ਮੈਂ ਆਪ ਰੋਟੀ ਤੋਂ ਚਾਹੇ ਤੰਗ ਹੋ ਜਾਵਾਂ ਪਰ ਬੱਚਿਆਂ ਨੂੰ ਵਧੀਆ Education ਦੇਣੀ ਏ

แชร์
ฝัง
  • เผยแพร่เมื่อ 8 ธ.ค. 2024

ความคิดเห็น • 24

  • @JatinderSingh-o9t
    @JatinderSingh-o9t 5 วันที่ผ่านมา +3

    ਬਲਵਿੰਦਰ ਜੀ ਨੇ ਰੱਬੀ ਰੁਹਾ ਦੇ ਪਰਿਵਾਰਾਂ ਦੇ ਦਰਸ਼ਨ ਕਰਵਾਏ ਕਈ ਵਾਰ ਰੱਬ ਯਾਦਾਂ ਹੀ ਧੱਕਾ ਕਰ ਜਾਂਦਾ ਵੀਰੋ ਇਹੋ ਜਿਹੇ ਪਰਿਵਾਰਾਂ ਦੀ ਜਰੁਰ ਮੱਦਦ ਕਰੋ

  • @khalsachardikala
    @khalsachardikala 6 วันที่ผ่านมา +5

    ਭਾਈ ਸਾਹਿਬ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ

  • @sarbjithero1308
    @sarbjithero1308 3 วันที่ผ่านมา

    ਭਾਈ ਬਲਵਿੰਦਰ ਸਿੰਘ ਜੀ, ਬਹੁਤ ਚੰਗੇ ਇਨਸਾਨ ਹੈ,ਜੋ ਸ਼ਹੀਦ ਪਰਿਵਾਰਾਂ ਦੀ ਮਦਦ ਕਰਦੇ ਹਨ,ਜੋ ਸਾਡੇ ਉਪਰ ਵੀ ਛੱਤ ਬਨਾਕੇ ਦਿਤੀ,, ਦਾਸ ਸਰਬਜੀਤ ਸਿੰਘ ਹੀਰੋ ਸਕੱਤਰਾਂ, ਬਹੁਤ ਕੁਰਬਾਨੀਆਂ ਭਰੇ ਇਸ ਪ੍ਰਵਾਰ ਦੀ ਦਰਦ ਭਰੀ ਕਹਾਣੀ ਹੈ ਜੀ ਨੇ

  • @jagdeepsidhu9106
    @jagdeepsidhu9106 2 วันที่ผ่านมา +1

    Waheguru Waheguru ji 🙏🙏

  • @Harpalkaur-f6m
    @Harpalkaur-f6m 6 วันที่ผ่านมา +1

    ਵੀਰ ਬਲਵਿੰਦਰ ਸਿੰਘ ਜੀ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਬਖਸ਼ਣ❤

  • @AarshRandhawa-ro9bc
    @AarshRandhawa-ro9bc 6 วันที่ผ่านมา +4

    ਗੁਰੂ ਰਾਮ ਦਾਸ ਸਾਹਿਬ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਉਹ ਸਬ ਦੇ ਰਾਖੇ ਹੈ

  • @BaldevSingh-ik5lf
    @BaldevSingh-ik5lf 6 วันที่ผ่านมา +1

    ਗੁਰੂ ਰਾਮਦਾਸ ਜੀ ਤੁਹਾਨੂੰ ਚੜਦੀ ਕਲਾ ਕਰੇ

  • @GindaBal
    @GindaBal 6 วันที่ผ่านมา +3

    ਸਲਾਮ ੲ ਵੀਰ ❤

  • @balwindersandhu1457
    @balwindersandhu1457 5 วันที่ผ่านมา

    Dhan Guru Ramdas ji 🙏

  • @chamkaursingh6080
    @chamkaursingh6080 6 วันที่ผ่านมา +2

    Very good job

  • @harvirkaur8152
    @harvirkaur8152 6 วันที่ผ่านมา

    Waheguru ji Waheguru ji 🙏

  • @balwantsingh4017
    @balwantsingh4017 6 วันที่ผ่านมา

    ਵਾਹਿਗੁਰੂ ਵਾਹਿਗੁਰੂ ਜੀ

  • @jeetabinning350
    @jeetabinning350 6 วันที่ผ่านมา +1

    Waheguru ji 🙏❤🌹🌹🌹🌹🌹
    🙏❤🌹🌹🌹🌹🌹waheguru ji

  • @AmandeepSingh-bu4wn
    @AmandeepSingh-bu4wn 6 วันที่ผ่านมา

    ਵਾਹਿਗੁਰੂ ਸਾਹਿਬ ਜੀ

  • @baldevgill1343
    @baldevgill1343 6 วันที่ผ่านมา +1

    May.you.live.longh.Veerji.and.Sisterji..

  • @jsranajsrana5263
    @jsranajsrana5263 6 วันที่ผ่านมา +3

    ਮੈਂ ਕਈ ਵਾਰ ਉਹ ਵੀਡਿਓ ਦੇਖਦਾ ਹਾਂ ਜਿੱਥੇ ਮੁੰਡੇ ਕਹਿੰਦੇ ਹਨ ਕਿ ਅਸੀਂ 2.50-3 ਲੱਖ ਥਾਰ ਜਾਂ ਟਰੈਕਟਰ ਦੀ ਮੋਡੀਫਾਈ ਤੇ ਲਗਾਇਆ,
    ਕੀ ਉਹ ਇੰਨੇ ਘੱਟ ਦਿਮਾਗ ਵਾਲੇ ਹਨ ਉਹਨਾਂ ਨੂੰ ਇਹ ਵੀ ਨਹੀਂ ਦਿਖਦਾ ਕਿ ਅੱਜ ਸਾਡੇ ਸ਼ਹੀਦਾਂ ਦੇ ਪਰਿਵਾਰ ਕਿਸ ਹਾਲਤ ਵਿੱਚ ਹਨ.

  • @AarshRandhawa-ro9bc
    @AarshRandhawa-ro9bc 6 วันที่ผ่านมา +3

    ਅਜ ਦੇ ਬਚਿਆਂ ਨੂੰ ਪੜ੍ਹਾਈ ਦੀ ਬਹੁਤ ਲੋੜ ਹੈ

  • @harvindersingh4776
    @harvindersingh4776 3 วันที่ผ่านมา

    Veer Balvinder Singh da bohat bohat dhanwas

  • @chamkaur_sher_gill
    @chamkaur_sher_gill 6 วันที่ผ่านมา +1

    ਸਤਿ ਸ੍ਰੀ ਅਕਾਲ ਵੀਰ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ

    • @jsranajsrana5263
      @jsranajsrana5263 6 วันที่ผ่านมา +2

      ਸ਼ੇਰ ਗਿੱਲ ਸਾਹਿਬ ਆਪਣੇ ਨੇੜੇ ਤੇੜੇ ਜੇ ਕੋਈ ਸ਼ਹੀਦ ਪਰਿਵਾਰ ਹੈ ਤਾਂ ਉਸਦੀ ਮਦਦ ਕਰੋ, ਇਕੱਲੇ ਸਤਿਨਾਮ ਵਾਹਿਗੁਰੂ ਕਹਿਣ ਨਾਲ ਨਹੀਂ ਸਰਨਾ ਹੁਣ,
      ਮਦਦ ਜ਼ਰੂਰੀ ਨਹੀਂ ਕਿ ਲੱਖਾਂ ਰੁਪਈਏ ਦੀ ਹੋਵੇ 100 ਤੋਂ ਹਜ਼ਾਰਾਂ ਵਿੱਚ ਵੀ ਹੋ ਸਕਦੀ ਹੈ,
      ***ਤੇ ਲੋਕਾਂ ਨੂੰ ਪ੍ਰੇਰਿਤ ਕਰੋ***

  • @DhalwinderSingh-b8f
    @DhalwinderSingh-b8f 6 วันที่ผ่านมา

    Waheguru ji

  • @kesarsingh2243
    @kesarsingh2243 6 วันที่ผ่านมา

    00

  • @kesarsingh2243
    @kesarsingh2243 6 วันที่ผ่านมา

    0

  • @DhalwinderSingh-b8f
    @DhalwinderSingh-b8f 6 วันที่ผ่านมา

    Waheguru ji