿਗੁਰੂ ਜੀ ਤੁਸੀਂ ਸਾਰੀ ਟੀਮ ਨੂੰ ਚੜਦੀ ਕਲਾ ਰੱਖੀਊ ਧੰਨਵਾਦ ਕਰਦੇ ਆ ਜੀ । ਲਾਭ ਹੀਰਾ ਇਕ ਬੜਾ ਵਧੀਆ ਕਲਾਕਾਰ ਆਾ ।
ਜਿਉਂਦੇ ਰਹਿਣ ਵੱਡੇ ਵੀਰ🙏🙏❤️❤️❤️❤️👍👍
ਮਾਨਸਾ ਜ਼ਿਲ੍ਹੇ ਦੀ ਸ਼ਾਨ ਬਾਈ ਲਾਭ ਹੀਰਾ 😘😘😘😘
🥰🥰
No only Sidhu 😊
mansa de sidhu mosse wala lab here nu kon jandaa aa
@@sidhumossewala7179 ryt
ਬਹੁਤ ਵਧੀਆ ਗੀਤ ਲੱਗਾ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਲਾਭ ਹੀਰਾ ਨੂੰ
gud song ji 👍
ਆਹ ਤੇ ਹੋਇਆ ਨਾ ਗੀਤ
ਅਜ ਦੇ ਗਾਇਕ ਜਿਆਦਾ ਨਸ਼ੇ ਰਫਲਾ ਨੂੰ ਪਰਮੋਟ ਕਰੀ ਜਾਦੇ ਆ
ਜਾਂ ਇਹਨਾ ਨੂੰ ਕੁੜੀਆਂ ਨਜਰ ਆਉਦੀਆਂ।
ਵਿਸ਼ੇ ਹੋਰ ਵੀ ਬਹੁਤ ਆ ਲੋਕਾ ਨੂੰ ਸੇਧ ਦੇਣ ਲਈ।
ਹੀਰਾ ਵਾਕਿਆ ਈ ਹੀਰਾ।
*घणा एंडी गाणा है भाई लाभ हीरे जी। From Haryana👌👌👌❤️🙏*
ਬਹੁਤ ਸੋਹਣਾ ਗੀਤ ਮੁਬਾਰਕਾਂ ਸਾਰੀ ਟੀਮ ਨੂੰ 🎉🎉🙏🙏
ਬਹੁਤ ਹੀ ਸੁੰਦਰ
Nice 22
🙏🏾🙏🏾
Nice
@@AkbarKhan-dd8nz oll
ਲਿਖਤ ਵੀ ਘੈਂਟ , ਆਵਾਜ਼ ਲਾਭ ਹੀਰੇ ਦੀ ......... ਸਿਰਾ ਜਵਾਂ 🔥🔥🔥🔥🔥
ਲਾਵ ਹੀਰਿਆ ਵੀਰਿਆ ਤੇਰੀਆਂ ਨਹੀਂ ਰੀਸਾਂ ਅੱਜ ਇਸ ਗਾਣੇ ਦੀ ਬਹੁਤ ਲੋੜ ਸੀ ਸਮਾਜ ਨੂੰ ਜਿਹੜੀ ਵੀਰ ਲਾਭ ਹੀਰੇ ਨੇ ਦਿੱਤੀ ਹੈ❤❤ ਪਰਮਾਤਮਾ ਵਾਹਿਗੁਰੂ ਅੱਲਾ ਗੌਡ ਖੁਦਾ ਰੱਬ ਤੈਨੂੰ ਤਰੱਕੀਆਂ ਬਖਸ਼ੇ ਇਹ ਯੋਧੇ ਕਲਾਕਾਰ ਦੀ ਨਹੀਂ ਰੀਸ ਹੁੰਦੀ ਕਿੰਨਾ ਸੋਹਣਾ ਮੈਸਜ ਦਿੱਤਾ ਵੀਰੇ ਨੇ ਓਏ ਲਾਭ ਹੀਰੇ ਨੇ❤❤❤❤❤❤❤❤❤❤❤❤❤
ਦਿਲ ਖੁਸ ਕਰਤਾ ਵੀਰੇ ਵੈਰੀ ਨਾਇਸ਼ 👌👌👍👍👍👍👍💖💖🥰🥰🥰😎😎😎😘😘😘😘😘
ਬਹੁਤ ਸੋਹਣਾ Song 🎵 ♥
Veer ji ...Remix krdo ji
Nice ji bro 🤘😎👈
My favourite singers ne Laabh heera g sweet voice de malik🥰❤
ਕਮਾਲ ਦਾ ਗਾਇਆ ਕਮਾਲ ਦਾ ਲਿਖਿਆ ਸਲੂਟ ਏ ਬਾਈ ਲਾਭ ਹੀਰੇ ਤੇ ਅਮਨੇ ਬਿਲਾਸਪੁਰ ਨੂੰ
Y ਤੁਸੀਂ ਤਾਂ ਹਮੇਸ਼ਾਂ ਹੀ ਬਹੁਤ ਸੋਹਣਾ ਅਤੇ ਸੱਚ ਹੀ ਗੀਤਾਂ ਵਿੱਚ ਗਾਇਆ 🙏🙏
ਹੀਰੇ ਭਾਈ ਸਿਰਾ ਗੀਤ ਗਾਇਆ ਜੇ ਲੋਕਾਂ ਨੂੰ ਅੱਕਲ ਆਵੇ
Love u Lub heera 22
ਗੀਤ ਜਿਨਾਂ ਸੋਹਣਾ ਲਿਖਿਆ
ਓਹਨਾ ਹੀ ਸੋਹਣਾ ਗਾਇਆ ❤️
ਉਸਤਾਦ ਲੋਕ ਜਨਾਬ ਲਾਭ ਹੀਰਾ ਜੀ ਲੱਗੇ ਰਹੋ ਜੀ
ਉਸਤਾਦ ਲਾਭ ਹੀਰਾ ਜੀ .ਇਕ ਐਸਾ ਬੰਦਾ ਜੋ ਸਚੇ ਤੇ ਘੈਂਟ ਗੀਤ ਲੋਕਾਂ ਦੀ ਝੋਲੀ ਪਾਉਂਦਾ .....💝💝💝💝💝super staar ustaad heera ji ...
Dil ton dhanwad 🙏🙏🙏 ..Total entertainment...🙏🙏sohni prmoshion lai g ...🙏🙏💝💝🌷🌷🌸🌹🌹🌹🌹🌹
Very good bro
12 March 2011 I lost my elder brother, he was 23 at that time, every day every moment I miss him , love you manke waheguru mehar karan
ਬਹੁਤ ਸੋਹਣਾ ਲਿਖਿਆ ਵੀਰ ਜੀ ਕਾਂਸ ਇਹ ਗੀਤ 2018 ਵਿੱਚ ਗਾਈਆਂ ਹੁੰਦਾ 🙏 ਅੱਜ ਮੇਰੇ ਘਰ ਵਿੱਚ ਕੰਧ ਨਾ ਨਿਕਲ਼ਦੀ 🙏❤️🙏
ਸਹੀ ਗੱਲ ਜੀ, ਕਾਸ਼!!2014-15ਚ ਆਇਆ ਹੁੰਦਾ ਗੀਤ..
Bro...gussa na kari..chota veer hon de nate k riya ....tusi roj aa song full voice kar k chalya karo ghar vich ki pata kand deh jaye
@@BSRay-wo3un ਵੀਰ ਜੀ ਸੋਡੇ ਮੂੰਹ ਖੰਡ ਘਿਓ ਸ਼ੰਕਰ🙏
@@jagrajsharma850 Waheguru 🙏🙏 mere veer nu hamesha khush 🥰rakhe
Veer ji ma vi tuhade varga Han
Mannu vi bda dukh lagda
, ਪੰਜਾਬੀ ਬੋਲੀ ਤੇ ਲੋਕ ਗੀਤਾਂ ਦਾ ਬਾਦਸ਼ਾਹ ਲਾਭ ਹੀਰਾ ਬਹੁਤ ਬਹੁਤ ਬਹੁਤ ਧੰਨਵਾਦ ਜੀ ਜਿਉਂਦਾ ਰਹਿ ਬਾਈ ਇਸ ਤਰਾਂ ਦੇ ਗੀਤ ਗਾਉਣ ਲਈ
ਵਾਹਿਗੁਰੂ ਤੈਨੂੰ ਸਦਾ ਚੜਦੀਕਲਾ ਵਿਚ ਰੱਖਣ
ਬਾਈ ਬਹੁਤ ਵਧੀਆ ਗਾਣਾ ਰੱਬ ਖੁਸ਼ ਰੱਖੇ ਤੁਹਾਨੂੰ 🙏🏽🙏🏽
Both both yde song
Ik changa massage deta daddy ji 🙏 rabb thonu hemasa chrdi Kaala vich rakhe gbu daddy ji 🙏🙏🙏🙏
🤣😂
ਲੋਕ ਗੀਤ ਤੇ ਲੋਕ ਗਾਇਕ ਵੱਡਾ ਵੀਰ ਲਾਭ ਹੀਰਾ ਸਾਬ,,ਮਾਲਕ ਕਿਰਪਾ ਕਰੇ ਤੁਹਾਡੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਹੋਵੇ,,,, ਸਦਾ ਤੰਦਰੁਸਤ ਰੱਖੇ ਮਾਲਕ ਤੁਹਾਨੂੰ ਵੀਰ ਜੀ,,,,, ਸਾਨੂੰ ਐਮੇ ਦੇ ਗੀਤ ਸੁਣਨ ਨੂੰ ਮਿਲਣ ਤੁਹਡੇ ਵੱਲੋਂ ਜੀ
ਇਕ ਬਾਰ ਫੇਰ ਸਾਬਿਤ ਕਰਤਾ ਕਿ old is gold ਹੁੰਦਾ ਬਹੁਤ ਸੋਨੇ ਬੋਲ ਬਹੁਤ ਵਧੀਆ ਸੁਨੇਹਾ ਜੇਕਰ 2021 ਵਿਚ ਭੀ ਏਨਾ ਵਧੀਆ ਗੀਤ ਸੁਣ ਨੂੰ ਮਿਲਿਆ ,ਤਾਂ ਕਹ ਸਕਦੇ ਹਾਂ ਕਿ ਕਲਾਕਾਰਾਂ ਵਿਚ ਅਜੇ ਇਨਸਾਨੀਅਤ ਬਾਕੀ ਹੈ🙏🙏🙏
Song nhi aa...!sachai dsi aa aaj de...!dill khush krta....!sab toh alag soch de sachai hai labh g aa....!God bless you....!
ਬਹੁਤ ਹੀ ਵਧੀਆ ਗੀਤ ਬਾਈ ਜੀ
ਦੁਨੀਆ ਦਾਰੀ ਵਿੱਚ ਵੱਡਾ ਸੁਨੇਹਾ
ਬਹੁਤ ਸੋਹਣਾ ਗੀਤ
ਬਹੁਤ ਲੋੜ ਆ ਤੁਹਾਡੇ ਵਰਗੇ ਕਲਾਕਾਰਾਂ ਤੇ ਗੀਤਕਾਰਾਂ ਦੀ । ਬਹੁਤ ਵਧੀਆ ਸਨੇਹਾ ਆ ਵੀਰ ਜੀ 🙏🙏
ਜਿਉਂਦਾ ਰੇਹ ਵੀਰਾ ਰੂਹ ਖੁਸ਼ ਕਰਤੀ 🙏🙏
ਅੱਜ-ਕੱਲ੍ਹ ਬਾਈ ਘਰ ਘਰ ਵਿੱਚ ਇਹੀ ਕੰਮ ਹੈ ਲੋਕਾਂ ਨੂੰ ਇਸ ਗੀਤ ਤੋਂ ਕੁੱਝ ਸਿੱਖਣਾ ਚਾਹੀਦਾ ਹੈ
ਬੋਹਤ ਸੋਹਣਾ ਗੀਤ ਆ ਬਾਈ
ਸਾਰੀ ਟੀਮ ਨੂੰ ਮੁਬਾਰਕਾਂ ਜੀ
100 ਵਾਰ ਡੈਲੀ ਸੁਣਦਾ ਵੀਰ ਮਨ ਖੁਸ ਹੋ ਜਾ ਦਾ ਸੁਣ ਕੇ
ਦੋ ਪੈਰ ਘੱਟ ਤੁਰਨਾ ਪਰ ਤੁਰਨਾ ਇਜ਼ਤਾਂ ਨਾਲ 👌🏻👌🏻👌🏻👌🏻👌🏻👌🏻👌🏻👌🏻👌🏻
ਇਹੋ ਜੇ ਗੀਤਾਂ ਦੀ ਬਹੁਤ ਲੋੜ ਆ ਦੁਨੀਆਂ ਨੂੰ
ਧੰਨਵਾਦ ਬਾਈ ਇਹ ਗੀਤ ਗਾਉਣ ਲਈ।ਸੱਚ ਮੁੱਚ ਦਿਲ ਤੇ ਲੱਗ ਦੀ ਗੱਲ ❤️💐🥰
ਵਾਹ ਜੀ ਵਾਹ, ਬਹੁਤ ਹੀ ਵਧੀਆ ਸੁਨੇਹਾ ਉਸਤਾਦ ਲਾਭ ਹੀਰੇ ਜੀ ਦਾ।
❤❤❤❤❤❤ਹਿੱਕ ਦੇ ਜੋਰ ਨਾਲ ਗਾਉਣਾ ਇਹਨੂੰ ਕਹਿੰਦੇ ਆ
ਸੌ ਸੁਨਿਆਰ ਦੀ ਇੱਕ ਲੁਹਾਰ ਦੀ
ਸੈਂਕੜੇ ਗੀਤਾਂ ਦੇ ਬਰਾਬਰ ਇੱਕ ਹੀ ਗੀਤ ਤੇ ਸੈਂਕੜਿਆਂ ਅਵਾਜ਼ਾਂ ਬਰਾਬਰ ਇੱਕ ਹੀ ….!
ਜਿਉਦੇ ਰਹੋ ..!
Love u vere legend Labh Heera 🙏🙏
ਬਹੁਤ ਹੀ ਵਧੀਆ ਗੀਤ ਸਮਾਜ ਨੂੰ ਚੰਗਾ ਸੁਨੇਹਾ ਦਿੰਦਾ ਲਾਭ ਹੀਰਾ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਅਮਨਾਂ ਬਿਲਾਸਪੁਰੀਆ ਜਿਉਂਦਾ ਰਹਿ ਵੀਰਾ ਕਮਾਲ ਦੀ ਗੀਤਕਾਰੀ
ਬਹੁਤ ਸੋਹਣਾ ਗੀਤ ਆ ਵੀਰ ਕੱਲੀ ਕੱਲੀ ਗੱਲ ਸੱਚ ਆ
ਇੱਕ ਉਹ ਦਰਦ ਜੋ ਪੁਤਰਾ ਤੂੰ ਗੀਤ ਚ ਗਾ ਦਿੱਤਾ ਭਰਾਵਾਂ ਹਮੇਸ਼ਾ ਇੱਕਠੇ ਰਹਿਣ ਅੱਧੀ ਖਾਂ ਲ਼ੈਣ ਪਰ ਲੜੇਉ ਨਾ
ਸਦਾਬਹਾਰ ਗਾਇਕ 😍
ਬਹੁਤ ਸੋਹਣਾ song ਕੁਝ ਅਲਗ ਸੁਣਨ ਨੂੰ ਮਿਲਿਆ ਤੇ ਅੱਜ ਦਾ ਸੱਚ WMK 🙏
ਬਹੁਤ ਵੱਧੀਆ ਲਿੱਖਿਆ ਅਤੇ ਬਹੁਤ ਵੱਧੀਆ ਅਵਾਜ਼ ਹੈ ਜੀ 👍
ਬਹੁਤ ਵਧੀਆ ਗੀਤ ਬਾਈ ਜੀ ਧੰਨਵਾਦ ਪੁਰੀ ਟੀਮ ਦਾ।
ਬਹੁਤ ਵਧੀਆ ਲਿਖਿਆ ਬਾਈ ਅਮਨ ਨੇ
ਤੇ ਬਹੁਤ ਵਧੀਆ ਗਾਇਆ ਬਾਈ ਲਾਭ ਹੀਰੇ ਨੇ
ਦਿਲ ਖੁਸ਼ ਕਰਤਾ ਵੀਰ ਜਿਉਂਦਾ ਰਹਿ ਵੀਰ
Bahot sohna gaya ustad ji. Lyrics poora damm aa.
This is the real song you can enjoy with your family .Salute to heera bhaji
ਬਹੁਤ ਹੀ ਸੋਹਣਾ ਸੌਂਗ ਆ ਜੀ
ਜਿਉਂਦੇ ਰਹੋ ਉਸਤਾਦ ਜੀ
ਸ਼ਾਨਦਾਰ ਲਿਖਤ 👌👌❤
ਸ਼ਾਨਦਾਰ ਤੇ ਬੁਲੰਦ ਆਵਾਜ਼ 🙏👍
ਰੱਬ ਹਰ ਇੱਕ ਵੀਰਾ ਦਾ ਪਿਆਰ ਆਪਸ ਵਿੱਚ ਸਾਰੀ ਉਮਰ ਬਣਾਈ ਰੱਖੇ ਆਹਾ ਵੀਡਿਓ ਦੇਖ਼ ਕੇ ਮੇਰੇ ਤਾਂ ਅੱਖਾਂ ਵਿੱਚ ਹੰਜੂ ਆ ਗਿਆ ਬਿਲਕੁੱਲ ਇਸਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਮੇਰੇ ਘਰ ਦਾ ਵਿਹਾਅ ਤੋਂ ਪਹਿਲਾਂ ਜਿਹੜੇ ਭਰਾ ਇੱਕਠੇ ਰੋਟੀ ਖਾਂਦੇ ਆ ਇੱਕ ਦੂਜੇ ਦੇ ਸਾਹਾ ਵਿੱਚ ਸਾਹ ਲੈਂਦੇ ਹਨ ਉਹੀ ਭਰਾ ਵਿਹਾਅ ਤੋਂ ਬਾਅਦ ਇੱਕ ਦੂਜੇ ਦੇ ਜਾਣ ਦੇ ਦੁਸ਼ਮਣ ਬਣ ਜਾਂਦੇ ਹਨ ਪਤਾ ਨਹੀਂ ਵਿਹਾਅ ਤੋਂ ਬਾਅਦ ਕੀ ਹੋ ਜਾਂਦਾ ਹੈ
ਬਹੁਤ ਸੋਹਣਾ ਗੀਤ ਆ 22ਜੀ 👍👍
ਬਹੁਤ ਸੋਣਾ ਹੀ ਸੋਣਾ ਗੀਤ ਲਾਭ ਹੀਰੇ ਬਾੲੀ ਦਾ ਵਾਹਿਗੁਰੂ ਚੜਦੀ ਕਲਾ ਚਾ ਰਖੇ
ਬਿਲਕੁਲ ਸੱਚੀਆ ਗੱਲਾ ਅੱਜ ਦੇ ਸਮੈ ਦੀ ਮੰਗ ਇਹ ਗੀਤ ❤👍🙏
Bhut jda vadia song te msg dita.kade v inlaws cha ja k kese maa to putt nu te veer to veer nu na dor kareo jida apa apne pkke ghr cha apne priwar nu khush dekhna chune uda ai in-laws raho sada 🙏
aman bilaspurie ਨੂੰ ਬਹੁਤ ਵਧਾਈਆਂ ਬਾਈ ਹਿੱਟ ਗੀਤ ਲਈ ਤੇ ਲਾਭ ਹੀਰੇ ਵਰਗੇ ਹੀਰੇ ਨੂੰ ਵੀ
ਬੋਹਤ ਟਾਈਮ ਬਾਦ ਐਦਦਾ ਗਣਾ ਆਇਆ
ਦਿਲੋਂ ਪਿਆਰ ਬਾਈ ਤੈਨੂੰ
Labh heera 22 g jinda baad ❤️🙏👍
ਇਹਨੂੰ ਕਹਿੰਦੇ ਨੇ ਕਲਾਕਾਰੀ ਆਪੇ ਬੋਲਦੀ ਹੈ ਦੱਸਣ ਦੀ ਲੋੜ ਨਹੀਂ ਇਹ ਹੁੰਦੀ ਹੈ ਕਲਾ ਤੇ ਇਹਨੂੰ ਕਹਿੰਦੇ ਨੇ ਕਲਾਕਾਰੀ ਸਲੂਟ ਬਣਦਾ ਵੀਰੇ ਤੈਨੂੰ ਲਾਭ ਹੀਰੇ ਛੋਟੇ ਵੀਰੇ❤❤❤❤❤❤❤❤❤❤❤❤❤
ਹੀਰਾ ਤਾ ਹਮੇਸਾ ਆਪਣੀ ਵਖਰੀ ਹੀ ਪਹਿਚਾਣ ਰੱਖਦਾ,,, ਉਸਤਾਦਦ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖ 22ਜੀ 🙏🙏🙏🙏🙏🙏🙏🌹🌹❤❤
Super yae good 👍💥💥💥💥💥👌
Really wonderful voice as well as spread good message to society...live long heera and team...wmk❤️
ਸਚੀ ਬਾਣੀ ਬਾਰ ਬਾਰ ਸੁਣਦਾ ਗੀਤ,, ਦਿਲ ਖੁਸ਼ ਹੋ ਜਾਂਦਾ ਆ ਜਰੂਰੀ ਨੀ ਹੁੰਦਾ ਹਰੇਕ ਚਾਚੇ ਤਾਏ ਦਾ ਪੁੱਤ ਸਰੀਕ ਹੁੰਦਾ ਸਕਾ ਭਰਾ ਵੀ ਹੋ ਸਕਦਾ ਬੋਤ ਯਾਦ ਔਂਦੀ ਐ ਮਨੂੰ ਆਵਦੇ ਪਰਾਵਾ ਦੀ😭😭😭
ਜਿਉਂਦੇ ਵੱਸਦੇ ਰਹੋ ਹੀਰਾ ਵੀਰ ਜੀ
ਸਤਿਗੁਰੂ ਆਪ ਜੀ ਨੂੰ ਤਰੱਕੀਆਂ ਖੁਸ਼ੀਆਂ ਖੇੜਿਆਂ ਭਰਿਆਂ ਜੀਵਨ ਬਖਸ਼ਣ ਜੀ
Kya baat ji, bahut sohna song. Congratulations Avtar Lakha bhaji
Money dii act👌👌👌 siraaa......and very NYC song
Jiyo.. rabb sda khush rakhe.. aise geetkara di te singar di lod aa jo aise mudde te geet liaaan.. hmesha khush raho.. maalik chardi kala ch rakhe.. and litterly I,m crying after watching and feel dis song
ਬਹੁਤ ਸੋਹਣਾ ਲੋਕ ਗੀਤ ਲਾਭ ਹੀਰੇ ਬਾਈ ਦਾ 👌👌👌
Real Diamond 💎💎💎💎 💎 of Punjab Labh Singh Heera 🙏🙏
ਦਿਲ ਖੁਸ਼ ਕਰਤਾ ਹੀਰੇ ਵੀਰ ਜੀ ਇਹ ਗੀਤ ਸੁਣ ਕੇ
Really good song....mani arora tuhdi acting bahut vdia lgi👌👌👌👌
very gud song rab chardi kallaha rakhe veer nu
ਇਹ ਗੀਤ ਵੇਖ ਸੁਣ ਕੇ ਜੇ ਕੋਈ ਘਰ ਟੁੱਟਣੋ ਬਚ ਗਿਆ ਤਾਂ ਤੇਰਾ ਉੱਦਮ ਸਫਲ ਹੋ ਜੂ ਹੀਰੇ ਵੀਰ
ਆਹ ਦਿਨ ਦਸਮੇਸ਼ ਜੀ ਤੋ ਬਿਨਾ ਕਿਸੇ ਹੋਰ ਵਾਰ ਲਿਖਣ ਦਾ ਹੁਕਮ ਤਾ ਨਹੀ ਕਰਦੇ ਪਰ ਭਾਈ ਆ ਗਏ ਹੀਰਾ ਹੀਰਾ ਈ ਏ ਆਪਣਾ ਆਪਣਾ ਹੀ ਹੁੰਦਾ ਏ ਵੱਢ ਕੇ ਵੀ ਅੱਧ ਮਰੇ ਨੂੰ ਘੜੀਸ ਕੇ ਛਾਵੇਂ ਕਰ ਦਿੰਦਾ ਏ ਜੋ ਸੱਚ ਏ
Great ho sir tusi ji..Aaj b tuhadi awaj ch Bohat dum Ae tuhade warga koi ni ho skda..