Waheguru mehar Karan on Daughter and I hope she will become a cycle Racer and make her bright future and by this Travel she will learn about the People and the culture of India.
Ssa veer ji , best of luck Raavi beta , maan hai Sanu sare punjabiya nu tere te Raavi , jithe ajj punjab De Munde te kudyia nu drugs di adat hai , othe tu sadi punjab di 8 Saal di beti Ena kathin task Kar rahi hai , Raavi agar ho sake tusi apni video vich te safar vich Loka nu message Davo no drugs save tree save planet , wahuguru hamesha Chandrikala vich rakan
Your daughter is too young,not good for her,long bike is not good for her health.She looks very tired. You should take anyone of your age not a kid.You compell her for bike.I not like this
Very nice 👍👍👍👍👍👍👍👍👍
ਸਤਿ ਸ੍ਰੀ ਆਕਾਲ ਵੀਰ ਦੋਵਾਂ ਨੂੰ ਜੀ 🙏
ਗੁਡੀਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ
ਪ੍ਰਮਾਤਮਾ ਹਮੇਸ਼ਾ ਹੌਸਲਾ ਬਖ਼ਸ਼ੀ ਰੱਖੇ ਧੰਨਵਾਦ
Hello beta g waheguru mehar kre
Good ❤❤❤❤
ਪੁੱਤਰ ਜੀ ਚੜਦ੍ਹੀਕਲਾ
Wahaguru ji mahar karan
You're amazing sweetheart.... Bless you 😇🙏
ਬਹੁਤ ਵਧੀਆ ਜੀ 👍
ਜਿਉਂਦੇ ਵਸਦੇ ਰਹੋ ਜੀ।
ਜਿਉਂਦੇ ਵੱਸਦੇ ਰਹੋ
ਬਹੁਤ ਪਿਆਰੀ ਬੇਟੀ ਆ ..ਵਾਹਿਗੁਰੂ ਜੀ ਮੇਹਰ ਕਰਨ
good🌞
V nice 👍👍
ਪੰਜਾਬ ਦੀ ਧੀ ਸ਼ੇਰਨੀ ਵਾਹਿਗੁਰੂ ਜੀ ਚੜਦੀ ਕਲਾ ਰੱਖੇ
ਚੜ੍ਹਦੀ ਕਲਾ ਮੇਰੇ ਪੁੱਤਰ ਦੀ🎉
ਬਹੁਤ ਵਧੀਆ ਬੇਟੀ ਜੀ ਅਤੇ ਵੀਰ ਜੀ,
ਚੜ੍ਹਦੀਕਲਾਂ ਰਵੀ ਪੁੱਤ
sat shri akal g
Best of luck 👍
God bless you putter ji
bache god bless u.. hamesha
God job beta ji God bless you
ਸਤਿ ਸ੍ਰੀ ਆਕਾਲ ਜੀ 🙏, ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
Chardi Kala. Waheguru ji Mehar
Shabash bitiya Rani
Bhut vadya ji
ਸਾਬਾਸ ਧੀਏ
God bless you beta
All the best
ਮਾਣ ਆ ਸਾਨੂੰ ਸਾਡੀ ਪਟਿਆਲੋ ਧੀ ਤੇ
waheguru mehar kara
Bht pyri guddi aa....❤❤
Dhanwad veere
Bahut badhiya keep it up. Weldon
Beta Ravi keep it up God bless you
❤️❤️
Increase,ok ok
Love u putt oye rab taraki deve putt
Good 👍.beby
❤️❤️❤️❤️❤️
salute
Good job
👍🏻
Hardworking is the key of success
ਸਤਿ ਸ੍ਰੀ ਆਕਾਲ ਵੀਰ ਜੀ ਰੱਬ ਤੁਹਾਡੀ ਧੀ ਰਾਣੀ ਨੂੰ ਤੇ ਤੁਹਾਨੂੰ ਹਮੇਸਾ ਤੰਦਰੁਸਤ ਰੱਖੇ ਜੀ
ਧੰਨਵਾਦ ਬਾਈ ਜੀ
Very nice and very Appriciable WORK DOING by beti Raavi JI.
Thanks a lot bto
Highly motivated girl
Good 👍
❤️GodBlessYou
God bless Ravi
ਚੜ੍ਹਦੀ ਕਲਾ 🙏
ਧੰਨਵਾਦ ਘੁੱਦੇ ਤੇ ਬਲਦੇਵ ਬਾਈ ਦਾ ਸਾਡੀ ਬੱਚੀ ਦੀ
ਵੀਡਿਓ ਉਹਨਾਂ ਸ਼ੇਅਰ ਕੀਤੀ ਤੇ Subscribed ਕਰਨ ਵਾਲਿਆਂ ਦੀ ਗਿਣਤੀ ਰਾਤੋ ਰਾਤ ਵਧੀ ਐ!
ਸਿਮਰਨਜੀਤ ਬਾਈ ਤੁਹਾਡੀ ਤੇ ਰਾਵੀ ਦੀਆਂ ਵੀਡੀਓਜ਼ ਵੀ ਦਿਨੋ ਦਿਨ ਨਿਖਰਦੀਆਂ ਜਾ ਰਹੀਆਂ ਹਨ।
ਧੰਨਵਾਦ ਬਾਈ ਜੀ
Waheguru mehar Karan on Daughter and I hope she will become a cycle Racer and make her bright future and by this Travel she will learn about the People and the culture of India.
God bless and take care
Good luck
ਵਾਹਿਗੁਰੂ ਪੁੱਤ ਚੜਦੀਆਂ ਕਲਾਂ ਵਿੱਚ ਰੱਖਣ
ਬਹੁਤ ਸੋਹਣਾ ਵੀਰੇ ...ਘੁਦੇ 22 ਹੁਣਾ ਦਾ ਵਲੌਗ ਵੇਖਦੇ ਸੀ ..ਉਹਨਾ ਨੇ ਬੇਟੀ ਬਾਰੇ ਦੱਸਿਆ ਸੀ ਬਹੁਤ ਵਧੀਆ ਧੀਏ
ਧੰਨਵਾਦ ਬਾਈ ਇੱਦਾ ਹੀ ਤੁਹਾਡਾ ਪਿਆਰ ਬਣਿਆ ਰਹੇ
ਬਹੁਤ ਸੋਹਣੀ ਪੰਜਾਬੀ ਬੋਲਦਾ ਪੁੱਤਰ ਹਮੇਸ਼ਾ ਪੰਜਾਬੀ ਚ ਈ ਬਲੌਗ ਬਣਾਉਦੇ ਰਿਹੋ
V good job putt
Good betaji
ਇਕ ਬੇਨਤੀ ਪਿਆਰੀ ਬਹਾਦਰ, ਹਿਮਤੀ ਰਾਵੀ ਧੀ ਹੈ, ਕੁਮੈਂਟ ਕਰਨ ਵਾਲੇ ਬੇਟਾ, ਪੁੱਤ ਸ਼ਬਦ ਨਾ ਵਰਤੋਂ, ਧੀ ਨੂੰ ਪੁੱਤਰਾਂ ਵਾਂਗੂ ਕਿਉਂ ਵਿਵਹਾਰ ਕਰ ਰਹੇ ਹੋ। ਧੀ ਨੂੰ ਧੀ ਸਮਝੋ।
ਪ੍ਰਮਾਤਮਾ ਤਰੱਕੀਆ ਬਖਸਣ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
ਪੁੱਤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇਂ 👏
ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾਂ ਰਖਣਾ
Have nice journey and i am enjoying from jubail, industrial city, Dammam, Saudi Arabia. take care of your Diet due to need of energy to operate cycle.
God bless you Ravi ❤️❤️❤️
ਬਹੁਤ ਵਧੀਆ ਬੇਟਾ ਵਾਹਿਗੁਰੂ ਚੜਦੀਕਲਲਾ ਚ ਰੱਖਣ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Stay blessed
ਸੱਤ ਸ਼੍ਰੀ ਆਕਾਲ ਜੀ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਧੀ ਰਾਣੀ ਤੇ ਼ਸਦਾ ਚੜ੍ਹਦੀ ਕਲਾ ਵਿੱਚ ਰਹੇ ਬੇਟੀ 🙏🙏❤️
Happy journey..
ਖਾਇਆ ਪੀਆ ਕਰੋ ਪੁੱਤਰ ਜੀ।
ਬੇਟੀ ਦੀ ਖੂਰਾਕ ਦਾ ਵਿਸ਼ੇਸ਼ ਧਿਆਨ ਰੱਖਿਓ ਵੀਰ ਜੀ
ਬਹੁਤ ਵਧੀਆਂ ਬੇਟਾ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Raavi so proud of you 👍
Good morning veer
Putu khaya peya kro ❤️❤️
Sir aap kal mele the highway pe Vrindavan ki pucha tha apne sir bhut accha laga mujhe es ladki ki mehnat ko dekh ke. 🙌🙌❤
Thnku bro
😍🚲👍
ਵਾਹਿਗੁਰੂ ਬੱਲ ਬਖਸ਼ਣ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਲਈ ਆਪ ਦੋਨਾਂ ਉੱਤੇ ਰੱਖਣ।
Always blessed 🤞
ਹੋਂਸਲਾ ਬਲੰਦ ਐ ਮੇਰੇ ਪੁੱਤਰ ਦਾ , ਇਹ ਵੇਖ ਕੇ ਖੁਸ਼ੀ ਹੋਈ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਸਰੀਰ ਨੂੰ ਤੰਦਰੁਸਤ ਰੱਖਣ ਵੀਰ ਜੀ
Ssa veer ji , best of luck Raavi beta , maan hai Sanu sare punjabiya nu tere te Raavi , jithe ajj punjab De Munde te kudyia nu drugs di adat hai , othe tu sadi punjab di 8 Saal di beti Ena kathin task Kar rahi hai , Raavi agar ho sake tusi apni video vich te safar vich Loka nu message Davo no drugs save tree save planet , wahuguru hamesha Chandrikala vich rakan
Love u both ,❤️❤️ beta raavi full diet rkho
Paaji tadi awaz bhut thodi Andi hai plz mic use kro 🙏 nd God bless to gudiya ❤️
Bhai kucch kha pi liya karo bhai
I started following you with the help of bicycling team @ GHUDDA SINGH 👏🏻👏🏻👏🏻
Thnku bro
Very good morning sir 🌞 me gaurav Singh Jo kal vrindavan se pahale Mila tha best of luck 🤞 sir
Shabaash Ravi .. keep your spirit up
khaya kro puttr ji .apni diet vl dhean deo.fr tusi ena lamba tour asani nl kr sakde
waheguru himmat bakhshe. ida di dhee nu janam den vali maa v dhan a🙏
Beta pls take care f your diet.
Waheguru mehar kre meri shoti bhen ta hamesha happy rhe ❤
May God keep blessing you and your proud daddy . Safe journey.
Your daughter is too young,not good for her,long bike is not good for her health.She looks very tired. You should take anyone of your age not a kid.You compell her for bike.I not like this
ਬਹੁਤ ਵਧੀਆ ਭਰਾ ਤੇਰੀ ਤੇ ਰਾਵੀ ਪੁਤੱਰ ਦੀ ਮਿਹਨਤ ਨੂੰ ਫ਼ਲ ਜ਼ਰੂਰ ਮਿਲੇਗਾ
Good 👍
Good luck
Good luck