ਬੜੇ ਸ਼ੜਕ ਹਾਦਸੇ ਬਚ ਜਾਣਗੇ ਆ ਤਕਨੀਕ ਨਾਲ,, ਬਾਈ ਅੱਗ ਲਾਉਣ ਲੱਗਾ ਸੀ ਮਸ਼ੀਨ ਦੇਖਕੇ ਕਹਿੰਦਾ ਮੈਂ ਤਾਂ ਨੀ ਲਾਉਂਦਾ ਅੱਗ

แชร์
ฝัง
  • เผยแพร่เมื่อ 12 ก.ย. 2024
  • #sukhjinder_lopon

ความคิดเห็น • 113

  • @arjunsinghvirk605
    @arjunsinghvirk605 ปีที่แล้ว +6

    ਬਹੁਤ ਵਧੀਆ ਸੂਪਰਸੀਡਰ ਤਕਨੀਕ ਆ ਕਣਕ ਦਾ ਝਾੜ ਵੱਧ ਹੋਵੇ ਜਾਂ ਨਾ ਕੋਈ ਗੱਲ ਨੀਂ ਮੇਨ ਗੱਲ ਆ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਤੇ ਵਧੀਆ ਸੂਪਰਸੀਡਰ ਤਕਨੀਕ ਆ ਝਾੜ ਨਾਲੋਂ ਵਾਹਿਗੁਰੂ ਪੱਕੀਆਂ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਅ ਰੱਖੇਂ

  • @SukhpreetSingh-cn6ry
    @SukhpreetSingh-cn6ry ปีที่แล้ว +35

    ਬਾਈ ਇੱਕ ਗੱਲ ਦਾ ਧਿਆਨ ਰੱਖੋ ਜੀਹਨੇ ਵੀ ਸੁਪਰ ਸੀਡਰ ਨਾਲ ਕਣਕ ਬੀਜਣੀ ਹੈ ਉਹ ਵਾਹਣ ਵੱਧ ਗਿਲ ਵਾਲਾ ਚਾਹੀਦਾ ਨਹੀਂ ਤਾਂ ਕਣਕ ਵਧੀਆ ਨਹੀਂ ਹੁੰਦੀ ਜੇ ਵਾਹਣ ਵੱਧ ਚੜ੍ਹਿਆ ਹੋਵੇ ਬਾਸਮਤੀ ਵਾਲੇ ਵਾਹਣ ਚ ਕਰਚੇ ਵੱਢ ਕੇ ਹੀ ਬੀਜੋ ਕਿਉਂਕਿ ਉਸਦੇ ਕਰਚੇ ਵੱਧ ਹਰੇ ਹੁੰਦੇ ਹਨ ਬਾਕੀ ਬਾਈ ਤੁਸੀਂ ਸਾਰੇ ਮੇਰੇ ਤੋਂ ਵੱਧ ਈ ਸਿਆਣੇ ਮੈਂ ਇੱਕ ਤਜ਼ਰਬਾ ਈ ਸਾਂਝਾ ਕੀਤਾ

    • @preetdairyfarm619
      @preetdairyfarm619 ปีที่แล้ว

      Shi gl

    • @sukhchainsingh6289
      @sukhchainsingh6289 ปีที่แล้ว +1

      Tera man ta Khush hoo jaana paise nl...kisan da pta nii

    • @jagtarsinghdullat3233
      @jagtarsinghdullat3233 ปีที่แล้ว +1

      ਵੀਰ ਜਿਸ ਖੇਤ ਚ ਗਿਲ ਘੱਟ ਆ ਉਸ ਇਕ ਵਾਹ ਤਵੀਆ ਦੀ ਪਾਕੇ ਬੀਜੋ ਗਿਲ ਸਾਰੀ ਬਰਾਬਰ ਹੋ ਜਾਦੀ ਆ ਫਿਰ ਨੀ ਕੋਈ ਫਰਕ ਪੈਦਾ ਬਾਈ ਜੀ

    • @amrinderbhangu5961
      @amrinderbhangu5961 ปีที่แล้ว

      @@jagtarsinghdullat3233 ਤਵਿਆ ਐਵੇ ਕਰਚੇ ਪਰਾਲੀ ਤੇ ਮਾਰ ਕੇ ਫਿਰ superseded ਨਾਲ ਬਿਜਾਈ ਕਰੀਏ ਘਟ ਗਿਲ ਵਾਲੀ ਜਮੀਨ ਚ ਬਾਈ, ਤਵੀਆ ਪਰਾਲੀ ਤੇ ਚਲ ਜਾਂਦੀਆ ਨੇ ਵਧੀਆ ਬਾਈ ਦੱਸੀ ਵੇਰੇ ਹੋਰ ਜਾਣਕਾਰੀ ਦੀ ਬਾਈ ਜਗਤਾਰ

  • @babbusangha9366
    @babbusangha9366 ปีที่แล้ว +3

    ਬਾਈ ਜੀ ਅਸੀ ਜਿਸ ਸਾਲ ਪਹਿਲਾ ਹੀ ਪਹਿਲਾ ਦਸਮੇਸ ਗਰੁਪ ਮਲੇਰਕੋਟਲੇ ਵਾਲਿਆ ਨੇ ਸੁਪਰ ਸੀਡਰ ਦੀ ਕਾਡ ਕੱਡ ਕੇ ਵਣਾਇਆ ਸੀ ਉਦੋ ਤੋ ਲੈਕਿ ਤਿੰਨ ਸਾਲ ਵਰਤਿਆ ਮੈ ਆਪਣਾ ਤਜਰਬਾ ਸਾਝਾ ਕਰ ਰਿਹਾ ਇਕ ਤਾ ਗਿਲ ਬਹੁਤ ਚਾਹੀਦੀ ਆ ਤੇ ਦੂਸਰਾ ਸਭ ਕੁਝ ਕਰ ਕਰਾਕੇ ਝਾੜ ਰੋਟਾਵੇਟਰ ਵਾਲੀ ਤੋ ਘੱਟ ਦਾ 35 ਤੋ 50 ਕਿਲੋ ਵਿਗਾ ਹਰ ਹੀਲੇ ਕੲੀ ਵਾਰ ਕਿਸੇ ਕਿਸੇ ਦੇ ਵੱਧ ਵੀ ਫਰਕ ਪਿਆ।
    ਇਕ ਨਾ ਮਲੇਰਕੋਟਲੇ ਦੇ ਲਾਗੇ ਭੁਦਨ ਪਿੰਡ ਆ ਜੇਕਰ ਕਿਸੇ ਦਾ ਕੋਈ ਲਿਕ ਹੈਗਾ ਤਾ ਪਤਾ ਕਰ ਸਕਦੇ ਉਹ ਤੇ ਦੂਸਰਾ ਗੁਆਰਾ ਪਿੰਡ ਆ ਜਿਥੇ ਜਗਤਜੀਤ ਵਾਲੇ ਸੁਪਰ ਸੀਡਰ ਦੀ ਬੀਜੀ ਕਣਕ ਦੋ ਸਾਲ ਦੁਆਰਾ ਬੀਜਣੀ ਪੲੀ ਕਿਉਕਿ ਬੀਜ ਨੂ ਸਾਰੀ ਪਰਾਲੀ ਹੋਣ ਕਰਕੇ ਗਿਲ ਮਿਲੀ ਹੀ ਨੀ ਤੇ ਰੋਟਾਵੇਟਰ ਨੇ ਉਸ ਗਿਲ ਵਿੱਚ ਹੀ ਕਣਕ ਹਰੀ ਕਰਤੀ ਉਹ ਵੀ ਦੋਨੋ ਬੀਜ ਪਹਿਲਾ ਵਾਲਾ ਵੀ ਤੇ ਵਾਧ ਵਿੱਚ ਵਰਤਿਆ ਵੀ ਧੰਨਵਾਦ ਜੀ

  • @ramindersandhu1948
    @ramindersandhu1948 ปีที่แล้ว +4

    sanu taa veer 4sal ho gay bijdeea sab tao pahila happy sidder aay c phir 2 sal toe supper sidder

  • @punjabsingh4548
    @punjabsingh4548 ปีที่แล้ว +15

    ਵੀਰ ਟਾਈਮ ਜਰੂਰ ਘੱਟ ਲੱਗਦਾ ਪਰ ਕਿਰਾਏ ਤੇ ਮਹਿੰਗਾ ਪੈਦਾ ਵੀਰ ਇੱਕ ਦੋ ਕੀਲੇ ਵਾਲੇ ਨੂੰ ਤਾਂ ਕੋਈ ਫਰਕ ਨਹੀਂ ਪਰ ਅੱਠ ਦਸ ਕੀਲੇ ਵਾਲਿਆਂ ਨੂੰ ਮਹਿੰਗਾ ਪੈਦਾ

    • @tdotfarmerz1194
      @tdotfarmerz1194 ปีที่แล้ว +3

      Veer fasal uni jade undeh jeh 90-1 lakh fasal undi 4 hzar ute ladee geh koe vadi gal nhi

    • @tdotfarmerz1194
      @tdotfarmerz1194 ปีที่แล้ว

      Veer fasal uni jade undeh jeh 90-1 lakh fasal undi 4 hzar ute ladee geh koe vadi gal nhi

    • @SandeepSingh-bb4io
      @SandeepSingh-bb4io ปีที่แล้ว +2

      Kille wale nu amdan v ght hundi

    • @Crazy_Youtuber01
      @Crazy_Youtuber01 ปีที่แล้ว

      Bi Kan var vane pandi aa

    • @Crazy_Youtuber01
      @Crazy_Youtuber01 ปีที่แล้ว +1

      Bi ki gal Kar tay ka 1 tay 2 wala
      Nu far nay panda

  • @manpreetbrar4923
    @manpreetbrar4923 ปีที่แล้ว +7

    ਬੀਜ ਵਾਲੀ ਪੁਲੀ ਤਾਂ ਘੁੰਮ ਨਹੀਂ ਰਹੀ ਟੱਟੂ ਦਾ ਸੁਪਰ ਸੀਡਰ

  • @parmindersidhu8762
    @parmindersidhu8762 ปีที่แล้ว

    ਪੈਸੇ ਲਈ ਬੰਦਾ ਆਪਣੇ ਆਪ ਨੂੰ ਵੇਚ ਦਿੰਦਾ, ਪਰਿਵਾਰ ਤਾਂ ਪਹਿਲਾਂ ਵਿਕਿਆ ਹੁੰਦਾ, ਕਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਖ ਲਵੋ,ਮਸ਼ੀਨਾਂ ਵੇਚਣ ਲਈ ਆਪਣੇ ਹੀ ਕਿਸਾਨਾਂ ਨੂੰ ਉਲਝਣ ਚ ਪਾ ਰਹੇ ਹੋ,ਕਿੰਨੇ ਕੁ ਪੈਸੇ ਮਿਲ ਜਾਣਗੇ, ਕਹਿ ਕੇ ਕਰਿਏ ਮਸ਼ਹੂਰੀ ਕਰਦੇ ਹਾਂ,

  • @baldeepsarwarapb7035
    @baldeepsarwarapb7035 ปีที่แล้ว +4

    1800 rup. Kille da kraya le rhe ne Mohali area ch. Vdiya ji ♥️♥️

  • @jsbrar184
    @jsbrar184 ปีที่แล้ว +6

    ਫੇਲ ਆ ਸੁਪਰ ਸੀਡਰ ਇਹਦੇ ਨਾਲੋਂ ਜ਼ੀਰੋ ਕਰਲੋ

    • @arshpal2498
      @arshpal2498 ปีที่แล้ว

      na bai vadea kmm aa

  • @gindagill4028
    @gindagill4028 ปีที่แล้ว

    Gal Baat bahut kmaal de keti ☑️☑️☑️22 Sukhjinder veer bahut vadya jaankari aaa 22 ji 👍👍👍👍👍👍

  • @neverforget-hn8py
    @neverforget-hn8py ปีที่แล้ว +1

    sade area ch chlake dkhao full
    dakar jmeen aa peeli poosa ch pta lggu y ji

  • @dalwinderjitsandhu7901
    @dalwinderjitsandhu7901 ปีที่แล้ว +1

    ਬਾਈ ਜੀ ਨਵੇ ਨਵੇ ਦਾ ਚਾ ਹੁੰਦਾ
    ਪਰ ਹੇ ਇਹ ਫੇਲ

  • @ddrx1896
    @ddrx1896 ปีที่แล้ว

    Bai g....jisde kol superseedr hini ohh ki krn....2500 rate linde a ik killa knk beejn da....shota kisan ki kro vichara.....baki vde trctor to bina chlda nhi eh.

  • @nirmalsidhu5777
    @nirmalsidhu5777 ปีที่แล้ว +1

    Supper sedder best bejji
    Par 1 panni ta suddi walli Dawai pawo

  • @sunnydhindsa9094
    @sunnydhindsa9094 ปีที่แล้ว +5

    Y beez ponn wala. Pyia ni chl reha😭

    • @babbusidhu7500
      @babbusidhu7500 ปีที่แล้ว

      ਅੰਨੀ ਨੂੰ ਬੋਲਾ ਘੜੀਸੀ ਫਿਰ ਦਾ😂😂😂

  • @jotfarming6135
    @jotfarming6135 ปีที่แล้ว +1

    Bai pollution control krna aa ta. Factory bandd kroo. Company ne avde sandd vechnee aa paise banone aa bs hor 2 saala nu ahi super seeder kavad ch miln geye
    Parali lagatarr vahan ch dbnn nall methane gas produce hundi aa jo sari jameen di fertility nu khtm kr dinda. Purane samne ch eme nai lokk vaah k bijde c. Baki jheda bai America to ayea othe v straw nu fire ee dinde ne Othe tree’s vadd ne pollution absorb krde aa bs bakii saab bakayi aa jhide faide aa ohde nuksaan v bhot ne

  • @bittusingh7513
    @bittusingh7513 ปีที่แล้ว +1

    ਬਹੁਤ ਵਧੀਆ ਹੈ ਬਾਈ

  • @GagandeepSingh-th7ht
    @GagandeepSingh-th7ht ปีที่แล้ว

    Asi y 3 saal to bhej rahe a supper seeder nal Kanak bht Wadia parali da haal karda par diesel kharcha zroor hunda

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ

  • @bittusingh7513
    @bittusingh7513 ปีที่แล้ว

    ਅੱਗ ਲਾਉਣੀ ਬਹੁਤ ਬੁਰੀ ਗੱਲ ਹੈ ਬਾਈ

  • @sattisamrao5422
    @sattisamrao5422 ปีที่แล้ว

    ਕਰਤੀ ਪ੍ਰਮੋਸ਼ਨ ਮਲਚਿਗ ਵਾਲੀ ਕਣਕ ਵਿੱਚ ਕੀ ਖਰਾਬੀ ਆ ਮੈਨੂੰ ਤਿੰਨ ਸਾਲ ਹੋ ਗਏ ਬੀਜਦੇ ਨੂੰ ਰੇਹ ਲਗਦਾ ਲਗਦਾ ਕਿਓਂ ਨੀ ਪਰਾਲੀ ਵਿੱਚ ਕਿੰਨੇ ਨਿਊ ਟੀਰੇਸ਼ਨ ਹੁੰਦੇ ਨੇ ਜਦੋਂ ਲਸਣ ਤੇ ਪਰਾਲੀ ਪਾਉਂਦੇ ਆ ਕਬਾੜ ਉੱਗਣ ਤੋਂ ਓਹਨੂੰ ਵੀ ਤਾਂ ਰੇਹ ਲਗਦਾ ਦੂਜੇ ਚੀਜ ਦੀ ਬੁਰਾਈ ਕਿਓ ਕਰਨੀ ਜ਼ੇ ਥੋਨੂੰ ਨਹੀਂ ਚੰਗੀ ਲਗਦੀ ਤੁਸੀ ਨਾ ਬੀਜੋ ਥੋਡੇ ਕਿਹੜਾ ਕਿਸੇ ਨੇ ਸਿਰ ਤੇ ਗੰਡਾਸਾ ਰੱਖਿਆ ਸਾਡਾ ਖਰਚਾ ਵੀ ਬਚਦਾ ਕਣਕ ਵੀ ਵਧੀਆ ਹੁੰਦੀ ਆ

  • @jivanbhullar7917
    @jivanbhullar7917 ปีที่แล้ว

    Rotoawator nal 10 Sal to bij rhe a Bai assi

  • @sukhpreetsingh9999
    @sukhpreetsingh9999 ปีที่แล้ว +2

    Bai 5 kila wala garib ki karu karza ne pehala hi Deb liya

  • @gurpreetjawandha8897
    @gurpreetjawandha8897 ปีที่แล้ว

    Super sedere ta be bechan da Hall a

  • @HarvinderSingh-tu7ii
    @HarvinderSingh-tu7ii ปีที่แล้ว

    Bai beej pon wala chaka ta chal ne reha ke kank ogu

  • @itz_Sandhu-ys5vo
    @itz_Sandhu-ys5vo ปีที่แล้ว

    ਬਾਈ ਬੰਦਾ ਖਰਾ ਵਧੀਆ ਲਗਦੀ ਆ ਵੀਡੀਓ

  • @harcharansingh4078
    @harcharansingh4078 ปีที่แล้ว +1

    Basmati wali jameen vich trail deyo..

  • @jotsidhumusic
    @jotsidhumusic ปีที่แล้ว

    Side tyre ruk reha bar bar note kreyo

  • @yadwindersinghbrar4967
    @yadwindersinghbrar4967 ปีที่แล้ว +1

    Veer ji video repeat ho rhi a video quality sahi karo

  • @punjabipunjabde1631
    @punjabipunjabde1631 ปีที่แล้ว

    Awesome

  • @abdullahafzal9772
    @abdullahafzal9772 ปีที่แล้ว +1

    Amazing

  • @music-ci4nm
    @music-ci4nm ปีที่แล้ว +2

    Y g je prali fukan nall jehra faildiya
    Ta eh mitti ch millan naal v ta mitti dushit hundi ohi jehraa knk ch aaa k apa khande aaaa........

    • @tajinderpalsingh3201
      @tajinderpalsingh3201 ปีที่แล้ว

      Bilkul veer khada v ght chahidiya ne te holi holi factory waliya khada bnd hi honiya chahidiya te kudrati khada chahidiya..
      Pr agg te bilkul hi bnd chahidi.
      Bhave koi kille wala bhave koi 100 wala agg lon wale nu sja hi chahidi.

  • @sukhdeepsandhu3104
    @sukhdeepsandhu3104 ปีที่แล้ว +3

    Nyc

  • @opium0101
    @opium0101 ปีที่แล้ว

    bro reel ta khum nhi rhi prali fsi pye a bee ki payo gi 😊

  • @dilbagsingh5403
    @dilbagsingh5403 ปีที่แล้ว

    Veer je Tar ne chal da

  • @gurpreetjawandha8897
    @gurpreetjawandha8897 ปีที่แล้ว

    Veer g kanakenu pain laun ao ge

  • @RanveerSingh-cx2rn
    @RanveerSingh-cx2rn ปีที่แล้ว +3

    ਪਰਾਲੀ ਦਾ ਹੱਲ ਤਾਂ ਕਰ ਲਿਆ ਜਿਹੜਾ ਤੁਸੀਂ ਪਾਣੀ ਦਾ ਨਾਸ਼ ਕੀਤਾ ਉਹਦਾ ਕੀ ਹੱਲ ਕਰੋਗੇ ਸਮਾਜ ਦੇ ਦੁ਼ਸ਼ਮਣੋ ਪਾਪੀਓ ਗਦਾਰੋ

    • @jassdhaliwal7253
      @jassdhaliwal7253 ปีที่แล้ว

      apa ki eho ja sacha km kre rhe bina gadari ala oh v ds de

    • @Paidrecored
      @Paidrecored ปีที่แล้ว

      Chal ava krr tu frr kissan pappi aw o jo bee kujh bijj da o tu khaya na krr kanak rice etc kissan pappi aww

  • @punjabipunjabde1631
    @punjabipunjabde1631 ปีที่แล้ว

    Great

  • @rajsinghtanda7272
    @rajsinghtanda7272 ปีที่แล้ว

    No Till. Farming. 🇨🇦🇨🇦👍🏿. Direct. Seed. Sow. 🇨🇦🇨🇦👍🏿. First. Country. To. Doo. 🇨🇦🇨🇦👍🏿🇮🇳🇮🇳🇮🇳🇮🇳🇮🇳👍🏿👍🏿

  • @MANPREETSINGH-yt6xq
    @MANPREETSINGH-yt6xq ปีที่แล้ว

    Gapp aa saare 7letter na kithe beej du

  • @punjabipunjabde1631
    @punjabipunjabde1631 ปีที่แล้ว

    Awe

  • @VeerSingh-iu8cc
    @VeerSingh-iu8cc ปีที่แล้ว

    Good Good

  • @amriksinghuppal3642
    @amriksinghuppal3642 ปีที่แล้ว

    22johndear 5310 kale tid wala gobind suparsedar nal biji tel ohne khada pura 10ltr. + par bar prali ni pta kithe gai kallla miti dikhdi c swad aw gia yyy pura

    • @Paidrecored
      @Paidrecored ปีที่แล้ว

      855 bai 7 liter hee kanda 2020 modal

  • @exploretheworldwithtwofrin5910
    @exploretheworldwithtwofrin5910 ปีที่แล้ว +2

    Factorya sara saal dhuaa krdiya pani gnda krdiya ohna te koi parcha nhi
    Kisan saal vich 2 vaar dhuaa krde te sarakara ohna de dewale ho giya
    Sarkara nal compniya raliya .. tractor vechan lye te super sedran da pakhand krta ...
    Oho j sade kisan karja chuk chuk k chejan lye aunde delhi nu aina dhuaa charda dheli subcity dve punjab nu

    • @bikramjitsinghsingh1974
      @bikramjitsinghsingh1974 ปีที่แล้ว

      Kisan ta sal ch ik var hi krda veere kanak de nad da te koi dhua nhi hunda kaunki jiada nad ta toodi bn jandi nhi ta vik jandi

    • @exploretheworldwithtwofrin5910
      @exploretheworldwithtwofrin5910 ปีที่แล้ว

      @@bikramjitsinghsingh1974 ... veer prali vala kam ho giya ehna fir kanak vari v aag nhi laun deni fir naar vavo vich te pani laa k gaalo osnu dhuaa delhi nu charda pani fir punjab da khatam kro

  • @pankajarora191
    @pankajarora191 ปีที่แล้ว

    Good Job veer

  • @inderjeetsinghmaan5654
    @inderjeetsinghmaan5654 ปีที่แล้ว

    Volume problam a bro video ch

  • @harpalbains2450
    @harpalbains2450 ปีที่แล้ว

    Good bai g

  • @navtejsinghkhosa8705
    @navtejsinghkhosa8705 ปีที่แล้ว

    Very good

  • @punjabipunjabde1631
    @punjabipunjabde1631 ปีที่แล้ว

    Good luck

  • @gurpreetjawandha8897
    @gurpreetjawandha8897 ปีที่แล้ว

    Y g menu 6 sall ho gaye mera ghar ghat gaya

  • @user-cb4nd9wv2j
    @user-cb4nd9wv2j ปีที่แล้ว

    👍👍

  • @lokerang918
    @lokerang918 ปีที่แล้ว

    👌👌👌👌👌

  • @sachdahoka2304
    @sachdahoka2304 ปีที่แล้ว +3

    Apne lok environment nu love nhi karde

  • @brownspider-mon
    @brownspider-mon ปีที่แล้ว

    Praali wale gede te daso

  • @user-co6px6pi9k
    @user-co6px6pi9k ปีที่แล้ว

    🙏

  • @omprakashsuman6900
    @omprakashsuman6900 ปีที่แล้ว

    Bhai deutz p ट्राय करें

  • @nirmalsidhu5777
    @nirmalsidhu5777 ปีที่แล้ว

    Kutting walla Massenn SMS lagga howa best a

  • @gurpreetjawandha8897
    @gurpreetjawandha8897 ปีที่แล้ว

    Y g kank ta bah K beho

  • @jagjitmallhi647
    @jagjitmallhi647 ปีที่แล้ว

    2200 rupe rate chalda

  • @pirthy4034
    @pirthy4034 ปีที่แล้ว

    Pehia jaam ho reha??

  • @navtej1990
    @navtej1990 ปีที่แล้ว

    Good 👍

  • @fazilkamerasafar
    @fazilkamerasafar ปีที่แล้ว

    Bhad witch sawad a jana hai

  • @jagdeepgarcha5326
    @jagdeepgarcha5326 ปีที่แล้ว

    Yr veer hath banke benti aa amy loka nu galat Rai na do 10 kille bhije c kanak bht cut jami fir bd ch fir rotavater nl bhij c.amy promotion na kri jaoo

  • @sukhdeepsandhu3104
    @sukhdeepsandhu3104 ปีที่แล้ว +1

    Hlo

  • @sandeepmomi490
    @sandeepmomi490 ปีที่แล้ว

    Fail aa 22 basmati de vahn vich

  • @amolakbatth7570
    @amolakbatth7570 ปีที่แล้ว

    ਮੈ 30 ਕਿੱਲੇ ਬੀਜਣੇ ਆ ਕਿੰਨੇ ਦਿਨਾਂ ਚ ਬਿੱਜੂ

    • @rinkubharta7444
      @rinkubharta7444 ปีที่แล้ว

      4din

    • @amolakbatth7570
      @amolakbatth7570 ปีที่แล้ว

      5 ਬੀਜਦਾ 1 ਦਿਨ ਚ j 10 ਘੰਟੇ ਚੱਲੇ

    • @Paidrecored
      @Paidrecored ปีที่แล้ว

      3 day vich ma bijj duu bai

  • @mandygoraya6249
    @mandygoraya6249 ปีที่แล้ว

    ਕੀ 22 ਜੀ ਫ਼ਸਲ ਦੀ ਬਿਜਾਈ ਤੋਂ ਪਹਿਲਾ ਕੀ ਜਮੀਨ ਨੂੰ ਵਾਹ ਕ ਹਵਾ ਦਵਾਨੀ ਜਰੂਰੀ ਨਹੀ,,, ਯੂਨੀਵਰਸਿਟੀ ਵਾਲ਼ੇ ਤਾਂ ਸਲਾਹ ਦਿੰਦੇ ਆ ਕ ਹਵਾ ਦਵਾਨੀ ਜਰੂਰੀ ਆ,
    ਸੁਪਰ ਸੀਡਰ ਨਾਲ ਸੇਮ ਵਾਲ਼ੀ ਜਮੀਨ ਚ ਬੀਜੀ ਕਣਕ ਜਰੂਰ ਮਰੂਗੀ

  • @gurpreetjawandha8897
    @gurpreetjawandha8897 ปีที่แล้ว

    Y g sada ta jhar GATT gaya 9sall beji a y g gallat kamm a

  • @ramindersandhu1948
    @ramindersandhu1948 ปีที่แล้ว

    bahut mahinga pendaa

  • @farmtracale1508
    @farmtracale1508 ปีที่แล้ว

    Thp rya pisli varr

  • @SandeepSingh-bb4io
    @SandeepSingh-bb4io ปีที่แล้ว

    Got lok ne Jo agg launde ne

  • @rawinderkhinda5002
    @rawinderkhinda5002 ปีที่แล้ว

    Sadi pkki pali vich chla ke dikha

  • @fazilkamerasafar
    @fazilkamerasafar ปีที่แล้ว

    Fail hai jado sondi pa gai odo pata chala ga

    • @Paidrecored
      @Paidrecored ปีที่แล้ว

      2020 to kansk bijj da aww raha aww assi sada ta kada pyi ni pta ni kitho sunn lana o tusi news 2020 vich hee superside star hoya c iss to pehla happyseeder aunda c tanu lag da sundi pauu tu ava krr iss bari 1 kanal bijj ka dakh laa pta lag juu tanu

  • @karansalh4199
    @karansalh4199 ปีที่แล้ว

    Agg lao 22

  • @LuckySingh-fc9ib
    @LuckySingh-fc9ib ปีที่แล้ว

    Payd prmoshan h ji 😂 loka da kyo fudu bna rhay ho ji

  • @punjabipunjabde1631
    @punjabipunjabde1631 ปีที่แล้ว

    Awesome