ਸਮਰਾ ਕਹਿੰਦਾ ਮੈਂ ਮਸਕੀਨ ਜੀ ਕਰਕੇ ਜਥੇਦਾਰ ਕੋਲ ਫਸ ਗਿਆ | ਪਰ ਜਥੇਦਾਰ ਤਾ ਮਸਕੀਨ ਜੀ ਨੂੰ ਮੁਕਤ ਹੀ ਨਹੀਂ ਮੰਨਦਾ

แชร์
ฝัง
  • เผยแพร่เมื่อ 25 ม.ค. 2025

ความคิดเห็น • 77

  • @Dapinder_Singh_13_13
    @Dapinder_Singh_13_13 2 ปีที่แล้ว +5

    ਗਿਆਨੀ ਸੁਖਦੇਵ ਸਿੰਘ ਜੀ ਬਹੁਤ ਵਧੀਆ ਕਥਾਵਾਚਕ ਤੇ ਉੱਚੇ ਕਿਰਦਾਰ ਦੇ ਆਦਮੀ, ਮੈ ਪੁਰਾਣੇ ਅਤੇ ਨਵੇਂ 200 ਕਥਾਵਾਚਕ ਸੁੰਨੇ ਹੋਣਗੇ। ਮੈਂ ਸਿਰਫ ਵਧੀਆ ਕਥਾਵਾਚਕਾਂ ਨੂੰ ਹੀ ਸੁਣਦਾ। ਮਾ ਇਸਨੂੰ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ ਕਰਦਾ। ਪਰ ਲੋਕ ਸਿਰਫ ਗ਼ਲਤ ਕਥਾਵਾਚਕਾਂ ਨੂੰ ਹੀ ਮਸ਼ਹੂਰ ਕਰਦੇ ਹਨ। ਇਸਨੇ ਸਾਰੇ ਕਥਾਵਾਚਕਾਂ ਦਾ ਨਾਮ ਖਰਾਬ ਕਿੱਤਾ। ਪਰ ਕੁਛ ਲੋਕ ਜਿਹਨਾਂ ਨੇ ਕਦੇ ਜ਼ਿੰਦਗੀ ਚ ਕੱਦੇ ਕਥਾ ਸੁੰਨੀ ਵੀ ਨਹੀਂ ਕਹਿੰਦੇ ਨੇ ਕਿ ਸਾਰੇ ਬਾਬੇ ਇਹ ਜੇ ਹਨ। ਮੈਂ ਸਿੱਖ ਹਾ ਤੇ ਮੈਂ ਜੁਬਾਨ ਦਿੰਨਾ ਕੇ ਕੁਛ ਕਥਾਵਾਚਕ ਅਹਿਜੇ ਅੱਜ ਵੀ ਹਨ ਜੋ ਅਗਰ ਕੱਦੇ ਗ਼ਲਤ ਨਿਕਲੇ ਮੈ ਅਪਨੀ ਜਾਨ ਦੇ ਸਕਦਾ। ਗਿਆਨੀ ਸੁਖਦੇਵ ਸਿੰਘ ਜੀ ਓਹਨਾ ਵਿੱਚੋ ਇੱਕ ਹਨ। ਹੋਰ ਹਨ:
    ਗਿਆਨੀ ਜੰਗਬੀਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ
    ਗਿਆਨੀ ਸੰਤ ਸਿੰਘ ਜੀ ਮਸਕੀਨ (RIP)
    ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ(RIP)
    ਬਾਬਾ ਪਰਮਜੀਤ ਸਿੰਘ ਜੀ ਖਾਲਸਾ
    ਸੰਤ ਬਾਬਾ ਗੁਰਬਚਨ, ਕਰਤਾਰ, ਤੇ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ (RIP)
    ਗਿਆਨੀ ਸ਼ੇਰ ਸਿੰਘ ਜੀ
    ਹੋਰ ਵੀ ਬਹੁਤ ਸਾਰੇ ਨਾਮ ਹਨ। 200 ਵਿੱਚੋ 150 ਕਥਾਵਾਚਕ ਠੀਕ ਹੁੰਦੇ ਹਨ। ਪਰ ਲੋਕ ਓਹੀ 50 ਨੂੰ ਮਸ਼ੂਰ ਕਰਦੇ ਆ ਤੇ ਸਾਰਿਆਂ ਦਾ ਨਾਮ ਖਰਾਬ ਹੁੰਦਾ।

    • @luckytanda
      @luckytanda ปีที่แล้ว

      ਗਿਆਨੀ ਮਾਨ ਸਿੰਘ ਝੌਰ
      ਗਿਆਨੀ ਸੰਤ ਸਿੰਘ ਮਸਕੀਨ,
      ਗਿਆਨੀ ਜਸਵੰਤ ਸਿੰਘ ਪਰਵਾਨਾ
      ਇਹ ਸਭ ਤੋਂ ਵਧੀਆ, ਰਸ ਵਾਲੇ ਕਥਾਵਾਚਕ ❤

  • @luckytanda
    @luckytanda 2 ปีที่แล้ว +8

    ਗਿਆਨੀ ਸੰਤ ਸਿੰਘ ਮਸਕੀਨ ਕੋਲ ਤਾ ਹੀਰਿਆਂ ਦੀ ਮਾਲਾ ਸੀ, ਓਹਨਾਂ ਨੂੰ ਫਿਰ ਵੀ ਕੋਈ ਮੋਹ ਮਾਇਆ ਨਹੀ ਸੀ, ਮਸਕੀਨ ਜੀ ਵਰਗਾ ਕੋਈ ਨੀ ❤❤❤❤❤

  • @oldagehomeamritsarpunjab1214
    @oldagehomeamritsarpunjab1214 2 ปีที่แล้ว

    ਡਾਕਟਰ ਸਾਹਿਬ ਜੀ ਬੱਸ ਕਰੋ ਜੀ, ਬਹੁਤ ਦੁੱਖ ਹੋ ਰਿਹਾ ਜੀ, ਮੱਖੂ ਸਾਹਿਬ ਜੀ, ਤੁਸੀਂ ਬਹੁਤ ਵਿੱਦਵਾਨ ਤੇ ਵਧੀਆ ਪੱਤਰਕਾਰ ਹੋ, ਆਪ ਜੀ ਨੂੰ ਸੰਭ ਪਤਾ ਲੱਗ ਗਿਆ ਹੋਵੇ ਗਾ,
    ਤੁਹਾਡੀ ਪੱਤਰਕਾਰੀ ਬਹੁਤ ਕਮਾਲ ਦੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ,

  • @luckytanda
    @luckytanda 2 ปีที่แล้ว +2

    ਡਾਕਟਰ ਸਾਹਿਬ ਰੀਸ ਬਹੁਤ ਵਧੀਆ ਲਗਾਉਦੇ 😊😊😊😊😊😊😍😍😍😍😍

  • @balrajsingh5518
    @balrajsingh5518 2 ปีที่แล้ว +4

    *ਅਮਰ ਖਾਲਸੇ ਡਾ ਸਮਰਾ ਸਾਹਿਬ ਜੀ*
    🙏🙏🙏
    *ਕਲਯੁੱਗ ਹੈ ਜੀ ਕਲਯੁੱਗ ਹੈ*
    *ਸੇਵਾਦਾਰ ਨੂੰ ਹੀ ਠੱਗ ਸਾਬਤ ਕਰਨ ਦੀਆ ਕੋਸ਼ਿਸਾ ਹੋ ਰਹੀਆ ਨੇ*
    *ਤੇ ਠੱਗ ਮਸਤ ਨੇ ਪਰਾਇਆ ਧਨ ਖਾ ਤੇ ਚੋਲੇ ਪਾਕੇ*

  • @SukhdevSingh-pz8ii
    @SukhdevSingh-pz8ii 2 ปีที่แล้ว +5

    ਮਸਕੀਨ ਜੀ ਨੇ ਸਾਰੀ ੳਮਰ ਕਿਸੀ ਧੰਨਵਾਨ ਕੋਲੋ ਨਾ ਸੋਨੇ ਦੀ ਪੀੜੀ ਦੀ ਸੇਵਾ ਬਾਰੇ ਜਾ ਅਪਣੇ ਲੇਈ ਮਾਇਆ ਨਹੀਂ ਮੰਗੀ ।ਗੋਹਰ ਜੀ ਅਪਣੇ ਪਦਵੀ ਬਾਰੇ ਵਿਚਾਰਨ ।।

  • @KaranSingh-cr8qd
    @KaranSingh-cr8qd 2 ปีที่แล้ว +3

    ਹੋ ਸਕਦਾ ਕਿ ਪਟਨਾ ਸਾਹਿਬ ਦੇ ਜਥੇਦਾਰ ਦੋਸ਼ੀ ਹੋਣ, ਪਰ ਸਭ ਕੁਝ ਜਾਣਦਿਆਂ ਉਨ੍ਹਾ ਦਾ ਭਗਤ ਬਣਨਾ ਵੀ ਉਨ੍ਹਾ ਹੀ ਦੋਸ਼ੀ ਅਤੇ ਘਿਓ ਖਿਚੜੀ ਦੇ ਸਵਾਲ ਉਪਰ ਗੋਲ ਮੌਲ ਜਵਾਬ!! ਕਦੇ ਹਿੰਦੂ,ਮੁਸਲਿਮ,ਇਸਾਈ ਜਾ ਹੋਰ ਕਿਸੇ ਧਰਮ ਦੇ ਲੋਕ ਆਪਣੀ ਕੌਮ ਦਾ ਤਮਾਸ਼ਾ ਕੈਮਰਿਆਂ ਸਾਹਮਣੇ ਨਹੀਂ ਬਣਾਉਂਦੇ, ਕੇਵਲ ਅਖੌਤੀ ਸਿੱਖ ਆਪਣੀ ਵਾਹ ਵਾਹ ਲਈ ਕੌਮ ਦਾ ਜਲੂਸ ਕੈਮਰਿਆਂ ਸਾਹਮਣੇ ਕਢਦੇ!

  • @NavjotKaur-kn8sp
    @NavjotKaur-kn8sp 2 ปีที่แล้ว +2

    ਗੌਹਰ ਤਾਂ ਰਾਗੀ ਸਿੰਘਾਂ ਨੂੰ ਵੀ ਕਹਿੰਦਾ ਸੀ ਰਿਕਸ਼ਾ ਚਲਾ ਲਓ ਉਹਨਾਂ ਕਿਹਾ ਸੀ ਅਸੀਂ ਤਾਂ ਚਲਾ ਲਵਾਂਗੇ ਪਰ ਤੇਰੇ ਕੋਲੋਂ ਨਹੀਂ ਚੱਲਣਾ।

  • @balrajsingh5518
    @balrajsingh5518 2 ปีที่แล้ว +6

    ਜੇ ਕੋਈ ਡਾ ਸਮਰਾ ਸਾਹਿਬ ਖਿਲਾਫ ਕੰਮੈਂਟ ਆਇਆ ਤਾ ਸਮਝ ਲੈਣਾ ਜਥੇਦਾਰ ਹੀ ਆ Fake ID ਤੋਂ
    🙏🙏 😂😂

  • @psingh201
    @psingh201 2 ปีที่แล้ว +2

    ਸਮਰਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਕਿਉ ਸਾੜੇ ਸਨ, ਇਹ ਮਸੰਦ ਅੱਜ ਗੁਰੂਦੁਆਰਿਆ ਉਤੇ ਕਾਬਜ ਹਨ

  • @NavjotKaur-kn8sp
    @NavjotKaur-kn8sp 2 ปีที่แล้ว

    ਮੱਖੂ ਸਾਹਿਬ ਜੀ ਕੀ ਬਣੇਗਾ ਇਹਨਾਂ ਲੋਕਾਂ ਦਾ।ਬਾਦਲਕਿਆਂ ਨੇ ਕਿੱਥੇ ਕਿੱਥੇ ਮਾਰ ਕੀਤੀ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ।🙏

    • @bsponi420
      @bsponi420 2 ปีที่แล้ว

      Vir ji samara ta maskin ji raj eco gal la ka role pa raha aa sab eco resi da chata bata na

  • @dharambir777
    @dharambir777 2 ปีที่แล้ว +3

    Wah Dr sahib dhan ho tussi.🙏🙏

  • @HMCPB46
    @HMCPB46 2 ปีที่แล้ว +4

    ਸਮਰਾ ਸਾਹਬ ਧੂੜਾਂ ਪੱਟਤੀਅਾਂ ਜੇ

  • @gurmeetgill1898
    @gurmeetgill1898 2 ปีที่แล้ว +2

    ਮੱਖੂ ਸਾਹਿਬ ਜੀ ਤੁਸੀਂ ਸੱਚ ਨਿਤਾਰ ਕੇ ਹੀ ਸਮਰਾ ਸਾਹਿਬ ਦਾ ਖਹਿੜਾ ਛੱਡੋ ਗੇ। ਹੁਣ ਤੁਸੀਂ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਵੀ ਮਿਲੋ। ਮੱਖੂ ਸਾਹਿਬ ਜੀ ਤੁਸੀਂ ਗੌਹਰ ਸਾਹਿਬ ਦੀਆਂ ਸੁਣੋ ਜਾ ਕੇ ਆਪੇ ਨਿਤਾਰਾ ਨਿਕਲ ਆਉਣਾ।ਮੈ ਬੰਦਾ ਤਾਂ ਨਿਤਾਣਾ ਜਿਹਾਂ ਹਾਂ ਮਾੜਾ ਹੀ ਹਾਂ।ਪਰ ਮੈਨੂੰ ਜਦੋਂ ਦਾ ਰਣਜੀਤ ਸਿੰਘ ਗੌਹਰ ਨੂੰ ਤਖ਼ਤ ਪਟਨਾ ਸੀ ਹਰਮੰਦਰ ਦਾ ਜਥੇਦਾਰ ਬਣਾਇਆ ਬੁਰਾ ਜਿਹਾ ਲਗਦਾ ਹੈ।

  • @jaspalsingh3444
    @jaspalsingh3444 2 ปีที่แล้ว +1

    ਸਮਰਾ ਸਾਹਬ ਦਿਆਂ ਗਲਾਂ ਵਿੱਚ ਸਚਾਈ ਭਾਖਦੀ ਹੈ,
    ਮੈਂ ਵੀ ਸ਼ਿਕਾਰ ਹੋਇਆ, ਵਕਤ ਆਉਣ ਤੇ ਖੁਲਾਸੇ ਕਰਾਂਗੇ,

    • @jaspalsingh3444
      @jaspalsingh3444 2 ปีที่แล้ว

      ਬਿਲਕੁਲ ਸਹੀ, ਸਮਰਾ ਸਾਹਬ ਦਾ ਵਿਸ਼ਵਾਸ ਗੌਹਰ ਨੇ ਤੋੜਿਆ ਨਾ ਕੇ ਸਮਰਾ ਨੇਂ,

    • @ShamsherSingh-zt1vo
      @ShamsherSingh-zt1vo 2 ปีที่แล้ว

      ਸਮਰਾ ਦਾ ਪਿਛਲਾ ਜੀਵਨ ਸਾਰਾ ਫੋਲੋ ਤੇ ਤੂਹਾਨੂੰ ਇਹਦੀ ਵੀ ਅਸਲੀਅਤ ਪਤਾ ਲੱਗ ਜਾਵਗੀ ਜੇਕਰ ਇਹ ਹੁਣ ਵਾਕਈ ਸਿੱਧੇ ਰਸਤੇ ਤੇ ਹੈ ਤਾਂ ਆਪਣੀ ਅਸਲੀਅਤ ਆਪ ਹੀ ਦੱਸ ਦੇਵੇ।

  • @narinderheer5745
    @narinderheer5745 2 ปีที่แล้ว

    ਮੱਖੂ ਬਾਈ ਜੀ ਏਹ ਦੋਮੈ ਚੋਰ ਨੇ ਗੁਰੂਘਰਾਂ ਨੂੰ ਲੁੱਟ ਰਹੇ ਨੇ

  • @meetagill4242
    @meetagill4242 2 ปีที่แล้ว +1

    waheguru ji ❤️🙏

  • @dragicadrazic4859
    @dragicadrazic4859 2 ปีที่แล้ว

    Very good job

  • @karmjitsingh317
    @karmjitsingh317 2 ปีที่แล้ว

    ਇੰਟਰਵਿਊ।ਦੇ। ਹਿਸਾਬ। ਨਾਲ।ਸਮਰਾ। ਜੀ। ਵਿਚ।ਸਿੰਚਾਈ। ਲਗਦੀ।।ਆ

  • @dddharamsingh70
    @dddharamsingh70 2 ปีที่แล้ว

    ਮਸਕੀਨ ਜੀ ਨੂੰ ਵਰਤ ਗਿਆ ਇਹ ਗੱਲ ਸਹੀ ਹੈ

  • @kcsingh6683
    @kcsingh6683 2 ปีที่แล้ว +2

    WAHEGURU JI, 🙏🙏🙏🙏🙏🙏🙏🙏🙏🌹🌹🌹🌹🌹🌲🌲🌲🌲🌲🌲🌲

  • @Rinkukhurdvlogs
    @Rinkukhurdvlogs 2 ปีที่แล้ว

    ਸਮਰਾ ਜੀ ਪੂਰੀ ਕੌਮ ਤੁਹਾਡੇ ਨਾਲ ਆ

  • @lovedhillon498
    @lovedhillon498 2 ปีที่แล้ว +1

    Very good

  • @travel_learn_experience
    @travel_learn_experience 2 ปีที่แล้ว +4

    Makhu Sir, please ask Dr. Samra if it is true he was jailed for 2 years for fabricating photo of police officer and also ask about clarifying if he was convicted for 10 years in one RDX case where he got acquittal from high court. since there is record of him fabricating evidences in past, possibility of him creating false evidences/documents now cannot be ruled out.
    Every answer of him cannot be based on "Shraddha" and I don't think it is easy for anyone to fool Dr. Samra in such huge transactions. so better a detailed investigation in this matter is needed.

  • @CHHAJUGHUMAN855
    @CHHAJUGHUMAN855 2 ปีที่แล้ว +4

    ਡਾ, ਵੀ ਅੱਦਾ ਭਾਗਤ ਸੀ

    • @balrajsingh5518
      @balrajsingh5518 2 ปีที่แล้ว

      ਸਾਹਿਬੇ ਕਮਾਲ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਗੁਰੂ ਜੀ ਦਾ ਅੰਧਾ ਭਗਤ ਆ ਡਾ ਸਮਰਾ
      ਲੇਕਿਨ ਅਗੋ ਕੱਲਜੁਗ ਮੌਕਾ ਪ੍ਰਸਤ ਭੁੱਖੇ ਭੈੜੀਏ ਮਾੜਾ ਅਨਸਰ ਠੱਗ/ਬੋਹਰੂਪੀਆਂ ਟੱਕਰ ਜਾਵੇ ਫਿਰ ਕੀ ਕਰੇ ਕੋਈ
      ਬੀਰਰਸ ਚ ਹੀ ਆਵੇਗਾ ਹੀ ਕੋਈ
      ਬਸ ਡਾ ਸਮਰਾ ਜੀ ਵੀ
      (ਜਬੇ ਬਾਣ ਲਗੇ ਤਬੇ ਰੋਸ ਜਾਗੇ)
      ਵਾਲੀ ਹਾਲਤ ਚ ਨੇ

  • @AnoopSingh-hp3qw
    @AnoopSingh-hp3qw 2 ปีที่แล้ว

    Makhu saab ehnu nahi sukham wali katha b sun lai shyad dona da hal mil jao please makhu saab

  • @paramjeetkaur7926
    @paramjeetkaur7926 2 ปีที่แล้ว +1

    Dhan Guru granth sahib di beadbi di insafdi gal krokro kj

  • @Gurbani_on_time
    @Gurbani_on_time 2 ปีที่แล้ว +3

    ਗੁਰਦਾਸ ਪੁਰ ਕਚਾਹਿਰੀ ਵਿੱਚ ਇਸ ਸਮਰੇ ਦੇ ਕਰੀਨਲ ਕੇਸ ਚਲਦੇ ਸੀ ਮੈਂ ਜਾਣਦਾ ਇਸ ਕੰਜਰ ਨੂੰ ਇਕ ਕਾਲੀ ਜਿਹੀ ਜਨਾਨੀ
    ਨਾਲ ਇਸ ਦਾ ਯਰਾਨਾ ਸੀ ਲੰਗਾਹ ਨਾਲ ਵੀ ਇਸ ਦੀ
    ਖਾਸ ਗਲ ਬਾਤ ਆ

  • @nanaknirmalpanth6744
    @nanaknirmalpanth6744 2 ปีที่แล้ว

    ਭਾਈ ਜੀ ਵੀਡੀਓ ਸਾਰੀ ਕਿਉ ਨੀ ਅਪਲੋਡ ਕਰਦੇ ਏਨਾ serious ਮੁਦਾ ਚੱਲ ਰਿਹਾ ਤੁਸੀਂ ਬੱਸ ਏਹੀ ਕੰਮ ਫੜਿਆ ਕੇ ਮੈ ਇਕ ਵੀਡੀਓ ਦੀ 5 ਵੀਡੀਓ ਕਰ ਦਵਾ। ਏਸ ਤਰਹ ਦਾ ਤਰੀਕਾ ਸਹੀ ਨਹੀਂ ਲੱਗਦਾ plz ਇਕੋ ਵਾਰ ਹੀ ਸਾਰੀ ਵੀਡੀਓ ਅਪਲੋਡ ਕਰ ਲਿਆ ਕਰੋ। ਧੰਨਵਾਦ

  • @rajsidhu7169
    @rajsidhu7169 2 ปีที่แล้ว +2

    Makhu ji cheti sach samne lehaoo

  • @mandeepsingh2855
    @mandeepsingh2855 2 ปีที่แล้ว +1

    Gyani sant singh maskin ji gyan da sagar San life badal diti sadi

  • @NavjotKaur-kn8sp
    @NavjotKaur-kn8sp 2 ปีที่แล้ว

    ਗੌਹਰ ਤਾਂ ਸ਼ਕਲ ਤੋਂ ਹੀ ਪਾਖੰਡੀ ਲੱਗਦਾ

  • @balkarbarkandi1569
    @balkarbarkandi1569 2 ปีที่แล้ว +1

    ਸਮਰਾ ਜੀ,, ਪੈਸੇ ਵਾਪਿਸ ਕਰਾਓ,,

  • @JaswinderSingh-gb6zg
    @JaswinderSingh-gb6zg 2 ปีที่แล้ว +1

    Makhu saab sachh kado samney aayega

  • @Haryanaboys602
    @Haryanaboys602 2 ปีที่แล้ว +1

    A sardar ji sch bol re

  • @daljeetsingh5152
    @daljeetsingh5152 2 ปีที่แล้ว +1

    ਭਾਈ ਰਣਜੀਤ ਸਿੰਘ ਜੀ ਨੂੰ ਅਪਣੇ ਪਦ ਬਾਰੇ ਨਿਰਣਯ ਕਰਣਾ ਚਾਹੀਦਾ ਹੈ।

  • @manjitsingh3930
    @manjitsingh3930 2 ปีที่แล้ว +1

    Makhu g asi samra g da v satkar karde han par ik chij eh v dekhan vali hai ki crores rupees di koi funding te ni samra sahab kol aundi c jisnu harappan lyi eh natak racheya gya hove

  • @Gurbani_on_time
    @Gurbani_on_time 2 ปีที่แล้ว +3

    ਮਖੂ ਤੈਨੂੰ ਤਾ ਪਹਿਲੀ ਵਾਰ ਬਾਹਰ ਗੌਹਰ ਨੇ ਪਲਿਓ ਪੈਸੇ ਦੇ ਕੇ ਬਾਹਰ ਘਲਾਇਆ ਸੀ ਤੂੰ ਤਾਂ ਸ਼ਰਮ ਕਰ

    • @avtars.dhindsa8381
      @avtars.dhindsa8381 2 ปีที่แล้ว

      Tuhade varge ee ehna thug Lokan noo spot kar sir te bitha liya
      Jekar Dr sumra andh bhagat na hunda fer eh sab nahi hona c

  • @vardaantv542
    @vardaantv542 2 ปีที่แล้ว

    Dr Samra ji tusi bohat hi guru ghar nu mande ho es guru ghar de seve karde hoye meri bhi help kardo ji

    • @manjotsingh3274
      @manjotsingh3274 2 ปีที่แล้ว

      Rab nu na mneo kitte bus lokan kolo e help mangi jao

  • @gurdevsinghaulakh7810
    @gurdevsinghaulakh7810 2 ปีที่แล้ว +1

    ਮੱਖੂ ਸਾਹਿਬ ਤੁਸੀ ਤੇ ਸਿਆਣੇ ਹੋ ਇਹ ਬੰਦਾ ਤੁਹਾਨੂੰ ਸੱਚਾ ਲਗਦਾ ? ਇਹ ਤਾਂ ਇਸ ਤਰਾਂ ਬੋਲਦਾ ਹੈ ਜਿਓ ਬਹਤ ਹੀ ਵੱਡਾ ਦੁਸ਼ਮਣ ਹੋਵੇ ਗਹੌਰ ਦਾ
    ਇਹ ਧਾਰਮਿਕ ਲਗਦਾ ਕਿਸੇ ਪਖੋਂ ? ਤੁਸੀ ਵੀ ਇਸ ਤਰਾਂ ਅਮਰ ਕਥਾ ਸੁਣ ਰਹੇ ਹੋ ?

  • @virk6592
    @virk6592 2 ปีที่แล้ว +2

    ਪੂਰੀ ਗਰਦ ਉਠਾ ਰੱਖੀ ਏ ਪਾਜੀ ਨੇ ,,ਬਾਕੀ ਦੂਜਾ ਪੱਖ ਵੀ ਸੁਣੋ ਇੱਕ ਵਾਰ

  • @pinkikaur3494
    @pinkikaur3494 2 ปีที่แล้ว

    🙏🙏 Maskeen ji nu jeenday ji v kha gay te jaan tou baad v ohna da naam wartt k sharam aani chaiddi ha gursikhi de naam te kalank ne chaye oh koi v ha .

  • @up26wale73
    @up26wale73 2 ปีที่แล้ว +1

    doctor v koi ghatt chatur te chalak banda nhi bol chal to pata lag reya inne sabot ikk do mahineya vich kathe nhi ho sakde dr.samra kafi time to sabot kathe kar rahe c faila vekh ahi lagg reya gouhar de modi kol ohde ghar miting vich hon karke ih sab ho reya kyo ki hor koi jathedar nhi geya c miting vich

  • @BalvinderSingh-zb7wn
    @BalvinderSingh-zb7wn 2 ปีที่แล้ว

    Mushkil ji nu Puri jankari nhi si

  • @avtars.dhindsa8381
    @avtars.dhindsa8381 2 ปีที่แล้ว +2

    Makhu v ik interview de part kar view le reha
    Business bna rakheya seva koi nahi

  • @karmindersingh7257
    @karmindersingh7257 2 ปีที่แล้ว

    Jandon koi Shak pai jawe us time hi patta lagda hai ke kini okat da malk hai.Jathedar.

  • @amanzira7500
    @amanzira7500 2 ปีที่แล้ว +2

    Bot okha wa g loka da

    • @sardoolsingh9288
      @sardoolsingh9288 2 ปีที่แล้ว

      Dr. Bahut wadhia bolde ne. Sache v lagde .

  • @Gurbani_on_time
    @Gurbani_on_time 2 ปีที่แล้ว +2

    ਮਖੂ ਖਰੀਦਿਆ ਗਿਆ ਤੂੰ ਸਿੱਖ ਕੌਮ ਦਾ ਬਣੂ

    • @avtars.dhindsa8381
      @avtars.dhindsa8381 2 ปีที่แล้ว +1

      Tu v salea Ranjit gauhar da sathi hi lag rehan

  • @balluana1981
    @balluana1981 2 ปีที่แล้ว

    Not a serious journalist

  • @jaswindersinghrandhawa5483
    @jaswindersinghrandhawa5483 2 ปีที่แล้ว

    Dan. De. Ke. Inqari. Nehi. Karede

  • @bsponi420
    @bsponi420 2 ปีที่แล้ว

    Makhu ji jara socho Samra pahlan kitha se,sikh DHARM nu badnam kar raha. Tusi roj samara nu la ka bath janda sikh dharm nu badnam karan lai. Please.........

  • @Satnamsingh-zn1qx
    @Satnamsingh-zn1qx 2 ปีที่แล้ว

    eh tan nakli maskeen hai ohna da naam badnam kr riha

  • @BalvinderSingh-zb7wn
    @BalvinderSingh-zb7wn 2 ปีที่แล้ว

    Tavada tai guru da parbav nhi hai doctor ji guru sabi ta Sona nu miti da barabar Manda nai tusi Lok guru nu hi Sona nal karidan lag hai ho jina doshi jatadar hai ona hi doctar hai

  • @punjaab9397
    @punjaab9397 2 ปีที่แล้ว

    Makho sahib tusi aap parcharak ho, tusi kime baithe rahe chup kar ke jado bani de ulat bhoot praita di samraa sahib gal kar si? Thonu vi pataa Maskeen sahib 80% biparvaadi kahaaniya sunaonde si.

  • @JaswinderSingh-lx2qo
    @JaswinderSingh-lx2qo 2 ปีที่แล้ว

    Sant singh maskeen ji gyan da sagar sn but Ranjeet singh gohar koi vdia bnda ni.

  • @JPSINGH1947
    @JPSINGH1947 2 ปีที่แล้ว

    Dr Samra ji you look very very proudy and not a nimana sikh.

  • @jaswindersinghrandhawa5483
    @jaswindersinghrandhawa5483 2 ปีที่แล้ว

    Sab. Rale. Ne

  • @charandeep7ingh
    @charandeep7ingh 2 ปีที่แล้ว

    Eve befkuf bana reha samraa ehh Doctor ne 1.5 saal pehle ik kudi da ABORTION karan ch Gyani di help kiti. Odon ki GYANI galat nahi si fer ehh dono rale mile ne. Sabb bakwaass hai ehh sabb gyani ji di publicity kar reha

  • @dragicadrazic4859
    @dragicadrazic4859 2 ปีที่แล้ว

    Very good job