ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏❤️❤️
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏🙏🙏
Waheguru Waheguru Waheguru Waheguru Waheguru Waheguru ji ❤❤❤
Jai Shree Krishna 🎉🎉🎉
Waheguru ji 🙏❤️
Waheguru ji
🙏🙏🙏🙏🙏
Shri krishna hi waheguru ne 🙏🙏
Ja Kam kr ja ke😂😂
Veer eda keh waheguru hi shri krishna aa
ਬਿਨ ਕਰਤਾਰ ਨ ਕਿਰਤਮ ਮਾਨੋ ॥ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥ਬਿਨਾ ਕਰਤਾਰ ਦੇ ਕਿਸੇ ਵੀ ਹੋਰ ( ਕਿਸੇ ਵੀ ਦੇਵਤੇ ) ਨੂੰ ਵੀ ਕਰਤਾ ਨਾ ਮੰਨੋ ਓਹ ਜੋ ਸ਼ੁਰੂ ਤੋਂ ,ਹੈ ਜੋ ਜਨਮ ਨਹੀਂ ਲੈਂਦਾ , ਜਿਸ ਨੂੰ ਜਿਤਿਆ ਨਹੀਂ ਜਾ ਸਕਦਾ ਤੇ ਜੋ ਕਦੀ ਮਰਦਾ ਨਹੀਂ...ਸਿਰਫ ਉਸੇ ਨੂੰ ਹੀ ਪਰਮੇਸ੍ਵਰ ਮੰਨੋ ਕਹਾ ਭਯੋ ਜੋ ਆਨਿ ਜਗਤ ਮੈ ਦਸਕੁ ਅਸੁਰ ਹਰਿ ਘਾਏ ॥ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥ ਕਿਥੇ ਗਏ ਓਹ ਜੋ ਇਸ ਦੁਨਿਆ ਤੇ ( ਰਾਮ , ਕ੍ਰਿਸ਼ਨ , ਸ਼ਿਵ ਜੀ , ਬ੍ਰਹਮਾ ਆਦਿਕ ਵਰਗੇ ) ਦੱਸ ਕੁ ਰਾਕਸ਼ ਮਾਰ ਕੇ , ਥੋੜੀਆਂ ਜਹੀਆਂ ਕਰਾਮਾਤਾ ਦਿਖਾ ਕੇ ਆਪਣੇ ਆਪ ਨੂੰ ਹੀ ਭਗਵਾਨ ਕਹਾਉਣ ਗੱਲ ਪਏ ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਯੋ ॥ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ ॥੨॥ਆਪਣੇ ਆਪ ਨੂੰ ਕਿਸ ਤਰਹ ਕੋਈ ਪੈਦਾ ਕਰਨ ਤੇ ਮਾਰਨ ਦੀ ਸਮਰਥਾ ਰਖਣ ਵਾਲਾ ਭਗਵਾਨ ਗਿਣ ਸਕਦਾ ਹੈ ਜਦੋ ਕੇ ਇਹ ਤਾਂ ਆਪਣੇ ਆਪ ਨੂੰ ਹੀ ਮੋਤ ਦੇ ਪ੍ਰਭਾਵ ਤੋਂ ਨਹੀ ਬਚਾ ਸਕੇ !!!!!!ਕੈਸੇ ਤੋਹਿ ਤਾਰਿ ਹੈ ਸੁਨਿ ਜੜ ਆਪ ਡੁਬਯੋ ਭਵ ਸਾਗਰ ॥ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸ਼ਰਨਿ ਜਗਤਾਗਰ ॥੩॥੧॥ਓਏ ਮੂਰਖਾ , ਤੈਨੂ ਕਿਦਾਂ ਇਹ ਤਾਰ ਸਕਦੇ ਨੇ , ਜਦੋਂ ਕੇ ਇਹ ਤਾਂ ਆਪ ਭਵ ਸਾਗਰ ਵਿਚ ਡੁੱਬ ਗਏ, ਕਾਲ ਦੇ ਜਲ ਤੋਂ ਤੂੰ ਤਾਂ ਹੀ ਬਚ ਸਕਦਾ ਹੈਂ ਜਦੋਂ ਪਰਮੇਸ੍ਵਰ ਦੀ ਸ਼ਰਨ ਵਿਚ ਆ ਜਾਵੇਂਗਾ ( ਸ੍ਰੀ ਦਸਮ ਗ੍ਰੰਥ )
Shri krishna ji ne kabhi nahi kaha wahe guru parmeshwar..bhagwan shri krishna saksat parbrahm hai.. voh saravshaktiman hai..
Kirpa krke tusi kade v AI photoa di warto na kreo… Eh photoa bahut asal lagdiyan 19:09
Hare Krishna Hare Ram🙏❤🌹🚩
Meraa jwwab ta dedo veerji🙄
Lord never dies. That's the incorrect title of the video. Lord never falls in the cycle of life and death. Lord krishna disappeared from the earth along with his body, so we can't call it death. Don't compare God with humans
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏❤️❤️
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏🙏🙏
Waheguru Waheguru Waheguru Waheguru Waheguru Waheguru ji ❤❤❤
Jai Shree Krishna 🎉🎉🎉
Waheguru ji 🙏❤️
Waheguru ji
🙏🙏🙏🙏🙏
Shri krishna hi waheguru ne 🙏🙏
Ja Kam kr ja ke😂😂
Veer eda keh waheguru hi shri krishna aa
ਬਿਨ ਕਰਤਾਰ ਨ ਕਿਰਤਮ ਮਾਨੋ ॥
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਬਿਨਾ ਕਰਤਾਰ ਦੇ ਕਿਸੇ ਵੀ ਹੋਰ ( ਕਿਸੇ ਵੀ ਦੇਵਤੇ ) ਨੂੰ ਵੀ ਕਰਤਾ ਨਾ ਮੰਨੋ
ਓਹ ਜੋ ਸ਼ੁਰੂ ਤੋਂ ,ਹੈ ਜੋ ਜਨਮ ਨਹੀਂ ਲੈਂਦਾ , ਜਿਸ ਨੂੰ ਜਿਤਿਆ ਨਹੀਂ ਜਾ ਸਕਦਾ ਤੇ ਜੋ ਕਦੀ ਮਰਦਾ ਨਹੀਂ...ਸਿਰਫ ਉਸੇ ਨੂੰ ਹੀ ਪਰਮੇਸ੍ਵਰ ਮੰਨੋ
ਕਹਾ ਭਯੋ ਜੋ ਆਨਿ ਜਗਤ ਮੈ ਦਸਕੁ ਅਸੁਰ ਹਰਿ ਘਾਏ ॥
ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥
ਕਿਥੇ ਗਏ ਓਹ ਜੋ ਇਸ ਦੁਨਿਆ ਤੇ ( ਰਾਮ , ਕ੍ਰਿਸ਼ਨ , ਸ਼ਿਵ ਜੀ , ਬ੍ਰਹਮਾ ਆਦਿਕ ਵਰਗੇ ) ਦੱਸ ਕੁ ਰਾਕਸ਼ ਮਾਰ ਕੇ , ਥੋੜੀਆਂ ਜਹੀਆਂ ਕਰਾਮਾਤਾ ਦਿਖਾ ਕੇ ਆਪਣੇ ਆਪ ਨੂੰ ਹੀ ਭਗਵਾਨ ਕਹਾਉਣ ਗੱਲ ਪਏ
ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਯੋ ॥
ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ ॥੨॥
ਆਪਣੇ ਆਪ ਨੂੰ ਕਿਸ ਤਰਹ ਕੋਈ ਪੈਦਾ ਕਰਨ ਤੇ ਮਾਰਨ ਦੀ ਸਮਰਥਾ ਰਖਣ ਵਾਲਾ ਭਗਵਾਨ ਗਿਣ ਸਕਦਾ ਹੈ ਜਦੋ ਕੇ ਇਹ ਤਾਂ ਆਪਣੇ ਆਪ ਨੂੰ ਹੀ ਮੋਤ ਦੇ ਪ੍ਰਭਾਵ ਤੋਂ ਨਹੀ ਬਚਾ ਸਕੇ !!!!!!
ਕੈਸੇ ਤੋਹਿ ਤਾਰਿ ਹੈ ਸੁਨਿ ਜੜ ਆਪ ਡੁਬਯੋ ਭਵ ਸਾਗਰ ॥
ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸ਼ਰਨਿ ਜਗਤਾਗਰ ॥੩॥੧॥
ਓਏ ਮੂਰਖਾ , ਤੈਨੂ ਕਿਦਾਂ ਇਹ ਤਾਰ ਸਕਦੇ ਨੇ , ਜਦੋਂ ਕੇ ਇਹ ਤਾਂ ਆਪ ਭਵ ਸਾਗਰ ਵਿਚ ਡੁੱਬ ਗਏ, ਕਾਲ ਦੇ ਜਲ ਤੋਂ ਤੂੰ ਤਾਂ ਹੀ ਬਚ ਸਕਦਾ ਹੈਂ ਜਦੋਂ ਪਰਮੇਸ੍ਵਰ ਦੀ ਸ਼ਰਨ ਵਿਚ ਆ ਜਾਵੇਂਗਾ
( ਸ੍ਰੀ ਦਸਮ ਗ੍ਰੰਥ )