Ajj tak Asi sirf sunde hi si ke is duniya vich sb to aukhi ate mandhbhagi cheej a hai ke jdo ik pio wllo apne put nu apne modhe te rak ke shamshan tak shad ke aounda hai par hun is cheez nu Asi akhan naal vekh vi lya. Dil bahut roya andro. Waheguru ji ahna mata pita te apna mehr bharya hatt rakhna
Sahi gal aa bapu g je sidhu ne kise da bura kita hunda te osnu kise da Darr hunda ta ohh os din bina security na janda,par ki pata c ke ohh vapis hi nhi auga kade 💔
Veer ji ate bhanji tuhada dukh bot vda jis tan lge ohi Jane veer ji tusi loka nu sfaiya na deo tuhadiya spicha sunde dekhde kaleja muuh nu auda waheguru ji tuhanu sehat te bhane vich rahan da bal bakshan kahna sokha par fr v waheguru ji mehar kareyo🙏
Kuch log eho jihe halat vich rabb nu v gaala kadan lagg pende Fir v tuc waheguru de agge jhuk k jeen di gall kiti, waheguru da bhana Manya, tuhanu satguru zaroor bukal ch rakhange hamesha
😭😭😭😭😭Allah sabr de in maa baap ko 🤲or insaf mile buhat hi dukh hoa ha in ka dukh buht bara ha buht zulam hoa ha in pe🥺buht hi sadi or simpl family ha Zalmo me buht zulam kiya ha in k 😭bas insaf milna chahiye in ko 🙏🇵🇰
ਦਿਲੋ ਸਿਰ ਝੁਕਦਾ ਹੈ ਇਹਨਾਂ ਰੱਬ ਵਰਗੇ ਮਾਪਿਆ ਨੂੰ। ਸਿੱਧੂ ਦੇ ਪਿਤਾ ਵਿੱਚ ਸਿੱਧੂ ਦੀ ਆਪਣੀ ਝਲਕ ਦਿਖਾਈ ਦਿੰਦੀ ਹੈ।🙏🏻
bilkulsach
ਸਹੀ ਕਿਹਾ ਵੀਰ
@@sharansandhu7158 ਅਗਲਾ ਤੇਰਾ ਨੰਬਰ ਆ
@@joban_ ਐੱਨੀ ਜਲਦੀ ਨੀ ਮਰਦਾ ਜੱਟ
@@joban_ ਹੁਣ ਮੈਂ ਪਾਠ ਕਰਦਾ ਹੁਨਾ।
ਬਹੁਤ ਦੁੱਖ ਹੋਇਆ ਬਾਈ ਜੀ ਦੀ ਅਤੇ ਭੈਣ ਜੀ ਦੀ ਸਪੀਚ ਸੁਣ ਕੇ ਵਾਹਿਗੁਰੂ ਜੀ ਇਹਨਾਂ ਮਾਪਿਆਂ ਨੂੰ ਬੱਲ ਬੱਖਛਿਓ 😭😭🙏🙏
ਦਿਲ ਨੂੰ ਵਿੰਨ੍ਹਣ ਵਾਲਾ, ਬਹਾਦਰ, ਨਿਮਰ, ਸਭ ਤੋਂ ਵਧੀਆ ਭਾਸ਼ਣ, ਪ੍ਰਮਾਤਮਾ ਉਨ੍ਹਾਂ ਦੇ ਦਿਲ ਨੂੰ ਦਿਲਾਸਾ ਦੇਵੇ
Dil de ehsas bhasan nahi hunde
@@jantawarriors4719
Z
ਮੈਂ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਇਸ ਸਪੀਚ ਨੂੰ ਆਪਣੀ ਜ਼ਿੰਦਗੀ ਸਭ ਤੋਂ ਕੀਮਤੀ ਸਪੀਚ ਸਮਝਦਾ ਹਾਂ
ਓਏ ਰਾਜਨੀਤੀ ਕਰਨ ਅਤੇ ਗੈਂਗਸਟਰ ਪਾਲਣ ਵਾਲਿਓ ਜੇ ਇਹ ਸੁਣ ਕੇ ਵੀ ਤੁਹਾਨੂੰ ਅਕਲ ਨਾਂ ਆਈ ਤਾਂ ਤੁਹਾਨੂੰ ਸਾਰੇ ਜਹਾਨ ਲਾਹਨਤਾਂ। ਰਹਿਣਾਂ ਕੱਖ ਨਹੀ ਓਹਨਾਂ ਲੀਡਰਾਂ ਦਾ ਜਿਨ੍ਹਾਂ ਨੇ ਇਹ ਗੈਂਗਸਟਰ ਪਾਲ ਕੇ ਪੰਜਾਬ ਨੂੰ ਅੱਗ ਲਾਈ ਇਸੇ ਅੱਗ ਨੇ ਇਹਨਾਂ ਦਾ ਸਰਵਨਾਸ਼ ਕਰਨਾ ਹੈ।
ਮਹਾਨ ਹੋ ਤੁਸੀਂ ਤੇ ਤੁਹਾਡਾ ਬੱਚਾ
Bdi himmat hai mata pita di yar hat's off
ਬਲਕੌਰ ਸਿੰਘ ਸਿੱਧੂ ਨੇ ਹਰ ਸਚਾਈ ਲੋਕਾਂ ਨੂੰ ਭਾਸ਼ਣ ਵਿਚ ਪਰੋਅ ਕੇ ਸੁਣਾਈ ਹੈ ਪਿਤਾ ਦਾ ਭਾਸ਼ਨ ਤੋ ਪਤਾ ਲਗਦਾ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਨੂੰ ਸਾਰੇ ਗੁਣ ਪਿਤਾ ਜੀ ਰਾਹੀਂ ਵਿਰਸੇ ਵਿਚ ਹੀ ਜੱਦੀ ਮਿਲੇ ਸਨ! ਮਹਾਨ ਪਿਤਾ ਮਾਤਾ!
😭😭 ਏਸ ਤਰ੍ਹਾਂ ਕਿਸੇ ਹੋਰ ਨਾਲ ਨਾ ਹੋਵੇ, ਵਾਹਿਗੁਰੂ ਜੀ ਬਚਾ ਲਉ ਪੰਜਾਬ ਨੂੰ 🙏🙏
ਦੁਨੀਆਂ ਦਾ ਹੜ ਆ ਗਿਆ।। ਮਰਿਆ ਸਿੱਧੂ ਨਹੀਂ ਮਰੇ ਉਹਦੇ ਦੁਸ਼ਮਣ ਹਨ।।ਜਦ ਤਕ ਦੁਨੀਆਂ ਰਹੇਗੀ ਉਦੋਂ ਤੱਕ ਸਿੱਧੂ ਦੁਨੀਆਂ ਤੇ ਜਿਉਂਦਾ ਰਹੇਗਾ 🥰💖😘❣️
Baapu ji 5,10 saal nai jindgi de aakhri saha tak sidhu 22 jinda rahuga 🙏🙏🙏
dhan o uncle g tusi 🙏🏻🙏🏻😢😢😢
ਸਤਿਨਾਮ ਵਾਹਿਗੁਰ ਵਾਹਿਗੁਰ ਜੀ ਐਹੋ ਜਿਹਾ ਸਮਾ ਕਿਸੇ ਤੇ ਨਾ ਆਵੇ ਬੇਸ਼ਕ ਮਸਹੂਰ ਘੱਟ ਹੋ ਜੇ ਪੁਤਰ
Miss you sidhu moose wala 😭😭😭😭😭😭😭
ਬੜੇ ਉੱਚੇ ਖ਼ਿਆਲਾਂ ਦਾ ਸੀ ਬਾਈ ਸਿੰਧੂ 🙏🙏🙏🌹🌹🌹🌹🌹🌹
ਮੰਨ ਤਾਂ ਇੰਜ ਕਰ ਰਿਹਾ ਹੈ ਕਿ ਤੇਰਾ ਸਾਰਾ ਦੁੱਖ ਦੂਰ ਕਰ ਦੇਵਾਂ ਬਾਪੂ ਜੀ apke shubdeep ਨੂੰ ਵਾਪਿਸ ਮੋੜ k ਦੇ ਦੇਵਾ ਥੋਨੂੰ ਬਾਪੂ ਜੀ 😭😭😭😭😭😭😭😭😭
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਵੀ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ
ਧੰਨ ਇਹ ਮਾਂ ਬਾਪ 😭😭🙏
ਬਹੁਤ ਨਿਮਰਤਾ ਵਾਲੇ ਵਿਚਾਰ ਰੱਖੇ ਬਾਪੂ ਜੀ ਨੇ,,
Salute you uncle
😭
Essi speech me kdi be nhi suni itni himmat wa o Rabba is saksh nu Mera lakhan bar be parnam thora 🙏
sidhu is legend of such great parents ❤😢
How simple life sidu bhai lived🥺 love from Pakistan
😭😭😭😭😭😭😭😭😭😭ਮੋੜਦੇ ਰੱਬਾ ਪੁੱਤ ਕਿਵੇਂ ਰਹਿਣਗੇ ਮਾਪੇ🙏🙏🙏🙏
🙏🙏🙏😭😭😭😭😭😭😭😭
Proud of you father saab 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Honsla rakh baapu tera putt amar ho gya
Nhi ethe bde ture firde aye te gye
Rip sidhu 🙏🏻
bai ji father sab de speech son k kasam waheguru de meri aatma tak ro paye
ਵੀਰ ਜੀ ਦਸ ਦਿਨ ਹੋ ਗਏ ਹਰ ਦਿਨ ਸੁਲੀ ਵਰਗਾ ਲਗਦਾ ਸੁਭਦੀਪ ਸਾਡਾ ਪੁੱਤਰ ਹੋਵੇ
Great Father of the Legend🔥👏
Rona e ni band ho reha mera ta😭 sza milni chahidi a jldi to jldi katila nu
😭😭sachii
Main v bohut ro rehi ha hr gl uncle de dil cho nikli
Mera v
Waheguru Mehar kre
Dukh di iss ghrhi vich Sidhu family de seer te Mehar bhariya hath rakhan ge.....🙏🙏🙏🙏🙏💚💚🙏🙏
Babu g thudhe ghar rabb aap aya si oh putt rabbi rooh si veer😭😭😭🙏🙏🙏
ਬਹੁਤ ਨਰਮ ਸੁਭਾਅ ਦੇ ਬਾਪੂ ਜੀ 😰❤️
ਬਹੁਤ ਜ਼ਿਆਦਾ ਦੁੱਖ ਹੋਇਆ
ਪਰਮਾਤਮਾ ਸਦਾ ਤੁਹਾਡੀ ਨਾਲ ਸਹਾੲੀ ਹੈ।
😭😭😭😭😭💔 bass kus ni kehn nu hun. Miss you y 😭😭😭😭😭😭😭
Mera ta roona ni Ruk reha 😭 baba ji hmesha tndrusti bakshan 🙏 Parivar nu
ਯਾਰ ਕਾਲਜਾ ਮੂੰਹ ਨੂੰ ਆਉਂਦਾ ਜਦ ਆਨੀ ਗੱਲ ਇਕ ਬਾਪ ਕਹੇ ਕੇ ਬੇਟੇ ਦੀ ਅੰਤਿਮ ਅਰਦਾਸ ਆ
😭😭😭
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭
ਵਾਹਿਗੁਰੂ ਜੀ ਵਾਹਿਗੁਰੂ ਜੀ
ਨੀ ਮਾਏ,ਤੇਰੇ 28ਅਾ ਸਾਲਾ ਦੇ ਪੁੱਤ ਦੀ ਅੱਜ ਦੁਨੀਅਾ ਜੁਦਾਈ ਸਹਿੰਦੀ ਨਾ🙏🤗🤗
ਸਤਿਨਾਮ ਵਾਹਿਗੁਰੂ ਸਾਹਿਬ ਜੀ
bahut Dukh lagia is incident nal.. Bahut pyare c sidhu y te usde song always dil ch rehn ge. I hope that he will come soon again in life. 🙏🏻😥😰
waheguru waheguru ji 🌺 🌺🌺🌺🇮🇹🇮🇹
Waheguru ji mehar karna meinu khud rona a gya😭
R I P ...... Sidhu Paa Jee you live in our hearts forever and ever .......I wish i be there to attend this ...loads of respect & love from PAKISTAN .
Great parents 😢
Oh my god. Only sidhu's dad can talk like that.
Dhan Dhan Sahib Shri Guru Gobind Singh Ji Maharaaj Parivaar Nu Bhaana Manan DI Shakti Dena Ji
ਹੋਣੀ ਸੀ ਉਸ ਦੀ ਵੀਰਾ ਤੁਸੀਂ ਕਿਵੇਂ ਕੋਲ਼ ਹੁੰਦੇ 😭
ਪ੍ਰਮਾਤਮਾ ਕਦੇ ਵੀ ਕਿਸੇ ਨਾਲ ਏਨੀ ਮਾੜੀ ਨਾ ਕਰੇ।
Waheguru Ji 🙏🏿🙏🏿🙏🏿🙏🏿🙏🏿
ਵਾਹਿਗੁਰੂ ਜੀ ਭਲਾ ਕਰ ਸਾਬ ਦਾ 😭😭😭😭😭
😭😭🙏🙏🙏
Bahut jyada jigara hai bapu ji aap mein Sidhu bhai hamesha hamare Dil mein rahega Bapuji
Veer sidu ji de pita ji no mera lakh bar parnnam parnnam 🙏🙏🙏🙏🙏🙏🙏🙏pita ji aap ji nu mera lakh bar parnnam 🙏🙏
Waheguru 😭😭😭
Very heart touching words ,so emotional,Waheguruji please give strength to bear this irreparable loss 🙏
My tears didn’t stop during whole video
No words 😔 Bas hun Dil Nahi karda punjab aan nu
Waheguru mehar kare
ਵਾਹਿਗੁਰੂ🙏
ਪੰਜਾਬ ਸਰਕਾਰ ਗੈਂਗਸਟਰ ਨੂੰ ਖ਼ਤਮ ਕਰੇ ਇਨਾਂ ਦੇ Encounter ਜ਼ਰੂਰੀ ਨੇ ਅਕਾਲੀਆਂ-ਕਾਂਗਰਸੀਆਂ ਨੇ 75 ਸਾਲ ਕੱਖ ਨੀ ਕੀਤਾ ਹਰ ਪਿੰਡ, ਹਰ ਸ਼ਹਿਰ, ਹਰ ਕਾਲਜ਼, ਹਰ ਯੂਨੀਵਰਸਿਟੀ ਗੈਂਗਸਟਰ ਪੈਦਾ ਕੀਤੇ ਨੇ ਤੇ ਇਨ੍ਹਾਂ ਜ਼ਰੀਏ ਨਸ਼ਾ ਪੱਤਾ ਤੇ ਹਰ ਤਰ੍ਹਾਂ ਦੀ ਸਮੱਗਲਿੰਗ ਕੀਤੀ ਆ। ਬਸ ਗੈਂਗਸਟਰਾਂ ਤੇ ਚਿੱਟਾ ਵੇਚਣ ਵਾਲਿਆਂ ਦਾ ਇੱਕੋ ਇੱਕ ਹੱਲ Encounter ਹੁਣ ਮਨੁੱਖੀ ਅਧਿਕਾਰਾਂ ਵਾਲੇ ਰੌਲਾ ਨਾ ਪਾਉਣ ਗੈਂਗਸਟਰਾਂ ਤੇ ਚਿੱਟਾ ਵੇਚਣ ਆਲਿਆਂ ਨੂੰ ਸਮਝਿਆ ਨੀ ਜਾ ਸਕਦਾ ਸਿਰਫ Encounter ਆ ਇਨ੍ਹਾਂ ਦਾ ਹੱਲ ਜੇਲਾਂ ਚ ਰੱਖਣਾ ਵੀ ਗਲਤ ਆ ਇਨ੍ਹਾਂ ਨੂੰ
Saagish ha, RSS da haath, Punjab nu daab dana nashaa ta gang, school, college ta university wich.
bilkulsach. baiji.sare.gangstra.nu.mere.hawale.karo.fer.dekho.ehna.da.ki.hal.karu.kutiaa.da.ehna.kanjra.ne.iko.ik.put.marta.mabap.da.ghar.oujadta
@@m.goodengumman3941 ਬਾਈ ਜੀ ਕੱਲੀ RSS ਨੀ ਅਕਾਲੀ-ਕਾਂਗਰਸ ਤੇ ਪੰਜਾਬ ਦੀ ਅਫ਼ਸਰਸ਼ਾਹੀ ਦੀ ਸਮੱਗਲਿੰਗ ਗੈਂਗਸਟਰਾਂ ਜ਼ਰੀੲੇ RSS ਤੋਂ ਕਿਤੇ ਜ਼ਿਆਦਾ ਹੈ। ਪਿੰਡਾਂ 'ਚ RSS ਨੀ ਆਉਂਦੀ ਪਿੰਡਾਂ ਚ ਥੜੇਬੰਦੀਆਂ, ਬਦਮਾਸ਼ੀਆਂ ਤੇ ਗੁੰਡਾਗਰਦੀਆਂ ਇਨ੍ਹਾਂ ਦੋ ਪਾਰਟੀਆਂ ਅਕਾਲੀ-ਕਾਂਗਰਸ ਤੋਂ ਬਿਨਾਂ ਦਿਖਾਵੋ ਕਿਤੇ ਜਾਕੇ। ਬਾਈ ਜੀ ਪਰੈਕਟੀਕਲੀ ਅੱਖਾਂ ਨਾਲ ਦੇਖਦਿਆਂ ਰੋਜ਼ ਐਵੇਂ ਹਵਾ ਚ ਗੱਲਾਂ ਨੀ ਕਰਦੇ। ਸਿਰਫ ਦੋ ਪਾਰਟੀਆਂ ਅਕਾਲੀ-ਕਾਂਗਰਸ ਤੇ ਇਨ੍ਹਾਂ ਨਾਲ ਜੁੜੀ ਅਫਸਾਹੀ ਦੀ ਦੇਣ ਆਂ ਪੰਜਾਬ ਦਾ ਸਾਰਾ ਗੈਂਗਸਟਰ ਕਲਚਰ ਤੇ ਨਸ਼ਾ
Shi aa rrs ne ehna nuksan ni kita aje punjab da jina apneya ne krta
@@HardeepSingh-jy2ln very bad, youth Guru kar lagho gian vidhia zaroori.
Dil da ni madda sidhu mosse wala 😔😔😔😔
Wahe Guru app sub nu shakti den. 🙏
🙏🙏🙏waheguru tuhanu himat bakshan
Guru patshah ji Meher karn 🙏🙏waheguru ji 🙏🙏
ਵਾਹਿਗੁਰੂ ਜੀ
Yr 😭 😭 sidhu 😭😭😭😭ardaas from 🇵🇰 🇵🇰 Pakistan
Waheguru 🙏😭
Ajj tak Asi sirf sunde hi si ke is duniya vich sb to aukhi ate mandhbhagi cheej a hai ke jdo ik pio wllo apne put nu apne modhe te rak ke shamshan tak shad ke aounda hai par hun is cheez nu Asi akhan naal vekh vi lya. Dil bahut roya andro. Waheguru ji ahna mata pita te apna mehr bharya hatt rakhna
Sahi gal aa bapu g je sidhu ne kise da bura kita hunda te osnu kise da Darr hunda ta ohh os din bina security na janda,par ki pata c ke ohh vapis hi nhi auga kade 💔
Bht dukh mae hain allah pak zalimoun ko pochy from pakistan
Really felt the pain of a father..killing an innocent and feeling proud just shows how coward they're..They must be punished
Wahe guru thuhade te mehar bhariya hath rakhan
Waheguru....
ਵਾਹਿਗੁਰੂ ਮੇਹਰ ਕਰੀ !
Great father 👍😭😭😭😭😭
Love from Pakist🇵🇰
Veer ji ate bhanji tuhada dukh bot vda jis tan lge ohi Jane veer ji tusi loka nu sfaiya na deo tuhadiya spicha sunde dekhde kaleja muuh nu auda waheguru ji tuhanu sehat te bhane vich rahan da bal bakshan kahna sokha par fr v waheguru ji mehar kareyo🙏
🙏Waheguru Ji 🙏
Waheguru app Ji nu bhanna mannan da bal Bhakhse. Sadhke jayea ase maap baap te. Miss u Sidhu bai.
Very nice speech by god 🙏🙏🙏🙏🙏
waheguru ji
Kuch log eho jihe halat vich rabb nu v gaala kadan lagg pende
Fir v tuc waheguru de agge jhuk k jeen di gall kiti, waheguru da bhana Manya, tuhanu satguru zaroor bukal ch rakhange hamesha
Mere kolo ta sunea ni janda kuj. Oooooooooo rabbba kuj ta sochda es baap vichre da😰😰😰😰😰😰😰😰
Waheguru sache patshah parents nu sehan da bal bakshe
Bhut dukh hoea
Dhan oo tusi
ਸਚਮੁਚ ਉਹ ਸੰਤ ਸਿਪਾਈ ਬੀਬਾ ਤੇ ਬਹਾਦਰ ਅਣਖੀ ਬੇਟਾ ਸੀ
Waheguru ji mehr rako sade bir sanu tere te man ha
Waheguru waheguru sache patshah kirpa karo is parvaar te.
😭😭😭😭😭Allah sabr de in maa baap ko 🤲or insaf mile buhat hi dukh hoa ha in ka dukh buht bara ha buht zulam hoa ha in pe🥺buht hi sadi or simpl family ha Zalmo me buht zulam kiya ha in k 😭bas insaf milna chahiye in ko 🙏🇵🇰
Waheguru Maher kare🙏
waheguru g🙏🙏
🙏🙏🙏🙏🙏🙏🙏 waheguru ji
Waheguru ji waheguru ji
Waheguru Sache patshah ene saaf dil bande nu kyu le gya eni chheti. Kyu dukhan da pahar khada karta ena mata pita di zindagi ch.
Heera c
Kiney sohney bol ne uncle de 💎🙏
ਕੁਝ ਗਦਾਰਾਂ ਦੀ ਗਦਾਰੀ ਨੇ ਮਰਵਾਤਾ ਸਿੱਧੂ ਬਾੲੀ ਨੂੰ,,😩😩😩
end less speech waheguru no words sorry sidhu moosewaleya aja dubara mera banke
Waheguru ji
Sidhu Moosewala warga banda poori dunia che nai aauna