Amritpal Singh | Akali Dal | Mela Maghi | ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੇ ਲਿਆਂਦਾ ਸਿਆਸੀ ਤੂਫਾਨ!
ฝัง
- เผยแพร่เมื่อ 4 ก.พ. 2025
- Amritpal Singh | Akali Dal | Mela Maghi | ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੇ ਲਿਆਂਦਾ ਸਿਆਸੀ ਤੂਫਾਨ!
ਪੁਰਾਣੀਆਂ ਸਿਆਸੀ ਧਿਰਾਂ ਅੰਦਰ ਹਿੱਲ਼ਜੁੱਲ
ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਤੂਫਾਨ ਲਿਆਂਦਾ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਨਵੀਂ ਪਾਰਟੀ ਦੀ ਰੂਪ-ਰੇਖਾ ਤੇ ਟੀਚਾ ਜਾਣਨ ਲਈ ਉਤਾਵਲੀਆਂ ਨਜ਼ਰ ਆ ਰਹੀਆਂ ਹਨ। ਸਿਆਸੀ ਮਾਹਿਰਾਂ ਮੁਤਾਬਕ ਬੇਸ਼ੱਕ ਨਵੀਂ ਪਾਰਟੀ ਬਣਦਿਆਂ ਹੀ ਕੋਈ ਕ੍ਰਿਸ਼ਮਾ ਹੋਣ ਦੀ ਉਮੀਦ ਨਹੀਂ ਪਰ ਸਿਆਸੀ ਧਿਰਾਂ ਆਪਣੇ ਨਵੇਂ ਸ਼ਰੀਕ ਦੇ ਆਉਣ ਨਾਲ ਨਫੇ-ਨੁਕਸਾਨ ਦਾ ਲੇਖਾ-ਜੋਖਾ ਕਰਨ ਵਿੱਚ ਜੁੱਟ ਗਈਆਂ ਹਨ।
ਉਧਰ, ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਲਟਕ ਰਹੇ ਪੰਜਾਬ ਦੇ ਮੁੱਦਿਆਂ ਤੇ ਮਸਲਿਆਂ ਦੇ ਹੱਲ ਲਈ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੀਂ ਸਿਆਸੀ ਪਾਰਟੀ ਦਾ ਆਗਾਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਖੇਤਰੀ ਪਾਰਟੀ ਪੰਜਾਬ ਨੂੰ ਬਚਾਉਣ ਲਈ ਸਾਂਝੇ ਯਤਨ ਕਰੇਗੀ।
ਉਨ੍ਹਾਂ ਦੱਸਿਆ ਕਿ ਖੇਤਰੀ ਪਾਰਟੀ ਦਾ ਐਲਾਨ ਭਲਕੇ 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਕੀਤਾ ਜਾਵੇਗਾ। ਇਸ ਦਿਨ ਹੀ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਖੇਤਰੀ ਪਾਰਟੀ ਦਾ ਸੰਵਿਧਾਨ ਬਣਾਉਣ, ਮੈਂਬਰਸ਼ਿਪ ਦੇ ਨਾਲ ਨਾਲ ਡੈਲੀਗੇਟ ਤਿਆਰ ਕਰੇਗੀ। ਇਸ ਮਗਰੋਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਤਰਸੇਮ ਸਿੰਘ ਨੇ ਕਿਹਾ ਕਿ ਖੇਤਰੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਵਰਕਰਾਂ ’ਤੇ ਥੋਪਿਆ ਨਹੀਂ ਜਾਵੇਗਾ ਸਗੋਂ ਪਾਰਟੀ ਦੀ ਮੈਂਬਰਸ਼ਿਪ ਲੈਣ ਵਾਲੇ ਵਰਕਰਾਂ ਦੀ ਰਾਏ ਨਾਲ ਹੀ ਡੈਲੀਗੇਟ ਉਸ ਦੀ ਚੋਣ ਕਰਨਗੇ।
ਉਧਰ, ਪਤਾ ਲੱਗਾ ਹੈ ਕਿ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਣ ਰਹੀ ਨਵੀਂ ਸਿਆਸੀ ਧਿਰ ਦੀ ਮੇਲਾ ਮਾਘੀ ਮੁਕਤਸਰ ਵਿਖੇ ਹੋਣ ਵਾਲੀ ਪਹਿਲੀ ‘ਸਿਆਸੀ ਕਾਨਫਰੰਸ’ ਤੇ ਪਾਰਟੀ ਦੇ ਐਲਾਨਨਾਮੇ ਉੱਤੇ ਅਕਾਲੀ ਦਲ, ਭਾਜਪਾ, ਕਾਂਗਰਸ ਤੇ ’ਆਪ’ ਦੀਆਂ ਨਜ਼ਰਾਂ ਹਨ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੋਂ ਸਭ ਤੋਂ ਵੱਡਾ ਖਤਰਾ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਅਕਾਲੀ ਦਲ ਨੂੰ ਸਮਝਿਆ ਜਾ ਰਿਹਾ ਹੈ। ਇਸ ਲਈ ਹੀ ਅਕਾਲੀ ਦਲ ਨੇ ਐਨ ਆਖਰੀ ਸਮੇਂ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕੀਤਾ।
ਇਸ ਦੇ ਨਾਲ ਹੀ ’ਆਪ’ ਵੀ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੀ ਹੈ ਕਿ ਕਾਨਫਰੰਸ ਵਿੱਚ ਕੀ ਐਲਾਨ ਹੋ ਸਕਦਾ ਤੇ ਉਸ ਦੀ ਰੂਪਰੇਖਾ ਕੀ ਹੋਵੇਗੀ। ਹੁਣ ਤੱਕ ਕਿਹੜੀਆਂ ਪਾਰਟੀਆਂ ਦੇ ਆਗੂ ਨਵੀਂ ਸਿਆਸੀ ਧਿਰ ਦੇ ਸੰਪਰਕ ਵਿੱਚ ਹਨ ਜਾਂ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਇਸ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅੰਦਰ ਨਵੀਂ ਸਿਆਸੀ ਧਿਰ ਨੂੰ ਲੈ ਕੇ ਉਤਸਕਤਾ ਦਿਖਾਈ ਦੋ ਰਹੀ ਹੈ ਪਰ ਕਾਂਗਰਸ ਤੇ ਬੀਜੇਪੀ ਸ਼ਾਂਤ ਨਜ਼ਰ ਆ ਰਹੀਆਂ ਹਨ।
maghi mela,amritpal singh,mela maghi,amritpal singh maghi mela,amritpal singh at maghi mela sri muktsar sahib,tarsem singh on maghi mela political conference,muktsar maghi mela,sri muktsar sahib maghi mela,amritpal singh waris punjab de,amritpal singh muktsar maghi mela,mela maghi muktsar,maghi mela muktsar,maghi mela muktsar 2023 amritpal singh,maghi mela muktsar 2024,maghi mela political conference,maghi mela sri muktsar sahib,amritpal singh speech
ਤੂਫ਼ਾਨ ਤਾ ਹਜੇ ਆਵੇਗਾ ਜਦੋ ਭਾਈ ਅਮ੍ਰਿਤਪਾਲ ਸਿੰਘ ਜੀ ਬਾਹਰ ਆਵੇਗਾ 🙏🚩🚩🚩
Bhand di bund pati payi aa
2027 ਮੁੱਖਮੰਤਰੀ ਭਾਈ ਅਮਿ੍ਰਤਪਾਲ ਸਿੰਘ ਜੀ ਖਾਲਸਾ
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
2027 c m Amritpal ji ❤
Bhai amritpal singh ji zindabad zindabad zindabad zindabad
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸਾਡਾ ਹੀਰੋ ਹੈ ਕੋਹਿਨੂਰ ਹੀਰਾ ਹੈ ਬਹੁਤ ਵਧੀਆ ਨਾਂ ਰੱਖਿਆ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ
❤❤❤
CM amritpal Singh
Sada cm bhai Amritpal singh 2027
2027 vich sarkar a Khalsa saromani akali dal Sri Anandpur Sahib Punjab party 117 MLA Punjab de putt hon gae Bhai amritpal Singh Khalsa ji CM jarur banava ge Punjab vich punjabio sath deo
Good
Only Amritpal Singh khalsa
❤❤❤❤❤❤
Support amritpal singh
ਲੋਕ ਤਾਂ ਤੁਰੇ ਨਹੀਂ ਨਵੀਂ ਪਾਰਟੀ ਨਾਲ
ਅੱਖਾਂ ਖੌਲ ਕੇ ਵੇਖ…. ਸੈਲਾਬ ਆਇਆ ਸੈਲਾਬ… ਐਵੇ ਗੁਰੂ ਦੌਖੀਆਂ ਦੇ ਚੈਨਲ ਨਾ ਵੇਹਂਦਾ ਰਹਿਜੀ…. ਹੁਣ ਜਿੱਤ ਖਾਲਸਿਆਂ ਦੀ ਹੋਵੇਗੀ … ਵੀਰ ਮੇਰੇਆ …. ਜਮੀਰ ਨੂੰ ਹਲੂਣਾ ਦੇ ਤੇ ਪਾਪੀਆਂ ਦਾ ਪੱਲਾ ਛੱਡ ਕੇ ਗੁਰੂ ਵੱਲ ਆ
2027 loading
Nwi party vich prdgaan ohi hon jo jail ktt k aye hnn ya fr shaheeda de priwar cho hon
Bhai amritpal singh ji khalsa jindabad ❤
AMRITPAL SINGH khalsa ZINDABAD ❤❤❤❤❤
Send shrabi DC amritdar and shrabi cm.mann in jsil under nda and release innocent amritoal.simgh
CM amritpal Singh
AMRITPAL SINGH khalsa ZINDABAD ❤❤❤❤❤
AMRITPAL SINGH khalsa ZINDABAD ❤❤❤❤❤
AMRITPAL SINGH khalsa ZINDABAD ❤❤❤❤❤
AMRITPAL SINGH khalsa ZINDABAD ❤❤❤❤❤