Amritsar during Lockdown Video DCI 4K

แชร์
ฝัง
  • เผยแพร่เมื่อ 2 พ.ค. 2020
  • Drone footage shooted by BAWA STUDIO shows an aerial view of Heritage city AMRITSAR during the nationwide lockdown which is in effect to prevent the spread of COVID-19.

ความคิดเห็น • 460

  • @milkhasingh7620
    @milkhasingh7620 4 ปีที่แล้ว +3

    ਮੈਂ ਅੰਮਿ੍ਤਸਰੀਆ ਹਾ, ਅੰਮਿ੍ਤਸਰ ਵਰਗਾ ਕੋਈ ਜਿ਼ਲਾ ਨਹੀ ਹੈ, ਜੋ ਇਨਸਾਨ ਚੰਗੇ ਕਰਮਾਂ ਵਾਲਾ ਹੈ ਉਹ ਸੋਹਣੇ ਪੰਜਾਬ ਦੇ ਜਿਲਿਆ ਵਿਚ ਜਨਮ ਲੈਂਦਾ ਹੈਂ ਪਰ ਜੋ ਇਨਸਾਨ ਬਹੁਤ ਹੀ ਜਿਆਦਾ ਚੰਗੇ ਕਰਮਾਂ ਭਾਗਾਵਾਲਾ ਹੈ ਉਹ ਅੰਮਿ੍ਤਸਰ ਜਨਮ ਲੈਂਦਾ ਹੈ, i love my amritsar city, ਮੇਰੀ ਰੱਬ ਅੱਗੇ ਬੇਨਤੀ ਹੈ ਕਿ ਮੈਂ ਆਪਣਾ ਆਖਰੀ ਸਾਹ ਅੰਮਿ੍ਤਸਰ ਵਿਚ ਹੀ ਲਵਾ

  • @avkashattri3038
    @avkashattri3038 4 ปีที่แล้ว +38

    I am lucky my house near Golden temple beautiful place Amritsar wmk

  • @gurbhejsingh8358
    @gurbhejsingh8358 4 ปีที่แล้ว +78

    ਧੰਨ ਗੁਰੂ ਧੰਨ ਗੁਰਾਂ ਦੀ ਨਗਰੀ🙏🙏

  • @harpreetbhadaur
    @harpreetbhadaur 4 ปีที่แล้ว +63

    The Amritsar - Pool of Nectar, The Land of The Great Guru Ramdass Jee. I Luv The Amritsar...

  • @m.i.548
    @m.i.548 4 ปีที่แล้ว +4

    Amazing city... Amazing sikh Community.

  • @astro-visionastrologicalcentre
    @astro-visionastrologicalcentre 4 ปีที่แล้ว +32

    ਬਹੁਤ ਵਧਿਆ ਵੀਡੀਓ ਬਣਾਈ ਵੀਰ ਜੀ ਦੇਖ ਕੇ ਬਹੁਤ ਅਨੰਦ ਆਇਆ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

  • @navdeepbalkaur5362
    @navdeepbalkaur5362 4 ปีที่แล้ว +72

    Waheguru please shower your blessings on us, it's very painful to see how hard it became to visit at your place.

  • @user-se5km3tf5e
    @user-se5km3tf5e 4 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🌹🌹 ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏🙏🌹

  • @harjeetdhillonharjeet4948
    @harjeetdhillonharjeet4948 4 ปีที่แล้ว +1

    ਬਹੁਤ ਹੀ ਸੁੰਦਰ ਲੱਗੀ ਵੀਡੀਓ

  • @JasdeepSingh84
    @JasdeepSingh84 4 ปีที่แล้ว +17

    ਬਾ-ਕਮਾਲ ਵੀਡੀਓ। ਧੰਨਵਾਦ🙏🏻🙏🏻

  • @sachdiawaaz6810
    @sachdiawaaz6810 4 ปีที่แล้ว +2

    Very beautiful place of Guru

  • @umairium5466
    @umairium5466 4 ปีที่แล้ว +2

    So much greenery.

  • @RavinderKumar-bo2st
    @RavinderKumar-bo2st 4 ปีที่แล้ว +2

    Chahe lock down Howe chahe kuch hor is jgah nu dekh k shanti hi mildi hai

  • @Naruto-oj8qs
    @Naruto-oj8qs 4 ปีที่แล้ว +3

    Superrrrb beautiful and holy city Amritsar ...respect from Rajasthan

  • @deepakpanwar7193
    @deepakpanwar7193 4 ปีที่แล้ว +3

    Very beautiful Amritsar.. Guru ka ghar h to heaven hi h.

  • @bugzygee72_
    @bugzygee72_ 4 ปีที่แล้ว +11

    Beautiful place ❤️❤️❤️ will visit again ❤️ from UK 🇬🇧

  • @karanveersingh9956
    @karanveersingh9956 4 ปีที่แล้ว +13

    ਧੰਨ ਗੁਰੂ ਰਾਮਦਾਸ ਜੀ ਧੰਨ ਤੁਹਾਡਾ ਹਰਿਮੰਦਰ ਸਾਹਿਬ ਜੀ, ਧੰਨ ਤੁਹਾਡੀ ਨਗਰੀ ।🙏😘🙏

  • @pankajbhatia5689
    @pankajbhatia5689 4 ปีที่แล้ว +10

    My home Amritsar..my only & only fav

  • @JasMH
    @JasMH 4 ปีที่แล้ว +2

    ਧੰਨ ਧੰਨ ਗੁਰੂ ਸਾਹਿਬਾਨ

  • @kuljeetsingh7932
    @kuljeetsingh7932 4 ปีที่แล้ว +4

    This is actually heaven on earth!