ਨਵੇਂ ਨਵੇਂ ਟਰੈਕਟਰ‌ ਵਿਕਾਉ /ਜਾਇਜ਼ ਜਾਇਜ਼ ਰੇਟਾਂ ਤੇ

แชร์
ฝัง
  • เผยแพร่เมื่อ 7 ก.พ. 2025
  • ਨਵੇਂ ਨਵੇਂ ਟਰੈਕਟਰ‌ ਵਿਕਾਉ #ਜਾਇਜ ਜਾਇਜ਼ ਰੇਟਾਂ ਤੇ #

ความคิดเห็น • 37

  • @Streetrai194
    @Streetrai194 11 หลายเดือนก่อน +4

    ਜੇ ਕਿਤੇ ਨਿਊਹਾਲੈਂਡ ਕੰਪਨੀ ਤੇਰੀ ਹੁੰਦੀ ਤਾਂ ਇਹੋ ਟਰੈਕਟਰ ਵੀਹ ਬਾਈ ਲੱਖ ਚ ਵੀ ਸ਼ਾਇਦ ਈ ਮਿਲਦਾ।
    ਸੌ ਗੱਲਾਂ ਦੀ ਇੱਕੋ ਗੱਲ,ਹੁਣ ਤੂੰ ਆਪੇ ਸਮਝ ਮੇਰਾ ਵੀਰ

  • @kiransingh596
    @kiransingh596 ปีที่แล้ว +5

    ਵੀਡੀਓ ਬਹੁਤ ਵਧੀਆ ਲੱਗੀ ਰੇਟ ਫਿਕਸ ਦੱਸ ਕੇ ਬਹੁਤ ਵਧੀਆ ਕਿਤਾ ਧੰਨਵਾਦ ਜੀ

  • @ranachakkal1956
    @ranachakkal1956 ปีที่แล้ว +9

    ਤੂੰ ਯਾਰ ਸਿਰਫ ਸਵਾਲ ਕਰੇ ਕਰ ਜਿਹੜਾ ਤੂੰ ਬੋਲੀ ਚੱਕਣ ਵਾਲਿਆਂ ਵਾਂਗ ਨਾਲ ਹੀ ਬੋਲੀ ਜਾਦਾ ਉਹ ਕੰਮ ਤੇਰਾ ਠੀਕ ਨਹੀਂ ਲੱਗਦਾ ਤੇ ਨਾ ਹੀ ਸਮਝ ਆਉਂਦੀ ਸਿਰਫ ਜਿਸ ਦੀ ਚੀਜ ਹੈ ਉਹਨੂੰ ਹੀ ਬੋਲਣ ਦੇ ਕਰ ਅਗਲਾ ਹੀ ਨੀ ਕਸਰ ਛੱਡਦਾ ਬੋਲਣ ਵਾਲੀ ਤਾਂ ਤੂੰ ਕਿਉਂ ਖੇਚਲ ਕਰਦਾ ਬਹੁਤੀ ਬੋਲਣ ਦੀ ਸਿਰਫ ਸਵਾਲ ਕਰਿਆ ਕਰ

  • @jasveerghumaan
    @jasveerghumaan ปีที่แล้ว +6

    ਦਲਾਲਾਂ ਦਾ ਬੱਸ ਚਲੇ ਟਰੈਕਟਰਾ ਨੂੰ ਰੀਮਾਂ ਤੇ ਚਲਣ ਲਾ ਦੇਣ😂

  • @pardeepsinghnatt7160
    @pardeepsinghnatt7160 ปีที่แล้ว +2

    Good cha cha

    • @MohanLal-ex3mn
      @MohanLal-ex3mn ปีที่แล้ว

      Bhae 595 Mahindra Turbo Miley To VDO Pao.Apan Leyna

  • @pallsinghbawa9550
    @pallsinghbawa9550 ปีที่แล้ว

    Good job y g👌🏻👌🏻👌🏻

  • @Normalkisansalarpur7204
    @Normalkisansalarpur7204 ปีที่แล้ว +1

    ਬਾਈ ਜੀ 👍👍👍 ਪਰ ਕੈਮਰੇ ਵਾਲਾ ਬਾਈ ਕਲਾ ਸਵਾਲ ਹੀ ਕਰੇ ਤਾਂ ਬਹੁਤ ਵਦਿਆ ਹੁੰਦਾ 22 ਜੀ Dont mind.

  • @JaggiJatt-re4ri
    @JaggiJatt-re4ri ปีที่แล้ว +1

    ❤❤❤❤

  • @bharane-wala-sandhu
    @bharane-wala-sandhu ปีที่แล้ว +1

    Bai yaar kalley dealer saab nu bol lain de , tu kahton gall samjh ni aaun dinda

  • @sandhumusic7303
    @sandhumusic7303 ปีที่แล้ว

    750 da price ni dsea 1 da

  • @lakhwindersingh9429
    @lakhwindersingh9429 ปีที่แล้ว +1

    Bai pehla zila city road sara address dusiya karo❤

  • @jagseersidhu8649
    @jagseersidhu8649 ปีที่แล้ว +2

    ਰੇਟ ਵੀ ਦੱਸੋ

  • @GurjeetSingh-nz8hb
    @GurjeetSingh-nz8hb ปีที่แล้ว +7

    ਵੀਡੀਉ ਵਿੱਚ ਤਾ ਇਹ ਕਿਹ ਦਿੰਦੇ ਲੋਨ ਕਰਵਾ ਕੇ ਦੇਵਾਗੇ ਪਰ ਕੋਲ ਗਏ ਤੋ ਕਿਹ ਦਿੰਦੇ ਵੀਰ ਪੈਮਿੰਟ ਕੈਸ ਦੇ ਜਾ ਲੋਨ ਤੇ 20 ਦਿਨ ਲੱਗ ਜਾਣਗੇ ਸਾਨੂੰ ਵੀ ਲੋੜ ਏ

    • @lovedeepmaan4603
      @lovedeepmaan4603 ปีที่แล้ว +1

      Sab f*d* bnoda aaa yr ....kissana nu .. aun wala sama cha sab to baddi bemari youtuber ban ja rha aaaa

    • @3bhacker128
      @3bhacker128 ปีที่แล้ว

      Bi tuse ena kol gae o

  • @mandeepsidhu4658
    @mandeepsidhu4658 ปีที่แล้ว

    Y g 6055farmtrac 2016 model daso

  • @TalwinderSingh-ei4ix
    @TalwinderSingh-ei4ix ปีที่แล้ว

    ਪਾਜੀ ਕੋਈ 60 ਹੈਗਾ 4 ਜਾ 5 ਮਾਡਲ

  • @saabsidhu1203
    @saabsidhu1203 ปีที่แล้ว +1

    😂😂😂 mithe poche Mari jnda

  • @Manojsalaria112
    @Manojsalaria112 ปีที่แล้ว +2

    Chacha ji koi 60 epi dasseo🙏🙏

  • @drpunjabi2022
    @drpunjabi2022 ปีที่แล้ว

    2 ਲੱਖ ਤਕ ਕੋਈ ੩,੪ ਏਕੜ ਲਈ ਟਰੈਕਟਰ ਦਸੋ ਲੈਣਾ ਜ਼ਰੂਰੀ

  • @HarpreetSingh-dh1ln
    @HarpreetSingh-dh1ln ปีที่แล้ว

    Good job Veerji 🙏👍👍

  • @AmarjitSingh-dq5mi
    @AmarjitSingh-dq5mi ปีที่แล้ว +1

    Four wheel he ji koi

  • @kuljindersingh456
    @kuljindersingh456 ปีที่แล้ว

    Wadda dlaal price HI

  • @BaljitKahlon-e2e
    @BaljitKahlon-e2e 6 หลายเดือนก่อน

    PH no daso ji

  • @AmarjitSingh-dq5mi
    @AmarjitSingh-dq5mi ปีที่แล้ว

    Phone no dasso ji

  • @harbavsinghsingh6235
    @harbavsinghsingh6235 ปีที่แล้ว

    👍❤️