EXCLUSIVE-INTERVIEW= SONI SEHORA PHELAWAN। 42 ਸਾਲਾ ਪੰਜਾਬ ਕੇਸਰੀ ਪਹਿਲਵਾਨ।ਦੇ ਰਿਹਾ ਨਵੇਂ ਮੁੰਡਿਆਂ ਨੂੰ ਟੱਕਰ

แชร์
ฝัง
  • เผยแพร่เมื่อ 10 ก.ย. 2024
  • #Soni_Sehora #Pehalwan #Punjab_Kesari
    ਬੁਲੰਦ ਅਵਾਜ ਦਾ ਕੁਮੇਟਰ 👉ਜੱਸੀ ਰਾਈਏਵਾਲ,,,,97815-81475
    42 ਸਾਲਾਂ ਪੰਜਾਬ ਕੇਸਰੀ ਪਹਿਲਵਾਨ ਦੇ ਰਿਹਾ ਨਵੇਂ ਮੁੰਡਿਆਂ ਨੂੰ ਟੱਕਰ... ਸੋਨੀ ਸਿਹੋੜਾ
    ਪੂਰਾ ਨਾਮ ਰਾਜਿੰਦਰ ਸਿੰਘ ਸੋਨੀ
    ਸਵ:ਭਾਗ ਸਿੰਘ ਫੋਜੀ ਦਾ ਬੇਟਾ
    ਦੇਸੀ ਖੁਰਾਕ ਅਤੇ ਦੇਸੀ ਮਿਹਨਤ ਨਾਲ ਹੋਈਆਂ ਤਕੜਾ
    ਉਸਤਾਦ - ਪਹਿਲਵਾਨ ਅਮਰੀਕ ਸਿੰਘ ਰੋਣੀ
    ਜ਼ਿਲਾ ਲੁਧਿਆਣਾ, ਤਹਿਸੀਲ ਪਾਈਲ
    40 ਸਾਲ ਵਿੱਚ ਬਣੀਆਂ ਪੰਜਾਬ ਕੇਸਰੀ
    ਮਿੱਟੀ ਦੀ ਕੁਸ਼ਤੀ ਵਿਚ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਪਹਿਲਵਾਨ
    ਆਪਣੇ ਸਮੇਂ ਦੇ ਹਰ ਇਕ ਨਾਮਵਰ ਪਹਿਲਵਾਨ ਨਾਲ ਕੀਤੀ ਕੁਸ਼ਤੀ
    ਬੁਲੰਦ ਅਵਾਜ ਦਾ ਕੁਮੇਟਰ 👉ਜੱਸੀ ਰਾਈਏਵਾਲ,,,,97815-81475
    ਧਾਰਮਿਕ ਸਮਾਗਮ । ਨਗਰ ਕੀਰਤਨ । ਸਭਿਆਚਾਰ ਮੇਲੇ । ਕੁਸਤੀ ਦੰਗਲ । ਕਬੱਡੀ ਟੂਰਨਾਮੈਂਟ । ਦੌੜ ਮੁਕਾਬਲੇ । ਕ੍ਰਿਕਟ । ਜਾਗਰਣ । ਫੁੱਟਬਾਲ । ਵਿਆਹ । ਲਾਈਵ ਕਵਰੇਜ ਪ੍ਰੋਗਰਾਮ ਕਰਵਾਉਣ ਲਈ ਸੰਪਰਕ ਕਰੋ ਜੀ - 94630-37326

ความคิดเห็น • 73

  • @kuldeepsidhu9005
    @kuldeepsidhu9005 3 ปีที่แล้ว +4

    ਬਹੁਤ ਸਿਅਾਣਾ ਭਲਵਾਨ ਹੈ ਸੋਨੀ ਸਿਹੋੜਾ ਪਰਮਿੰਦਰ ਭਲਵਾਨ ਨਾਲ ਵੀ ਸੋਨੀ ਭਲਵਾਨ ਦੀਅਾਂ ਬਹੁਤ ਕੁਸ਼ਤੀਅਾਂ ਹੋੲੀਅਾਂ

  • @gurtejsingh9749
    @gurtejsingh9749 3 ปีที่แล้ว +5

    ਵਾਹ ਜੀ ਵਾਹ ।। ਸ਼ੁਕਰੀਆ ਵੀਰ ਜੀ ਭਲਵਾਨ ਜੀ ਦੇ ਦਰਸ਼ਨ ਕਰਵਾਉਣ ਲਈ। ਬਹੁਤ ਚਿਰ ਦੀ ਉਡੀਕ ਸੀ ਜੀ। ਮੇਰੇ ਪਿੰਡ ਦੀ ਪਹਿਚਾਣ ਭਲਵਾਨ ਜੀ ਕਰਕੇ ਹੈ। ਇਹੋ ਜਿਹੀ ਸ਼ਖਸੀਅਤ ਸਦੀਆਂ ਬਾਅਦ ਪੈਦਾ ਹੁੰਦੀਆਂ ਨੇ ਜੀ। ਭਲਵਾਨ ਜੀ ਨੂੰ ਬਹੁਤ ਬਹੁਤ ਅਦਬ ਤੇ ਸਤਿਕਾਰ ਜੀ। ਮਾਲਕ ਭਲਵਾਨ ਜੀ ਨੂੰ ਤੰਦਰੁਸਤੀ ਬਖਸ਼ੇ। ਸਟਾਰ ਫਤਹਿ ਟੀ ਵੀ ਵਾਲਿਆਂ ਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।

  • @tirathmahal1071
    @tirathmahal1071 3 ปีที่แล้ว +4

    Dil kush ho gya pahlwan g deya gala sun ke

  • @kabirsidhu6351
    @kabirsidhu6351 3 ปีที่แล้ว +7

    Soni sehora pehalwan 💯💪

  • @Deollivetv
    @Deollivetv 3 ปีที่แล้ว +7

    ਬਹੁਤ ਖੂਬ ਬਹੁਤ ਹੀ ਵਧੀਆ ਉਪਰਾਲਾ ਸਟਾਰ ਫਤਿਹ ਟੀਮ ਅਤੇ ਜੱਸੀ ਭਾਜੀ ਏਦਾਂ ਹੀ ਮੱਲਾਂ ਦੇ ਦਰਸ਼ਨ ਕਰਵਾਉਂਦੇ ਰਹੋ ਵਾਹਿਗੁਰੂ ਤੁਹਾਨੂੰ ਤਰਕੀ ਬਖਸ਼ੇ ❤️

  • @JagroopSingh-xy9ji
    @JagroopSingh-xy9ji 4 หลายเดือนก่อน

    Bout hi vadhia and top 1 no jod pehlwan hoe ne ji soni pehlwan ji nll hi nice person

  • @kakukaku3219
    @kakukaku3219 ปีที่แล้ว

    Dil kush ho gya soni palwan G gla sin ke
    Sau palwan

  • @shambhullar7686
    @shambhullar7686 3 ปีที่แล้ว +5

    Swaad aa geya pehlwaan g

  • @surinderkumarsurinderkumar7913
    @surinderkumarsurinderkumar7913 3 ปีที่แล้ว +2

    Super star tiger soni palwan 👑👑👑👑👑👑👑👑👑👑👑👑👑👑👑👑👑🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳💥💥💥💥💥💥💥💥💥💥💥💥💥💥❤❤❤❤❤❤⚘⚘⚘⚘⚘⚘⚘🙏

  • @alamsingh7788
    @alamsingh7788 3 ปีที่แล้ว +2

    Wah Ji wah Soni Pehlwan Ji Sehoura

  • @hardeepsingh-tz6xs
    @hardeepsingh-tz6xs 3 ปีที่แล้ว +2

    ਸੋਨੀ ਪਹਿਲਵਾਨ ਬਹੁਤ ਹੀ ਵਧੀਆ ਨਿੱਘੇ ਸੁਆਹ ਦਾ ਮਾਲਕ ਬਾਕੀ ਸਾਡੇ ਪਿੰਡ ਦਾ ਮਾਣ ਸੋਨੀ ਪਹਿਲਵਾਨ ਸਾਡਾ ਸਾਰਾ ਪਿੰਡ ਹੀ ਬਾਈ ਦੀ ਚੜਦੀ ਕਲਾ ਦੀ ਦੁਆ ਮੰਗਦੇ ਨੇ ਬਾਈ ਨੇ ਪਿੰਡ ਵਿੱਚ ਕੀ ਆਲੇ ਦੁਆਲੇ ਵੀ ਕਿਸੇ ਨਾਲ ਵੀ ਨਹੀਂ ਵਗਾੜੀ ਸਭ ਨਾਲ ਹੱਸ ਕੇ ਹੀ ਗੱਲ ਕਰਨੀ ਆ

  • @jigrepunjabiande
    @jigrepunjabiande 3 ปีที่แล้ว +6

    ❤️ਸਤਿਕਾਰ ਮੱਲ ਜੀ

  • @jaspalsinghsingh9782
    @jaspalsinghsingh9782 3 ปีที่แล้ว +5

    Great wrestler in the world 🤟🤟🤟🤟

  • @chamkaursinghkala3659
    @chamkaursinghkala3659 3 ปีที่แล้ว +3

    ਸੌਣੀ ਸਾਓੁ ਮਁਲ waheguru kirpa a

  • @dheerajkumar6314
    @dheerajkumar6314 3 ปีที่แล้ว +1

    Sahi gal ha je Sony apna Time da Star ⭐ palwan ha je parmatma tandrust rakha palwan je no

  • @runjeet6193
    @runjeet6193 2 ปีที่แล้ว +1

    Great interview. Great to see Punjabi wrestlers want to train on mats and bring medals for India. Metti & Mats can both co exist. Both Desi & Olympic free style can develop together.

  • @VISAadvisorVgvisapoint
    @VISAadvisorVgvisapoint 3 ปีที่แล้ว +1

    Sabse best palwan World ka kyuki soni vo palwan hai jo aaj be no1 jod me hai itne time tak palwani karma aur top par rahna bahut muskil hai

  • @gurshmindersingh782
    @gurshmindersingh782 3 ปีที่แล้ว +5

    Parminder doomchri Pehalwan g da interview kro y

  • @jashanchamkaursahib1009
    @jashanchamkaursahib1009 3 ปีที่แล้ว +3

    Jassi y bht vadea kam kar rahe a tuci and gal baat a par Ik interview Parminder Pehlwan g di v karu

  • @gblogger302
    @gblogger302 3 ปีที่แล้ว +1

    Bahut bahut vadiya soni plwan ji
    Te star fateh nu v thanks

  • @pawanjaysingh236
    @pawanjaysingh236 3 ปีที่แล้ว +1

    Very Good Big Brother ji And God bless you all family and all members

  • @StarFatehTv
    @StarFatehTv  3 ปีที่แล้ว +2

    Interview 👉Soni Sehora Pehalwan

  • @tirathdhillon4152
    @tirathdhillon4152 11 หลายเดือนก่อน

    Legend pehalwan 🙏

  • @StarFatehTv
    @StarFatehTv  3 ปีที่แล้ว +2

    Shere karo g live interview SONI SEHORA PHELAWAN

  • @gurwinderchapra7493
    @gurwinderchapra7493 3 ปีที่แล้ว +1

    Thanks veer ji

  • @kirandeep7078
    @kirandeep7078 3 ปีที่แล้ว +1

    🤘🏻⚡soni veer

  • @legendgillpubg2817
    @legendgillpubg2817 3 ปีที่แล้ว +2

    Very soni veer

  • @rakeshlal1516
    @rakeshlal1516 3 ปีที่แล้ว +2

    Shammi Phagwara di interview Lavo

  • @charanjitsingh9413
    @charanjitsingh9413 2 ปีที่แล้ว

    Very good ji

  • @davindersingh3715
    @davindersingh3715 หลายเดือนก่อน

    ❤❤

  • @rakeshlal1516
    @rakeshlal1516 3 ปีที่แล้ว +2

    Gani Malerkotla di interview lavo

  • @gindabrar3501
    @gindabrar3501 3 ปีที่แล้ว +1

    🙏🙏

  • @sharmadogala8368
    @sharmadogala8368 3 ปีที่แล้ว +2

    ਸਤਿਕਾਰ

  • @wahkyabaatanygilljikumar9567
    @wahkyabaatanygilljikumar9567 2 ปีที่แล้ว

    Soni palwanji ji bahut vadiya insaan hai malak body nu fit rakhe

  • @lakhvirsidhu9579
    @lakhvirsidhu9579 3 ปีที่แล้ว +1

    Very nice bro...

  • @StarFatehTv
    @StarFatehTv  3 ปีที่แล้ว +1

    ਸੋਨੀ ਸਿਹੋੜਾ ਪਹਿਲਵਾਨ ਇੰਟਰਵਿਊ

  • @rajkaransingh4751
    @rajkaransingh4751 2 ปีที่แล้ว

    Nyc

  • @palwalpalwan3380
    @palwalpalwan3380 2 ปีที่แล้ว

    Soni bhut vadia mall top da hoya lamba kaanta ghulan wala

  • @satnampalwan1249
    @satnampalwan1249 3 ปีที่แล้ว

    Soni sehora 👍👍❤❤🙏🙏,,

  • @tigerhunters6004
    @tigerhunters6004 3 ปีที่แล้ว +1

    Nice

  • @BalbirSingh-oc3nd
    @BalbirSingh-oc3nd 3 ปีที่แล้ว +1

    asli pahlwaan hai ,quality wala mall hai

  • @r.k3987
    @r.k3987 3 ปีที่แล้ว

    Sony bai 💪💪💪💪👍👍👍

  • @MandeepKumar-vf7tq
    @MandeepKumar-vf7tq 3 ปีที่แล้ว +1

    Rubal Khanna Punjabi ster a 👍💯🙏

  • @abhishekchoudhary5764
    @abhishekchoudhary5764 2 ปีที่แล้ว +1

    Gani malerkotla da interview karo

  • @amarijitsingh8576
    @amarijitsingh8576 3 ปีที่แล้ว +1

    Super bro

  • @abhishekchoudhary5764
    @abhishekchoudhary5764 2 ปีที่แล้ว +1

    Ganni malerkotla da interview karo

  • @RohitKumar-rn1cf
    @RohitKumar-rn1cf 3 ปีที่แล้ว

    Bilaspur hp ch bahut thak pai c bai ne💪💪💪👌👌👌

  • @rakeshlal1516
    @rakeshlal1516 3 ปีที่แล้ว +1

    Sonu Kangra Di interview Lavo

  • @prathammehra8465
    @prathammehra8465 3 ปีที่แล้ว +1

    Shami pehlwan g phagwara da v interview lvo plwan g

  • @rakeshlal1516
    @rakeshlal1516 3 ปีที่แล้ว +1

    Rehmat Ali Di interview Lavo

  • @wahkyabaatanygilljikumar9567
    @wahkyabaatanygilljikumar9567 2 ปีที่แล้ว

    Veer ji Parminder domocherry di interview jror kro

  • @jaggaaddk7191
    @jaggaaddk7191 2 ปีที่แล้ว

    ਬਾਈ ਜੀ ਮਲੇਰਕੋਟਲਾ ਦੰਗਲ ਵਿੱਚ ਕੁਸ਼ਤੀ ਦੇਖੀ ਸੀ ਸੋਨੀ ਸਿਉੜਾ ਤੇ ਰਕੇਸ਼ ਇਦਉਰ ਵੀ ਬਹੁਤ ‌ਵੱਡਾ ਮੱਲ ਸੀ 6 ਫੁੱਟ ਤੋਂ ਵੱਡਾ ਕੱਦ ਕਾਠ ਸੀ ਕੁੱਸਤੀ ਬਰਾਬਰ ਹਰੀ ਸਿਰਾਂ ਸੀ

  • @RohitKumar-uk5gu
    @RohitKumar-uk5gu 3 ปีที่แล้ว +1

    Legend pahlwan Soni seura💪

  • @gurwinderchapra7493
    @gurwinderchapra7493 3 ปีที่แล้ว

    ਵੱਡਾ ਮੱਲ ਸੋਨੀ ਸਿਹੋੜਾ

  • @inderjeetgillinder2090
    @inderjeetgillinder2090 8 หลายเดือนก่อน

    Diet plan v pucca karo

  • @manisethi2546
    @manisethi2546 3 ปีที่แล้ว

    Parminder pehalwan ji di bhi interview karo

  • @hardeepsingh-tz6xs
    @hardeepsingh-tz6xs 3 ปีที่แล้ว +3

    Dis Like ਕਰਨ ਵਾਲੀਆਂ ਪਤਾ ਨੀ ਕੀ ਢਿੱਡ ਦੁਖਦਾ

  • @shankitguleria5852
    @shankitguleria5852 3 ปีที่แล้ว +1

    Shami phagwara da interview lo

  • @balrajsingh1212
    @balrajsingh1212 3 ปีที่แล้ว

    Kehar Singh di interview karwao

  • @wahkyabaatanygilljikumar9567
    @wahkyabaatanygilljikumar9567 2 ปีที่แล้ว

    Palwan Banda sadh hounda hai palwan Banda da shounk usdi khuraak and workout hounda hai

  • @wahkyabaatanygilljikumar9567
    @wahkyabaatanygilljikumar9567 2 ปีที่แล้ว

    Jo gll nu manda apne guru di palwan ohi banda

  • @wahkyabaatanygilljikumar9567
    @wahkyabaatanygilljikumar9567 2 ปีที่แล้ว

    Pehlwani karma di

  • @charanjitsingh9413
    @charanjitsingh9413 2 ปีที่แล้ว

    Kala ty parmder nal hoe sy takkara

  • @laddikharoud3285
    @laddikharoud3285 2 ปีที่แล้ว

    Gurdav pind barn bast mal

  • @alamsingh7788
    @alamsingh7788 3 ปีที่แล้ว +1

    Wah Ji wah Soni Pehlwan Ji Sehoura

  • @lakhvirsidhu9579
    @lakhvirsidhu9579 3 ปีที่แล้ว +1

    Very nice bro...

  • @abhishekchoudhary5764
    @abhishekchoudhary5764 2 ปีที่แล้ว +1

    Ganni malerkotla da interview karo

  • @saifrana.0003
    @saifrana.0003 3 ปีที่แล้ว

    Ganni Malerkotla da interview 🙏kro

  • @abhishekchoudhary5764
    @abhishekchoudhary5764 2 ปีที่แล้ว +1

    Ganni malerkotla da interview karo

  • @abhishekchoudhary5764
    @abhishekchoudhary5764 2 ปีที่แล้ว +1

    Ganni malerkotla da interview karo

  • @abhishekchoudhary5764
    @abhishekchoudhary5764 2 ปีที่แล้ว +1

    Ganni malerkotla da interview karo