NRIਵਾਸਤੇ ਵੱਡੀ ਸਹੂਲਤ ਇੱਕ ਪਾਸੇ ਦੇ ਕਰਾਏ ਤੇ ਜਾਓ ਆਓ ਦਿੱਲੀ ਤੋਂ,ਗੱਡੀ ਇੱਕਲੇ ਨੂੰ ਮਿਲੂ,,ਕੋਈ ਸ਼ੇਰਿੰਗ ਨੀਂ

แชร์
ฝัง
  • เผยแพร่เมื่อ 17 พ.ย. 2024

ความคิดเห็น • 74

  • @ਸਾਡਾਚੰਨੀ
    @ਸਾਡਾਚੰਨੀ ปีที่แล้ว +16

    ਵਿਚਾਰੇ ਟੈਕਸੀ ਵਾਲਿਆਂ ਤੋਂ ਪਹਿਲਾਂ ਹੀ ਕਿਸ਼ਤਾਂ ਮਸਾਂ ਪੂਰੀਆਂ ਹੁੰਦੀਆਂ ਨੇ... ਆਹ ਰੱਜੇ-ਪੁੱਜੇ single fare ਤੇ self drive ਵਾਲਿਆਂ ਨੇ ਹੋਰ ਵੀ ਗਰੀਬਮਾਰ ਕਰਨੀਂ ਸ਼ੁਰੂ ਕਰਤੀ

    • @jazzsingh2447
      @jazzsingh2447 ปีที่แล้ว +1

      ehna double price te deni self drive

  • @sukhwinderpannu5705
    @sukhwinderpannu5705 ปีที่แล้ว +10

    ਵਾਹਿਗੁਰੂ ਇਹਨਾ ਕਿਰਤੀ ਨੌਜੁਆਨਾ ਤੇ ਮਿਹਰ ਭਰਿਆ ਹੱਥ ਰੱਖੇ ਬਾਬੇ ਨਾਨਕ ਦੇ ਵਾਰਿਸ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ
    ਜਿਸ ਨੂੰ ਆ ਗਿਆ ਤਰੀਕਾ
    ਉਸ ਦਾ ਇਥੇ ਹੀ ਅਮਰੀਕਾ

  • @unitedcolors2920
    @unitedcolors2920 ปีที่แล้ว +11

    ਜਿਨਾਂ ਵਿਚਾਰਿਆ ਕੋਲ ਇੱਕ ਅੱਧੀ ਗੱਡੀ ਉਹ ਤਾਂ ਮਾਰਤਾ ਫਿਰ ਉਹਨੂੰ ਕੋਣ ਲੈ ਕੇ ਜਾਓ

  • @rbrar3859
    @rbrar3859 ปีที่แล้ว +13

    ਆਮ ਲੋਕਲ ਛੋਟੇ ਕਾਰੋਬਾਰੀ ਗਰੀਬ ਲੋਕ ਕੀ ਕਰਨ ਗੇ ਜ਼ਿਹਨਾਂ ਕੋਲ ਇਕ ਗੱਡੀ ਹੈ।

  • @rbrar3859
    @rbrar3859 ปีที่แล้ว +7

    ਲੋਪੋ ਵਾਲਿਆਂ ਵੀਡੀਓ ਤਾਂ ਤੇਰੀ ਅੱਜ ਵੀ ਬਹੁਤ ਵਧੀਆ ਹੈ,
    ਪਰ ਉਹ ਲੋਕ ਕੀ ਕਰਨ ਜ਼ਿਹਨਾਂ ਕੋਲ ਇਕ ਹੈ।
    ਲੋਪੋ ਵਲਿਆਂ ਮੱਖਣਾਂ ਉਹਨਾਂ ਨੂੰ ਵੀ ਦੱਸ।

    • @PreetKahlon-wx1ft
      @PreetKahlon-wx1ft ปีที่แล้ว +2

      Vere eh jruri nhi pora punjab ena kol hi ave ga jere waheguru ne pet dita one os pet nu bhran da v koi rah dena hi aa

  • @makhankalas660
    @makhankalas660 ปีที่แล้ว

    ਜਦੋਂ ਦਾ ਬਾਈ ਦਾ ਘੋੜੇ ਵਾਲੀਆ ਨਾਲ ਰੋਲਾ ਹੋਈਆ ਹੈ ਉਦੋਂ ਦਾ ਬਾਈ ਦਾ ਕੰਮ ਹੋਰ ਵੱਧ ਗਿਆ ਹੈ ਹੋਰ ਕੰਮਾ ਵਾਲੇ ਬਹੁਤ ਵਿਡੀਓ ਬਣਾਉਣ ਲੱਗ ਪਏ ਹਨ ਬਾਈ ਖਿੱਚ ਕੇ ਰੱਖੋ ਕੰਮ ❤

  • @jaismailsingh599
    @jaismailsingh599 ปีที่แล้ว +1

    Gurdeep Dhillon and binder parmatma hamesa khush rakhe bai

  • @ramandeepsinghhayer1191
    @ramandeepsinghhayer1191 ปีที่แล้ว

    ਇੱਕ ਪਾਸੇ ਦੀ ਗੱਡੀ ਵਿੱਚ ਬੈਠਣ ਵੇਲੇ ਪਤਾ ਲੱਗਦਾ ਕਿ ਗੱਡੀ ਕਿਸ ਸ਼ਹਿਰ ਦੀ ਹੈ ਤੁਸੀਂ ਜਗਰਾਓ ਦੇ ਹੋ ਤੇ ਗੱਡੀ ਪਠਾਨਕੋਟ ਜਾ ਯੂ ਪੀ ਦਿੱਲੀ ਜਾ ਹਰਿਆਣੇ ਦੀ ਵੀ ਹੋ ਸਕਦੀ ਹੈ ਕੋਈ ਚਿੱਟੇ ਜਾ ਸ਼ਰਾਬ ਵਾਲਾ ਨਸੇਂੜੀ ਵੀ ਹੋ ਸਕਦਾ ਹੈ
    ਤੇ ਲੜਾਈ ਕਰਕੇ ਰਾਸਤੇ ਵਿੱਚ ਵੀ ਉਤਾਰ ਸਕਦਾ ਵਨਵੇ ਟੈਕਸੀ ਵਿੱਚ ਚੋਰੀ ਬਹੁਤ ਹੁੰਦੀ ਹੈ ਕਨੇਡਾ ਜਾ ਕੇ ਪਤਾ ਲੱਗਦਾ ਕਿ ਪੈਸੇ ਜਾ ਗਹਿਣੇ ਚੋਰੀ ਹੋ ਗਏ
    ਥੋੜ੍ਹੇ ਪੈਸੇ ਬਚਾਉਣ ਦੇ ਚੱਕਰ ਵਿੱਚ ਨਾ ਫਸੋ
    ਇੰਨਾਂ ਨੇ ਤਾਂ ਜੋ ਗੱਡੀ ਤੁਹਾਡੇ ਇਲਾਕੇ ਵਿੱਚ ਖਾਲੀ ਹੋਈ ਕਮਿਸ਼ਨ ਲੈ ਕੇ ਤੁਹਾਡੇ ਘਰ ਭੇਜ ਦੇਣੀ ਹੈ ਵਟਸਐਪ ਤੇ ਗਰੁੱਪ ਬਣੇ ਆ
    ਡਰਾਇਵਰ ਜਾ ਗੱਡੀ ਦੀ ਕੋਈ ਐਨਕੁਆਰੀ ਨੀ ਕਰਦੇ ਬੱਸ ਜੋ ਘੱਟ ਰੇਟ ਵਿੱਚ ਮਿਲ ਗਿਆ ਓਹੀ ਭੇਜ ਦੇਣਾ
    ਇਸ ਕਰਕੇ ਇੰਨਾਂ ਠੱਗਾਂ ਤੋਂ ਬਚੋ ਤੇ ਆਪਣੇ ਪਿੰਡ ਜਾ ਮੁਹੱਲੇ ਦੀ ਗੱਡੀ ਬੁੱਕ ਕਰੋ ਤਾਂ ਜੋ ਰਾਸਤੇ ਵਿੱਚ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜੇ ਤੇ ਤੁਹਾਡੀ ਪਹੁੰਚ ਡਰਾਇਵਰ ਦੇ ਘਰ ਤੱਕ ਹੋਵੇ

  • @NarindersinghGill-c5e
    @NarindersinghGill-c5e ปีที่แล้ว

    Good veer texi wale waheguru mehar karn

  • @mangalsingh1089
    @mangalsingh1089 ปีที่แล้ว

    good ji

  • @chamkaur7628
    @chamkaur7628 ปีที่แล้ว +26

    ਬਾਈ ਲੋਪੋ ਵਾਲਿਆਂ ਤੁਸੀਂ ਬਹੁਤ ਚੰਗੀ ਗੱਲ ਨੀ ਇਹ ਤਾਂ ਬਹੁਤ ਲੋਕਾਂ ਦਾ ਰੋਜਗਾਰ ਮਾਰਨ ਦਾ ਇਹ ਤਾਂ ਬਹੁਤ ਮਾੜਾ ਹੈ

    • @chamkaurpandher2673
      @chamkaurpandher2673 ปีที่แล้ว +6

      ਰੋਜ਼ਗਾਰ ਨਹੀਂ ਮਰਦਾ... ਇਨ੍ਹਾਂ ਦਾ ਕੰਮ ਬਹੁਤ ਵਧੀਆ ਚਲਦੈ... ਦੂਜੇ ਪਾਸਿਓਂ ਹੋਰ ਸਵਾਰੀਆਂ ਮਿਲ ਜਾਂਦੀਆਂ ਨੇ .... ਮੈਂ ਕਈ ਗਰੁੱਪਾਂ ਨੂੰ ਜਾਣਦਾ ਹਾਂ.. ਇਸੇ ਤਰ੍ਹਾਂ ਹੀ ਆਈਦੈ ਤੇ ਜਾਈਦਾ .... ਇਨ੍ਹਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ !

    • @khangura_airline63
      @khangura_airline63 ปีที่แล้ว +2

      Sahi gall y teri baki loka da rojgar marda

    • @shortsvideo48572
      @shortsvideo48572 ปีที่แล้ว

      ਲੋਕਾ ਦੀ ਹੁੰਦੀ ਲੁੱਟ ਨੂੰ ਬਚਾਉਣ ਦਾ ਬਹੁਤ ਵਦੀਆ ਤਰੀਕਾ

    • @sukhdevsinghsidhu8439
      @sukhdevsinghsidhu8439 ปีที่แล้ว

      Nri li ena na socho je ho 200 doler la den gay kidi ko gll ha kyu texi veera da km khtm krn te lge ho shrm kro

  • @ਬੱਬਲਸਰੌਦੀਆ
    @ਬੱਬਲਸਰੌਦੀਆ ปีที่แล้ว +4

    ਵਧੀਆ ਵੀਡੀਓ ਧੰਨਵਾਦ ਲੋਪੋ ਵਾਲਿਆ ਆ😊

  • @amardeepsinghbhattikala189
    @amardeepsinghbhattikala189 ปีที่แล้ว

    Sat shri akal ji sarea nu veer ji hona nu best wishes na ardas ha ji akal purkh waheguru ji chardikla tandrusti wakshan hamesha

  • @singhdharminder9117
    @singhdharminder9117 ปีที่แล้ว +2

    Sare pinda wich one way 1 side da hisb chal da lokka nu pta veer
    Par kafi pinda wich nahi haga one way 1 side wala kam

  • @jaismailsingh599
    @jaismailsingh599 ปีที่แล้ว +1

    Lokha nu bhadna ghat a bai par bhachona Sahi a bai love you bai Bathinda ale

  • @gurdeepmalak2477
    @gurdeepmalak2477 ปีที่แล้ว +8

    ਜਿਹੜੇ ਸਿੰਗਲ ਗੱਡੀ ਵਾਲੇ ਨੇ ਉਹ ਤਾਂ ਤੁਸੀਂ ਵੀਡਿਓ ਪਾ ਕੇ ਮਾਰਤੇ ਬਾਕੀ ਇਹਨਾਂ ਕੋਲ ਬਹੁਤ ਜਿਆਦਾ ਪੈਸਾ ਸੀ ਕੋਈ big ਬਿਜ਼ਨਸ ਕਰ ਸਕਦੇ ਸਨ ਜਿਸ ਦੇ ਘਰ ਦੀ ਰੋਟੀ 1 ਗੱਡੀ ਤੋਂ ਚੱਲਦੀ ਹੈ ਉਹ ਮਾਰੇ ਜਾਣ ਗੇ ਓਹਨਾਂ ਵਾਰੇ ਕੀ ਵਿਚਾਰ ਨੇ

    • @jasbirkaur7427
      @jasbirkaur7427 ปีที่แล้ว

      ਵੀਰ ਇਨਾਂ ਕੋਲ ਵੀ ਪਹਿਲਾਂ ਇਕ ਈ ਗੱਡੀ ਸੀ, 20 ਸਾਲ ਲੱਗੇ ਇੰਨਾ ਬਿਜ਼ਨੈਸ ਉੱਚਾ ਕਰਨ ਲਈ,

  • @totigill9108
    @totigill9108 ปีที่แล้ว

    ਇਹ ਮੁੰਡਾ ਤਾ ਮਿਹਨਤੀ ਹੈ ਅਸੀਂ ਘਰ ਵਾਂਗੂੰ ਵਰਤਦੇ ਹਾਂ ਕਿਉਂਕਿ ਇਸ ਦੀ ਮਾਸੀ ਸਾਡੀ ਮਾਮੀਂ ਲੱਗਦੀ ਹੈ ਤੇ ਇਸ ਗੁਰਦੀਪ ਦੀ ਅਸੀਂ ਸ਼ਾਦੀ ਵੀ ਰਾਜੋਆਣੇ ਹੀ ਕਰਵਾ ਦਿੱਤੀ ਹੈ ਇਕ ਰਿਸ਼ਤੇਦਾਰੀ ਦਾ ਖਰਚਾ ਬਚ ਜਾਂਦਾ ਆਵਦੀ ਮਾਸੀ ਜੀ ਨੂੰ ਵੀ ਤੇ ਆਵਦੇ ਸਹੁਰੇ ਵੀ ਨਾਲ ਹੀ ਗੇੜਾ ਮਾ ਜਾਂਦਾ ਹੈ। ਨਹੀਂ ਮਾਸੀ ਪਿੰਡ ਅਲੱਗ ਤੇ ਸਹੁਰੇ ਜਾਣ ਲਈ ਅਲੱਗ ਪਟਰੋਲ ਮੱਚਦਾ

  • @Hardeep3600
    @Hardeep3600 ปีที่แล้ว +2

    Apne local taxi driver nu kam deo tusi ouna te trust kar sakde aa jado apne family nal hundi aa

  • @manjindersingh4340
    @manjindersingh4340 ปีที่แล้ว

    Bai g ah ta hun oh time ai he geya ka shota kam vala cha kisa v feld ch ha os nu ya ta kam vada karna pana ta nhi oh khtam hona e hona a. Ta bhoot thoda time ch bhot vadya comp na ahna vada grup v napp lena a

  • @arshdeep6868
    @arshdeep6868 ปีที่แล้ว +1

    Jehde vichare ghro greeb aa ohna da vi soacho bai jidhe kol hai e sirf ik gdi

  • @arshdeep6868
    @arshdeep6868 ปีที่แล้ว

    Last option report krna e aa video nu optionds dekho jithe like di aundi ohnu left side nu kroge ta report di option ayu ohde te click kro te report krdo ta jo video delet hoje ehi last option aa bai apne kol greeba di roti laat ni vjn deni

  • @sukhvindersingh7713
    @sukhvindersingh7713 ปีที่แล้ว

    Delhi da kina karaya aa

  • @taranvirbains7209
    @taranvirbains7209 ปีที่แล้ว

    Bdea gal a bai g eh b baddi gal a jehra ik pase da rent a oh bahar waliya lai bdea a

  • @jassbhairupajass7712
    @jassbhairupajass7712 ปีที่แล้ว +1

    love you bai sukhjinder

  • @amardeepsinghbhattikala189
    @amardeepsinghbhattikala189 ปีที่แล้ว

    Veer ji coment read karke lagda kuz galat ho gya chlo waheguru ji sarbat da bhla wakshan

  • @harjinderkumar8035
    @harjinderkumar8035 ปีที่แล้ว

    22 ji ina ne ik passe de pese Ene ke le lene ki 2 passe De pese pure ho Jane ina nu eh ta pucho ki dilhi to Punjab de lande kine pese

  • @SaqibAli-qd9eo
    @SaqibAli-qd9eo ปีที่แล้ว

    love sukhjinder bhi

  • @arshdeep6868
    @arshdeep6868 ปีที่แล้ว

    Comment pdhli bai 70 percent sab ehi kehn ge ke glt gl aa ae te bai request e aa greeba da soach ke video jrur delet krdio ae je tusi schio greeb loka da soachde aa

  • @nindersidhu3704
    @nindersidhu3704 ปีที่แล้ว

    Very nice brother🙏🙏🙏🙏🙏🙏🙏

  • @gurmailsingh7432
    @gurmailsingh7432 ปีที่แล้ว

    Great 👍

  • @tajindersingh-ft4kk
    @tajindersingh-ft4kk ปีที่แล้ว

    Galt hai bhaa jado swari paisey bhardi hai ta keyo ik side da rent,,,,,,Himachal waleya nu dekho,,,50 km de 4000,,,hai,,,,

  • @satveerbenipal
    @satveerbenipal ปีที่แล้ว

    Bai yr add ght lgaya kro yr dil nhi krda video dekhn nu fr plz req aa

  • @arshdeep6868
    @arshdeep6868 ปีที่แล้ว

    Jehde vichare ik gdi di kisht msa kd de aa ohna di roti ch laat marde o tusi bai video delet krdo sare greeb taxi walia nu hurt kru ae je ik video delet krke ght kmalo ge ki hojuga sochi jrur bai aes bare

  • @devjungral4212
    @devjungral4212 ปีที่แล้ว +1

    Gataa taan ni pynda ek pase di sill la lynde aa

  • @ksgill8116
    @ksgill8116 ปีที่แล้ว +2

    Top

  • @surjitdhillon9833
    @surjitdhillon9833 ปีที่แล้ว

    Veer.ji.i.am.dhillon.
    Dhillon.saab.sat.shri.akal.ji

  • @MDeep-rl3zc
    @MDeep-rl3zc ปีที่แล้ว

    ਭਿੰਦਰ ਹਠੂਰ ਨਾਲ ਤਾ ਗੱਲ ਕਰੀ ਨੀ ਯਾਰ

  • @singhdharminder9117
    @singhdharminder9117 ปีที่แล้ว

    Bhut times da chal.da veer single side

  • @arshdeep6868
    @arshdeep6868 ปีที่แล้ว

    Baki bai mai thonu sab veera nu ehi khuga jo local greeb taxi wale lok ne je bai video nhi delete krda ta report di option aundi aa ethe video te report kri chlo apne ap delet hoju video

  • @khangura_airline63
    @khangura_airline63 ปีที่แล้ว

    Lopa valle veer ji jina kol gaddian jayada ohna da eh kam a pr veer ji jina kol ik gaddi a oh single side da kam kitho krlu kine k link bna lu ga ehna kol ta apnia hi enia gaddia eh hor kise nu ki kam den ge vali vdia ni vere yr lok ta rate agee ni dine ehna ne hor ਲੱਤ ਮਾਰੀ ਟਿੱਡ ਚ so please veere eda na kro v hora da kam v khatam hoje

  • @royalpb-5417
    @royalpb-5417 ปีที่แล้ว +1

    Bai avoid kro ina gadiya nu,lut de shikar bn sakde ho ina di setting hundi aa gundeya nall ,apne khass bnde nu hi bulao shareaam lut re ajkal baki tohadi mrzi aa

  • @majorsingh5064
    @majorsingh5064 ปีที่แล้ว +5

    अगर इस व्यक्ति के पास इतना ज़्यादा पैसा था तो ये कुछ ओर बिज़नेस कर सकता था पर माफ़ करना इस व्यक्ति ने बहुत से सिंगल टैक्सी मालिक के पेट पर लात मारी है अब और कुछ भी कहे पर ये सचाई है कितने ही सिंगल टैक्सी मालिक भी हैं और चालक भी जिनका घर परिवार टैक्सी से ही चलता है पर इन जैसे दो चार ओर व्यक्ति ऐसा करेंगे तो समझ लो टैक्सी वाले ख़त्म

  • @swindersingh4873
    @swindersingh4873 ปีที่แล้ว

    You did not explane about rent . Is it not cheating?

  • @sukhdhillon8697
    @sukhdhillon8697 ปีที่แล้ว

    Km da ki price a bi

  • @mod7767
    @mod7767 ปีที่แล้ว

    22 gal Di Puri jankari la ke gal kriya kro... Private gaddiya Anna kol Jiyda..... Taxi Waliya da Rojgaar Mar riya tu loppo 22...galt gal aa.... Private gaddiya Anna kol

  • @nareshjain1958
    @nareshjain1958 ปีที่แล้ว

    Good 👍👍👍👍

  • @arshdeep6868
    @arshdeep6868 ปีที่แล้ว

    Maaf kri bai pehla e sry aes lyi but video ae delet krdo nhi ta na chaunde hoe video report krni e pyu sab nu

  • @karanpreet5539
    @karanpreet5539 ปีที่แล้ว

    Very nice

  • @sadhusekhon3088
    @sadhusekhon3088 ปีที่แล้ว

    Same adani ambani

  • @Jantamotors1986
    @Jantamotors1986 ปีที่แล้ว

    Bai a ta raje hoe a single gadi bare socho

  • @jstouristtaxiservice4367
    @jstouristtaxiservice4367 ปีที่แล้ว

    beda gark kar lao one way waleo apna v te ,baki taxi waleyan da .... eah one way wala kam kar ke sall badh tuhade to na gadi witch tyer pande .. na insouranca hundeya .. akal nu hath maro .. !

  • @sukhdevkaur5767
    @sukhdevkaur5767 ปีที่แล้ว

    👌👌👌

  • @lokerang918
    @lokerang918 ปีที่แล้ว

    ❤❤❤❤

  • @harnoorbirring481
    @harnoorbirring481 ปีที่แล้ว

    ❤❤👍

  • @Fateh550
    @Fateh550 ปีที่แล้ว

    Binder hathur

  • @arshdeep6868
    @arshdeep6868 ปีที่แล้ว

    Bai yr shrm kro tusi ehna nu permote kr rhe o jina vicharia kol 1 gdi aa oh vi kishta te oh ki krn ge ohna da vi dekho

  • @arshdeep6868
    @arshdeep6868 ปีที่แล้ว

    Ohna nu puch ke dekhio jina kol ik gdi aa te os ik gdi to ohna da sara ghr chlda ohna da ki bnu tusi sirf view dekhe bai content koi hor bnalio view hor aa jan ge pr loka nu krke hurt kmayia paap kise di roti ch laat marke bnayia content bai raas ni auna,raab ta dekhda ae na

  • @arshdeep6868
    @arshdeep6868 ปีที่แล้ว

    Ae video ch bai koi support ni thonu sry

  • @jagtartejveersingh3119
    @jagtartejveersingh3119 ปีที่แล้ว

    Sare hi single lainde a

  • @arshdeep6868
    @arshdeep6868 ปีที่แล้ว

    Greeba di roti ch laat na maro bai

  • @jaintourtravel3836
    @jaintourtravel3836 ปีที่แล้ว

    fuddu a 1number da a banda