ਚੀਮੇ ਗੋਤ ਦਾ ਇਤਿਹਾਸ ॥ਕੌਣ ਸੀ ਚੀਮੇ ਗੋਤ ਦਾ ਮੋਡੀ॥ Ajit sidhu

แชร์
ฝัง
  • เผยแพร่เมื่อ 12 ก.ย. 2024
  • ਚੀਮੇ ਗੋਤ ਦਾ ਇਤਿਹਾਸ ॥ਕੌਣ ਸੀ ਚੀਮੇ ਗੋਤ ਦਾ ਮੋਡੀ॥ Ajit sidhu#youtube #punjabi #itihas #history #dailyvlog

ความคิดเห็น • 60

  • @mahendergrewal1409
    @mahendergrewal1409 2 หลายเดือนก่อน +1

    Nice

  • @zaildarcheema106
    @zaildarcheema106 19 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਮੇਰਾ ਗੋਤ ਚੀਮਾਂ ਹੈ ਜੀ ਚੀਮਾਂ ਗੋਤ ਦੋ ਤਰਾਂ ਦੇ ਨੇ ਇੱਕ ਬਿਛੂ ਏ ਚੀਮਾਂ ਦੂਜੇ ਮਿੱਠੇ ਜਿਹੜੇ ਪਾਕਿਸਤਾਨ ਤੋਂ ਆਏ ਹੋਏ ਨੇ

  • @laddicheema8399
    @laddicheema8399 29 วันที่ผ่านมา

    ਧੰਨਵਾਦ ਜੀ

  • @arshsingh3004
    @arshsingh3004 2 หลายเดือนก่อน

    Real information 👌

  • @kultarsinghcheema7452
    @kultarsinghcheema7452 2 หลายเดือนก่อน

    Excellent information bro. Thanks a lot.

  • @ਸੰਧੂਸਾਬ-ਜ6ਫ
    @ਸੰਧੂਸਾਬ-ਜ6ਫ 2 หลายเดือนก่อน +6

    ਵੀਰ ਜੀ ਸਿੱਖ ਦਾ ਕੋਈ ਗੋਤ ਨਹੀਂ (ਸਿੰਘ)ਤੋਂ ਇਲਾਵਾ,ਬਾਕੀ ਮੈਂ ਖੁਦ ਜੱਟ ਸਿੱਖ ਹਾਂ ਮੈਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬਾਨ ਜੀਓ ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ, ਸਾਰੇ ਸਿੱਖ ਭਾਵੇਂ ਉਹ ਕਿਸੇ ਵੀ ਵਰਗ ਦੇ ਹੋਣ ਅਸੀਂ ਸਾਰੇ ਸਿੱਖ ਭਰਾ ਹਾਂ।
    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।।

    • @familyfriendsvlogs
      @familyfriendsvlogs  2 หลายเดือนก่อน

      Dhanwad sandhu saab ,par Kirpa krke id da name change krlo Sandhu saab sandhu v got hi a k guru Gobind Singh g ne keha k sandhu Sikh ne

    • @naunihalsingh4108
      @naunihalsingh4108 2 หลายเดือนก่อน

      ਗੱਲਤ ਜਾਣਕਾਰੀ ਜੱਟਾ ਵਾਰੇ ​@@familyfriendsvlogs

    • @familyfriendsvlogs
      @familyfriendsvlogs  2 หลายเดือนก่อน

      @@naunihalsingh4108 sahi dasdo fer

  • @deepecheema1547
    @deepecheema1547 2 หลายเดือนก่อน +1

    ਬਹੁਤ ਵਧੀਆ ਵੀਰ ਜੀ ❤❤

  • @007Thakurz
    @007Thakurz 2 หลายเดือนก่อน +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਸਿੱਧੂ ਸਾਬ੍ਹ 👍🏼

  • @sahibsinghcheema4151
    @sahibsinghcheema4151 2 หลายเดือนก่อน

    ਧੰਨਵਾਦ ਜੀ ❤

  • @gobindersingh6719
    @gobindersingh6719 หลายเดือนก่อน

    Very good Cheema

  • @LakhwinderSingh-oc3tv
    @LakhwinderSingh-oc3tv 2 หลายเดือนก่อน

    Cheema jatt

  • @deepecheema1547
    @deepecheema1547 2 หลายเดือนก่อน

    ਗੁਰਦਾਸਪੁਰ ਤਹਿਸੀਲ ਬਟਾਲਾ ਪਿੰਡ ਨੰਗਲ ਬੁਟਰ ਤੋਂ

  • @SikhRajputChauhan
    @SikhRajputChauhan 26 วันที่ผ่านมา

    Right veer ji🙏🙏

  • @BalshinderDevgun
    @BalshinderDevgun 2 หลายเดือนก่อน +1

    Keep it up bro 👍

  • @mahendergrewal1409
    @mahendergrewal1409 2 หลายเดือนก่อน

    Grewal got bare bhi dasna

  • @gurjindertoor7883
    @gurjindertoor7883 3 หลายเดือนก่อน +1

    👍🏻👍🏻

  • @Rehmatsidhuvlogs
    @Rehmatsidhuvlogs 2 หลายเดือนก่อน +1

    🙌🙌

  • @MANPREETSINGH-lv3no
    @MANPREETSINGH-lv3no 2 หลายเดือนก่อน +2

    Bai g majbi sikha bara v daso

  • @satnamsinghbhatia5307
    @satnamsinghbhatia5307 2 หลายเดือนก่อน +1

    Shere punjab maharaja Ranjit Singh BHATI RAJPUT FROM JAISELMER

  • @grsekhon
    @grsekhon 2 หลายเดือนก่อน

    Kindly give bibliographical references of books quoted by you, including their writers, publishers and year of print as you mentioned Jatt Bansaavali. Who wrote this book, These are rare books and where we can find it ? Maximum Jatt gotras are connected to Rajputs and Bhagwan Krishan ji except Pannu Jatts. Before the advent of Sikhism all jatts were Hindus. I have conducted research and I am still working on Jatt gotras at Doctorate level with the help of Tirath purohits of Haridwar. They have 300 years old record of all Jatt gotras of India. Please continue this work.
    Gursharan Singh Sekhon USA

  • @ManjitSingh-lh7lk
    @ManjitSingh-lh7lk 2 หลายเดือนก่อน

    Very very thanks before jats all jats were real rajput

  • @yudhbirsingh6993
    @yudhbirsingh6993 หลายเดือนก่อน +1

    Uppal sub caste is very old please explain the Uppal history

  • @HardeepSinghCheema-p1n
    @HardeepSinghCheema-p1n หลายเดือนก่อน

    My cheema mera pind cheema jodhpur Barnala tu 8 km hai sab

  • @dilsingh074
    @dilsingh074 2 หลายเดือนก่อน

    Good

  • @dilbahadurrana6860
    @dilbahadurrana6860 2 หลายเดือนก่อน

    Good informatio about rajput te jatt birdari

  • @amarjot8683
    @amarjot8683 2 หลายเดือนก่อน

    Ek Sahi Insan Bano

  • @GurwinderSingh-pf5qb
    @GurwinderSingh-pf5qb 2 หลายเดือนก่อน +2

    sahota ਗੋਤ bare video paji kreyo

  • @jagwantsingh6176
    @jagwantsingh6176 2 หลายเดือนก่อน

    ਵੀਰੇ 8ਪਿੰਡ ਚੀਮਿਆਂ ਦੇ ਇਕੱਲੇ ਮਾਝੇ ਵਿੱਚ ਹੀ ਨੇ

  • @user-xp8xe7up4g
    @user-xp8xe7up4g 2 หลายเดือนก่อน +1

    ਵਿਰਕ ਗੋਤ ਬਾਰੇ ਜਾਣਕਾਰੀ

  • @paddaparminder
    @paddaparminder 2 หลายเดือนก่อน +1

    ਭਾਈ ਸਾਹਿਬ, ਪੱਡਾ ਗੋਤ ਬਾਰੇ ਵੀ ਜਾਣਕਾਰੀ ਦਿਓ, ਬਹੁਤ ਬਹੁਤ ਧੰਨਵਾਦ

    • @familyfriendsvlogs
      @familyfriendsvlogs  2 หลายเดือนก่อน

      Zrur bai g

    • @amarjeetsingh-hh3mc
      @amarjeetsingh-hh3mc 2 หลายเดือนก่อน

      ਆਹ ਚੱਕ ਜੱਟ ਦੀ ਕਹਾਣੀ ਜੱਟ ਦੀ ਜੁਬਾਨੀ,
      ਆਹ ਇਕ ਵਾਹਦ ਕੌਮ ਹੈ ਜੋ ਕਿ ਆਪਣੀ ਜਾਤ ਦਾ ਪ੍ਰਦਰਸ਼ਨ ਕਰਦੀ,
      ਸਾਡੇ ਨਾਲ ਬਹੁਤ ਜੱਟ ਬਿਰਾਦਰੀ ਦੇ ਲੋਕ ਰਹਿੰਦੇ, ਉਨ੍ਹਾਂ ਚੋ 70% ਲੜਾਈ ਝਗੜਾ, ਨਸ਼ਾ ਚ ਮੁਲੱਵੀਸ ਹੁੰਦੇ ਤੇ ਅਪਣੇ ਆਪ ਨੂੰ ਕਤਲ ਕਰਵਾਉਣੇ ਯਾ ਦੂਸਰੇ ਦਾ ਕਤਲ ਕਰਦੇ,
      ਹੁਣੇ ਕੁਝ ਦਿਨ ਪਹਿਲਾਂ ਬਾਪੂ ਬਲਕੌਰ ਸਿੰਘ ਦਾ ਇਕ ਇੰਟਰਵਿਊ ਬਹੁਤ viral ਹੋਇਆ, ਜਿਸ ਵਿਚ ਉਸਨੇ ਜੱਟਾਂ ਨੂੰ ਇਕ ਕਬੀਲਾ ਵਾਦੀ ਸੋਚ, ਪਸ਼ੂ ਵਰਤੀ ਦਾ ਹਿੱਸਾ ਦੱਸਿਆ,
      ਇਸਦੇ ਬਾਰੇ ਵੀ ਗਿਆਨ ਦਾ ਪ੍ਰਕਾਸ਼ ਲੋਕਾਂ ਨੂੰ ਪਾਓ ,,

  • @satishurdu9818
    @satishurdu9818 หลายเดือนก่อน

    Pehlan gote sistum aa chuka si Aur got prampra hazara saal purani hai, par jaat sistum baad ch aayia jo brahman lok Lay K aayay. Jihrray chimay got de lok kheti Karan laggay uh jat chimay bnay Aur jihrray chimay koyi hor kam karan laggay uhna chimia nu brahmnwaadi jaati sistum ne kam de adhar te alag alag jatan ch vi chimay vanday Gay Aur jiven jiven koyi kam ch set ho gya uh us di zaat ban gayi. Lekin alag Alag zatan ch vanday hon de bavjood chimay lokan Tha DNA ik hai.

  • @HardeepSingh-qv6xl
    @HardeepSingh-qv6xl 2 หลายเดือนก่อน

    ਵੀਰ ਜੀ ਗੁਰੂ ਸਾਹਿਬ ਜੀ ਦਾ ਹੁਕਮ ਹੈੈ,,,,, ਹਮਰੀ ਜਾਤ, ਪਾਤ ਗੁਰ ਸਤਿਗੁਰ ਹਮ ਬੇਚਿਉਸਤਿਗੁਰ ਆਗੇ,,,,,,,,,,,,

  • @shorts9480
    @shorts9480 2 หลายเดือนก่อน +1

    Bhai Jammu chh bhi bhut neyy CheeMa Orr Sara Sialkot wala neyy

    • @familyfriendsvlogs
      @familyfriendsvlogs  2 หลายเดือนก่อน

      Hnji brother please share the video and subscribe the channel please

  • @harjindersinghbrar7027
    @harjindersinghbrar7027 2 หลายเดือนก่อน

    Very general information,You need to work on research if you want to deliver something meaningful.🙏🙏

    • @familyfriendsvlogs
      @familyfriendsvlogs  2 หลายเดือนก่อน

      Veerji channel da link share kreo jithe eda dian video hon

  • @MandeepSingh-xj2le
    @MandeepSingh-xj2le 2 หลายเดือนก่อน

    Mera pind vi ramgarh sardaran Ver ji thanks Ver

  • @tamashbeen6610
    @tamashbeen6610 9 วันที่ผ่านมา

    ਸ਼ਿਵਜੀ ਜੀ ਨੇ ਇੱਕ ਵਾਰ ਆਪਦੀਆਂ ਜਟਾਵਾਂ ਸ਼ਟਕਾਈਆਂ। ਓਸਦੇ ਵਿੱਚੋਂ ਜਿਹੜੀ ਮੈਲ ਡਿੱਗੀ ਓਸਤੋਂ ਫੇਰ ਜੱਟ ਪੈਦਾ ਹੋਏ। ਹਰਿਆਣਾ ਦੇ ਜੱਟ ਇਹੋ ਮੰਨਦੇ ਨੇ। ਤੁਹਾਡਾ ਕੀ ਵਿਚਾਰ ਆ?

  • @arurtransport5904
    @arurtransport5904 2 หลายเดือนก่อน

    👍👃

  • @narutogokugarra
    @narutogokugarra หลายเดือนก่อน

    ਇਹ ਸਭ ਗੁਰੂ ਸਾਹਿਬ ਦੀ ਸਿੱਖੀ ਖਤਮ ਕਰਨ ਵਲ ਜਾ ਰਹੇ ਆ

  • @MajorSingh-vs8vz
    @MajorSingh-vs8vz 2 หลายเดือนก่อน

    ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਵਿਚ ਚੀਮਿਆਂ ਦੇ ਬਹੁਤ ਪਰਿਵਾਰ ਹਨ

  • @ParvinderSingh-lr9jy
    @ParvinderSingh-lr9jy 2 หลายเดือนก่อน

    Jo got jatta de han, ehi got mazbi aur ravidasia de han. Cheema, chohan, sidhu, sandhu, Mann, Dhaliwal, Dhillon,bhatti, eh got amm hee ravidadia sikha wich amm han. Gill ate Atwal mazbi sikha wich han

  • @amarjot8683
    @amarjot8683 2 หลายเดือนก่อน

    Akal purak Waheguru Ji Ne Upar Se jatt banakar beja h kya

  • @Jassmann93
    @Jassmann93 2 หลายเดือนก่อน

    Bai mann goat bare Das yaar

  • @HardeepSinghCheema-p1n
    @HardeepSinghCheema-p1n หลายเดือนก่อน

    Asi be cheemy hai

  • @user-qo3en5mv9o
    @user-qo3en5mv9o 2 หลายเดือนก่อน

    Cheema's kakowal

  • @amarjot8683
    @amarjot8683 2 หลายเดือนก่อน

    Aur kuch kaam h ya nahi

  • @amarjot8683
    @amarjot8683 2 หลายเดือนก่อน

    Waheguru Ji Ne goat Banakar bhejen kya Tumhare jaton ke

  • @amarjot8683
    @amarjot8683 2 หลายเดือนก่อน

    Guru ke Sikh Bano

  • @amarjot8683
    @amarjot8683 2 หลายเดือนก่อน

    Tumhen jamidar Banaya Banda Singh Bahadur ne Tumhen bheekh Mein di thi Jameen

  • @martinlutherking8169
    @martinlutherking8169 2 หลายเดือนก่อน +1

    ਗੋਤ ਤਾ ਤੁਹਾਡੇ SC ਨਾਲ ਵੀ ਮਿਲਦੇ ਆ 😅। ਕੁਝ ਜੱਟ ਹੈਗੇ ਆ ਰਾਜਪੂਤਾਂ ਦੀ ਬੈਂਸ ਵਿੱਚੋਂ ਪਰ ਸਾਰੇ ਜੱਟ ਨਹੀਂ। ਜੱਟ ਸ਼ੂਦਰ ਹੈ

  • @LakhwinderSingh-oc3tv
    @LakhwinderSingh-oc3tv 2 หลายเดือนก่อน

    Cheema jatt