ਆੜ੍ਹਤੀਏ ਨਾਲ ਫਸ ਗਿਆ Jagjit Singh Dallewal ਦਾ ਪੇਚ, ਦੇਖੋ ਫਿਰ ਮੌਕੇ ‘ਤੇ ਕੀ ਹੋਇਆ ?
ฝัง
- เผยแพร่เมื่อ 5 ก.พ. 2025
- ਆੜ੍ਹਤੀਏ ਨਾਲ ਫਸ ਗਿਆ ਜਗਜੀਤ ਡੱਲੇਵਾਲ ਦਾ ਪੇਚ, ਦੇਖੋ ਫਿਰ ਮੌਕੇ ‘ਤੇ ਕੀ ਹੋਇਆ ?
#PTCNews #JagjitSinghDallewal #Farmers #agriculture #Kisan
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...
ੳਹ ਭਾਈ ਜੀ ਕਿਸਾਨਾਂ ਨੂੰ ਬੇਨਤੀ ਕਰੀਏ ਕਿ ਇਕ ਸਾਲ ਲਈ ਕਣਕ ਝੋਨਾ ਨਾ ਬੀਜੀਏ ਸਿਰਫ਼ ਆਪਣੇ ਜੋਗਾ ਬੀਜੀਏ ਸਾਰਾ ਸਿਸਟਮ ਇਹਨਾਂ ਦਾ ਹਿੱਲ ਜਾਣਾ ਖਾਦ ਬੀਜ ਡੀਜ਼ਲ ਦਵਾਈਆਂ ਆੜ੍ਹਤੀਏ ਸ਼ੈਲਰਾ ਵਾਲੇਸਭ ਨੂੰ ਨਾਨੀ ਚੇਤੇ ਆਜਾਣੀ
naee veer kuch ni hona cheen ton sab sasta aun nu tyaar betha
@@JatinderSingh-yn6wjchina taan khud india tuon pichley 3saal tuo ley reha oh v respect naal. 2fasalan vich jey west muhrey lambey na paye taan kiho. 140 crore vicho 137crore 3time choll khandey ney baki hor cheeza istuon bandiyan ney tey Kanak tuo export kerkey jo Malai kha rahi sarkaar pichley 7saal tuon . Baki jihdi bazaar tey satt pao sarey tey oh alag.
Bhee tu cheen ton magwa kha leo
J roti kada tan kanak manwa lae
😂😂😂 ਬੱਸ ਗੱਲਾਂ ਹੀ ਆ ਤੁਹਾਡੇ ਪੱਲੇ, ਕਰਕੇ ਦਿਖਾੳ ਲੱਗ ਜੂਗਾ ਤੁਹਾਨੂੰ ਪਤਾ ਕੀ ਸਰਕਾਰ ਤੇ ਆਮ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ
ਵੈਰੀ ਗੁੱਡ ਕਿਸਾਨ ਜੈ ਕਿਸਾਨ ਜੈ ਕਿਸਾਨ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਬਹੁਤ ਵਧੀਆ ਬਾਪੂ ਜੀ ਆਏ ਕਰਦੇ ਆ ਸਾਲ਼ੇ ਦੱਲੇ ਏਹ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜਗਜੀਤ ਸਿੰਘ ਡੱਲੈ ਵਾਲਾ ਸਾਬ
ਡੱਲੇਵਾਲ ਸਾਬ੍ਹ ਤੁਸੀਂ ਕਿਸਾਨਾਂ ਦੀ ਬਹੁਤ ਮੱਦਦਤ ਕਰਦੇਂ ਹੋ। ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ
ਡੱਲੇਵਾਲ ਝੋਟਾ ਲੀਡਰ ਹੈ ਰਹਿੰਦੀ ਦੁਨੀਆਂ ਤੱਕ ਇਹਦਾ ਨਾਉ ਚਲਦਾ ਰਹੁਗਾ
ਕਿਸਾਨੀ ਖਤਮ ਕਰਤੀ ਭੰਡ ਸਰਕਾਰ ਨੇ
Honi chahida aa, gand bohot pata kisana ne,
ਕਿਸਾਨ ਜਥੇਬੰਦੀ ਸਿੱਧੂਪੁਰ ਜਿੰਦਾਬਾਦ
ਭਾਈ ਸਾਬ ਝੋਨਾਂ ਲਾਉਣਾਂ ਬੰਦ ਕਰੋਂ , ਖ਼ਸਖ਼ਸ ਦੀ ਖੇਤੀ ਕਰੋ ,
ਪ੍ਰਧਾਨ ਸਾਹਿਬ ਜੀ,, ਸਤਿ ਸ੍ਰੀ ਆਕਾਲ ਜੀ,,
ਬਠਿੰਡਾ,, ਆਉਣਾ ਹੈ ਜੀ,, ਬਹੁਤ ਧੰਨਵਾਦ ਜੀ,, ਸਾਰੇ ,,,ਕਿਸਾਨ ,, ਮੰਡੀ ਵਿੱਚ,,,,, ਉਡੀਕ ਕਰਨਗੇ ਜੀ,,,,,,,,,, ਧੰਨਵਾਦ ਜੀ।
ਜਿਹੜੇ ਆੜਤੀਏ ਗ਼ਲਤ ਨਮੀਂ ਦੱਸ ਦੇ ਹਨ, ਉਹਨਾਂ ਦੇ ਲਾਇਸੈਂਸ ਰੱਦ ਕਰੋ।
ਧੰਨਵਾਦ ਡੱਲੇਵਾਲ ਸਾਬ ਜੀ
ਇੱਕ ਸਾਲ ਕੋਈ ਵੀ ਫ਼ਸਲ ਨਾ ਬੇਜੋ
ਸਰਕਾਰ ਨੂੰ ਫਿਰ ਪਤਾ ਲੱਗੂਗਾ 👏
Fir ki hoju, j rab ne khari kholti fasal nu agg la te, fir ki karloge, tusi wadde ann datay bannay j, anndata rab aa, ohnu sab da fikr aa, jehre deshan ch khetibari nahi hundi, oh ki bhukhe marge aa
ਜ਼ਿਮੀਂਦਾਰਾ ਦੀ ਲੁੱਟ ਕਦੇ ਵੀ ਬੰਦ ਨਹੀਂ ਹੋ ਸਕਦੀ। ਸਾਰੇ ਮਹਿਕਮੇ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਏ ਪਏ ਹਨ।
ਮੇਰੇ ਵੀਰੋ ਕਿਸਾਨ ਤੁਹਾਡੇ ਨਾਲ ਹੈ ਕਿਸਾਨ ਨੂੰ ਇਨਸਾਫ ਦਵਾਉਣ ਲਈ ਤੁਸੀਂ ਵੀ ਖੜੇ ਹੋਵੋ
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ। ਮਾਂਗਟ
ਡੱਲੇਵਾਲ ਸਾਹਿਬ ਜ਼ਿੰਦਾਬਾਦ
ਬਹੁਤ ਵਧੀਆ ਵਿਚਾਰ ਡੱਲੇਵਾਲ ਸਾਹਿਬ
1ਸਾਲ ਵਾਸਤੇ ਕੋਈ ਫ਼ਸਲ ਨਾਂ ਬੀਜੋ ਫਿਰ ਦੇਖੋ
ਬਹੁਤ ਵਧੀਆ ਲੀਡਰ ਹਨ ਡਲੇਆਲ ਸਾਹਬ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੀ ਲੜਾਈ ਲੜ ਰਿਹਾ ਹੈ
कैंसर एंजेसियों की चाल है या इसके कुकर्म है।।।
हुन क्यों पिट रहे...काले कानून खत्म हो गए।।। ला लो धरना क्यों पैसे खत्म धरना खत्म।।।
ਜੈ ਜਵਾਨ ਜੈ ਕਿਸਾਨ
Kisan Ekta jindabad waheguru ji Mehr kro kisano pr
ਝੋਨਾ ਛੱਡ ਕੇ ਹੋਰ ਫਸਲਾਂ ਦੀ ਉਪਜ ਕੀਤੀ ਜਾਵੇ ਤਾਂ ਕਿ ਕਲੇਸ਼ ਨਾ ਹੋਵੇ। ਹੋਰ ਫਸਲਾਂ ਦੀ ਵਾਜਬ ਰੇਟ ਤਹਿ ਕੀਤਾ ਜਾਵੇ।
@@sonyfotofashion42 hor fslan de smp esy krky nhi dy rhy
ਡਲੇ ਸਾਹਬ ਬਹੁਤ ਵਧੀਆ ਗਲ ਕਿਤੀ ਤੇਰੇ ਹਥ ਵਿੱਚ ਆ,ਪਾਵੇ 15ਕਡਦੇ,ਪਾਵੇ 18,
ਲੀਡਰ ਸਾਹਬ ਏਹੋ ਕਿਸਾਨ ਨੁੰ ਕਰਨਾ ਪੳ, ਮੇਰਾ ਅਨਾਜ ਮੇਰਾ ਮੁਲ,
ਡੱਲੇਵਾਲ ਸਾਹਿਬ ਪਾਪਾਂ ਬਾਝੋ ਹੋਵੈ ਨਾਹੀ ਮੁਇਆ ਸਾਥਿ ਨ ਜਾਈ ਪੈਸਾ ਪਾਪ ਕਮਾ ਕੇ ਹੀ ਇਕੱਠਾ ਕੀਤਾ ਜਾ ਸਕਦਾ ਹੈ ਇਹ ਜਿਹੜੇ ਸੈਲਰਾਂ ਵਾਲਿਆ ਡੇਡੇ ਧਨਾਢ ਬਣੇ ਬੈਠੇ ਨੇ ਇਹ ਜਿਮੀਂਦਾਰਾਂ ਦੇ ਨਾਲ ਠੱਗੀਆਂ ਮਾਰ ਕੇ ਹੀ ਧਨਾਟ ਬੰਨੇ ਨੇ ਇਦਾਂ ਕੋਈ ਧਨਾਟ ਨਹੀਂ ਬਣ ਸਕਦਾ
ਕਿਸਾਨ ਮਜਦੂਰ ਗਰੀਬ ਵਰਗ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
Saleo mazdorr nu vich kio kadeesde oo
Fail cm Punjab app cm 👎👎👎👎👎😅
PTotal system is working to harass farmers. Letting them know that you are the fools who are producing food for whole country.shameful.
Now no more.... jai Jawan, jai kissan in punjab.
ਬਾਹਲਾ ਸਿਆਣਾ ਬਣਦਾ
ਕਿਸਾਨ ਮੱਜਦੂਰ ੲੈਕਤਾ ਜਿੰਦਾਬਾਦ🚜👍
ਝੋਟਾ ਜੱਟ ❤
ਬਾਈ ਜੀ ਇੱਕ ਸਾਲ ਝੋਨਾ ਅਤੇ ਕਣਕ ਆਪਣੀ ਜੋਗਾ ਬੀਜ ਲਓ ਲੁੱਟ ਆਪਣੇ ਆਪ ਖਤਮ ਹੋ ਜਾਵੇਗੀ
ਕੋਈ ਵੀ ਲੁੱਟ ਲਵੇ ਪਰ ਲੇਖਾ ਤਾਂ ਇੱਕ ਦਾਣੇ ਦਾ ਦੇਣਾ ਔਖਾ ਤੇ ਐਨਾ ਲੁੱਟ ਕੇ ਕਿਵੇਂ ਲੇਖਾ ਦਿਓਂਗੇ। ਸ਼ਾਇਦ ਇਨ੍ਹਾਂ ਨੂੰ ਪਤਾ ਨਹੀਂ ਇੱਕ ਦਾਣੇ ਦਾ ਲੇਖਾ ਬਲਦ ਬਣ ਕੇ ਦੇਣਾ ਪਿਆ ਸੀ
Johnna louna bnd kr devo 2 sall 🙏🙏
ਮਾਰਕੀਟ ਕਮੇਟੀ ਵਿੱਚ ਤਾਂ ਕੰਜਰ ਭਰਤੀ ਕੀਤੇ ਆ
21 ਤੱਕ ਤੇ ਜਾਇਜ਼ ਹੁੰਦਾ, ਤੂੰ 15, 16 ਤੇ ਰੋਈ ਜਾਣਾ 😂
यदि पंजाब में चावल की सरकारी खरीद पर ये हाल है तो राजस्थान में सरकारी खरीद की आशा ही छोड़ दे किसानो ने PRचावल 1800 से 2000 तक बेचा है। 😢
ਬਾਈ ਜੀ ਰੂਲ ਬਣਾ ਦਿਓ ਕਿ ਨਮੀ ਸਿਰਫ ਇਕ ਵਾਰ ਹੀ ਚਿੱਕ ਕੀਤੀ ਜਾਵੇਗੀ
Harrak mandi. Vich union nu begho
ਇੱਕ ਨੰਬਰ ਮਸੀਨ ਦਾ ਇਹ ਕਣਕ ਦਾ ਕਹਿੰਦੇ ਨੇ ਤੇ 2 ਨੰਬਰ ਝੋਨੇ ਦਾ ਦਬਦੇ ਨੇ 1ਨੰਬਰ ਘੱਟ ਦਸਦੇ ਤੇ 2ਨੰ ਵੱਧ ਦਸਦੇ ਇਹ ਸਹੀ ਗੱਲ ਐ ਕਿ ਗਲਤ ਜਾਣਕਾਰੀ ਦਿਓ
ਇਹਨਾਂ ਆੜ੍ਹਤੀਆਂ ਨੇ ਬਹੁਤ ਲੁੱਟ ਮਚਾਈ ਆ, ਮੈਨੂੰ ਕੋਈ ਦੱਸੋ ਵੀ ਇਹਨਾਂ ਤੋ ਬਿਨਾਂ ਆਪਾ ਆਵਦੀ ਫ਼ਸਲ ਸਿੱਧੀ ਸਰਕਾਰ ਨੂੰ ਕਿਵੇਂ ਵੇਚ ਸਕਦੇ ਆ?
ਮਸ਼ੀਨਾਂ ਦੂਜੀਆਂ ਰੱਖੀ ਬੈਠੇ ਹਨ ਕਸਨ ਵਾਲਿਆਂ ਇਹਨਾਂ ਮਸ਼ੀਨਾਂ ਨੂੰ ਆੜਤੀਆਂ ਮੰਨਦੇ ਨਹੀਂ
ਇਹ ਆਗੂ
ਕਦੇ ਵੀ ਕਿਸਾਨਾਂ ਨੂੰ ਝੋਨਾ , ਮੁਆਸਚਰ, ਮੰਡੀ , ਚੋ ਬਾਹਰ ਨੀ ਨਿਕਲਣ ਦੇਣਾ ਚਾਓਦੇ
Nice video ❤❤❤
Thek aa ji ❤
ਸਰਕਾਰ ਨਾਂ ਦੋ ਦੋ ਹੱਥ ਕਰਨੇ ਪੈਣੇ ਆ ਫੇਰ
ਮੌਚਰ ਠੀਕ ਕਰਨ ਵਾਲੀ ਇਕੇ ਮਸ਼ੀਨ ਐ ।ਫੌਹੜਾ ਚਲਾ ਕੇ ਦੇਖੋ ਮੌਚਰ ਬਿਲਕੁਲ ਠੀਕ ਆਜੂ ।ਫੌਹੜਾ ਚਲਾਉਣਾ ਸਿੱਖ ਲ੍ਹੳ
ਫੌਹੜਾ ਦਾ ਕੀ ਮਤਲਬ ਹੁੰਦਾ ਬਾਈ ਦੱਸਣਾ
ਮੌਰ ਸੇਕਣਾ😂😂@@ਰਾਜਕਰੇਗਾਖਾਲਸਾ-ਸ4ਡ
Very good
ਅਸਲੀ ਮਸ਼ੀਨ ਤਾਂ ਹਲੇ ਵੀ ਨਹੀਂ ਲਿਆਂਦੀ ਆਸਲੀ ਤਾਂ ਗਰਾਰੀ ਵਾਲੀ ਹੈ।
Waheguru ji 💯
Es bande, nu shayad ghare koi vi na puchhda hove, aithe eh khaham khah bani janda ai.
Kisan majdur ekta jinda bad ❤
ਸ਼ੈਲਰ ਵਾਲੇ ਬਿਨਾਂ ਕਾਟ ਤੋਂ ਮੰਡੀ ਵਿੱਚੋਂ ਮਾਲ ਨਹੀਂ ਚੱਕਦੇ ਜੇਕਰ ਮੋਇਚਰ ਠੀਕ ਹੁੰਦਾ ਤਾਂ ਉਹ ਕਹਿਦੇ ਝੋਨੇ ਦਾ ਰੰਗ ਨਹੀਂ ਠੀਕ ਹੈ
Sara Punjab vich ehi hal ha ji
ਮਾਨ ਸਾਬ ਝੂਠ ਨਹੀ ਸੱਚ ਹੈ ਆੜਤੀਏ ਕਾਟ ਲਗਾ ਕੇ ਝੋਨਾ ਖਰੀਦਦੇ ਹਨ ਨਾ ਪੈਸੇ ਦਿੰਦੇ ਹਨ
Dekh lao,es jhuddu nu,eh Honourable Supereme Court nu hi advise karan lagg gaya eh, murkhata di vi koi hadd hundi ai ,veero.Es jhuddu nu, kaun samjha lau hun.
Gulama naal istara hunda😢😢😢😢😢😢
ਮਾਰਕੀਟ ਕਮੇਟੀ ਵਾਲੇ ਮੰਡੀਆਂ ਵਿੱਚ ਆ ਕੇ ਵੀ ਨੀ ਦੇਖਦੇ
Enha lokan ne, Govt.Employees da DA/DR/ nu delay karvaa ke rakh ditta,(Rural Allowance da tan bhog hi pavaa ke rakh ditta).Eh ne Govt.Employees joga tan, Govt. Kol kujh chhaddea hi nahi. Govt.Employees nu tan, GoP bullh hi gayi ai,Jan.2023 da 4% DA., Nov. 2024 ton milna shuru hona, arear kadon ja ke milu, koi pataa hi nahi, arear tan hun,Rabb aasre ai.
ਸਾਰੇ ਇਹ ਹਾਲ ਆ
Ek do saal kanak/ jhonaa na beejo. No farmer no food karke dikhao. Per laalach karke ik fasal nahi chhad de. Apna nuksaan 2 rupay da na howe. Punjab da chahe bedagark ho jawe.
Punjab di public nu kisaanan ne buri tarah tang kar rakhya hai.
ਜਿਹੜੇ ਸੈਲਰ ਨਹੀ ਚਲਦਾ ਉਥੇ ਧਰਨਾ ਲਾ ਦਿਓ
ਸ਼ੈਲਰ ਵਾਲੇ ਲੁੱਟਦੇ ਹਨ ਜੀ
Bku Ekta Sidhupur zindabaad
❤❤
Jai kisaan
ਇਹਨੂੰ ਡੱਲੇਵਾਲ ਨੂੰ ਬਹੁਤੇ ਸਿਆਣੇ ਨੂੰ ਇਹ ਨਹੀਂ ਪਤਾ ਵੀ ਜਿੱਥੋਂ ਢੇਰੀ ਮੋਟੀ ਆ ਉੱਥੇ moisture ਜਿਆਦਾ ਆਊਗਾ ਜਿੱਥੋਂ ਪਤਲੀ ਹੋ ਚੁੱਕੀ ਉੱਥੇ ਹਵਾ ਲੱਗ ਜਾਂਦੀ ਉੱਥੇ ਮੁਸ਼ਰ ਘੱਟ ਜਾਂਦਾ ਹੈ
ਇਸ ਨੂੰ ਆਟਾ 48ਰੁਪਏ
Bai ji ik bari jhona band kr dew. Ik sall band kr dew. Sara sistam hil jave sarkar da. India bhukh nal mar javega. Hun hor koai hal nhi. Bas ik bari band krdo.
Kisan eakt jindabad
Very good salute 👍 very
Water is flowing over farmer destroyed badly
ਵੇਰੀਗੂੰਡ
Very good job ji.
Vapis apne hi ghar nu lai jao, ehsaan na karo, na sarkaar te, na commission agent te, na hi shailar valean te.Band kar deo eh Ware House te pun grain.Eh dhakka kiwen kar rahe ai.
Vary nice you gart
Right
Jai jawan jai kissan
ਬਾਪੂ moisture machine sarkar ne banayi tusí ਫੇਲ ਹੋ ਗਏ ਹੋ
Sab lotu tola hai kissan kidhar jave
किसानों जरा कम उत्पादन कर के जायदा लाभ कमाओ प्याज आलू सब्जी मिनिमम रेट तह बेचों आंदोलन के न करो सप्लाई बंद करो
1984 WAS THE HOLICAST OF SIKHS - UN-FORGETABLE EVENT - MM.ALI
Akala jat geme dar nahe hai ji jat vad na panjab da bara gark keta hai ji
You guys did not support captain Amrinder Singh.
Captain Amrinder Singh made sure all paddy and wheat was picked up smoothly.
Yeh sab paap ka fal hai ,ab rone ka kya faiyda
Sahi ni kdd di koi v machine mai chalai a esto v bdea machine 😢😢
ਤੁਸੀਂ ਹੰਕਾਰੀ ਲੋਕਾਂ ਨੇ ਹੀ ਕਿਸਾਨਾਂ ਨੂੰ ਯੱਬ ਖੜ੍ਹਾ ਕੀਤਾ ਹੈ।
Lahant. Ha. Tare. Jaman. Ta
Fer 3kanun galth they
MLA. Ministar kithay han koi khaber nahi wakhi jithay Shery Kalsi ne jakar tulai shru karwai vot lan wastay changay ban kar hath jorday han
Jatt fahi Lele
Srihargobindpur di mandi Inokot vi aou ji
Govt is interested to buy directly from farmers to avoid incidental charges and difficulties faced by farmers but some farmers who r themselves arhitys/sheller owners have in collusion with arhityas don't want to scrap middlemen and farmers support is taken to achieve their goal
🌟🌾🌿
Kisan majdoor ekat jindabad
Sarkar naal laaye pange hun mehenge pey Gaye.
Aadtiyan ne sab to jyada lot machai hoi a
Good dalewal ji
Prakash Singh Badal Jodi,, mandi board chairman lakhowal,, union,,10,sila,,nal,,bhadak,,, Kisan Veera de faisle,,, 48 ghante vich rupaye mil desi, Kisan veeran, je
Khyala Mandi ka hal sunao bhai ji Kheda Mandi bahut 2 kilo
Salute dallewal sab
Rice mill jao Jo 200cut lende ne 17percent moisture da
Moisture d name upr lutt ho r
Pusa 44 d price ki aa