Tu Jinna Karda Ae (Official Video ) Sajjan Adeeb | Khushi Chaudhary | Punjabi Song 2022

แชร์
ฝัง
  • เผยแพร่เมื่อ 26 ธ.ค. 2024

ความคิดเห็น •

  • @preet.chumer
    @preet.chumer 2 ปีที่แล้ว +33

    ਜਿਵੇਂ ਹੁੰਦਾ ਏ ਕਿਸੇ ਦਾ ਬੜਾ ਚੰਗਾ ਨਸੀਬ ਵੇ
    ਓਵੇਂ ਤੇਰੀ ਅਵਾਜ ਤੇ
    ਲਿੱਖਤ ਬੜੀ ਸੋਹਣੀ ਏ addeb ਵੇਂ
    😍😍

    • @HarpreetKaur-jg2ql
      @HarpreetKaur-jg2ql หลายเดือนก่อน +1

      ❤❤❤❤❤❤❤❤❤❤❤❤❤vvvvvvvvvvvvvvvvvvvv good

    • @preet.chumer
      @preet.chumer หลายเดือนก่อน

      @HarpreetKaur-jg2ql ❤️🥀

  • @globalgk
    @globalgk 2 ปีที่แล้ว +36

    ਸੁਣ ਸੁਣ ਕਮਲੇ ਹੋ ਜਾਣਾ 'ਸੱਜਣਾ' ਤੈਨੂੰ ਏਹਨਾ ਸੁਣਨਾ ਏ,
    ਤੂੰ ਸਦਾਬਹਾਰ ਗੀਤ ਐਂ, ਤੇਰੇ ਵਰਗਾ ਕੀਹਨੇ ਬਣਨਾ ਏ। ਰਾਜ ਗਿੱਲ

  • @joneydhaliwal7703
    @joneydhaliwal7703 2 ปีที่แล้ว +119

    ਫੂਲ ਵਾਲਾ ਢਿੱਲੋਂ ਕਿੰਨਾ ਸੋਹਣਾ ਲਿਖਦਾ ਏ
    ਸਾਨੂੰ ਦੱਸਦੇ ਸੱਜਣਾਂ ਓਏ (ਸੱਜਣ ਅਦੀਬ) ਗਾਉਣਾ ਕਿੱਥੋ ਸਿੱਖਦਾ ਏ
    ਤੇਰੇ ਵਾਲੀ ਸ਼ੈਲੀ ਚ ਅਸੀਂ ਗਾਓਣਾ ਚਾਹੁੰਦੇ ਆ
    ਤੇਰੇ ਵਾਂਗੂ ਦੁਨੀਆਂ ਤੇ ਅਸੀਂ ਛਾਓਣਾ ਚਾਹੁੰਦੇ ਆ

  • @Harjitnagra68
    @Harjitnagra68 2 ปีที่แล้ว +24

    ਵਾਹ!
    ਬਾਕਮਾਲ ਲਿਖਿਆ
    ਬਾਕਮਾਲ ਤਰਜ਼
    ਬਾਕਮਾਲ ਗਾਇਐ
    ਆਪਣੇ ਨਾਮ ਨਾਲ਼ ਜੋੜਨ ਲਈ
    ਗੋਤ ਮੇਰਾ ਮੰਗਦੀ ਐ ❤️👌
    ਉਹਨੂੰ ਮੇਰੇ ਜੂਠੇ ਵੀ ਹੁਣ ਲੱਗਦੇ ਸੁੱਚੇ ਨੇ❤️👌
    ਜੀਓ ਸ਼ੇਰਾ!

  • @preetkaur-zu5gv
    @preetkaur-zu5gv 2 ปีที่แล้ว +215

    ਜਿੱਥੇ ਅੜਿਆ ਰੱਬ ਮਿਲਦਾ❤️🙂
    ਅੰਮ੍ਰਿਤਸਰ ਦੋਵੇਂ ਮੱਥਾ ਟੇਕਣ ਚੱਲਾ ਗੇ 🌸🥺

  • @jaspreetkaurkaur2933
    @jaspreetkaurkaur2933 2 ปีที่แล้ว +12

    ਜਿਨ੍ਹਾਂ ਸੋਹਣਾ ਸੱਜਣ ਆਪ ਉਸਤੋਂ ਵੀ ਸੋਹਣੀ ਅਵਾਜ਼ ਤੇ ਗਾਣਿਆਂ ਦੀ ਲਿਖਤ ਇਸ ਨੂੰ ਹੋਰ ਵੀ ਸੋਹਣਾ ਕਰਦੀ ਹੈ। ਸ਼ਬਦ ਹੀ ਨਹੀਂ ਤਰੀਫ ਕਰਨ ਲਈ 👌👌

  • @Itz_me_gold
    @Itz_me_gold 2 ปีที่แล้ว +84

    ਸਾਡੇ ਰੰਗ ਸਾਮਲੇ ਜਯੇ ਨ ,
    ਓਹੋ ਗੋਰੇ ਰੰਗ ਦੀ ਏ ,
    ਆਪਨੇ ਨਮ ਨਾ ਜੋੜਨ ਲਯੀ ,
    ਗੋਤ ਮੇਰਾ ਮੰਗਦੀ ਏ ❤️

  • @ramanpreetkaur7049
    @ramanpreetkaur7049 2 ปีที่แล้ว +3

    ਕਿ ਲਿਖਾ ਮੈ ......
    ਮੈਨੂੰ ਲੱਗਦਾ ਪੂਰੀ ਪੰਜਾਬੀ ਵੱਸ ਗਈ ਹੋਏ ਤੇਰੇ ਸਾਰੇ ਗੀਤਾਂ ਚ .ਬੁਹਤ ਵਾਰ ਸੁਨ ਲਿਆ ਪਾਰ ਹਰ ਵਾਰ ਇਕ ਨਵੀ ਫੀਲਿੰਗ ਆਉਦੀ ਆ .ਕੱਲਚਰਲ ਸੋਂਗ ਆਸ ਏਵਰ . ਟੋਟਲ ਮਿਲ਼ਾ ਕਏ ਸ੍ਪੀਛ੍ਲੇਸ੍ਸ੍

  • @SukhpalSingh-kd6pt
    @SukhpalSingh-kd6pt 2 ปีที่แล้ว +52

    ਐਨੀ ਸੋਹਣੀ ਸ਼ਬਦਾਵਲੀ ਬਾਈ। ਬਹੁਤ ਹੀ ਜ਼ਿਆਦਾ ਖ਼ੂਬਸੂਰਤ। ਇਕੱਲਾ ਇਕੱਲਾ ਸ਼ਬਦ ਰੂਹ ਤੱਕ ਉਤਰਦਾ। ਸਹੀ ਅਰਥਾਂ ਵਿੱਚ ਤੁਹਾਡੇ ਵਿੱਚ ਪੰਜਾਬ ਦੇ ਪਾਣੀਆਂ ਦੀ ਰਵਾਨਗੀ ਹੈ। ਉਮੀਦ ਆ ਕਈ ਕਲਾਕਾਰ ਤੁਹਾਡੇ ਤੋਂ ਸਿੱਖਣ ਦੀ ਕੋਸ਼ਿਸ਼ ਕਰਨਗੇ।
    ਸਵਾਦ ਆ ਗਿਆ।
    ਦੂਸਰੀ ਗੱਲ ਜਿਹੜੇ ਵੀ ਬੰਦੇ ਬਾਈ ਦੇ ਗੀਤਾਂ ਤੇ ਟਿੱਪਣੀ ਕਰਦੇ ਹੁੰਦੇ ਆ। ਸਾਰੇ ਪੰਜਾਬੀ ਵਿੱਚ ਹੀ ਕਰਿਆ ਕਰੋ। ਇੱਕ ਸੁਝਾਅ ਹੀ ਆ ਸਿਰਫ਼। ਮਰਜ਼ੀ ਤੁਹਾਡੀ।

  • @psgill5434
    @psgill5434 2 ปีที่แล้ว +211

    ਤੇਰੇ ਗਾਣੇ ਸੁਣ @ਸੱਜਨਾ, ਰੂਹ ਨੂੰ ਸਕੂਨ ਜਿਹਾ ਮਿਲਦਾ ਐ 😍❤️,,, ਬਹੁਤ ਸੋਹਣੀ ਲਿਖਤ ਤੇ ਹਮੇਸ਼ਾ ਵਾਂਗ ਗਾਇਕੀ । ਮੁਬਾਰਕਾਂ ਸਾਰੀ ਟੀਮ ਨੂੰ

  • @jaskarandhillon9534
    @jaskarandhillon9534 2 ปีที่แล้ว +33

    ਉਮੀਦ ਤੋ ਵੱਦ ਕੇ ਸੋਹਨਾ ਲੱਗਿਆ
    ਬਲਕਰਨ /ਸੱਜਨ ਤੇ ਸਾਰੀ ਟੀਮ ਨੂੰ ਮੁਬਾਰਕਾ

  • @jagdeep97
    @jagdeep97 2 ปีที่แล้ว +8

    ਬੋਹਤ ਸੋਹਣਾ ਗੀਤ ਸੱਜਣਾ।।
    ਗੱਲ ਲਿਖਾਂ ਮੈਂ ਖ਼ਾਬਾਂ ਦੀ
    ਜਿੰਦੇ ਚ- ਇਸ਼ਕ ਹੋਵੇ....
    ਜੋ ਵੀ ਸੁਨ ਲੇ ਗੀਤ ਤੇਰਾ
    ਅੰਧਰੋ ਅੰਧਰੀ ਖੁਸ਼ ਹੋਵੇ...

  • @vickykarkra1998
    @vickykarkra1998 2 ปีที่แล้ว +14

    ਬਹੁਤ ਸੋਹਣਾ ਲਿਖਿਆ ਵੀਰ ਬਲਕਰਨ ਢਿੱਲੋਂ ਨੇ, ਸਾਡੇ ਪਿੰਡ ਦੀ ਸ਼ਾਨ ਬਣ ਗਿਆ, ਜਿਉਂਦਾ ਰਹਿ 👌👌

  • @gauravdhaliwal5244
    @gauravdhaliwal5244 9 หลายเดือนก่อน +4

    ਆਪਾਂ ਅੰਬਰਸਰ ਦੋਵੇਂ ਮੱਥਾ ਟੇਕਣ ਚੱਲਾਂਗੇ। ❤🙏❤

  • @lafdabazzmunda8650
    @lafdabazzmunda8650 2 ปีที่แล้ว +16

    ਉਹ ਨਾਵਲ ਇੰਗਲਿਸ਼ ਦੀ
    ਮੈਂ ਕਿੱਸਾ ਪੰਜਾਬੀ ਦਾ
    ਉਹ ਵੀ ਹੋਣਾ ਚਾਹੁੰਦੀ ਏ
    ਹਿੱਸਾ ਪੰਜਾਬੀ ਦਾ ||
    Asi Bhagta bhai ke wala han

  • @mehardasaab5864
    @mehardasaab5864 2 ปีที่แล้ว +10

    ਕਈ ਦਿਨਾ ਬਾਅਦ ਐਨਾ ਵਧੀਆ ਗਾਣਾ ਸੁਣਿਆ ਹੈ।

  • @yudhvirsingh2482
    @yudhvirsingh2482 2 ปีที่แล้ว +63

    ਸੱਜਣ ਅਦੀਬ ਵੀਰ ਜੀ ਦਿਲ ਤੋਂ ਸ਼ੁਕਰੀਆ ਬਹੁਤ ਹੀ ਸੋਹਣਾ ਗੀਤ❤️❤️ ਸੱਜਣ ਵੀਰ ਜੀ ਤੁਹਾਡੇ ਗੀਤਾ ਦੀ ਚੋਣ ਸਮਝੋ ਅਸਲੀ ਪੰਜਾਬ ❤️❤️ਇਹ ਆ ਪੰਜਾਬੀ ਸੰਗੀਤ🙏🏻🙏🏻ਹਮੇਸ਼ਾ ਇਦਾਂ ਦੇ ਗੀਤ ਹੀ ਗਾਇਓ 🙏🏻🙏🏻🙏🏻

  • @filmyfreak5413
    @filmyfreak5413 2 ปีที่แล้ว +68

    I am listening this song on repeat from last two days. Beautiful lyrics🎈🎈🎈

    • @grewal_007
      @grewal_007 2 ปีที่แล้ว +2

      Same here 😊

  • @Thealtafmalik_
    @Thealtafmalik_ 2 ปีที่แล้ว +20

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @dev_mehra_1999
    @dev_mehra_1999 2 ปีที่แล้ว +24

    ਬਹੂਤ ਟਾਈਮ ਬਾਦ ਸੁਕੂਨ ਭਰਿਆ ਗਾਣਾ ਸੁਣਨ ਨੂੰ ਮਿਲਿਆ ❤️😌

  • @sourabhsanga6093
    @sourabhsanga6093 2 ปีที่แล้ว +70

    ✍️ਤੂੰ ਅੜਬ ਪੰਜਾਬੀ ਨੀ, ਗਾਣਿਆ🎧 ਨੂੰ ਕਿੱਥੇ ਲਾ ਛੇੜਿਆ, ਤੇਰੇ ਪੈਰ ਧਰਤੀ ਚੁੰਮਣ ਗੇ ਸੱਜਣਾ⌚ ਜੇ ਅਦੇਹਾ ਹੀ ਗਾਣਿਆ ਨੂੰ ਗਾ ਛੇੜਿਆ🌎

    • @a22dx42
      @a22dx42 2 ปีที่แล้ว

      th-cam.com/video/93cKrilzo94/w-d-xo.html
      Sidhu Moose Wala MOTHER TRIBUTE video

    • @simransodhi5815
      @simransodhi5815 ปีที่แล้ว

      ❤️👍

    • @Gurdeepsingh-mu5pv
      @Gurdeepsingh-mu5pv ปีที่แล้ว

      @@simransodhi5815 @

  • @JaswinderKaur-mv4py
    @JaswinderKaur-mv4py 2 ปีที่แล้ว +5

    Sajjan addeb sir ਦੇ ਸਾਰੇ ਗਾਣੇ ਹੀ ਬਹੁਤ ਸੋਹਣੇ ਲਿਖੇ ਹੁੰਦੇ ਨੇ ਉਸ ਤੋ ਵੀ ਜਿਆਦਾ ਸੋਹਣਾ ਗਾਇਆ ਹੁੰਦਾ ਹੈ 😍😍😍😍😍😊😊😊😊😊😊

    • @preetchahal6469
      @preetchahal6469 4 หลายเดือนก่อน

      Balkaran bai da likhya hoya song hai😊

  • @gurnamram7654
    @gurnamram7654 2 ปีที่แล้ว +38

    ਜਿਓੰਦਾ ਵਸਦਾ ਰਹਿ ਸੱਜਣ ਵੀਰ, ਬਹੁਤ ਸੋਹਣਾ ਸੋਂਗ❤️❤️👍

  • @verruverrusingh1056
    @verruverrusingh1056 9 หลายเดือนก่อน +2

    ਬਾਈ ਤੇਰੇ ਸਾਰੇ ਗਾਣੇ ਅੱਜ ਤੋ 15,20ਸਾਲ ਵਾਲੇ ਮਹੌਲ ਬਿਆਨ ਕਰਦੇ ਆ ਤੇ ਦਿਲ ਕਰਦਾ ਸੁਣੀ ਜਾਈਏ,ਹਰ ਇਕ ਇਕ ਸ਼ਬਦ ਡੂੰਘਾ ਜਾਪਦਾ,ਤੇ ਸਕੂਨ ਮਿਲਦਾ ਦਿਲ ਨੂੰ

    • @bhoomika7927
      @bhoomika7927 9 หลายเดือนก่อน +1

      Absolutely ryt

  • @daljeetkaur6059
    @daljeetkaur6059 2 ปีที่แล้ว +13

    Congratulations ਬਲਕਰਨ ਵੀਰੇ ❣️🌸🎉ਦੁਆਵਾਂ

  • @rinkumattran
    @rinkumattran 2 ปีที่แล้ว +3

    ਲਿਖਤ , ਗਾਇਕੀ , ਮਿਊਜ਼ਿਕ ਵੀਡੀਓ ਸਭ ਕੁੱਝ ਬਾਕਮਾਲ ਬਾਈ
    ਮੈਨੂੰ ਵੀਡੀਓ ਚ ਸਭ ਤੋਂ ਵਧੀਆ ਸੀਨ ਓ ਲੱਗਿਆ
    ( ਕਹਿੰਦੀ ਥਾਂਵਾਂ ਪਾਕ ਕੋਈ ਆਪਾਂ ਦੇਖਣ ਚੱਲਾਗੇ )
    ਜਿੱਥੇ ਬੱਚਿਆਂ ਵਾਲਾ ਸੀਨ ਆਉਦਾਂ , ਮੇਰੇ ਦਿਲ ਨੂੰ ਛੂਹ ਗਿਆ ਬਾਈ ਓ ਸੀਨ 🙏❤❤

  • @bhagwansidhu7826
    @bhagwansidhu7826 2 ปีที่แล้ว +53

    ਬਹੁਤ ਸੋਹਣਾ ਗੀਤ ਮੁਬਾਰਕਾਂ ਪੂਰੀ ਟੀਮ ਨੂੰ
    ਜਿਓੰਦਾ ਵਸਦਾ ਰਹਿ ਸੱਜਣ ਅਦੀਬ

  • @komalrani55
    @komalrani55 2 ปีที่แล้ว +18

    ❤ਬਹੁਤ ਸੋਹਣਾ ਗੀਤ❤ਦਿਲ ਨੂੰ ਸਕੂਨ ਮਿਲਦਾ ਏ ਗੀਤ ਸੁਣ ਕੇ❤ਬਹੁਤ ਖੁਸ਼ ਹੁੰਦਾ ਹੈ ਦਿਲ ਸੱਜਣ ਅਦੀਬ ਸਰ ਦੀ ਆਵਾਜ਼ ਸੁਣ ਕੇ❤

  • @yashharry9242
    @yashharry9242 2 ปีที่แล้ว +5

    ਏਦਾਂ ਦੀ ਹੀ ਉਮੀਦ ਸੀ ਸਾਫ਼ ਸੁਥਰੀ ਗਾਇਕੀ,ਬਹੁਤ ਵਧੀਆ video❤️❤️👌👌

  • @missranjna1899
    @missranjna1899 2 ปีที่แล้ว +3

    Phle comment krege then song sunnege because menu ptta sajjan de saare song vadiya ei hunde ne ❤️❤️💃🏻💃🏻💃🏻🥰🥰🥰

  • @__funny_memer
    @__funny_memer 2 ปีที่แล้ว +23

    💖💖💖💖🥰🥰🥰 sacha pyar bus hunda hai milda nahin middle class life . 🙂🙂🙂🙂

  • @kirtibansal-ct4qo
    @kirtibansal-ct4qo 8 หลายเดือนก่อน

    ਤੋਹਾਡੀ ਅਵਾਜ਼ ਹਾਏ ਏਨੀ ਸੋਹਣੀ ਸਦਾ ਖੁਸ਼ ਰਹੋ love you ਵੀਰੇ ❤️ਵੀਰੇ ਤੁਸੀਂ ਸਾਰਿਆਂ ਤੋਂ ਅਲੱਗ ਆ ਤੋਹਾਡੀ ਅਵਾਜ਼ ਵੀ ♥️

  • @lovepreetSingh-dn1zd
    @lovepreetSingh-dn1zd 2 ปีที่แล้ว +95

    ਜਿਉਂਦਾ ਰਹਿ ਦਿਲਾਂ ਪੰਜਾਬੀ ਦਾ ਸਤਿਕਾਰ ਕਰਨ ਵਾਲਿਆਂ ❤️

  • @7632_wale
    @7632_wale 2 ปีที่แล้ว +1

    ਬਾਈ ਮੈਂ ਤਾਂ ਰਿੰਗਟੋਨ ਲਾ ਲਈ ਇਸ੍ ਗਾਣੇ ਦੀ ❤️❤️❤️❤️❤️

  • @A_Different_ViewPoint.
    @A_Different_ViewPoint. 2 ปีที่แล้ว +50

    Can't tell you such a good voice you have 🔥❤️❤️✅

  • @gurphajansinghdhillon1241
    @gurphajansinghdhillon1241 2 ปีที่แล้ว +4

    ਬਹੁਤ ਵਧੀਆ ਬਲਕਰਨ ਬਾਈ ਤੇ ਮਿੱਠੀਆਂ ਆਵਾਜ਼ਾ ਵਿੱਚ ਇੱਕ ਸਾਜਣ ਵੀਰ।

  • @jagdeepsidhu1638
    @jagdeepsidhu1638 2 ปีที่แล้ว +7

    Buht sohna♥️♥️ Sajjan Adeeb has melodious voice♥️♥️ bai dhillon ne bhut hi sohna likheya ♥️♥️

  • @sehravinu9553
    @sehravinu9553 2 ปีที่แล้ว +23

    Lyrics and vocals are amazing ❣️❣️

  • @harjindersingh9050
    @harjindersingh9050 2 ปีที่แล้ว +14

    ਸੱਜਣ ਅਦੀਬ+ਬਲਕਰਨ ਢਿੱਲੋਂ ਬਹੁਤ ਸੋਹਣਾ ਗੀਤ ਉਹ ਵੀ ਹੋਣਾ ਚਾਹੁੰਦੀ ਏ ਹਿੱਸਾ ਪੰਜਾਬੀ ਦਾ🔥🔥❣️

  • @HarpreetKaur-vo6gj
    @HarpreetKaur-vo6gj ปีที่แล้ว +1

    I really appreciate ur songs Sajjan ji, ਬਹੁਤ ਸਾਫ ਸੁਥਰੀ ਗਾਇਕੀ ❤
    M speechless to describe ur songs 😊
    Stay blessed always 🙏

  • @cricketwithkaran4788
    @cricketwithkaran4788 2 ปีที่แล้ว +76

    ਮੈਂ ਤਾਂ ਉਸਨੂੰ ਉਥੇ ਜਾ ਕੇ ਮੰਗਿਆਂ 🙏☹️
    ਜਿਥੇ ਜਾ ਕੇ ਲੋਕ ਆਪਣੇ ਲਈ ਖੁਸ਼ੀਆਂ ਮੰਗਦੇ ਆ💔।।.....💔💔💔💔💔💔💔💔💔💔

  • @Navysibian
    @Navysibian 9 หลายเดือนก่อน

    Sajjan adeeb....
    My favorite singer....❤❤❤❤❤❤❤❤❤❤❤bhot skoon milda tuhade song sun kk god bless you.....

  • @navreetkaur8456
    @navreetkaur8456 2 ปีที่แล้ว +9

    ਤੂੰ ਜਿਹਨਾਂ ਕਰਦਾ ਏ
    ਮੈਂ ਵੱਧਕੇ ਕਰਨਾ ਏ ❤🤭

  • @shamindersinghbam9324
    @shamindersinghbam9324 2 ปีที่แล้ว +1

    Mere veer balkaran dhillon ne bhut sohna likhya te veer sajjan ne ba kammal compose kita….sari team nu bhut bhut mubarkan

  • @mandeepsinghpadda7027
    @mandeepsinghpadda7027 2 ปีที่แล้ว +18

    Series of MASTER PIECES... love u bro... Jug-Jug G O.. 😍

  • @narindersanghera7803
    @narindersanghera7803 2 ปีที่แล้ว +2

    ਬਾਈ ਜੀ ਦਾ ਨਵਾ ਗਾਣਾ ਦੇਖਦਾ ਰਹਿੰਦਾ ਹਾ ਹਮੇਸਾ
    💝💞💞💟💟
    ਪ੍ਰਮਾਤਮਾ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @RohitRajput-og3wb
    @RohitRajput-og3wb 2 ปีที่แล้ว +26

    Sajjan Veera always stand on my expectations 👍

  • @jung8830
    @jung8830 2 ปีที่แล้ว +68

    Sajjan Adeeb never disappoints!

  • @gurmitgrewaltalks8887
    @gurmitgrewaltalks8887 2 ปีที่แล้ว +4

    ਇਹ ਹੁੰਦਾ ਸਿਰਾ,ਸਰੋਤਿਆਂ ਨੂੰ ਇਹੋ ਜਹੇ ਗਾਣੇ ਪਰਮੋਟ ਕਰਨੇ ਚਾਹੀਦੇ ਨੇ.

  • @sukhjitsingh1158
    @sukhjitsingh1158 2 ปีที่แล้ว

    ਬਹੁਤ ਸੋਹਣੀ ਲਿਖਤ ਬਲਕਰਨ ਵੀਰ ❤❤
    ਤੇ 4 ਚੰਨ ਲਾਏ ਸੱਜਣ ਵੀਰ ਨੇ 👌👌

  • @vikasllb8663
    @vikasllb8663 2 ปีที่แล้ว +32

    Sawan month + fully rain + single room + yourself alone + sitting chair + this song = feeling out of the world

  • @bajitkaur7453
    @bajitkaur7453 2 ปีที่แล้ว

    Schi skoon milda song sunke.... amazing song aa bai...🥰🥰😍😍😍💖💖💖👌👌👌🤞🤞🤞❣️❣️❣️

  • @shellygarggarg
    @shellygarggarg 2 ปีที่แล้ว +4

    ਬਹੁਤ ਸੋਹਣਾ ਗਾਣਾ ਬਾਈ 👍👍👍

  • @Mintukathpal
    @Mintukathpal 8 หลายเดือนก่อน +1

    ਬਕਮਾਲ ਅਤੇ ਚੰਗੀ ਸੋਚ ਧਾਰਾ ਨਾਲ ਲਿਖਿਆ ਗੀਤ ਜਿਉਂਦਾ ਰਹਿ ਬਾਈ ਸੱਜਣ ਅਦੀਬ।❤

  • @meetbhagumeetbhagumeet40
    @meetbhagumeetbhagumeet40 2 ปีที่แล้ว +5

    ਘੈਂਟ ਸੌਗ ਹੁੰਦੇ ਆ ਬਾਈ ਦੇ

  • @ramandeepkaur3546
    @ramandeepkaur3546 ปีที่แล้ว

    Very very very nice song sir ❤
    Ambrsar dovey matha tekan chllage kyaa lines ne kya lyrics ne
    Utton awaaz v eni pyaari te saadgi
    Baakmaal ❤❤❤❤❤

  • @parminderkaur1766
    @parminderkaur1766 2 ปีที่แล้ว +5

    ਬਹੁਤ ਵਧੀਆ ਆਵਾਜ਼ aa 😇😇

  • @fouji_ka_yarr
    @fouji_ka_yarr 2 ปีที่แล้ว +2

    ਬਹੁਤ ਸੋਹਣਾ ਗੀਤ ਵਾਹਿਗੁਰੂ ਜੀ ਮੇਹਰ ਕਰਨ ਪੂਰੀ ਟੀਮ ਤੋਂ ❤️❤️❤️❤️🥰🥰🥰🥰🥰🥰❣️❣️❣️❣️

  • @charanjitsinghbhaati5916
    @charanjitsinghbhaati5916 2 ปีที่แล้ว +47

    Sajjan Adeeb is the real man of Punjabi culture we expect that he will always do the best

  • @preetsekhon6659
    @preetsekhon6659 2 ปีที่แล้ว +1

    Sajan adeeb bro bhaut badyaaaa 👍🙏🙏🙏🙏🙏dill lagya fell aa song vich peyar di really value 👍👍👍❤️❤️

  • @shergillpharwahi1530
    @shergillpharwahi1530 2 ปีที่แล้ว +5

    ਸਾਡੇ ਸੋਹਣੇ ਪੰਜਾਬ ਦਾ ਅਸਲ ਰੰਗ ਲਿਖਤ ਵਿਚ ਪੇਸ ਕੀਤਾ,ਧੰਨਵਾਦ ਸੱਜਣ ਅਦੀਬ ਜੀ।।

  • @ptcmoonak9132
    @ptcmoonak9132 ปีที่แล้ว

    Awesome,sajjan bai ji rabb lamia umran bakhshe tenu ♥️♥️lv u ♥️🎈🎈🎈🎈

  • @sandeepmelodies9238
    @sandeepmelodies9238 2 ปีที่แล้ว +4

    ਉਹ ਵੀ ਹੋਣਾ ਚਾਹੁੰਦੀ ਹਿੱਸਾ ਏ ਪੰਜਾਬੀ ਦਾ❤

  • @prabhjotkatnoria6200
    @prabhjotkatnoria6200 2 ปีที่แล้ว +1

    ਸੱਜਣ ਬਾਈ ਮੈ ਤੁਹਾਡਾ ਬਹੁਤ ਵੱਡਾ ਫੈਨ ਆ

  • @sahibdhaliwal
    @sahibdhaliwal 2 ปีที่แล้ว +16

    Awesome vocal and lyrics❣️❣️

  • @bhavika.2023
    @bhavika.2023 2 ปีที่แล้ว

    Your every song is heart touching ❣️🥺🥺❤️❤️

  • @navi_daudpur
    @navi_daudpur 2 ปีที่แล้ว +3

    Veer bahut kaint gaana likhiya ,,heat touch aa ❣️ you deserve more viewers veere🙏

  • @jarnailsingh-cs6ge
    @jarnailsingh-cs6ge 9 หลายเดือนก่อน

    ਰੂਹ ਖੁਸ਼ ਕਰ ਦਿੱਤੀ ਗੀਤ ਨੇ , ਹੁਣ ਤਾਂ ਵਾਰ ਵਾਰ ਸੁਣਨ ਦਿਲ ਕਰਦੈ ।❤

  • @sajjanadeeb2.0
    @sajjanadeeb2.0 2 ปีที่แล้ว +4

    ਖੂਬਸੂਰਤ ਗੀਤ💙💜

  • @SharanjeetKaurSohal
    @SharanjeetKaurSohal ปีที่แล้ว

    Eh gaana bada sundi hundi c ohna dina ch 😢😢sala khushiya nu nazar lg jandi rabb valo lekh eda likhe aa thode din de hasse te fir lambe ronne

  • @queenofhearts1683
    @queenofhearts1683 2 ปีที่แล้ว +31

    The lyrics are mind-blowing ♥️

  • @gurwindersahi7331
    @gurwindersahi7331 2 ปีที่แล้ว +1

    ਬਹੁਤ ਸੋਹਣਾ। ਗਾਣਾ😘😘😘

  • @amanlukha8114
    @amanlukha8114 2 ปีที่แล้ว +34

    The voice of sajjan adeeb is amazing 🤗🤗

  • @MANPREETKAUR-pg6bx
    @MANPREETKAUR-pg6bx 2 ปีที่แล้ว +4

    Skooooon bharya gaaanaa .
    So soothing voice 🔥🔥🔥🔥

  • @_Pinda_Wale
    @_Pinda_Wale 2 ปีที่แล้ว +1

    Romantic ਸੋਂਗ਼ ਤਾਂ ਸੱਜਣ ਅਦੀਪ ਦੇ aaa ਸੱਜਣੋਂ ❤️❤️❤️❤️❤️👍👍👍

  • @Punjabicutouts
    @Punjabicutouts 2 ปีที่แล้ว +3

    ਤੂੰ ਜਿਨਾਂ ਕਰਦਾ ਏ
    ਮੈ ਵਧ ਕੇ ਕਰਨਾ ਏ
    ਸਾਡਾ ਤੇਰੇ ਬਿਨ ਸਜਣਾ
    ਕਿੱਥੋਂ ਸਰਨਾ ਏ..

  • @rachitarora3737
    @rachitarora3737 ปีที่แล้ว

    I'm from Punjab and she's from West Bengal....❤️💝🔐💝

  • @ravipuhal5489
    @ravipuhal5489 2 ปีที่แล้ว +4

    Gachh song 😍🔥❤️ Love from Hisar Haryana

  • @SatnamSingh-qi5iu
    @SatnamSingh-qi5iu ปีที่แล้ว

    Yrr iko hi singer aa punjabi industry ch jis nu sun ke sakoon milda a ❤❤❤❤❤

  • @GurdeepKaur-ld3mu
    @GurdeepKaur-ld3mu 2 ปีที่แล้ว +32

    Awesome Song with Beautiful Voice and Creativity. Congratulations and Best Wishes to all the TEAM.....Waheguru Meher Kareh teh tarakiyaaan bakshe...❤

  • @lamber_cartoon_786
    @lamber_cartoon_786 2 ปีที่แล้ว +1

    Bohut bdeyia song ji sirra song love you thish song 🌹❤️❤️

  • @ravipuhal5489
    @ravipuhal5489 2 ปีที่แล้ว +16

    I am big fan of sajjan adeeb 😍🔥❤️

    • @akvlogs780
      @akvlogs780 2 ปีที่แล้ว

      th-cam.com/video/QxG92jhjgio/w-d-xo.html...

  • @yesus_gaming2523
    @yesus_gaming2523 2 ปีที่แล้ว +2

    ❤️ ਸਹੀ ਗੱਲ ਆ ਗੀਤ ਸੁਣ ਕੇ ਦਿਲ ਨੂੰ ਚੰਗਾ ਲੱਗਦਾ

  • @harjit.kour1323
    @harjit.kour1323 2 ปีที่แล้ว +70

    ਕੁੱਝ ਖੇਸ ਰਿਸ਼ਮ ਜਿਹੀਆਂ ਤੰਦਾਂ ਦੇ
    ਕੁੱਝ ਝੁੰਡ ਮਿੱਟੀ ਦਿਆਂ ਪੈੜਾਂ ਦੇ??
    ਮੇਰੀ ਜ਼ੁਬਾਨੋਂ ਸਦਾ ਬੋਲ ਨਿਕਲਣ
    ਚੰਨਾਂ ਵੇ ਤੇਰੀ ਖੈਰਾਂ ਦੇ??

  • @ManpreetKaurmehra_16
    @ManpreetKaurmehra_16 ปีที่แล้ว

    ❤❤ ਤੂੰ ਜਿੰਨਾ ਕਰਦਾ ਏ ਮੈ ਵੱਧ ਕੇ ਕਰਨਾ ਏ ਸਾਡਾ ਤੈਥੋ ਬਿਨਾਂ ਸੱਜਣਾ ਹੁਣ ਕਿੱਥੋਂ ਸਰਨਾ ਏ 😊😊🎉

  • @dharmsidhu5664
    @dharmsidhu5664 2 ปีที่แล้ว +3

    Boht sohna gana ae Adeeb bhaji ❤️❤️❤️ sun ke dil nu skoon milda ❤️❤️

  • @Amandeepchananka19
    @Amandeepchananka19 8 หลายเดือนก่อน +1

    My favourite Singer ❤❤❤❤

  • @poojamaahimaahi5038
    @poojamaahimaahi5038 2 ปีที่แล้ว +25

    🏆No words 🏆

  • @SharanjeetKaurSohal
    @SharanjeetKaurSohal ปีที่แล้ว

    Even when u r sad in lyf ....worst phase in life .....ekele rehna chaunde ho bs....still choose hope ......thatsthe strength

  • @harrysingh6079
    @harrysingh6079 2 ปีที่แล้ว +4

    ਫੂਲ ਆਲਾ ਢਿੱਲੋਂ ❤️🌸

  • @TIGER.GROUP63
    @TIGER.GROUP63 ปีที่แล้ว +1

    Sajjan is favorite ❤❤❤❤❤love from Pakistan ❤❤❤

  • @07unique
    @07unique 2 ปีที่แล้ว +19

    He sings awesome 🦋❤️

  • @amniladhar7930
    @amniladhar7930 2 ปีที่แล้ว +1

    Bahut hi sohna song a,,thode sare song headphone lga k te akha band karke feel karn vale hunde ne😘😘😘😘😍😍😍😍😍😍😍🌹🌹🌹🌹🌹

  • @bishnoiofficial8696
    @bishnoiofficial8696 2 ปีที่แล้ว +4

    Another big hit by sajjan adeeb who agree 👍

  • @Preetsingh08-f9y
    @Preetsingh08-f9y 2 ปีที่แล้ว

    ਅੱਜ ਦੇ ਟਾਈਮ ਵਿਚ ਜਦੋਂ ਹਥਿਆਰਾਂ ਦੀ ਗੱਲ ਫੁਕਰੇ ਬੰਦੇ ਕਰਦੇ ਨੇ ਉਸ ਟਾਈਮ ਵਿਚ ਪਿਆਰ ਦੀ ਗੱਲ ਕਰਨੀ ਬਹੁਤ ਵੱਡੀ ਉਪਲਬਧੀ ਆ. ਬਹੁਤ ਸਾਰਾ ਪਿਆਰ ਪਾਜੀ

  • @Singh-tq6vw
    @Singh-tq6vw 2 ปีที่แล้ว +5

    Dhillon Saab boot Sona lyrics aa 🎶✍️👌👌👌

  • @kashmirkaur3384
    @kashmirkaur3384 2 ปีที่แล้ว +1

    Sada tere bin sajjna kitho srna ee❤❤❤❤❤really not in love but feeling.................................can't say

  • @YoungArmy0404
    @YoungArmy0404 2 ปีที่แล้ว +37

    The voice of sajjan adeeb is outstanding 💖❤️❤️❤️

  • @JaspalSingh-mz3mc
    @JaspalSingh-mz3mc 2 ปีที่แล้ว

    ਸੋਹਣੇ ਗੀਤਾ ਦੇ ਦਰਸ਼ਨ ਘਾਟ ਏ ਹੁੰਦੇ ਨੇ

  • @AmanpreetKaur-wm9jl
    @AmanpreetKaur-wm9jl 2 ปีที่แล้ว +5

    What a beautiful song 😍💓 going on repeat❤