Maldar Shada Interview|Jatt Beat Record Interview|Dhuta Jatt|Mani Parvez|

แชร์
ฝัง
  • เผยแพร่เมื่อ 28 ก.ย. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 220

  • @kaintpunjabi
    @kaintpunjabi  10 หลายเดือนก่อน +33

    ਭਾਗੂ ਦੇ ਸ਼ੰਘਰਸ਼ ਦੀ ਕਹਾਣੀ ਜ਼ਰੂਰ ਦੇਖਿਓ ਆਹ ਇੰਟਰਵਿਊ-th-cam.com/video/hWIDqRBJj30/w-d-xo.html

    • @chhindasinghaulakh6815
      @chhindasinghaulakh6815 10 หลายเดือนก่อน +1

      ਬਾਈ ਜੇ ਮੈਂ ਆਜਾ ਥੋਡੇ ਕੋਲੇ ਵਾਈ ਦੇ ਦੋਗੇ ਕੰਮ ਕੋਈ ਰੋਲ ਛੋਟਾ ਮੋਟਾ।

    • @Kamalkakkar-uf5dq
      @Kamalkakkar-uf5dq 5 หลายเดือนก่อน

      Nice bro

  • @malkeetjoshan3641
    @malkeetjoshan3641 10 หลายเดือนก่อน +16

    ਬਾਈ ਜੀ ਪਰਵਾ ਨਾ ਕਰੋ
    ਤੁਹਾਨੂੰ ਕੋਈ ਨੀ ਤੋੜ ਸਕਦਾ❤

  • @gurnekdhillon504
    @gurnekdhillon504 10 หลายเดือนก่อน +4

    ਇੰਦਰ ਬਾਈ ਦੀ ਜ਼ਿੰਦਗੀ ਦਾ ਅਸਲ ਸੱਚ ਮੈ ਪਹਿਲਾਂ ਵੀ ਕਈ ਇੰਟਰਵਿਊ ਵਿਚ ਦੇਖਿਆ ਬਹੁਤ ਵੱਡਾ ਜਿਗਰਾ ਚਾਹੀਦਾ ਜਦੋਂ ਬਾਈ ਨੂੰ ਅਤੇ ਬਾਈ ਜੀ ਦੀ ਮਾਂ ਨੂੰ ਲੋਕ ਮਿਹਣੇ ਮਾਰਦੇ ਸੀ ਬਾਈ ਓਹ ਗਲਾਂ ਕਰਕੇ ਅੱਜ ਵੀ ਰੋ ਪੈਂਦਾ ਪਰ ਬਾਈ ਨੇ ਓਹਨਾ ਲੋਕਾਂ ਨੂੰ ਆਪਣੀ ਮਿਹਨਤ ਨਾਲ ਇਸ ਮੁਕਾਮ ਤੇ ਪਹੁੰਚ ਕੇ ਕਰਾਰਾ ਜਵਾਬ ਦਿੱਤਾ

  • @GurjinderSingh-ec9ps
    @GurjinderSingh-ec9ps 10 หลายเดือนก่อน +31

    ਭਾਗੂ ,ਬਿਰਾ,ਤੂਤਾਂ ,ਜੱਸਾ, ਹਾਰਮਨ ਸਿਰਾ ਬੰਦੇ ਨੇ ਦਿਲ ਦੇ ਹਿਰੇ ਬੰਦੇ ਨੇ……..❤❤❤

  • @NarinderRupinder
    @NarinderRupinder 10 หลายเดือนก่อน +8

    Bohat vadia veer Waheguru ji tuhanu khus rakhe 🙏🏼🙏🏼

  • @gurveersingh5223
    @gurveersingh5223 10 หลายเดือนก่อน +5

    Waheguru ji sari team no chardikala h rakhan😍👍

  • @SukhwinderSingh-wq5ip
    @SukhwinderSingh-wq5ip 10 หลายเดือนก่อน +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @Sharnjeet-g9k
    @Sharnjeet-g9k 10 หลายเดือนก่อน +4

    ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤

  • @surindergilldugri
    @surindergilldugri 10 หลายเดือนก่อน +2

    ਵੀਰ ਜੀ ਅਜਿਹੇ ਬੰਦੇ ਜੋ ਜੋੜੀ ਜਾ ਟੀਮ ਤੋੜਨ ਵਾਲੇ ਹੁੰਦੇ ਹਨ ਉਹਨਾ ਦਾ ਅੰਤ ਬਹੁਤ ਮਾੜਾ ਹੁੰਦਾ ਵੀਰੇ ,ਸਾਰੇ ਵੀਰ ਭੈਣਾ ਜੋ ਟੀਮ ਦਾ ਹਿੱਸਾ ਹਨ ਉਹਨਾ ਨੂੰ ਇਹ ਜਰੂਰ ਦੱਸੋ ਇੰਦਰ ਵੀਰੇ ਜੋ ਵੀ ਆਪਣੇ ਚਲਦੇ ਵਧੀਆ ਕੰਮ ਨੂੰ ਕਿਸੇ ਲਾਲਚ ਵਿੱਚ ਛੱਡਕੇ ਚਲਿਆ ਜਾਦਾ ਉਹ ਘਰ ਦਾ ਨਾ ਘਾਟ ਦਾ ਰਹਿੰਦਾ ਜੀ, ਬਹੁਤ ਵਧੀਆ ਕੰਮ ਸਾਰੀ ਟੀਮ ਦਾ ਉਡੀਕ ਦੇ ਅਗਲਾ ਭਾਗ ਮਾਲਦਾਰ ਛੱੜਾ ਤੇ ਲੁੱਚਾ ਬੁੜਾ ਦਾ ਜਿਵੇ ਅਮਰ ਸਿੰਘ ਚਮਕੀਲੇ ਵੀਰ ਦਾ ਅਗਲਾ ਰਿਕਾਰਡ ਉਡੀਕਦੇ ਹੁੰਦੇ ਸੀ ਜੀ ❤ ਮਾਤਾ ਜੀ ਦੇ ਦਰਸ਼ਨ ਵੀ ਵਿੱਚ ਵਿੱਚ ਕਰਾਇਆ ਕਰੋ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਖੁਸੀਆ ਤੰਦਰੁਸਤੀਆ ਬਖਸਣ ਜੀ ,ਸੁਰਿੰਦਰ ਸਿੰਘ ਗਿੱਲ ਪਿੰਡ ਦੁੱਗਰੀ ਲੁਧਿਆਣਾ

  • @jagpalchatha7557
    @jagpalchatha7557 10 หลายเดือนก่อน +2

    ਤੁਸੀਂ ਸਾਰੇ ਹੀ ਆਪਣੀ ਜਗਾ ਖੂਬਸੂਰਤ ਭੂਮਿਕਾ ਨਿਭਾ ਰਹੇ ਹੋ ਬਹੁਤ ਹੀ wadhia👏

  • @MrSINGH-lj4ul
    @MrSINGH-lj4ul 10 หลายเดือนก่อน +3

    ਸਾਰੀ ਟੀਮ ਨੂੰ ਮੇਰੇ ਵੱਲੋ ਬਹੁਤ ਬਹੁਤ ਪਿਅਾਰ ❤❤❤❤❤❤❤❤❤❤❤❤❤❤ਹਮੇਸ਼ਾ ਖੁਸ਼ ਰਹੋ? ❤❤❤❤❤

  • @LittleArvosWorld
    @LittleArvosWorld 10 หลายเดือนก่อน +3

    ਹੀਰਾ ਬੰਦਾ ਇੰਦਰਜੀਤ ❤️
    ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ🙏🏻🙏🏻

  • @BhupinderSingh-yg8cg
    @BhupinderSingh-yg8cg 10 หลายเดือนก่อน +21

    ਮਾਲਦਾਰ ਛੜੇ ਦੀ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @satwantgrewal2375
    @satwantgrewal2375 10 หลายเดือนก่อน +1

    Very nice parmatma chardi kala me rakhe thounu

  • @JASSISINGH-hg4in
    @JASSISINGH-hg4in 10 หลายเดือนก่อน +4

    ਬਹੁਤ ਵਧੀਆ ਲਗਿਆ ਵੀਡਿਓ ਦੇਖ ਕੇ

  • @sukhdevsingh3921
    @sukhdevsingh3921 10 หลายเดือนก่อน +1

    All team members very grateful. Tuhanu koi nhi mar sakda. You are all hard work person al to salute

  • @jassisharma200
    @jassisharma200 10 หลายเดือนก่อน +3

    Love. You. Mata. Ji. I. Proud. Of. You. Mata. Ji. Jas. Na. Bhagu. Veer. Nu. Janam. Dita

  • @BhinderKaur-vl8qk
    @BhinderKaur-vl8qk 10 หลายเดือนก่อน +1

    ਬਹੁਤ ਹੀ ਵਧੀਆ ਵਿਡੀਉ, ਹੈ,ਬਾਈ ਜੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਂਖੇ, ਰੁਪਿੰਦਰ ਕੌਰ ❤❤❤❤❤❤❤❤❤❤❤🎉🎉🎉🎉

  • @NsreshKumar-d2g
    @NsreshKumar-d2g 9 หลายเดือนก่อน +1

    ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਹੁੰਦੀ ਹੈ ਅਕਾਲਪੁਰਖ ਜੀ ਨਾ ਮਾੜਾ ਕਰਨ ਮੇਹਰ ਰੱਖੇਣ ਸਾਰੀ ਟੀਮ ਤੇ ਬੱਦੇ ਤਾਂ ਸਵ ਮਾਰਕੇ ਸੌਂਦੇ ਨੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @boharsingh7725
    @boharsingh7725 10 หลายเดือนก่อน +4

    ਬਹੁਤ ਹੀ ਵਧੀਆ ਬਾਈ 🙏🙏🙏🙏🙏

  • @avijotharjeetsingh8646
    @avijotharjeetsingh8646 10 หลายเดือนก่อน +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,, ਵਧਾਈਆਂ ਬਾਈ ਜੀ
    ਦਲੇ ਲੋਕਾਂ ਦੀਆਂ ਗੱਲਾਂ ਵਿਚ ਨਾਂ ਆਇਊ
    ਹਰ ਗਲਬਾਤ ਇਕ ਦੂਜੇ ਨਾਲ ਵੰਡ ਕਰੋ

  • @jeevanrani-rq6re
    @jeevanrani-rq6re 10 หลายเดือนก่อน +3

    Waheguru tuhanu chadi kla vich rakhe veere

  • @ranjitgill4141
    @ranjitgill4141 10 หลายเดือนก่อน +4

    Very nice job inder I Love you so much ❤️ ♥️ 💜

  • @jarmejasinghbrar9111
    @jarmejasinghbrar9111 10 หลายเดือนก่อน +2

    ਬਾਈ ਇੰਦਰ ਸਤਿ ਸ੍ਰੀ ਆਕਾਲ, ਹਰੀ ਨੌਂ ਤੋਂ ( ਕੋਟਕਪੂਰਾ )

  • @NarinderSingh-d3s
    @NarinderSingh-d3s 10 หลายเดือนก่อน +4

    ਸਾਡਾ 🔯 ਸਟਾਰ ਭਾਗੂ ਯਾਰ

  • @rajugill8149
    @rajugill8149 10 หลายเดือนก่อน

    ਇੰਦਰ ਬਾਈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @bhantsidhu269
    @bhantsidhu269 2 หลายเดือนก่อน

    ਬਹੁਤ ਵਧੀਆ ਪੁੱਤ ਪਰਮਾਤਮਾ ਤੁਹਾਡੇ ਅੰਗ ਸੰਗ ਹੈ 🥰🥰🥰🥰🥰⭐️⭐️⭐️⭐️⭐️⭐️

  • @Amansharma0567
    @Amansharma0567 9 หลายเดือนก่อน

    Vadiya hai bai. Aapdi mehnat karde ho loka da entertainment kar de ho. Hasde khedde raho. Duniya tan machdi hai kyn ki dujje bande nu hasda nhi vekh sakde

  • @PritamSingh-gw1iq
    @PritamSingh-gw1iq 10 หลายเดือนก่อน +1

    ਬਹੁਤ ਵਧੀਆ ਜੀ

  • @HarjitGill-lw6bf
    @HarjitGill-lw6bf 10 หลายเดือนก่อน +1

    WaheGuru ji 🙏❤️

  • @sadhsingh2036
    @sadhsingh2036 10 หลายเดือนก่อน +6

    ਛੜਾ ਸਾਹਬ ,,ਬਾਈ ਮੈ ਤੁਹਾਡੀ ਹਰ ਵੀਡਿਉ ਦੇਖਦਾ ਕੲਈ ਵਾਰ ਜਦੋ ਗਾਲੀ ਗਲੋਚ ਜਾ ਨਾ ਬਰਦਾਸਤ ਵਾਲਾ ਸੀਨ ਕਰਦੇ ਉ ਮੈ ਉਸ ਟਾਇਮ ਆਪ ਜੀ ਨੁੰ ਗਾਲਾ ਵੀ ਕੱਡਦਾ ਮਾੜੇ ਕਮੈਟ ਵੀ ਕਰਦਾ ਪਰ ਮੈ ਤੁਹਾਨੁੰ ਦਿਲੋ ਪਿਆਰ ਵੀ ਕਰਦਾ ਬਹੁਤ ਕੁਛ ਵਧੀਆ ਵੀ ਏ ਗੁਰੂ ਤਰੱਕੀਆ ਬਖਸਣ ਬਾਈ ਗਾਲਾ ਤੇ ਲਫੰਡਰ ਸੀਨ ਤੋ ਪਰਹੇਜ ਕਰਿਆ ਕਰੋ ,ਧੁਤਾ ਮੇਰੇ ਫੇਵਰੇਟ ਆ ਛੜਾ,ਜੱਸਾ ਵਧੀਆ ਐਕਟਰ ,ਬਾਈ ਵਧੀਆ ਚੀਜਾ ਵਿਖਾਊ ਤੇ ਕਮੈਟ ਵੀ ਵਧੀਆ ਆਉਣਗੇ ਵਧਾਈਆ ਜੀ ਮੇਰੇ ਵੱਲੋ,,,,,ਧੁਤੇ ਕਡੰਕਟਰ ਬਾਰੇ ਦੱਸਣਾ ਬੱਸ ਦਾ ਕੀ ਬਣਿਆ,,,ਕਦੀ ਮਿਲਾਗਾ ਜਰੁਰ ਪਰ ਜੇ ਸੀਨ ਗਲਤ ਹੋਏ ਤਾ ਸਮਜੋ ਵੀਰ ਵੱਲੋ ਫੁਲਾ ਦਾ ਹਾਰ ਤਿਆਰ,,ਵਧੀਆ ਹੋਇਆ ਤਾ ਵੀਰ ਵੱਲੋ ਪਿਆਰ

  • @satindergathwala7686
    @satindergathwala7686 10 หลายเดือนก่อน +2

    Waheguru ik din sabb de sunn da ga y ❤❤❤

  • @BalliS-qw1uu
    @BalliS-qw1uu 10 หลายเดือนก่อน +1

    Waheguru mehar kare sareya te g👍👍🙏🙏🙏

  • @HappySingh-is2pw
    @HappySingh-is2pw 10 หลายเดือนก่อน +1

    Siraaaaa 22 Janadabad

  • @Jaspreetsingh-h8w
    @Jaspreetsingh-h8w 10 หลายเดือนก่อน +1

    ਸਿਰਾ ਬੰਦਾ ਬਾਈ ਇੰਦਰ

  • @muskanmadan2014
    @muskanmadan2014 10 หลายเดือนก่อน +2

    Super se upper ji

  • @jaswinderkaur8815
    @jaswinderkaur8815 10 หลายเดือนก่อน +2

    ❤❤❤❤

  • @jasbirsing6568
    @jasbirsing6568 หลายเดือนก่อน

    Dan dan guru ramdas ji tara shukar ha Waheguru mehar kro ji

  • @gurvailsingh3849
    @gurvailsingh3849 7 หลายเดือนก่อน

    ਇੰਦਰ ਵੀਰ ਛਿੱਤਰ ਫੇਰੋ ਜਿਹੜੇ ਟੀਮ ਨੂੰ ਤੋੜਦੇ ਹਨ

  • @satvirsinghsatvirsingh9759
    @satvirsinghsatvirsingh9759 10 หลายเดือนก่อน

    Waheguru ji chardikla h rakhn sari team nu

  • @nancygarg8509
    @nancygarg8509 10 หลายเดือนก่อน +1

    Sari team bhut telented hai

  • @Balbirsinghusa
    @Balbirsinghusa 10 หลายเดือนก่อน +2

    ਭਾਈ ਨਾਮ ਜਪਿਆ ਕਰੋ।ਉਸ ਮਾਲਕ ਦਾ ਜਿਸਨੇ ਸਰੀਰ ਬਣਾਕੇ ਦਿੱਤਾ।

  • @JaswantSingh-g7u
    @JaswantSingh-g7u 10 หลายเดือนก่อน +2

    Good ji Bai
    Jaswant Singh USA
    👍👍👍👍👍

  • @rbrar3859
    @rbrar3859 10 หลายเดือนก่อน

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਘੈਟ ਹੁੰਦੀਆਂ ਹਨ।

  • @sidhusardar3374
    @sidhusardar3374 10 หลายเดือนก่อน +1

    Love you bhagu and Teem❤️❤️❤️❤️❤️🙏

  • @MrIttrat786
    @MrIttrat786 10 หลายเดือนก่อน

    Great actor love from pakistan....

  • @pendulifedhiman_
    @pendulifedhiman_ 10 หลายเดือนก่อน +2

    Veer ji saddi b kahani da interview leh jo please 🎉

    • @kaintpunjabi
      @kaintpunjabi  10 หลายเดือนก่อน

      instagram.com/officialkaint_punjabi?igshid=NzZlODBkYWE4Ng== Es Id Te sanu Messaeg Kro G

  • @MahlaSabb-og6hp
    @MahlaSabb-og6hp หลายเดือนก่อน

    Hlo sir nav part Kyo ne aya

  • @HekulwantsinghKulwant
    @HekulwantsinghKulwant 10 หลายเดือนก่อน +1

    ❤️❤️❤️❤️❤️👌👌👌👌👌👌

  • @harmangaming4745
    @harmangaming4745 3 หลายเดือนก่อน

    Janet pur too aa bai thodey nal

  • @JasbirSingh-mw1vr
    @JasbirSingh-mw1vr 10 หลายเดือนก่อน +3

    ਭਾਗੂ ਦਾ ਲੰਙਾ ਹੋ ਕੇ ਤੁਰਨਾ ,, ਸੁਰਜੀਤ ਕੌਰ ਦਾ ਪੁੱਤਰ ਦਾ ਪਖ ਪੂਰਨਾ ਬਹੁਤ ਵਧੀਆ ਲਗਦਾ।ਬਗੜ ਦਾ ਰੋਲ ਵੀ ਠੀਕ ਲਗਦਾ। ਪਰ ਕਦੇ ਕਦੇ ਧੂਤੇ ਦੀ ਐਕਟਿੰਗ ਓਵਰ ਐਕਟਿੰਗ ਲਗਦੀ ਹੈ।

  • @Kamalkakkar-uf5dq
    @Kamalkakkar-uf5dq 5 หลายเดือนก่อน

    Nice bro

  • @parminderkaur8069
    @parminderkaur8069 10 หลายเดือนก่อน

    Sooo nice

  • @sukhijohal9879
    @sukhijohal9879 10 หลายเดือนก่อน +1

    Y intro vahut choti laayi aaa. Thodi g Hor vaddi launi c. 😂😂

  • @baldishkaur9953
    @baldishkaur9953 10 หลายเดือนก่อน +1

    Team ta bai ji supar a tuhadi par gala na kadia karo video ch

  • @pinka_jhajj
    @pinka_jhajj 10 หลายเดือนก่อน

    ❤❤❤❤nice brothers ❤

  • @kuldeepsinghkuldeepsingh3228
    @kuldeepsinghkuldeepsingh3228 10 หลายเดือนก่อน

    Very nice

  • @harpalsinghbasraon8767
    @harpalsinghbasraon8767 9 หลายเดือนก่อน

    ਪਾਣੀ ਤਾਂ ਸਾਡੇ ਘਰ ਵੀ ਆ ਜਾਂਦਾ ਸੀ

  • @hardipsingh8262
    @hardipsingh8262 10 หลายเดือนก่อน

    Nice 👍

  • @AngrejSingh-uo3ec
    @AngrejSingh-uo3ec 10 หลายเดือนก่อน

    NYC vidio g

  • @agamdhindsa6640
    @agamdhindsa6640 10 หลายเดือนก่อน +1

    ਘਰਾਚੋਵਾਲੇ

  • @mooslmoosl8389
    @mooslmoosl8389 10 หลายเดือนก่อน +1

    ਬਾਈ ਮੇਰਾ ਤਾਂ ਖੂਨ ਵਧ ਜਾਂਦਾ ਥੋਨੂੰ ਦੇਖ ਕੇ

  • @KUDRATMEHARBAN
    @KUDRATMEHARBAN 2 หลายเดือนก่อน

    Farrrrrrrrrrrrrrrrrr rona ni mera veer 😢

  • @happydina885
    @happydina885 10 หลายเดือนก่อน

    Bai tere karke video song dekheya

  • @ajaysingh-ej4pw
    @ajaysingh-ej4pw 10 หลายเดือนก่อน

    Sari team nu benti aa v kisy di gal ch na ana plss inder bai bohat sturgel kita tu c sareya ne

  • @BaldevSingh-sn5px
    @BaldevSingh-sn5px 10 หลายเดือนก่อน +1

    Bhagu bai kise to darna ni asi tere naal aa ik wari awake mardi

  • @MndeepGrewal
    @MndeepGrewal หลายเดือนก่อน

    😂❤❤❤😂

  • @chamandeepsingh6631
    @chamandeepsingh6631 10 หลายเดือนก่อน +2

    Sirrra y bhagu

  • @vksinglango686
    @vksinglango686 หลายเดือนก่อน

    Jassi kahlon ta nhi kite

  • @mandeepkaurmandeepkaur316
    @mandeepkaurmandeepkaur316 10 หลายเดือนก่อน

    Kahri movie de actor ne 🤔🤔

  • @HekulwantsinghKulwant
    @HekulwantsinghKulwant 10 หลายเดือนก่อน

    ❤️❤️❤️❤️❤️❤️👌👌👌👌🌹🌹🌹🌹🌹🌹🌹🙏🙏🙏🙏🙏🙏🙏

  • @dhaliwal1217
    @dhaliwal1217 10 หลายเดือนก่อน +1

    ਇੱਕ ਇੰਟਰਵਿਊ ਚ ਭਾਗੂ ਕਹਿੰਦਾ ਸੀ ਕਿ ਕਮੀਆਲਾ ਨੇ ਮੈਨੂੰ ਬਾਰਵੀਂ ਦੀ ਫੀਸ ਦੇ ਪੈਸੇ ਘਰ ਤੋਂ ਲੈਕੇ ਮੈਨੂੰ ਦੇ ਦਿੰਦਾ ਸੀ, ਕਮੀਆਲੇ ਦਾ ਬਹੁਤ ਯੋਗਦਾਨ ਰਿਹਾ ਟੀਮ ਚ ਚਲਾਉਣ ਚ , ਜਦੋਂ ਵੀ ਮੈਂ ਬਾਹਰ ਗਿਆ ਮੇਰੇ ਤੋਂ ਪਹਿਲਾਂ ਕਮੀਆਲਾ ਜਹਾਜ਼ ਦੀ ਸੀਟ ਬੈਠੂਗਾ,,,ਪਰ ਜਦੋਂ ਅਸਟ੍ਰੇਲੀਆ ਜਾਣਾਂ ਸੀ ਕਮੀਆਲੇ ਨੂੰ ਪੁਛਿਆ ਵੀ ਨਹੀਂ ,, ਗਧੇ ਦੇ ਟੋਪੇ ਵਰਗੇ ਮੂੰਹ ਵਾਲ਼ੇ ਨੂੰ ਪੁਛਿਆ ਵੀ ਨਹੀਂ,,, ਥੋਡੀ ਟੀਮ ਚ ਸਬ ਤੋਂ ਘਟਿਆ ਰੋਲ ਅੰਬ ਦੇ ਚੂਪੇ ਵਰਗੇ ਮੂੰਹ ਵਾਲ਼ੇ ਕਮੀਆਲੇ ਦੇ ਹੁੰਦੇ ਨੇ,, ਇਸ ਨੂੰ ਸਭ ਦੀ ਸਫਾਈ ਕਰਨ ਲਈ ਰੱਖਿਆ ਹੋਇਆ ਏ, ਮੈਨੂੰ ਤਾਂ ਬਹੁਤ ਬੂਰਾ ਲੱਗਦਾ,,ਸਾਰੀ ਸਟੋਰੀ ਦੀ ਭੈਣ ਗੜ ਦਿੰਦਾ ਕਮੀਆਲੇ ਦਾ ਰੋਲ,, ਗੁੱਸਾ ਨੀਂ ਕਰਨਾ ਕਿਸੇ ਵੀ ਗੱਲ ਦਾ 🙏🏻🙏🏻🙏🏻

    • @Uddnasappppp
      @Uddnasappppp 10 หลายเดือนก่อน +1

      Maadi gll aa sajjna ehna gussa kise insaan layi

    • @GurpreetSingh-ui7vq
      @GurpreetSingh-ui7vq 10 หลายเดือนก่อน

      ਵਾਈ ਤੇਰੇ ਸਾਰੇ ਕਮੈਟ ਕੰਮੀਂ ਆਲ਼ੇ ਤੇ ਹੁੰਦਾ ਹੈ ਕੀ ਤੈਨੂੰ ਯਾਰ ਕੰਮੀਂ ਆਲ਼ਾ ਫੋਬੀਆ ਹੋਇਆਂ ਲੱਗਦਾ ਹੈ ਇਸ ਤਰ੍ਹਾਂ ਕਮੈਟ ਨਹੀਂ ਕਰਨਾ ਚਾਹੀਦਾ ਉਹ ਮੁੰਡਾ ਵੀ ਉਹਨਾਂ ਦੀ ਟੀਮ ਦਾ ਸਰਗਰਮ ਮੈਂਬਰ ਹੈ ਬਲਕਿ ਹਰ ਵਕ਼ਤ ਨਾਲ ਰਹਿਣ ਵਾਲਾ ਇਹ ਕੋਈ ਮੁੱਦਾ ਨਹੀਂ ਹੈ ਕਿ ਉਹ ਬਾਹਰ ਨਹੀਂ ਗਿਆ ਉਸਦੀ ਉਮਰ ਘੱਟ ਹੋਣ ਕਰਕੇ ਵੀਜ਼ਾ ਨਹੀਂ ਮਿਲਿਆ ਹੋਣਾ ਅਗਲੀ ਵਾਰ ਜਦੋਂ ਹੋਰ ਦੇਸ਼ ਦਾ ਵੀਜ਼ਾ ਲੱਗ ਗਿਆ ਉਦੋਂ ਆਪਣੇ ਆਪ ਵੀਜ਼ਾ ਲੱਗ ਜਾਊ

    • @Uddnasappppp
      @Uddnasappppp 10 หลายเดือนก่อน +1

      @@GurpreetSingh-ui7vq mai ta aap hairaan aa bai eh bnde nu edi v ki takleef honi ohde toh yr
      Kidda ghtiya comment krya ene

    • @dhaliwal1217
      @dhaliwal1217 10 หลายเดือนก่อน

      ਮੇਰੇ ਵੀਰੋ ਭਰਾਵੋ ਮੈਨੂੰ ਉਸਦਾ ਐਕਟਿੰਗ ਨੀਂ ਵਧੀਆ ਲੱਗਦਾ ਜੇ ਤਹਾਨੂੰ ਗੁੱਸਾ ਲੱਗਿਆ ਤਾਂ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ 🙏🏻🙏🏻🙏🏻

    • @GurpreetSingh-ui7vq
      @GurpreetSingh-ui7vq 10 หลายเดือนก่อน

      @@dhaliwal1217 ਵੀਰ ਜੀ ਇਸ ਤਰ੍ਹਾਂ ਨਹੀਂ ਹੁੰਦਾ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਨ ਪਰੰਤੂ ਪੰਜਾ ਉਂਗਲਾਂ ਤੋਂ ਬਿਨਾਂ ਪੰਜਾ ਹੱਥ ਨਹੀਂ ਹੁੰਦਾ ਹੈ ਇਸ ਲਈ ਮੇਰੇ ਵੀਰ ਕਿਸੇ ਨੂੰ ਮਾੜਾ ਨਹੀਂ ਕਿਹਣਾ ਕਿਸੇ ਦੀ ਸ਼ਾਨ ਖਿਲਾਫ਼ ਨਹੀਂ ਬੋਲਣਾ ਉਸ ਨੂੰ ਪਿਆਰ ਕਰਨ ਵਾਲੇ ਕੀ ਕਹਿਣਗੇ

  • @sonudhillon831
    @sonudhillon831 10 หลายเดือนก่อน

    ਜੱਗੀ ਟੀ ਵੀ ਚੈਨਲ ਦੇ ਬੰਦਿਆਂ ਨੂੰ ਵੀ ਲੋਕਾਂ ਨੇ ਤੋੜਿਆ
    ਜੱਗੀ ਦੇ ਚੈਨਲ ਵਿੱਚ ਹਰਮਨ ਜੱਸਾ ਅਵਤਾਰ ਹੋਰ ਵੀ ਦੋ ਚਾਰ ਸੀ
    ਇਹਨਾਂ ਨੂੰ ਲੋਕਾਂ ਨੇ ਤੋੜਿਆ ਹਰਮਨ ਨੂੰ ਉਗਲਾਂ ਲਾ ਲਾ ਕੇ
    ਲੋਕਾਂ ਦਾ ਕੰਮ ਤੋੜਨਾ ਹੁੰਦਾ ਜੋੜਨਾ ਨੀ

  • @faisallatifchohan6907
    @faisallatifchohan6907 10 หลายเดือนก่อน +1

    I love you I'm totally watech episode I like it this taem I'm frome Pakistan ❤

  • @bhamiankalan5447
    @bhamiankalan5447 10 หลายเดือนก่อน

    Jo njaare tusi bannde o sab fail thode agey

  • @vksinglango686
    @vksinglango686 หลายเดือนก่อน

    Mobilan wala

  • @PROFESSORGILL-r3b
    @PROFESSORGILL-r3b 2 หลายเดือนก่อน

    ਸੰਘਰਸ਼ ਟੱਟੂ ਦਾ ਤੀਵੀਂ ਬਾਜ਼ ਬੰਦਾ ਇਹ ਸਿਰੇ ਦਾ ਇਹਦਾ ਕੱਚਾ ਚਿੱਠਾ ਖੁੱਲਣ ਵਾਲਾ ਜਲਦੀ

  • @NirbhaiSingh-l8u
    @NirbhaiSingh-l8u 10 หลายเดือนก่อน

    ਇਹਦੀ ਘਰ ਵਾਲੀ ਕੌਣ ਹੈ ਕਿ ਇਹ ਵਿਆਹ ਕਰਿਆ ਨਹੀ ਕਿ ਇਹ ਝੂਠ ਬੋਲਦਾ ਸਹੈਕਿ ਪਤਰਕਾਰਾ ਤੂੰ ਗਲਤ ਹਹੈ

  • @darshansingh5731
    @darshansingh5731 10 หลายเดือนก่อน +18

    ਭਾਗੂ ਬਾਈ ਤੇਰਾ ਮਾਲਿਕ ਨੇ ਬਹੁਤ ਸਾਥ ਦਿੱਤਾ ਚੜਦੀਕਲਾ ਵਿੱਚ ਰਹੇ ਵੀਰੇ ਤੂੰ

  • @JaBalaJi-g2t
    @JaBalaJi-g2t หลายเดือนก่อน

    ❤❤❤❤

  • @SurjitKaur-qz3fl
    @SurjitKaur-qz3fl 10 หลายเดือนก่อน +26

    ਮਾਲਦਾਰ ਛੜਏਉ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਡੀ ਸਾਰੀ ਟੀਮ ਨੂੰ ❤🙏🙏🙏❤️

    • @jeevanrani-rq6re
      @jeevanrani-rq6re 10 หลายเดือนก่อน

      Waheguru tuhanu chadi kla vich rakhe 🎉

    • @ashushah673
      @ashushah673 10 หลายเดือนก่อน

      Ba o bai yr to mera v Rona 😢cadta
      Rab sonu tarkiya bakhsa
      Ma rothi he sodi video dakh ka khna
      All teem members ❤❤❤

  • @NirmalSingh-ny7ro
    @NirmalSingh-ny7ro 10 หลายเดือนก่อน +14

    ਵਧੀਆ ਟੀਮ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @BalwinderSingh-zb6gc
    @BalwinderSingh-zb6gc 10 หลายเดือนก่อน +13

    ਬਹੁਤ ਵਧੀਆ ਟੀਮ ਜੀ ਪ੍ਰਮਾਤਮਾ ਸਦਾ ਹੀ ਚੜ੍ਹਦੀ ਕਲਾ ਬਖਸ਼ੇ

  • @AmarjitSingh-s8v
    @AmarjitSingh-s8v 10 หลายเดือนก่อน +10

    ਵਾਹਿਗੁਰੂ ਜੀ ਹਮੇਸ਼ਾਂ ਸਾਰੀ ਟਿਮ ਮੇਹਰ ਕਰੇ ਏਸ ਤਰਾਂ ਹੀ chardikalan ਚੋਂ ਰੱਖੇ

  • @nirbhaisingh6456
    @nirbhaisingh6456 10 หลายเดือนก่อน +3

    ਬਾਈ ਸਾਰੀ ਵੀਡੀਓ ਤਾ ਅਜੇ ਦੇਖੀ ਨੀ ।ਪਰ ਇੰਦਰ ਤੇ ਬੀਰੇ ਦੀ ਅਸਲੀ ਫੋਟੋ ਵੀਡੀਓ ਦੇਖ ਕੇ ਹੁਣ ਤਕ ਨਹੀਂ ਯਕੀਨ ਨੀ ਸੀ ਕਿ ਆਉਂਦਾ ਇਹ ਇੰਦਰ ਐ ।ਬਾਕੀ ਕਹਿਣ ਨੂੰ ਤਾ ਬਹੁਤ ਕੁਝ ਐ।ਪਰ ਥੋੜ੍ਹਾ ਸਮਾਂ ਪਹਿਲਾਂ ਰਾਸੀਆਂ ਵਾਲੇ ਪੰਡਿਤਾਂ ਦੀਆਂ ਵੀਡੀਓ ਆਈਆਂ ਸੀ।ਕਿ ਆ ਪੰਜ ਛੇ ਰਾਸ਼ੀਆਂ ਆਉਣ ਵਾਲੇ ਸਮੇਂ ਵਿਚ ਕਰੋੜ ਪਤੀ ਬਣਗੀਆ ।ਸ਼ਾਇਦ ਸਾਰੀਆਂ ਇਹੀ ਨੇ।ਸਾਰੇ ਞਧੀਆ ਰਾਸ਼ੀਆਂ ਵਾਲੇ ਸਾਲੇ ਇਕ ਥਾਂ ਹੀ ਇਕਠੇ ਹੋਗੇ ।ਬਾਈ ਗੁੱਸਾ ਨਾ ਕਰੇਉ ।ਥੋਡੀ ਬੋਲੀਐ ਸਾਲਉ। 16:15

  • @SinghGill7878
    @SinghGill7878 10 หลายเดือนก่อน +7

    ਭਾਗੂ ਵੀਰ ਆਪਣੇ ਬੱਚਿਆਂ ਦਾ ਜ਼ਿਕਰ ਨਹੀਂ ਕੀਤਾ ਮਾਤਾ ਤੋਂ ਬਿਨਾ ਫੈਮਿਲੀ ਚ ਹੋਰ ਕੌਣ ਕੌਣ ਆ

    • @luckygrewal4994
      @luckygrewal4994 10 หลายเดือนก่อน +1

      Inder de marriage ne huye brother

    • @KuldeepSingh-md8pu
      @KuldeepSingh-md8pu 10 หลายเดือนก่อน

      ​@@luckygrewal4994 hoye aa bai

    • @KuldeepSingh-md8pu
      @KuldeepSingh-md8pu 10 หลายเดือนก่อน

      Munda kudi aa es kol

    • @HarjotSran-rz4xs
      @HarjotSran-rz4xs 10 หลายเดือนก่อน

      @@KuldeepSingh-md8putahnu kive pata

    • @KuldeepSingh-md8pu
      @KuldeepSingh-md8pu 10 หลายเดือนก่อน

      @@HarjotSran-rz4xs mare pind da bai g

  • @Bawarecordsofficial
    @Bawarecordsofficial 10 หลายเดือนก่อน +2

    ਬਹੁਤ ਵਧੀਆ ਭਾਗੂ ਬਾਈ | ਤੁਸੀਂ ਜੋ ਕੰਮ ਵੀ ਕਰ ਰਹੇ ਓ, ਓਹਦੇ ਚ ਤੁਹਾਡੀ ਸਾਰਿਆਂ ਦੀ ਮਿਹਨਤ ਆ, ਇਮਾਨਦਾਰੀ ਆ, ਰਲ਼ ਕੇ ਚਲ ਰਹੇ ਓ ਬਹੁਤ ਵਧੀਆ ਗੱਲ ਏ, ਪਰਮਾਤਮਾ ਤੁਹਾਨੂੰ ਹੋਰ ਸਫਲਤਾ ਦੇਵੇ |

  • @gurjantsingh9570
    @gurjantsingh9570 10 หลายเดือนก่อน +6

    ਬਾਈ ਜੀ ਡਰੀ ਨਾ ਭਾਗੂ ਅਸੀ ਤੁਹਾਡੇ ਨਾਲ ਹਾ

  • @inderjitbhatti3288
    @inderjitbhatti3288 10 หลายเดือนก่อน +4

    ਵਾਹਿਗੁਰੂ ਜੀ ,ਬਹੁਤ ਵਧੀਅਾ ਭਾਗੂ ਤੇ ਟੀਮ ਬਹੁਤ ਜਿਅਾਦਾ ਘੈਟ ਨੇ ਪੂਰਾ ਮਨੋਰੰਜਨ ਕਮੇਡੀ ਹਾਸੇ ਬਹੁਤ ਨੇ ਹੋਰ ਤਰੱਕੀ ਕਰੋ

  • @SatishKumar-gx3bg
    @SatishKumar-gx3bg 10 หลายเดือนก่อน +4

    ਬਈ ਜੀ ਤੂਹਾਡੀ ਸਾਰੀ ਟੀਮ ਨੂੰ ਸੁਭਕਾਮਨਾਵਾ । ਇਕ ਬਾਈ ਜੀ ਧੂਤੇ ਦੇ ਪਾਪਾ ਜੀ ਨੂੰ ਵੀ ਦਿਖਾਈਆ ਕਰੋ

  • @dhaliwal1217
    @dhaliwal1217 10 หลายเดือนก่อน +2

    ਕਮੀਆਲਾ ਤਾਂ ਇਦਾਂ ਦੱਸ ਰਿਹਾ ਏ ਜਿਵੇਂ ਨਾਲ ਗਿਆ ਹੋਵੇ ਨੇ, ,, ਇੰਦਰ ਦਾ ਗਰੀਬੀ ਚੋਂ ਉਠਣਾ ਬਹੁਤ ਵਧੀਆ ਏ, ਇੱਕ ਮਾਂ ਦਾ ਸੁਪਨਾ ਪੂਰਾ ਕਰਨਾ ਸੁਣਕੇ ਬਹੁਤ ਵਧੀਆ ਲੱਗਦਾ ਏਂ , ਕਮੀਆਲੇ ਤੂੰ ਚੁੱਪ ਕਰਜ਼ਾ ਚੂਪੇ ਵਰਗੇ ਮੂੰਹ,, ਪਿਛਲੇ ਜ਼ਮਾਨੇ ਚ ਇਕ ਵਿਆਹ ਚ ਹੋ ਜਾਂਦਾ ਸੀ,, ਇੱਕ ਬੁੜੀ ਹੀ ਸਾਂਭੀ ਜਾਂਦੀ ਸੀ,,ਉਹ ਗੱਲ ਜਵਾ ਤੇ ਤੇਰੇ ਤੇ ਟੁਕਦੀ ਆ 😂😂😂

  • @SukhpalSingh-ze4tp
    @SukhpalSingh-ze4tp 10 หลายเดือนก่อน +4

    ਜਵਾਂ ਹੀ ਸਿਰਾ ਟੀਮ ਆ ਬਾਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🏻

  • @GurpreetSingh-ui7vq
    @GurpreetSingh-ui7vq 10 หลายเดือนก่อน +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਜੀ ਤੁਸੀਂ ਤਰੱਕੀਆਂ ਕਰੋਂ ਦੁਨਿਆਂ ਦੇ ਹਰ ਇੱਕ ਕੰਟਰੀ ਵਿੱਚ ਪਹੁੰਚੋ

  • @GurpreetSingh-xv3so
    @GurpreetSingh-xv3so 10 หลายเดือนก่อน +3

    ਰਵੀ ਹੋ ਵੀਰ ਜੀ ਬਹੁਤ ਵਧੀਆ ਲੱਗੀ ਐਕਟਿੰਗ ਵੀ ਬਹੁਤ ਵਧੀਆ ਵੀਰ ਦੀ ਮਾਤਾ ਨੇ ਜਿਹੜੇ ਬੋਲ ਬੋਲੇ ਨੇ ਵੀ ਲੋਕ ਤਾਨੇ ਮਾਰਦੇ ਸੀਗੇ ਵੀ ਉਹ ਉਹ ਗੱਲ ਸੁਣ ਕੇ ਮਨ ਭਰ ਆਇਆ

  • @msf5937
    @msf5937 10 หลายเดือนก่อน +2

    ਬੇਬੇ ਉਨ੍ਹਾਂ ਨੂੰ ਹੁਣ ਪੁਛ ਥੋੜੇ ਘਰੇ ਮੱਛੀਆਂ ਛੱਡੀਏ ਬਾਈ ਰੋਟੀ ਖਾਦਾ ਕੋਈ ਨਹੀਂ ਜਰਦਾ ਪ੍ਰਮਾਤਮਾ ਤਰੱਕੀਆਂ ਬਖਸ਼ੇ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @manjitmann7943
    @manjitmann7943 10 หลายเดือนก่อน +2

    ਸਾਰਿਆਂ ਦਾ ਰੋਲ ਬਹੁਤ ਵਧੀਆ ਹੁੰਦਾ God bless you

  • @atifrajput3968
    @atifrajput3968 10 หลายเดือนก่อน +2

    Love you from Pakistan 🇵🇰 punjab to darling

  • @lakhwindertiwana03
    @lakhwindertiwana03 10 หลายเดือนก่อน

    ❤❤❤

  • @inderghumman7449
    @inderghumman7449 10 หลายเดือนก่อน +3

    ਬਹੁਤ ਵਧਿਆ ਵੀਰੇ ਚੱਕੀ ਚੱਲੋ ਫੱਟੇ, ਵਾਹਿਗੁਰੂ ਜੀ ਮੇਹਰ ਕਰਨ🙏

  • @ramsinghmehra5908
    @ramsinghmehra5908 10 หลายเดือนก่อน +2

    ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਤੁਹਾਡੀ ਸਾਰੀ ਟੀਮ ਵਧਾਈ ਦੀ ਪਾਤਰ ਹੈ