Migration ‘ਤੇ ਚਰਚਾ | ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ! | EP 130 | Punjabi Podcast

แชร์
ฝัง
  • เผยแพร่เมื่อ 28 ก.ย. 2024
  • #lawerencebishnoi #punjabipodcast #migration
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ALL RIGHTS RESERVED 2023 © PUNJABI PODCAST

ความคิดเห็น • 119

  • @VARINDERSINGHSEKHON-wn5lt
    @VARINDERSINGHSEKHON-wn5lt 3 หลายเดือนก่อน +6

    Canada ਸੱਚੀ ਹੀ ਚੀਕ ਪੈਂਦੀ ਆ ਬਾਈ। ਅੱਜ ਦੇ ਟਾਈਮ ਚ ਬੋਹੁਤ ਔਖਾ ਸਰਵਾਈਵ ਕਰਨਾ ਸਹੀ ਕਿਹਾ ਜਮਾ।

  • @mandeepsidhuu8960
    @mandeepsidhuu8960 3 หลายเดือนก่อน +4

    ਆ ਗਿਆ ਆ ਗਿਆ ਅੱਜ ਮੈਂ ਦੇਖਦਾ ਕੋਈ ਨੀ ਵੀਰੇ ਪ੍ਰਨੀਤ ਵੀ ਵਧੀਆ ਵੀਰ ਆ

  • @bmdhillon9363
    @bmdhillon9363 3 หลายเดือนก่อน +1

    ਇੰਨਾ ਤਾਂ ਹੱਕ ਦੇ ਕੀ ਤੇਨੂੰ ਵੇਖ ਸਕੀਏ
    ਚੋਰੀ ਚੋਰੀ ਹੀ ਸਹੀ ਤੇਰੇ ਤੇ ਨਜ਼ਰ ਰਖੀਏ
    ਚੱਲ ਰੋਜ ਨਾ ਸਹੀ ,
    ਕਦੇ ਤਾਂ ਮੋਕਾ ਦੇ
    ਕੇ ਤੇਨੂੰ ਰੱਜ ਕੇ ਤਾਂ ਤੱਕ ਸਕੀਏ

  • @parmindersingh3895
    @parmindersingh3895 3 หลายเดือนก่อน +6

    ਰਤਨ ਵੀਰੇ ਪੜ੍ਹਾਈ ਚ ਆਪਣੇ ਇੰਡੀਆ ਦੇ ਬੱਚਿਆਂ ਜਿਨ੍ਹਾਂ ਹੁਸ਼ਿਆਰ ਕੋਊ ਵੀ ਮੁਲਕ ਨਹੀਂ ਹੈਗਾ। ਮੈਂ ਕਨੇਡਾ ਚ ਰਹਿਣਾ । ਆਪਣੇ ਬੰਦਿਆਂ ਦਾ ਹਿਸਾਬ ਤੇ ਅੰਗਰੇਜ਼ੀ ਬਹੁਤ ਚੰਗੀ ਹੈ ਏਥੋਂ ਦੇ ਜੰਮ-ਪਲ ਗੋਰਿਆਂ ਨਾਲੋਂ

  • @Gagan7364
    @Gagan7364 3 หลายเดือนก่อน +2

    22ji June month is dedicated to lgbtq Pride. It's more in june.
    Suburb is not pind , it's like Noida, Gurgaon is Delhi suburbs. Pind is town.

  • @unitedcolors2920
    @unitedcolors2920 3 หลายเดือนก่อน +1

    ਮੈ ਸਰੀ ਚ ਪਰ ਆਪਣੇ ਪੰਜਾਬ ਵਰਗਾ ਕੀਤੇ ਨੀ, ਬਾਹਰ ਰਹਿ ਕੇ ਤਾਂ ਪਿੰਡ ਦੀਆਂ ਰੂੜੀਆ ਵੀ ਚੰਗੀਆਂ ਲੱਗਦੀਆਂ

  • @BrarPB03
    @BrarPB03 3 หลายเดือนก่อน +22

    ਆ ਗਿਆ, ਆ ਗਿਆ, ਆ ਗਿਆ ਸਾਡਾ ਵੀਰ ਆ ਗਿਆ ❤🎉

    • @harjitsingh1857
      @harjitsingh1857 3 หลายเดือนก่อน +2

      Balle veer bilkul sach aaa bai

    • @avtars.dhindsa8381
      @avtars.dhindsa8381 3 หลายเดือนก่อน

      ਯਾਰ ਜਦੋ ਗਿਆ ਤਾ ਆਉਣਾ ਹੀ ਸੀ ਇਹ ਕਿਹੜਾ ਕੋਈ ਜੰਗ ਜਿਤ ਆਇਆ ਘੁੰਮਣ ਗਿਆ ਸੀ ਮੁੜ ਆਇਆ

    • @BrarPB03
      @BrarPB03 3 หลายเดือนก่อน

      @@avtars.dhindsa8381 ਵੱਡੇ ਵੀਰ ਤੁਹਾਨੂੰ ਤਾਂ ਨਾ ਹੀ ਕੁੱਝ ਕਿਹਾ, ਨਾਂ ਹੀ ਤੁਹਾਡੀ ਕਿਸੇ ਨੇ ਸਲਾਹ ਜਾਂ ਕੋਈ ਟਿੱਪਣੀ ਮੰਗੀ ਸੀ। ਤਾਂ ਕ੍ਰਿਪਾ ਕਰਕੇ ਆਪਣਾ ਗਿਆਨ ਆਪਣੇ ਕੋਲ ਰੱਖੋ। ਧੰਨਵਾਦ 🙏

    • @JATTPB04WALA
      @JATTPB04WALA 3 หลายเดือนก่อน

      @@avtars.dhindsa8381nailed it bro . He is talking acting like in few days he had known everything about this beautiful country

    • @jattsaab4904
      @jattsaab4904 3 หลายเดือนก่อน

      ​@@avtars.dhindsa8381 bai ji es comment na vi karda ta sarda c bai ji koi insan ni psand ta TH-cam ne bhot sone sone option dite sike da block da report da veere es lai hunde ki koi ni psand ta skip kardo bai comment vi hunda ji kush vi keh sakda apa but veere kine sone panjabi likh da tuc tuc vi panjabi hovo ge eh bai vi panjabi a apa da sport ni karni ta apa agle insan nu demote wait vi na karea ni pasand ta apa na dakhea bai ji veer o tuc vi awe na karea kro har ek da kam a koi kise nu psand karda koi kise nu veere pls gussa na kareo ji

  • @surindernijjar7024
    @surindernijjar7024 3 หลายเดือนก่อน

    Very welcome 🙏🙏

  • @63davindersingh72
    @63davindersingh72 3 หลายเดือนก่อน +6

    ਰਤਨ ਵੀਰ ਏਦਾ ਲੱਗ ਰਿਹਾ ਜਿਵੇਂ ਫਿਲਟਰ ਲਗਾ ਕੇ ਬੈਠਾ ਹੋਵੇ😂😂😂

  • @SandeepKaur-vt3fu
    @SandeepKaur-vt3fu 3 หลายเดือนก่อน +1

    ਪਟਵਾਰੀ ਖਿਲਾਫ ਸਕਾਈਤ ਕੀਤੀ ਸੀ,। ੫ ਸਾਲ ਹੋ ਗਏ ਤਰੀਕਾ ਭੁਗਤਦੇ ਨੂੰ 😊

  • @BarmundaGamer-q5j
    @BarmundaGamer-q5j 3 หลายเดือนก่อน +1

    Welcome ❤

  • @deepraj_kaurz
    @deepraj_kaurz 3 หลายเดือนก่อน +1

    Happy to see veera rattan ❤

  • @HarmanSidhu-il9bu
    @HarmanSidhu-il9bu 3 หลายเดือนก่อน +1

    Mere ve 2 friends va husband wife da 1 lakh lakh da job da package ve 2 houses va o khus nae tusi enu e thodi kehoge ki country da kasoor va o pave moon te ja k rehan lag pain o kadi ve khus nae ho skde

  • @the_real_man55
    @the_real_man55 3 หลายเดือนก่อน +1

    ਕੈਨੇਡਾ ਚ ਵੀ ਲੋਕ ਨਾਖੁਸ ਆ ਜੀ , ਰਤਨ ਵੀਰ ਮੈ ਦੇਖਿਆ

  • @SurinderSingh-wf9ot
    @SurinderSingh-wf9ot 3 หลายเดือนก่อน +2

    Beta welcom back

  • @paramjitsingh3722
    @paramjitsingh3722 3 หลายเดือนก่อน

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰ ਜੇ ਸਰਕਾਰ ਕੋਈ ਕੰਮ ਕਰਦੀਹੈ ਤਾਂ ਥੋੜੀ ਸਲਾਗਾ ਕਰ ਦਿਆ ਕਰੋ। ਮੈਨੂੰ ਲਗਦਾ ਹੈ ਬਦਲੀਆਂ ਨਾਲ ਹੀ ਨਸਾ ਖਤਮ ਹੋਵੇਗਾ। ਕਿਉਕਿ ਚੌਕੀਆ ਠਾਣਿਆਂ ਵਾਲੇ ਸਭ ਅਫਸਰਾਂ ਦਾ ਨਸੇ ਵਾਲਿਆਂਨਾਲ ਲਿੰਕ ਟੁਟ ਸਕਦਾ ਹੈ ਜੀ। ਬਾਕੀ ਤੁਸੀ ਜਿਆਦਾ ਸਿਆਣੇ ਹੋ ਜੀ।

  • @SukhvirSinghSidhu-q2h
    @SukhvirSinghSidhu-q2h 3 หลายเดือนก่อน +1

    Thx y aa gea ❤❤

  • @gurpreetwaraich8818
    @gurpreetwaraich8818 3 หลายเดือนก่อน

    🙏✊🏻

  • @ramanladharraman2124
    @ramanladharraman2124 3 หลายเดือนก่อน

    Rattan bhaji ajj da podcast wadea lga🙏🙏🙏

  • @BalkinderSingh-th1hr
    @BalkinderSingh-th1hr 3 หลายเดือนก่อน

    ਆ ਗਿਆ ਸਾਡਾ ਬਾਈ ਰਤਨ ਬਾਈ ਜੀ ❤❤

  • @jivanjotsingh3787
    @jivanjotsingh3787 3 หลายเดือนก่อน

    Veera rattan italy v same a mre v supne ch hmaesha punjab rehnda but majbooria etha rehn da mnn ne otha ja nhi sk da nhi 22 bnn k otha he kujh sade a fasala da mull pa jave ta ase kio pardesi hunda

  • @gonasidhu9636
    @gonasidhu9636 3 หลายเดือนก่อน +1

    Bhut badea

  • @LoveHayer-3
    @LoveHayer-3 3 หลายเดือนก่อน

    Supporter Aa Tuhade Vr Pkke❤

  • @mandeepsidhuu8960
    @mandeepsidhuu8960 3 หลายเดือนก่อน

    ਸਾਡੇ ਆਲੇ ਦਾ ਪੰਜਾਬ ਨੇ ਬਹੁਤ ਢਿੱਡ ਭਰਾ ਪਰ ਉਹ ਵਾਲਾ ਸਿਆਣਾ ਬਣਾ ਆ ਫਿਰਦਾ

  • @desilucifer4916
    @desilucifer4916 3 หลายเดือนก่อน

    Canada ch v bro same ah ethe v red indian nal kreya canada ne

  • @HarmanSidhu-il9bu
    @HarmanSidhu-il9bu 3 หลายเดือนก่อน

    Study policy tusi mintu bai ne ve dasea c sub to best Finland di o kehnde 6-7 year da bacha school launa chahida j india vale 3 saal da bacha school launde its not good mentally te physical tusi test kra k dekh lao physical te mentally bahar la bache best auga indian bachea di growth jada nae hundi es da reason e he hunda ki us uper boj jaldi study da pa dita janda

  • @mangat_akash
    @mangat_akash 3 หลายเดือนก่อน

    1:11:25 Parmeet bai sirra la ti jma time te jake seep launa tu 😂❤

  • @Huntersofcanada
    @Huntersofcanada 3 หลายเดือนก่อน

    Bai nider India TH-cam channel do jrur gall kryo lgbt sb kuch

  • @MegaSat666
    @MegaSat666 3 หลายเดือนก่อน +1

    Taupo ni Gaye? Next to Rotorua

    • @Preetkamal-cm6xd
      @Preetkamal-cm6xd 3 หลายเดือนก่อน

      ਉਹ ਤੇ ਨੈਸ਼ਨਲ ਪਾਰਕ ਤਾਂ ਬਣਦਾ ਸੀ ਜਾਣਾ

  • @trashveersingh393
    @trashveersingh393 3 หลายเดือนก่อน

  • @HarmanSidhu-il9bu
    @HarmanSidhu-il9bu 3 หลายเดือนก่อน

    Jehda banda apne app to khus nae o pave chand moon te ve chale Jan khus nae ho skde mein 12 year to Australia rehna pea citizenship ve lae etho de mere share a j dekho mere daughter punjabi ve boldi apne Babe nal play krdi puri khus rehndi ghare hor ve bout families mela dauga ethe bout khus va

  • @harjindersingh3262
    @harjindersingh3262 3 หลายเดือนก่อน +1

    #justice for sidhu moosewala

  • @Legend_never_die1906
    @Legend_never_die1906 3 หลายเดือนก่อน +1

    First comment 🎉

  • @mrmrsbasutabhela2314
    @mrmrsbasutabhela2314 3 หลายเดือนก่อน

    Pta ki gl veere foreign jaan lyi ta maape jmeen bech k v 20..25 lakh de dinde bt j punjab ch koi km open krn nu kho ta 10 lakh v nhi dinde

  • @kuldeepkaur-uw8tn
    @kuldeepkaur-uw8tn 3 หลายเดือนก่อน

    ਨਿਖਲ ਗੁਪਤਾ ਬਾਰੇ ਦੱਸੋ ਵੀਰ ਪੰਜਾਬ ਨੂੰ

  • @SikhEmpire__
    @SikhEmpire__ 3 หลายเดือนก่อน

    Rattan bai jehda banda pakka a ohnu v milda 400 500 dollat week da je job na hove ta... unemployment benefit.. fer tuhanu job v labh k dinde ne oh

  • @rishldharan622
    @rishldharan622 3 หลายเดือนก่อน

    Rattan y v leaders wangu rest karn gye c ...hassa thatthaaaa

  • @ManpreetKaursekhon-gj4ps
    @ManpreetKaursekhon-gj4ps 3 หลายเดือนก่อน

    Hnji canada ch vi punjabiyan da bahut bura haal

  • @hgill0065
    @hgill0065 3 หลายเดือนก่อน

    Same story as canada

  • @SikhEmpire__
    @SikhEmpire__ 3 หลายเดือนก่อน

    Kaafi cheeza mil kar gye tusi

  • @JasvirSingh-hj6sf
    @JasvirSingh-hj6sf 3 หลายเดือนก่อน

    ਨਹੀ ਵਾਈ ਅਰਬ ਚ ਵੀ ਸਭ ਮਿਲ ਜਾਂਦਾ ਮੁਸ਼ਕਲ ਸਿਰਫ ਭਾਸ਼ਾ ਦੀ ਆਉਦੀ

  • @goldygill242
    @goldygill242 3 หลายเดือนก่อน

    ਕੋਣ ਆ ਗਿਆ ਕਹਿੰਦੇ ਰਤਨ ਆ ਗਿਆ

  • @saraogurisarao7508
    @saraogurisarao7508 3 หลายเดือนก่อน

    Bai 0 crime country new Zealand

  • @Hiindia-nr6jn
    @Hiindia-nr6jn 3 หลายเดือนก่อน

    Ena dy rule chngi nhi Punjabi jhry jandy

  • @sukhgrewal7261
    @sukhgrewal7261 3 หลายเดือนก่อน

    Please horn😂😂😂😂

  • @gurlal4302
    @gurlal4302 3 หลายเดือนก่อน

    ਆ ਗਿਆ ਰਤਨਦੀਪ ਨਿਉਜੀਲੈਂਡ ਦਾ ਗੇੜਾ ਲਾ ਕੇ

  • @JATTPB04WALA
    @JATTPB04WALA 3 หลายเดือนก่อน

    Kache tere barge podcast wale hunda jo
    Pilot nu driver das riha commercial Pilot 🧑‍✈️ fully trained hunde

    • @lakhveerbehniwal4947
      @lakhveerbehniwal4947 3 หลายเดือนก่อน

      Veere oh mzak ch gal kr rhe c..

    • @GurjatSinfg
      @GurjatSinfg 3 หลายเดือนก่อน

      O bhai agla mak krda C

  • @DeepSingh-oy7jq
    @DeepSingh-oy7jq 3 หลายเดือนก่อน

    Thodia gallan tu lgg riha bhi punjab tu kitte vdya newzealand

  • @JATTPB04WALA
    @JATTPB04WALA 3 หลายเดือนก่อน

    Host of this show asking questions about NZ like childish brain . Another funny thing this so called NZ TRAVELER telling NZ POLICE IS PRIVATE NOT OPERATING BY NZ GOVT. what a lame statement by this half baked knowledge of his

    • @lakhveerbehniwal4947
      @lakhveerbehniwal4947 3 หลายเดือนก่อน

      I believe there's a misunderstanding about the show.The way they talk reflects their style and is not childish. The show's audience spans multiple countries, and while the New Zealand police aren't part of the public service act, the show's hosts may have chosen their words poorly but aren't spreading hate. They're discussing the reality on the ground. Reality is harsh. No country is as perfect as it looks from far end.

    • @JATTPB04WALA
      @JATTPB04WALA 3 หลายเดือนก่อน

      @@lakhveerbehniwal4947 The New Zealand Police is a government department with a minister responsible for it, the commissioner and sworn members swear allegiance directly to the sovereign and, by convention, have constabulary independence from the government of the day .

    • @JATTPB04WALA
      @JATTPB04WALA 3 หลายเดือนก่อน

      @@lakhveerbehniwal4947 NZ police is headed by a Commissioner, the New Zealand Police is a decentralised organisation divided into 12 districts. Each district has a geographical area of responsibility and a central station from which subsidiary and suburban stations are managed.

  • @jobansingh8142
    @jobansingh8142 3 หลายเดือนก่อน

    ਵੀਰੇ ਕੈਨੇਡਾ ਦਾ ਤਾਂ ਅੱਜ ਦੇ ਟਾਈਮ ਹੱਦ ਤੋ ਵੱਧ ਹੀ ਬੁਰਾ ਹਾਲ

  • @yad3388
    @yad3388 3 หลายเดือนก่อน

    ਅਕਾਲੀਦਾਲ ਨੁੰ ਨੀਟੂ ਸਟਰਾ ਵਾਲੇ ਨੁੰ ਟਿਕਟ ਦੇ ਦੇਣੀ ਚਾਹੀਦੀ ਆ ਕਿਉਂਕਿ ਨੀਟੂ ਨੁੰ 2022ਚ। ਅਕਾਲੀ ਦਲ ਨਾਲੋ ਵੱਧ ਵੌਟਾ ਪਾਈਆ ਸੀ

  • @surajbhan7077
    @surajbhan7077 3 หลายเดือนก่อน +3

    ਰਤਨ ਬਾਈ ਜੀ ਸਤਿ ਸ੍ਰੀ ਅਕਾਲ ਤੁਹਾਡੇ ਬਾਹਰ ਜਾਣ ਤੇ ਬਹੁਤ ਮਿਸ ਕੀਤਾ ਪ੍ਰੋਗਰਾਮ ਸੁਣਨ ਦਾ ਸਵਾਦ ਹੀ ਨਹੀਂ ਆਇਆ ਦੋਵਾਂ ਨੂੰ ਸਾਹਮਣੇ ਵੇਖ ਕੇ ਬਹੁਤ ਮਜ਼ਾ ਆਉਂਦਾ ਤੇ ਅੱਛਾ ਲੱਗਦਾ ਹੈ‌ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @surindernijjar7024
    @surindernijjar7024 3 หลายเดือนก่อน

    Very welcome 🙏🙏

  • @sukhvirkaur789
    @sukhvirkaur789 3 หลายเดือนก่อน

    ❤❤❤

  • @timetotime1000
    @timetotime1000 3 หลายเดือนก่อน +5

    ਓਏ ਆ ਗਿਆ
    ਓ ਆ ਗਿਆ

  • @amanjitsingh21
    @amanjitsingh21 3 หลายเดือนก่อน +1

    ਬਾਈ ਜੀ ਬਹੁਤ ਘੱਟ ਲੋਕ ਵਾਪਿਸ ਆਂਉਦੇ ਨੇ ਪੰਜਾਬ ਜੇਕਰ ਬੰਦਾ ਆਉਣਾ ਚਾਹੁੰਦਾ ਵੀ ਹੋਵੇ ਤਾਂ ਜਨਾਨੀ ਨੀ ਮੰਨਦੀ ! ਮੇਰਾ ਆਪਣਾ ਤਜਰਬਾ ਵੀਰ ੧੪ ਸਾਲ ਪਹਿਲਾਂ ਕੈਨੇਡਾ ਛਡ ਕੇ ਆਇਆ ਸੀ ਬੱਸ ਤਲਾਕ ਹੀ ਹੋਇਆ ਜ਼ਨਾਨੀ ਨੀ ਆਈ ਪੰਜਾਬ

  • @kuldipsinghmaluka
    @kuldipsinghmaluka 3 หลายเดือนก่อน +1

    ਅਕਾਲੀ ਦਲ ਕਿਸੇ ਨੂੰ ਹਰਾਉਣ ਜਾਂ ਜਤਾਉਣ ਦੀ ਸਮਰੱਥਾ ਤਾਂ ਰੱਖਦਾ

  • @mixtube2590
    @mixtube2590 3 หลายเดือนก่อน +2

    Rattan bai yr dooje bai di gal jroor sunya kar ain hmesha katya na kr.. disrespect jahi lagdi aa

  • @ManinderSingh-qc9db
    @ManinderSingh-qc9db 3 หลายเดือนก่อน

    ਬਾਹਰਲੇ ਮੁਲਕ ਵਹਿਮ ਨੇ ਬੱਸ । ਤੇ ਬਾਹਰ ਆਕੇ ਇਹ ਵਹਿਮ ਨਿਕਲ ਜਾਂਦਾ। ਬੰਦਾ ਆਉਂਦਾ ਤਾਂ ਜਿੰਦਗੀ ਸੌਖੀ ਕਰਨ ਆ ਪਰ ਇੱਥੇ ਮਸ਼ੀਨ ਕਦੋਂ ਬਨ ਜਾਂਦਾ ਪਤਾ ਹੀ ਨੀਂ ਲੱਗਦਾ। ਸੌਖੇ ਹੁੰਦੇ ਹੁੰਦੇ ਔਖੇ ਹੋ ਬੈਠੇ।

  • @Q-singh526
    @Q-singh526 3 หลายเดือนก่อน +3

    ਰਤਨ ਬਾਈ ਨੇਕੀ ਹਰਾਮਦਾ ਵੀ ਉਥੇ ਰਹਿੰਦਾ ਸ਼ਾਇਦ,ਲਾਹਣਤ ਪਾ ਆਉਣੀ ਸੀ ਖੱਚ ਨੂੰ

    • @Preetkamal-cm6xd
      @Preetkamal-cm6xd 3 หลายเดือนก่อน

      ਬਾਈ ਗੰਦ ਨੂੰ ਛੇੜਾਂਗੇ ਤਾਂ ਛਿੱਟੇ ਹੀ ਪੈਣਗੇ , ਉਹਦੇ ਵਰਗੀ ਚਵਲ ਸਾਡੇ ਮੱਥੇ ਵੀ ਨਾ ਲੱਗੇ ਕਦੇ ਕਿਸੇ ਦੇ

  • @PENDU.JATT.LIFE1350
    @PENDU.JATT.LIFE1350 3 หลายเดือนก่อน

    ਮੇਰਾ ਮਾਸੀ ਦਾ ਮੂੰਡਾ ਵੀ 13/14 ਸਾਲ ਤੋ ਉੱਥੇ ਹੀ ਹੈ ਆਇਆ ਨਹੀ।।

  • @bhullar71020
    @bhullar71020 3 หลายเดือนก่อน +1

    ਦੱਬਿਆ ਨੀ ਹਜੇ 3 ਤਾਂ ਆਈਆਂ 😂

  • @sikandersidhu4166
    @sikandersidhu4166 3 หลายเดือนก่อน

    ਰਤਨ ਬਾਈ ਰੰਗ ਕੱਢ ਆਇਆ ਬਾਹਰ ਜਾਕੇ😀

  • @birshasingh8373
    @birshasingh8373 3 หลายเดือนก่อน +1

    Waheguru ji khush rakhna ji sari teem nu ji

  • @Kia0ra
    @Kia0ra 3 หลายเดือนก่อน

    Most of the things you said were inaccurate and fact less ,nzl is actually no.11 in world happiness rankings.
    On the other side everyone have their Own story and struggles no one is happy anywhere on earth.
    But when you explore more in your life you’ll probably come to an conclusion that nzl is one of the best place to live

  • @singhdaljeet4835
    @singhdaljeet4835 3 หลายเดือนก่อน +1

    Kende kon a geya kende ratan bai a geya

  • @manimaan6065
    @manimaan6065 3 หลายเดือนก่อน

    Yg. Kuke. Gill. Varga. Nu. La. Na. Chnhnda

  • @avtargill3678
    @avtargill3678 3 หลายเดือนก่อน +2

    Welcome back

  • @ManiSingh-t7d
    @ManiSingh-t7d 3 หลายเดือนก่อน

    ਕੋਈ ਨੀ wapis aunna cahunda ,jis da 35 lakh laga oh kyo wapis aao,

  • @chamkaur_sher_gill
    @chamkaur_sher_gill 3 หลายเดือนก่อน +3

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kirankaur4504
    @kirankaur4504 3 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @amanchhajal
    @amanchhajal 3 หลายเดือนก่อน +1

    sukar a bai a gya nhi podcast ch nzara ni arya c

  • @BhupinderSingh-pr5yc
    @BhupinderSingh-pr5yc 3 หลายเดือนก่อน +1

    ਕੀ ਹਾਲ ਚਾਲ ਹੈ ਰਤਨ ਵੀਰ

  • @majoruppal7552
    @majoruppal7552 3 หลายเดือนก่อน +1

    Good information

  • @LoveHayer-3
    @LoveHayer-3 3 หลายเดือนก่อน +1

    Well Come Brother ❤

  • @DeepSingh-oy7jq
    @DeepSingh-oy7jq 3 หลายเดือนก่อน

    Ohh lok pressure nhi paunde pdai da,,, ehh vdya cheez aaa,,,apne ethe 4-5 class tu computer coding sikhun lgg gg gye life disturpt hoi pyii a

  • @HarmanSidhu-il9bu
    @HarmanSidhu-il9bu 3 หลายเดือนก่อน

    Depression ta hega loka nu per Depression hega kato e nae Dasde ek duje Val Dekh k gelous duje di tarakee Dekh k nae khus fukri vich karche jada vdai hoe

  • @GurwinderSingh-ui8cu
    @GurwinderSingh-ui8cu 3 หลายเดือนก่อน +1

    Good

  • @manishsaroya
    @manishsaroya 3 หลายเดือนก่อน +1

    Oh aa giya!

  • @bhupindersingh5311
    @bhupindersingh5311 3 หลายเดือนก่อน

    Very true veer ji we have everything all the luxury life but no happiness Punjab is the heaven ❤

  • @bhullar71020
    @bhullar71020 3 หลายเดือนก่อน

    ਹੋਗੇ ਪਰਗਟ ਫਿਰ ਹੈਂ

  • @GurwinderSingh-jm9jj
    @GurwinderSingh-jm9jj 3 หลายเดือนก่อน

    ਰਤਨ ਵੀਰੇ ਸਤਿ ਸ੍ਰੀ ਆਕਾਲ ਜੀ

  • @Singh-js8lm
    @Singh-js8lm 3 หลายเดือนก่อน

    ਭਾਊ ਬਾਹਰੋਂ ਆਕੇ ਗੋਰਾ ਹੋ ਗਿਆ ।

  • @HarpalMalh
    @HarpalMalh 3 หลายเดือนก่อน

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ

  • @sandeeprandhawa1373
    @sandeeprandhawa1373 3 หลายเดือนก่อน

    Hahhahahaeee😂😂😂😂😂 bai sidha hi chlda

  • @LoveHayer-3
    @LoveHayer-3 3 หลายเดือนก่อน

    Ratan Vr Dilo Pyar Tuhanu Scha Bnda Sade Malwe Di Shaan ❤❤

  • @sukhmanjotsingh7427
    @sukhmanjotsingh7427 3 หลายเดือนก่อน

    ਰਤਨ ਵੀਰ ਕੀ ਹਾਲ ਹੈ ਆ ਗਿਆ ਵੀਰ

  • @rajindersandhu9414
    @rajindersandhu9414 3 หลายเดือนก่อน

    Saariyaan galaan sachiyaan veer
    Mein vee aa jana is saal

  • @aaaa-z8u6y
    @aaaa-z8u6y 3 หลายเดือนก่อน

    Sukhi ta bai Punjab vich vi ni koi

  • @SukhwinderSingh-pg5gc
    @SukhwinderSingh-pg5gc 3 หลายเดือนก่อน

    Hor ayga verr

  • @manibeniwal1570
    @manibeniwal1570 3 หลายเดือนก่อน

    Welcome mera veer

  • @gagandeepsigh2911
    @gagandeepsigh2911 3 หลายเดือนก่อน

    LGBT ke hai

  • @MangasinghmeharMangasinghmehar
    @MangasinghmeharMangasinghmehar 3 หลายเดือนก่อน

    ਵਾਹਿਗੁਰੂ ਸਤਿਨਾਮ
    ਜੈ ਬਾਬਾ ਬਾਲਕ ਨਾਥ ਦੀ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @harlensethi6844
    @harlensethi6844 3 หลายเดือนก่อน

    🙏🏼🙏🏼

  • @khairagagan5029
    @khairagagan5029 3 หลายเดือนก่อน

    ❤❤❤

  • @kabaddi0015
    @kabaddi0015 3 หลายเดือนก่อน

    Rattan veer tuhade vichaar new zealand bare bilkul galat ne ja te tuhanu galat guide kita geya ja tusi sirf ohna lokka nu hi mile aa jehre pishle 2 saal vich work permit te aye ne.. nz vich stress level na de brobar aa veer.. pay rate bahut high aa

    • @gurvindersingh-ly6pz
      @gurvindersingh-ly6pz 3 หลายเดือนก่อน +1

      Bande nu ohe kuj milda jo oh labhda. Ratan veer nu content e sirf reverse migration lyi chaida te ohne ohna nal e raabta kita. Ohne eh b ni dasya k LGBTQ de khilaf b bht political leaders and organisations hegia nz ch. ohne eh ni dsya k ethe jamme bache health vise punjab de bachya nalo kinna fit aa. Ohne eh ni dsya k most bache uni complete krke professionals bann rahe aa apne.

    • @HarmanSidhu-il9bu
      @HarmanSidhu-il9bu 3 หลายเดือนก่อน

      E he bai mein keh reh loka ne pange jada lae va fukri ch karche jada vdai hoe ve mein Australia de canberra city ch rehna ethe aao mein 20 families nal mela dauga bout khusi nal life kad rehe va

    • @HarmanSidhu-il9bu
      @HarmanSidhu-il9bu 3 หลายเดือนก่อน

      Mein koi new nai ayea citizen va ethe 12 year ho gae ayea nu khus rehi da ethe vadia friends va sare happy va

    • @gurvindersingh-ly6pz
      @gurvindersingh-ly6pz 3 หลายเดือนก่อน

      @@HarmanSidhu-il9bu same here bhaji, 2012 ch aya c mai, poori struggle kiti, sar situation chardi kalla nal face kiti, ajj kal lok social media di life dikhaun de chkra ch e dukhi a bass. Baki zindgi di jang ta takde ho k e jitt hundi a, ro k kuj palle ni penda.

  • @Huntersofcanada
    @Huntersofcanada 3 หลายเดือนก่อน

    NIDER INDIA TH-cam CHANNEL Dr bulhara #JSM janta samaj morcha di jarur galll karyo bai g apne loka nu v pta lag sake new world order bare

  • @VarinderSingh-bx9fm
    @VarinderSingh-bx9fm 3 หลายเดือนก่อน

    Ratan bhaji aapna number send krio