ਪੁਲਿਸ ਵਾਲ਼ੇ ਨੂੰ ਮਾਮਾ ਕਹਿਣ ਤੇ ਭਾਣਜਾ ਗ੍ਰਿਫਤਾਰ । Tokra Tv
ฝัง
- เผยแพร่เมื่อ 6 ก.พ. 2022
- Hello guys we are back with our new video ,we hope you guys excited ..so lets get ready to do fun with us . Today’s character is just for entertainment nothing else , be sure you guys gathered to watch as you do also .
Stay tuned guys watch the video till end.
Thank you 😊
Tokra tv team
Instagram
Tokratv_sharan : / tokratv_sharan
Harjit_kaka : harjeet_kaka?ut...
🙏🏼🌺🙏🏼 - ตลก
Tokra tv de kla kaar ji main eh puchhna chsundi an k tuci tokra da name kion rakhia please jaroor dassna
pta e nhi lgga . but jdo deside kita eh name ta hasse 30 min 😂😂😂🙏
😃😃😃
Good
😀😀😀😀😀😀😀😀😀
@@TokraTv 🤣🤣
ਹਰ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੇ ਐ ਬਾਈ 👌👌👌👌👌
ਹੱਸਦਾ ਬਹੁਤ ਸੋਹਣਾ 22 ਜੀ ਰੱਬ ਤਰੱਕੀ ਬਖਸ਼ੇ ਇਸ ਮੁਸਕਾਨ ਨੂੰ ਤੇ ਤੁਹਾਡੀ ਜੋੜੀ ਨੂੰ🙏
ਭਿੰਦਾ ਬਾਈ ਸਬ ਕੁਝ ਕਰ ਲੈਂਦਾਂ 🤣
ਪਰ ਅਜੇ ਚੰਨੀਂ ਸਾਬ ਤੋਂ ਇੱਕ ਨੰਬਰ ਪਿੱਛੇ ਆ 🤣🤣
😂😂😂
Ha bhai ji hun aa video aan de gl kroo na
😂
th-cam.com/video/kvGFIBqkPzM/w-d-xo.html
Water resources department Punjab
ਮੁੰਡੇ ਚ ਚੱਨੀ ਸਾਬ੍ਹ ਆਲੇ ਸਾਰੇ ਗੁਣ ਹੈਗੇ ਚੰਦਰਾ ਸੱਬ ਕੁੱਛ ਬਣ ਜਾਂਦਾਂ ਚੰਨੀ ਵਾਗ 🤣🤣🤣👌🏻👌🏻👌🏻
ਬਹੁਤ ਹੀ ਵਧੀਆ ਕਲਾਕਾਰ ਨੇ ਦੋਵੇਂ... ਹੱਸਦੇ ਹਸਾਉਂਦੇ ਰਹੋ👌👌👌👌
sirraaaa bro ... ਦੱਬਕਾ ਬਹੁਤ ਵਧੀਆ 🤣🤣🤣🤣🤣🤣🤣🤣🤣🤣🤣🤣 । love uu 💓💗💛💖
ਦੁਨੀਆਂ ਉਸਤਾਦ ਕਹਿੰਦੀ ਆ 🙏🙏👍 ਵਹਿਗੁਰੂ ਜੀ ਤਰੱਕੀ ਦੇਵੇ ਇਨ੍ਹਾਂ ਨੂੰ ❤️❤️
Hlo g
@@balwindersinghbanger3086 hnji
th-cam.com/video/kvGFIBqkPzM/w-d-xo.html
Water resources department Punjab
Thank you much Sir. Police de acche kirdar nu bakhaan vaste. God bless you🙌🙌
ਭਿੰਦਾ ਬਾਈ ਹਰ ਇਕ ਕਿਰਦਾਰ ਲਾਜਵਾਬ ਨਿਭਾਉਂਦਾ ਹੈ। ਦੋਵੇਂ ਭਰਾਵਾਂ ਲਈ ਢੇਰ ਸਾਰੀਆਂ ਸ਼ੁਭ ਇੱਛਾਵਾਂ।
ਭੁਪਿੰਦਰ ਸਿੰਘ jii 😂😂
ਮੈ ਤੁਹਾਡਾ ਟੋਕਰਾ ਗੋਭੀ ਨਾਲ ਭਰ ਦੇਣਾ,,, ਲੋਕਾ ਦੀਆ ਟਿਪਣੀਆਂ-ਕੂਮੈਟ ਲਾਇਕ ਕਰ ਦਿਆ ਕਰੋ,, ਪਿਆਰੇ ਵੀਰੋ
ਅਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਕੁਮੈਟ ਕਰਦੇ ਹਾਂ 😂🤣
hahahaha jrur 🙏😂
@@TokraTv byi me sharan nal study kiti a government colege ludhiana
th-cam.com/video/kvGFIBqkPzM/w-d-xo.html
Water resources department Punjab
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਖਰੜ ਵਿਖੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 99 ਹਜਾਰ ਰੁਪਏ ਇਹ, ਜਿਲਾ ਮੋਹਾਲੀ ਪੰਜਾਬ ਭਾਰਤ
ਦੱਬਕਾ ਤਾ ਮੇਰੇ ਬਾਪੂ ਨਾਲ ਦਾ 😆😆
ਬਹੁਤ ਹੀ ਸ਼ਾਨਦਾਰ ਐਕਟਿੰਗ
ਮੈ ਥੋਡਾ ਟੋਕਰਾ ਪਥੀਆ ਨਾਲ਼ ਪਾਰ ਦੇਣਾ ਅੱਤ ਕਿਰਦਾਰ ਬਈ ਜੀ 😂😂🤣😂🤣😂🤣😂🤣👍👍 ਯਾਰ ਮੋਹਾਲੀ ਤੋ
Very funny veeji real Acting 😊💪🙏🙏🙏🤣🤣🤣
Hlo Ji
😂😂😂😂😂😂😂 . very very funny bro ❤️❤️❤️❤️❤️❤️
th-cam.com/video/kvGFIBqkPzM/w-d-xo.html
Water resources department Punjab
08:14 😂😂 gidda paun nhi keha,,,fir kiven serious ho gye Harman veer 😂😂
Sbb to best Hun tkk di ,,,,,😂😂😂😂 ,,,mainu lggi ,,,,,,kya hi baat ,,,,,mere kol shabad nhi kehan lai,,,sachi yaaar,,,,,,end krvaa ditti 😂😂😂 love you bro
th-cam.com/video/kvGFIBqkPzM/w-d-xo.html
Water resources department Punjab
ਦੋਵਾਂ ਵੀਰਾ ਨੇ ਜਾਨ ਪਾਈ ਗਈ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ
Bahut zyada sirraa bai ji hamesha khush rakhe waheguru thonu dovan nu❤️
Bhut kushi hundi tuhnu ekhta dekh k vir .
Malak hamesha tuhdi yaarri nu chardikala baksha. Yaari da rishta malak nl penda. bhut sacha ta sucha rishta vir. Maffi
bhut sohni videoo 👌👌👌
respect bro 🙏🏻
punjabbpolice da hidden aspect sane rakhn li
🤣🤣...ਦਬਕਾ
ਬਹੁਤ ਵਧਿਆ ਜੀ
ਰੋਬ ਵਾਲਾ ਘੈਟ ਮਾਰਦਾ 😄😄😄
9:44 😂😂😂😂😂 100 rupiya pyar di kimat 😂😂😂
Scooty ohdi aaj v thane khadi aa 😂😂😂😂
Buht vadeya bai yr 🔥🔥🔥sirra kra ta 🔥🔥🔥❤️❤️
Last- ਤੁਹਾਡਾ ਸੱਚ ਮੈ ਥੈਨਕਜੂ ਕੀਤਾ ਨੀ ਹੈਗਾ
ਚੁੱਪਪਪਪਪ 😂😂😂
Byi.ji very very nice yaaar
Love you aa bro eddaa hi soniya soniya video bno
Wish you all bro rub tuhanu taraki dewe
ਬਹੁਤ ਬਹੁਤ ਵਧੀਆ ਵੀਡੀਓ
Sirraaa yr... Jehra character lainda ohi bn jnda... Sirra yr
TOKRA TV ZINDAVAAD 🙏🏻🙏🏻🙏🏻🙏🏻GBU 🔥🙏🏻🙏🏻❤️
End osn 😂😂😂😂
😆😄 ਦਬਕਾ ਘੈਂਟ ਈ
ਤੁਹਾਡੀ ਹਾਸੀ ਬਾਕਮਾਲ ਆ ❤️❤️😍😍
Rab ne buht sohni klla ditti tuhanu, binna double meaning gallan to hassona sokha km ni 👌👍👍👍
ਪੂਰੀ ਅੱਤ,,,, 22 ਜੀ
Sira laune o bai tuc😄 ...Baba khush rkhe thonu nwe nwe concept aunde rehn thode dmag ch te asi hsde rhiyea❤
Sirrrrraaaaaa galbat brother
ਦੱਪਕਾ ਬੁਹਤ ਵਧੀਆ ਵੀਰ ਦਾ
Waa veer ji... A poori video mai 11 baar dekhi hai ....waa veer super acting
..waheyguru kipra kre veera te
ਗਿੱਧਾ ਪਾਉਣ ਨੂੰ ਤੇ ਮੈਂ ਕਿਹਾ ਨੀ 🤣🤣🤣🤣🤣🤣🤣🤣 Mind blowing
Bai g bahut sohni video aa Love from Barnala ♥️💪💪
Bhuat kaintttt ਐਕਟਿੰਗ 🙏🙏🙏🙏🙏🌹🌹🌹🌹🌹🌹
Siraaa paji milna tuhnu 👍🏻👍🏻 end galbaat tuhdi paaji
Hahhaha...patander bahla mzaakiyaa🤣🤣🤣🤣
Hahahahah... End aale dabke ne sirra krata🤣🤣🤣🤣🤣
Waah ji waah ❤️❤️❤️
Bai tusi is bar ta pura siraa lataa 🤣🤣🤣🤣🤣❤️❤️ jeonde raho hass de rahaoo was de raho Ji love you 🤣🙏🏻
Oue hoye sira hi aa bai tusi sirra
good work to make people happy. Salute u for Keeping your determination to win people hearts always on♥️.
Yaar tusi sachi bahut sirra launde ho veere. End karwayi jaande ho . Bai khich k rakho kamm nu
😂🤣🤣🤣👌🏻👌🏻 glt gll kr rea sirraa acting
Enjoyed a lot keep it up guys 🔥🔥🔥🔥
ਮਾਮਾ ਕਿੰਨਾ ਕਸੂਤਾ ਝਾਕਦਾ 😂🤣
2:39 ਗ਼ਲਤ ਗਲ ਕਰ ਰਿਹਾ😂😂😂😂🤣🤣🔥🔥🔥🔥😹
Simply Great 👍
Sirraa jnab carry on 😂😂😂😂
ਦਬਕਾ ਘੈਂਟ ਆ 😂😂
😁😁😁😁ਬਸ ਕਲੋਲਾ ਹੀ ਆ👍👍👍
Last wala chup jma te sira🤣🤣🤣🤣🤣
ਐਕਟਿੰਗ👌👌❤️❤️
2:39 ਬਾਹਲਾ ਕਭਾ ਸੁਭਾ ਆ ਯਾਰ
ਪੰਤਦਰ ਦੇ ਵਰਦੀ ਬਹੁਤ ਘੈਂਟ ਲੱਗਦੀ ਐ
ਬੁਹਤ ਵਧੀਆ ਵੀਰ ਜੀ
Hahaha 😂😂😂
Nxt levl
8:18 hahahahahah... Gidha paun nu tan mai kiha hi ni🤣🤣🤣🤣🤣👌👌
Bohot hi vadiya pajio😂😂🤣🤣
Hahahaha 😂😂😂😂😂
Sirrrrrra 22g sirrrrrra
Osam video 🤣🤣🤣😂🤣😂😂🤣😂
end gl baat a veer kya expression ne bhinde bhra de
Nice bro god bless u I wish u are always happy 🤗🤗🤗🤗🤗🤗🤗
❤❤❤ sirra 22 ਜੀ ਮੈਸੇਜ਼ ਵੀ ਨਾਲ-ਨਾਲ ਦਿੰਦੇ ਹੋ
Sira
Bai bohat comdy hundi hai awesome 👍👍👍
Siraaaa...har character end kranda
ਹਾਏ ਓਏ.... ਢਿੱਡ ਦੁਖਣ ਲੱਗ ਗਿਆ ਹੱਸ ਹੱਸ ਕੇ
Inni v koi gal nhi
Siraa he karwa ditta vr ji
Oye hoye both of you ..
parmatma Mehar kre...sab nu hasande raho
Akhree ch dabka sira c 😂😂😂😂😂😂😂😂😂😂
ਕਮਾਲ ਕਰਤੀ ਵੀਰ ਜੀ
😂😂 end veere
pura sira londa jdo ghat bolda 😂..
22 g kya bat aa. kya bat aa. kya bat aa.
End gal bat virr🔥🔥🔥😂🤣😂😂
End gall baat sharan bro teri videos dekh k maja aa janda
ਚੋਬਰੋ end ਕਰਾਈ ਪਈ ਆ 😂
Bai g sodya video bhut badya hundya ne kmal karde ho police wale de acting puri sirra baki tusi bhut badya tang nal pess karde ho
Wah! Kya baat hai 💖
attt bhaji atttttt...bhut e wdia actiing
Veer ji Brothers Rooh Khush kr dinde yr tusi sachi🥰🥰🥰❤️❤️
Sirra babe 😂
ਮੈਂ ਗਿੱਧਾ ਪਾਉਣ ਨੂੰ ਕਿਹਾ 😂😂😂😂😂😂🥺🥺
ਵੀਰ ਬਹੁਤ ਬਹੁਤ ਜ਼ਿਆਦਾ ਵਧੀਆ ਜੀ
Very gud brother
Nice tokra tv
ਬਹੁਤ ਵਧੀਆ ਬਾਈ ਜੀ ਸਿਰਾ ਲਾਤਾ
Dabkaaa 🤣 siraaaa
Bai sirra krauna yr 👌👌🙏
Sira bai ji
I am from Himachal but paaji att kriyiaa veero😂😂
Ghaint yar Bht vdia videos bnaune ae yr tuc