Suno ek kudi di khani

แชร์
ฝัง
  • เผยแพร่เมื่อ 29 พ.ย. 2024

ความคิดเห็น •

  • @SurindersinghSandhu-v6c
    @SurindersinghSandhu-v6c 3 หลายเดือนก่อน +1

    ਬਾਬਾ ਬਾੲਈ ਤਾਰੀ ਞਾਹਿਗੁਰੂ ਤੁਹਾਡੀ ਸਿਹਤ ਠੀਕ ਕਰ ਦੇਵੇ ਇਹੀ ਅਰਦਾਸ ਕਰਦੇ ਹਾਂ।

  • @MSGaminG-cc4dz
    @MSGaminG-cc4dz ปีที่แล้ว +4

    Parmatma Lambi Umar Bakhse Bai g nu

  • @balwinderkumarbaggabagga4579
    @balwinderkumarbaggabagga4579 ปีที่แล้ว +2

    Waheguru Tanu Chardi Kala Vich rakhe Babaji

  • @ABHIKaler-gz8hb
    @ABHIKaler-gz8hb ปีที่แล้ว +1

    ਬਾਬਾ ਜੀ ਜੋ ਤੁਸੀਂ ਸੇਵਾ ਕਰ ਰਹੇ ਹੋ ਉਹ ਸੇਵਾ ਦਾ ਫ਼ਲ ਵਾਹਿਗੁਰੂ ਜਰੂਰ ਦੇਵੇਗਾ ਤੁਹਾਡੀ ਬਿਮਾਰੀ ਵਾਹਿਗੁਰੂ ਬਹੁਤ ਜਲਦੀ ਠੀਕ ਕਰੇ ਵਾਹਿਗੁਰੂ ਜੀ

  • @Azzadyoutober
    @Azzadyoutober 2 วันที่ผ่านมา

    Very nice

  • @balwinderkumarbaggabagga4579
    @balwinderkumarbaggabagga4579 ปีที่แล้ว +1

    Lokan De Shadow Babaji lokta bahut ਭੋਕਦੇ ਨੇ ਲੀਰਾਂ ਨੇ ਬਾਬਾ ਜੀ ਇਹ ਸਭ❤ love you baba ji

  • @gagandeepsinghgagan8573
    @gagandeepsinghgagan8573 ปีที่แล้ว

    ਬਾਬਾ ਇਹ ਗੱਲ ਜਵਾਂ ਸੱਚ ਐ ਕਾਲ਼ੇ ਪੀਲੀਏ ਆਲੀ ਤੇ ਐਚ ਆਈ ਵੀ ਆਲੀ।

  • @jaggajatt2996
    @jaggajatt2996 ปีที่แล้ว

    Very good 22Ji wahguru ji ka kahlsa Wahguru ji ki Fhete

  • @jasvirsinghbrar4031
    @jasvirsinghbrar4031 หลายเดือนก่อน

    Very nice baba

  • @jaspreetgrewalbittu4028
    @jaspreetgrewalbittu4028 ปีที่แล้ว +1

    ਬਾਬਾ ਇਹ ਤਾਂ ਕੱਲਾ ਕੱਲਾ ਦਿਨ ਯਾਦ ਹੋਣਾ ਐਂਵੇ ਦਿਨ ਨਾ ਘੱਟਾ।ਬਾਈ ਨੂੰ ਮਹੀਨਾ ਹੋ ਗਿਆ ਹੋਣਾ।ਬਾਈ ਕੀ ਲੈਣਾ ਚਿੱਟੇ ਤੋਂ ਕੁਦਰਤੀ ਨਸ਼ਾ ਫੀਮ ਭੁੱਕੀ ਖਾ ਲੋ ਯਾਰ ਜੇ ਨਹੀਂ ਸਰਦਾ।ਨਸ਼ੇ ਸਾਰੇ ਹੀ ਮਾੜੇ ਨੇ ਨਸ਼ਾ ਕੋਈ ਵੀ ਹੋਵੇ ।ਚਲ ਬੰਦਾ ਸੁਰਤ ਵਿੱਚ ਤਾਂ ਰਹਿੰਦੈ ਕੰਮ ਤਾਂ ਕਰਦੈ।

  • @ManinderSingh-xd8mx
    @ManinderSingh-xd8mx ปีที่แล้ว

    ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਜੋ ਤੁਸੀਂ ਨਸ਼ਾ ਸ਼ਡਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹੋ

  • @BaljitJhaloor-iy9ng
    @BaljitJhaloor-iy9ng ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਾਰੀ ਬਾਬੇ ਨੂੰ

  • @sukhmanjotsingh7427
    @sukhmanjotsingh7427 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏

  • @harrys8915
    @harrys8915 ปีที่แล้ว

    Baba ji ena marhe lokan ne Guru Nanak Dev ji bare bht kush marha changa kita apa t fer insan a bs😊

  • @amarjitsingh1946
    @amarjitsingh1946 ปีที่แล้ว +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡਿਓ ਆ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼ 👍👌👌💯💯

  • @shonkimunde0384
    @shonkimunde0384 ปีที่แล้ว +2

    ਬਾਬਾ ਜੀ ਇਹ ਜਿਹੜੇ ਲੋਕ ਬਿਨ੍ਹਾਂ ਕਿਸੇ ਗੱਲ ਨੂੰ ਸੋਚੇ ਸਮਝੇ ਕਮੈਂਟ ਕਰ ਦਿੰਦੇ ਆਂ ਇਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਇਹ ਸਮਾਜ ਅਤੇ ਘਰ ਦੋਨਾਂ ਪਾਸਿਓ ਨਕਾਰੇ ਹੁੰਦੇ ਆਂ ਇਹਨਾਂ ਦੀਆ ਗੱਲਾ ਦਾਂ ਜਵਾਬ ਨਾਂ ਦਿਆ ਕਰੋਂ ਪ੍ਰਮਾਤਮਾ ਦੀ ਤੁਹਾਂਡੇ ਉੱਤੇ ਕ੍ਰਿਪਾ ਜੋਂ ਅੱਜ ਕੱਲ ਦੇ ਸਮੇਂ ਵੀ ਲੋਕਾਂ ਬਾਰੇ ਸੋਚਦੇ ਹੋ ਨਹੀ ਤਾਂ ਇਥੇ ਕੋਈ ਆਪਣੇ ਆਂ ਨੂੰ ਵੀ ਨਹੀ ਸਿਆਣਦੇ ਲੋਕ ਤੁਸੀ ਜੋਂ ਵੀ ਕਰ ਰਹੇ ਹੋਂ ਬਹੁਤ ਹੀ ਵਧੀਆ ਕੰਮ ਹੈ। ਮੈਂ ਜਿਥੋਂ ਤੱਕ ਸਮਝਿਆ ਤੁਹਾਨੂੰ ਤੁਹਾਡੇ ਅੰਦਰ ਬਹੁਤ ਸਹਿਣ ਸੀਲਤਾਂ ਹੈ ! ਪ੍ਰਮਾਤਮਾ ਨੇ ਕੁਝ ਖਾਸ ਲੋਕ ਚੰਗੇਂ ਕੰਮਾ ਲਈ ਦੁਨੀਆ ਤੇ ਭੇਜੇ ਹੁੰਦੇ ਹਨ : ਉਹਨਾਂ ਖਾਸ ਵਿੱਚੋਂ ਤੁਸੀ ਵੀ ਇੱਕ ਹੋਂ: ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ ' ਅਤੇ ਇਸੇ ਤਰ੍ਹਾਂ ਤੁਹਾਡੇ ਕੋਲੋਂ ਚੰਗੇ ਕੰਮ ਕਰਵਾਉਦਾ ਰਾਹੇ ! ਜ਼ਿੰਦਗੀ ਜਿੰਦਾਬਾਦ

  • @preetGill-fk8mg
    @preetGill-fk8mg 4 หลายเดือนก่อน

    ਉਹਦੇ ਵਰਗਾ ਨਸ਼ਾ ਵੀ ਹੈਨੀ ਦੁਨੀਆ ਤੇ ਸਮਾਨ ਤਾ ਸਮਾਨ ਹੀ ਅ ਬਾਬਾ ਲਾਕੇ ਤਾਂ ਦੁਨੀਆ ਹੀ ਆਪਣੀ ਲਗਦੀ ਅ ਨਜ਼ਾਰੇ ਵਖਰੇ ਹੀ ਅ

  • @Q-singh526
    @Q-singh526 ปีที่แล้ว +1

    ਬਾਬੇ ਬਹੁਤ ਵਧੀਆ ਕੰਮ ਕਰਦੇ ਤੁਹੀ,ਲੋੜ ਹੋਈ ਤਾ ਜਰੂਰ ਦੱਸੀ ਬਾਬਾ

  • @gurpreetSingh-k6n
    @gurpreetSingh-k6n ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਬਾ ਜੀ ਧੰਨਵਾਦ 🙏🙏

  • @jagseersinghmaan6153
    @jagseersinghmaan6153 ปีที่แล้ว +1

    ਵੱਢੀ ਗਿਣਤੀ ਬਾਬਾ ਜੀ ਭੌਂਕਣ ਆਲੇ ਲੋਕਾਂ ਦੀ ਹੁੰਦੀ ਹੈ ਪੱਰ ਕੁੱਤੇ ਭੌਂਕਦੇ ਰਹਿੰਦੇ ਹਨ ਅਤੇ ਹਾਥੀ ਆਵਦੀ ਚਾਲ ਚਲਦਾ ਰਹਿੰਦਾ ਬਾਬਾ ਜੀ ਤੁਸੀਂ ਆਵਦਾ ਕੰਮ ਜਾਰੀ ਰੱਖੋ ਬਹੁਤ ਵਧੀਆ ਕੰਮ ਕੱਰ ਰਹੇ ਹੋਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ।

  • @jeetsingh4413
    @jeetsingh4413 ปีที่แล้ว +1

    ਸਿਰਾ ਵੀਡੀਓ , ਬਾਬਾ ,, ❤❤

  • @SatnamSingh-tm5sg
    @SatnamSingh-tm5sg 2 หลายเดือนก่อน +1

    Baba Ji Ki bimari. AA tuhanu daso plz baba Ji tuhadi Umar Bhuth AA Mai vi sadh banda

  • @dharmindercheema8842
    @dharmindercheema8842 ปีที่แล้ว

    Waheguru chardi kla vich rakhe baba ji tanu good job

  • @amanabuttar2482
    @amanabuttar2482 ปีที่แล้ว

    Waheguru ji chardi kla vich rakhe baba tanu

  • @jujarsingh9528
    @jujarsingh9528 ปีที่แล้ว

    ਸ਼੍ਰੀ ਅਨੰਦਪੁਰ ਪੁਰ ਸਾਹਿਬ

  • @manindersidhu652
    @manindersidhu652 ปีที่แล้ว

    Baba jo marji aa jini k menu akal aa banda tu 1 number aa

  • @inderjeetgrewal9731
    @inderjeetgrewal9731 ปีที่แล้ว

    ਅਜ ਦੀ ਵਿਡਿਔ ਸੁਨ ਕੇ ਅਖਾਂ ਤੌਂ ਪਾਨੀ ਨੀ
    ਰੂਕ ਆ ਨਹੀਂ
    ਬਾਬਾ ਇਕ ਮਹਾਨ ਸਕਸਿਅਤ ਹੈ
    ਚੰਗੀ ਸੋਚ ਦਾ ਮਾਲਿਕ ਹੈ

  • @GurinderSingh-qb8ub
    @GurinderSingh-qb8ub ปีที่แล้ว +1

    Love 💕💕 you Baba ji

  • @balbirsingh236
    @balbirsingh236 ปีที่แล้ว

    ਵਾਹਿਗੁਰੂ ਜੀ

  • @khushwindersingh7570
    @khushwindersingh7570 ปีที่แล้ว +1

    Waheguru mehar karn baba g te

  • @SewakSingh-me4ey
    @SewakSingh-me4ey ปีที่แล้ว

    Waheguru Ji hamesha chardika ch rakhe bai nu 🙏🌹

  • @BalwantSingh-wm6zy
    @BalwantSingh-wm6zy ปีที่แล้ว

    ਬਾਬਾ ਜੀ ਬਹੁਤ ਵਧੀਆ ਜੀ . ਚੰਗੇ ਕੰਮ ਕਰਦੇ ਰਹੋ ਬਾਬਾ ਜੀ

  • @Sukh_Brar_Malwa_Reaction
    @Sukh_Brar_Malwa_Reaction ปีที่แล้ว +2

    ਗਿੰਦਾ ਬਾਹਰ ਕਦੋਂ ਆਇਆ ? ਬੰਦਾ ਹੀਰਾ ਹੈ ਗਿੰਦਾ ਗਿੱਲ love you brother

  • @gurjantbrar201
    @gurjantbrar201 11 หลายเดือนก่อน

    ਬਾਬਾ ਸੌਹ ਲੱਗੇ ਰੋਣ ਆ ਗਿਆ ਧੀ ਦੀ ਗੱਲ ਸੁਣ ਕੇ

  • @sukhmansandhuferozshah
    @sukhmansandhuferozshah ปีที่แล้ว +1

    Waheguru tuhanu chardi kala vich rakhe

  • @MSGaminG-cc4dz
    @MSGaminG-cc4dz ปีที่แล้ว +2

    Bai dillon Dhanwad Bro g K Moge Wala

  • @Realhorselover-ii6nk
    @Realhorselover-ii6nk ปีที่แล้ว

    Waheguru ji thanu chardikala vich rkhe baba

  • @hardeepsinghgarcha1609
    @hardeepsinghgarcha1609 ปีที่แล้ว

    Waheguru chardi Kala Ch rakhe.. lagge rho baba ji

  • @sukhasingh8066
    @sukhasingh8066 ปีที่แล้ว +1

    Baba ji ❤❤❤❤❤❤❤❤❤❤❤❤❤❤❤❤❤❤ love you

  • @sarbbrar4173
    @sarbbrar4173 ปีที่แล้ว +1

    Good job Baba ji 🙏

  • @kakasrankhalistanzindabad1665
    @kakasrankhalistanzindabad1665 ปีที่แล้ว +1

    BABA ji Good ji

  • @manzoormansha4667
    @manzoormansha4667 ปีที่แล้ว

    ❤❤❤ Allah pak ap ko sllamt rkha ap apna kam sheroo rkho koi nhi 22 log gllan krda ne

  • @gillgurwinder2887
    @gillgurwinder2887 ปีที่แล้ว +1

    Good baba jii😮

  • @Punjab08513
    @Punjab08513 ปีที่แล้ว

    ਵੱਧੀਆ ਹੁੰਦੀਆਂ ਗੱਲਾ ਤੁਹਾਡੀਆਂ

  • @jasvirsingh-hl9co
    @jasvirsingh-hl9co ปีที่แล้ว

    Good job 👏 👍 👌

  • @satwindersingh3098
    @satwindersingh3098 ปีที่แล้ว

    ਬਹੁਤ ਵਧੀਅਾ ਬਾਬਾ ਜੀ

  • @sarbbrar4173
    @sarbbrar4173 ปีที่แล้ว +1

    Sat shri akal baba ji 🙏🙏🙏

  • @satveersinghsidhu-dm6dm
    @satveersinghsidhu-dm6dm ปีที่แล้ว

    Very very nice video baba ji

  • @sureshgamot5056
    @sureshgamot5056 ปีที่แล้ว +1

    धन्यवाद बाबा जी आप का भगवान भला करेगे

  • @amtabsingh2592
    @amtabsingh2592 ปีที่แล้ว +1

    ❤❤💎❤❤

  • @KuldeepSingh-od5tl
    @KuldeepSingh-od5tl ปีที่แล้ว

    ਬਾਈ ਇਹੋ ਜੇ ਲੋਕਾ ਦਾ ਕੀ ਇਹੋ ਜੇ ਲੋਕ ਐਵੈ ਮਾਰੀ ਜਾਦੇ ਨੇ ਬਾਬਾ ਜੀ ਤੁਸੀ ਆਪਣਾ ਕੰਮ ਯਾਰੀ ਰੱਖੋ ਬਹੁਤ ਵਧੀਆ ਕੰਮ ਕਰ ਰਹੇ ਓ

  • @bhullargurleen2691
    @bhullargurleen2691 ปีที่แล้ว

    Baba ji lage raho.waheguru nal a

  • @jatinderhansra5940
    @jatinderhansra5940 ปีที่แล้ว

    Baba g ssa keep up

  • @yourmahinder214
    @yourmahinder214 ปีที่แล้ว

    ਬਾਬਾ ਜੀ ਤੁਹਾਡੇ ਨਾਲ ਆ ਤੁਸੀ ਬੱਸ ਲੱਗੇ ਰਹੋ ਸੇਵਾ ਦੇ ਮਾਰਗ ਵਿੱਚ

  • @gulshanpreet2016
    @gulshanpreet2016 ปีที่แล้ว +1

    Wmk ji

  • @tejasingh4545
    @tejasingh4545 ปีที่แล้ว

    Very good ji 👍👍👍👍

  • @gurvindersran1881
    @gurvindersran1881 ปีที่แล้ว

    Baba ji good work 🙏🙏

  • @kulvirwahegurujisingh2600
    @kulvirwahegurujisingh2600 ปีที่แล้ว

    Very good to Baba

  • @HardeepSingh-qq4wj
    @HardeepSingh-qq4wj ปีที่แล้ว

    ❤ waheguru ji mehar karn y ji ta

  • @balwinderkumarbaggabagga4579
    @balwinderkumarbaggabagga4579 ปีที่แล้ว +2

    ਬਾਬਾ ਜੀ ਗੋਲੀ ਜੀਬ ਵਾਲੀ ਕਿਵੇ ਛੂੱਟੁਗੀ ਸਾਡੇ ਦੋ ਮੁੰਡੇ ਲੱਗੇ ਹੋਏ ਨੇ

  • @Sehaj2015
    @Sehaj2015 ปีที่แล้ว

    👍

  • @deepakrajput8930
    @deepakrajput8930 ปีที่แล้ว +1

    🙏🙏🙏💕

  • @gurmeetsinghbrar3600
    @gurmeetsinghbrar3600 ปีที่แล้ว

    ਬਾਬਾ ਜੀ ਸੱਤ ਸੀ ਅਕਾਲ

  • @jaskaran__aujla__8924
    @jaskaran__aujla__8924 ปีที่แล้ว

    👍👍👍👍

  • @pujabisogs2056
    @pujabisogs2056 ปีที่แล้ว

    Nasha chadan to baad gheo di malash bahut jruri hai bahut relief milde

  • @jagsirsingh4983
    @jagsirsingh4983 ปีที่แล้ว

    ਵਾਈ ਜੀ ਬਾਬਾ ਤਾਰੀ ਜੀ ਲੋਕ ਤਾਂ ਚੰਗਾ ਕੰਮ ਨੂੰ ਤਾਂ ਹੋਣ ਨਹੀਂ ਦਿੰਦੇਂ ਜਾਂਦਾ ਇਨ੍ਹਾਂ ਲੋਕਾਂ ਦਾ ਆਂਵਦਾ ਥਾਹ ਜਾਹ ਮੰਡੂ ਨਾਸ਼ ਕਰਨ ਲੱਗ ਜਾਂਦਾ ਹੈ ਫੇਰ ਇਨ੍ਹਾਂ ਦੀਆ ਅੱਖਾਂ ਖੋਲ੍ਹ ਜਾਂਦੀਆਂ ਨੇ ਜੀ ਇਨ੍ਹਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਨ੍ਹਾਂ ਨੂੰ ਤਾਂ ਗੁਰੂ ਘਰ ਦੇ ਪ੍ਰਧਾਨ ਤੇ ਜਾਥੇਦਾਰ ਬਣੇਂ ਦੇਓ ਇਨ੍ਹਾਂ ਲੋਕਾਂ ਨੂੰ ਫੇਰ ਤਾਂ ਇਹੇ ਲੋਕ ਬੜੇ ਖੁਸ਼ ਹੁੰਦੇ ਨੇ ਜੀ ਕੋਕੇ ਉਥੇ ਗੋਲਕ ਵਿੱਚ ਰੁਪਏ ਆਦਿ ਹੁੰਦੇ ਨੇ ਜਾਹੇ ਫੇਰ ਇਨ੍ਹਾਂ ਲੋਕਾਂ ਨੇ ਨਸ਼ੇ ਵੀਚਣੇ ਹੋਣ ਫੇਰ ਵੀ ਖੁਸ਼ ਨੇ ਜੀ ਪਾਰ ਚੰਗੇ ਕੰਮ ਤੇ ਖੁਸ ਨਹੀਂ ਹੈ ਜੀ ਬਾਬਾ ਤਾਰੀ ਜੀ ਤੂੰ ਬਹਾਤਾ ਵਦੀਆ ਕੰਮ ਕਰ ਰਹੇ ਹਾਂ ਜੀ ਲੋਕ ਤਾਂ ਭਾਕੀ ਜਾਂਦੇ ਹੁੰਦੇ ਨੇ ਜੀ ਹਾਂ

  • @rupindersinghhs1715
    @rupindersinghhs1715 ปีที่แล้ว

    Baba Ji such nu Salam 🙏

  • @nishangill3115
    @nishangill3115 ปีที่แล้ว

    Ghent lggi vdo ❤❤❤❤❤ baba chkki chllo

  • @SatnamSingh-tm5sg
    @SatnamSingh-tm5sg 2 หลายเดือนก่อน +1

    Baba Ji AA bhen vali hakkeet duara Pao story samj Ni Ayu swere swere suni c sareer Ni Baniya c

  • @Satnamsingh-gj6cl
    @Satnamsingh-gj6cl ปีที่แล้ว

    jio baba g

  • @sukhi56053
    @sukhi56053 ปีที่แล้ว

    🙏🙏🙏🙏

  • @makhanbrar3660
    @makhanbrar3660 ปีที่แล้ว

    baba ji good work

  • @gillboys5113
    @gillboys5113 ปีที่แล้ว

    V gud job baba ji

  • @jasspalsinghgilljasspalsinghgi
    @jasspalsinghgilljasspalsinghgi ปีที่แล้ว

    Waheguru jii

  • @PavitarSingh-g1z
    @PavitarSingh-g1z ปีที่แล้ว

    Good job Baba Ji

  • @SukhmanderSingh-j9j
    @SukhmanderSingh-j9j ปีที่แล้ว

    Good 👍

  • @avtargill6862
    @avtargill6862 ปีที่แล้ว

  • @surinderrathor3834
    @surinderrathor3834 ปีที่แล้ว

    Baba ji kehade bande a jede tuhanu saak den nu firdeya ek vaar daso ta sahi tusi bahut vadiya Kam karde o ❤

  • @jaggajatt2996
    @jaggajatt2996 ปีที่แล้ว

    Lebi aumer hegi baba Teri mreandiya gla na ker baba wahguru ji mehar kruga

  • @sainigopi390
    @sainigopi390 ปีที่แล้ว

    🙏🙏🙏🙏🙏

  • @manindersidhu652
    @manindersidhu652 ปีที่แล้ว

    Bhut vadiya kam kr reha vadde y

  • @ManjeetSingh-vh3ie
    @ManjeetSingh-vh3ie ปีที่แล้ว

    Baba Ji satshri akal

  • @pardeepkaler8043
    @pardeepkaler8043 ปีที่แล้ว

    ❤❤

  • @amritpaldhillon1856
    @amritpaldhillon1856 ปีที่แล้ว

    Buat wadiaa baba ji tuse bande Milo yarr kadee yarr

  • @jujarsingh9528
    @jujarsingh9528 ปีที่แล้ว

    ਗੱਲ ਕਰਨੀ 22

  • @prabhsingh7462
    @prabhsingh7462 ปีที่แล้ว

    WaHeGuRu g

  • @DharwindersinghDharwindersingh
    @DharwindersinghDharwindersingh ปีที่แล้ว

    Salam a baba ji sode soch nu

  • @manipandher9508
    @manipandher9508 ปีที่แล้ว

    🙏🙏🙏🙏🙏👌👌👌👌

  • @surinderdhillon6642
    @surinderdhillon6642 ปีที่แล้ว

    ❤❤😅😊😊

  • @GurpreetSingh-s9i7w
    @GurpreetSingh-s9i7w ปีที่แล้ว +14

    ਬਾਬਾ ਜੀ ਕੁਝ ਲੋਕਾ ਦਾ ਕੰਮ ਲੱਤਾ ਖਿਚਣਾ ਹੁਦੇ ਪਰ ਤੁਸੀ ਜਿਹੜਾ ਭਲੇ ਦਾ ਕੰਮ ਕਰਦੇ ਹੋ ਕਰਦੇ ਰਹੋ ਵਹਿਗੁਰੂ ਜੀ ਮੇਹਰ ਕਰਨ ਗੇ

  • @singhmanjit1524
    @singhmanjit1524 ปีที่แล้ว +1

    ਪੰਜਾਬ ਚੋ ਨਸ਼ੇ ਕੇਂਦਰ ਚ ਬਹੁਤ ਕੁੱਟਦੇ ਆ ਬੰਦਾ ਨਸ਼ਾ ਛੱਡਣ ਵਾਲਾ ਪਹਿਲਾ ਈ ਮਰਿਆ ਹੁੰਦਾ

  • @sumarbhaati4885
    @sumarbhaati4885 ปีที่แล้ว

    🙏🙏👌👌

  • @GarrySran-j2w
    @GarrySran-j2w ปีที่แล้ว

    Hanji Baba G

  • @samhundal7466
    @samhundal7466 ปีที่แล้ว

    Sat sire akal baba ji 🙏

  • @SurindersinghSandhu-v6c
    @SurindersinghSandhu-v6c 3 หลายเดือนก่อน +1

    ਬਾਬਾ ਬਾੲਈ ਤਾਰੀ ਞਾਹਿਗੁਰੂ ਤੁਹਾਡੀ ਸਿਹਤ ਠੀਕ ਕਰ ਦੇਵੇ ਇਹੀ ਅਰਦਾਸ ਕਰਦੇ ਹਾਂ।

  • @rajwindersinghrajasandhu2900
    @rajwindersinghrajasandhu2900 ปีที่แล้ว

    Baba je sat shree akal je

  • @dineshkumardevgun9887
    @dineshkumardevgun9887 ปีที่แล้ว

    Baba ghaint banda sada,,,,,baba g dabbi challo kam

  • @Sehaj2015
    @Sehaj2015 ปีที่แล้ว

    Baba ji 💯 right

  • @GuriMankoo
    @GuriMankoo ปีที่แล้ว

    Good good good good good good good good good good

  • @sukhdevsinghsabisidhu4454
    @sukhdevsinghsabisidhu4454 ปีที่แล้ว

    Baba satsariakal