Raja Janmeja Di Saakhi | ਰਾਜਾ ਜਨਮੇਜਾ ਆਪਣਾ ਭਵਿੱਖ ਜਾਨਣਾ ਸੀ ਪਰ ਬਦਲ ਨਾ ਸਕਿਆ | Nanak Dukhiya Sabh Sansar

แชร์
ฝัง
  • เผยแพร่เมื่อ 6 ก.ย. 2020
  • #Anmolkatha #mathomurari #sarabloh channel
    ਕਥਾ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    ਆਪ ਜੀ ਦਾ ਦਾਸ ਅੰਮ੍ਰਿਤ ਪਾਲ ਸਿੰਘ
    For Suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Disclaimer:
    Audio Video are exclusively owned by ANMOL KATHA CHANNEL. Kindly refrain from reusing them for your own content on any platform. Any illegal use will be subjected to copyright strike followed by the legal procedures.
    Narrated By Bhai Amrit pal Singh
    Guidence Satkaryog Giani Thakur Singh ji
    and ashirwad Baba Kulwant Singh ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

ความคิดเห็น • 38

  • @baljitsidhu8912
    @baljitsidhu8912 7 หลายเดือนก่อน

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।।❤❤❤❤❤

  • @balwinderpadda2311
    @balwinderpadda2311 2 หลายเดือนก่อน

    ਵਾਹਿਗੁਰੂ ਜੀ

  • @surinderjandu4027
    @surinderjandu4027 ปีที่แล้ว

    WaheGuru Ji

  • @goraarora2456
    @goraarora2456 ปีที่แล้ว

    Waheguru ji waheguru ji waheguru ji

  • @satindersingh4286
    @satindersingh4286 ปีที่แล้ว

    Satnamjiwahaguruji

  • @madhurichaudhary7055
    @madhurichaudhary7055 ปีที่แล้ว

    Satnam shri waheguru

  • @user-my9zy8bb5x
    @user-my9zy8bb5x 2 ปีที่แล้ว +1

    ਧੰਨ ਬਾਬਾ ਨਾਨਕਾ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮੇਹਰ ਕਰੋ ਜੀ ਸਬ ਤੇ

  • @happyaulakh2941
    @happyaulakh2941 3 ปีที่แล้ว +2

    ਵਾਹਿਗੁਰੂ ੴੴੴ🙏

  • @MandeepSingh-xc9hc
    @MandeepSingh-xc9hc 3 ปีที่แล้ว +2

    ੴ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏

  • @gurmejsinghnahar4007
    @gurmejsinghnahar4007 3 ปีที่แล้ว +3

    Waheguru ji

  • @maan398
    @maan398 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Bittukumar-np7op
    @Bittukumar-np7op 3 ปีที่แล้ว +1

    Satnam waheguru ji

  • @BachittarSingh-md5vc
    @BachittarSingh-md5vc 3 ปีที่แล้ว +4

    Waheguru ji 🙏 waheguru ji 🙏 waheguru ji 🙏

  • @GurjeetSingh-qb3eh
    @GurjeetSingh-qb3eh 2 ปีที่แล้ว

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @sukhvindarsingh6855
    @sukhvindarsingh6855 3 ปีที่แล้ว +3

    Waheguru ji 🙏

    • @arshdeepkhattra2561
      @arshdeepkhattra2561 2 ปีที่แล้ว +1

      🙏🏻🙏🏻🙏🏻🙏🏻🙏🏻🙏🏻🙏🏻

  • @gurindersingh4655
    @gurindersingh4655 3 ปีที่แล้ว +1

    WaheGuru Ji 🙏

  • @stuntinglegend7564
    @stuntinglegend7564 2 ปีที่แล้ว

    Dhan guru nanAk dev ji waheguru ji waheguru ji waheguru ji

  • @mann11675
    @mann11675 3 ปีที่แล้ว +1

    satnam shiri waheguro jee mehr kare jee

  • @GurnamSingh-
    @GurnamSingh- ปีที่แล้ว

    ਧੰਨ ਧੰਨ ਬਾਬਾ ਨਾਨਕ ਜੀ ❤❤

  • @RanjitSingh-se7jb
    @RanjitSingh-se7jb 3 ปีที่แล้ว +1

    WAHEGURU JI

  • @manjindersingh4637
    @manjindersingh4637 2 ปีที่แล้ว

    Bhahut vadia katha ji

  • @sumeetpokhriyal305
    @sumeetpokhriyal305 3 ปีที่แล้ว +6

    Mera Baba Nanak Dev Ji Maharaj

  • @shampalsharmasharma375
    @shampalsharmasharma375 3 ปีที่แล้ว

    🙏

  • @singhsaan8735
    @singhsaan8735 3 ปีที่แล้ว +2

    🙏ਵਾਹਿਗੁਰੂ ਜੀ

  • @parminderguron1581
    @parminderguron1581 3 ปีที่แล้ว

    parminder.singh.b.h.guron.🙏👸👄❤💋💙💚💛💜💝👍

  • @cosmicboros
    @cosmicboros 3 ปีที่แล้ว +2

    Mahapurk the Guru Nanak sahib badal sakte Han😌😌😌😌😌

  • @daljeetsinghdaljeetsingh4179
    @daljeetsinghdaljeetsingh4179 3 ปีที่แล้ว +1

    Raja janmeja ne apne pita Raja prikhsite nu takshak naag ne dang maraya si te naaga nu maran layi naag nashan yahan rachaya te saare naag marr dite par shiv ji maharaj de naag nu vi khic pai gayi par shiv shankar ne rishiya paso es yag nu rokiya

  • @mrsinghsingh6905
    @mrsinghsingh6905 2 ปีที่แล้ว +1

    Record katha in other languages as well apart from Punjabi.

  • @harpreetsingh-pg9um
    @harpreetsingh-pg9um ปีที่แล้ว

    Janmeja di history bahut vaar Suni hai par har ik da sunon da tarika Alag hai smjh nahi lagdi Sahi history ki hai. Koi kuj kehda hai koi kuj

  • @RajinderSingh-pe3eb
    @RajinderSingh-pe3eb ปีที่แล้ว

    Galat hai

  • @hardevsingh8853
    @hardevsingh8853 3 ปีที่แล้ว +1

    Waheguru ji

  • @kuljitsingh936
    @kuljitsingh936 3 ปีที่แล้ว +2

    Waheguru ji Waheguru ji Waheguru ji

  • @gurpartapsingh5225
    @gurpartapsingh5225 3 ปีที่แล้ว +1

    ਵਾਹਿਗੁਰੂ ਜੀ

  • @user-nq6xt6bv7n
    @user-nq6xt6bv7n 3 ปีที่แล้ว

    Waheguru ji 🙏

  • @user-qx9mk2to7r
    @user-qx9mk2to7r 3 ปีที่แล้ว +1

    Waheguru ji