ਨਾਕੇ ਤੇ ਕੁੜੀ ਨੂੰ ਪੁਰਜ਼ਾ ਕਹਿਣ ਤੇ ਪਿਆ ਥੱਪੜ || Naake Te Piya Thaparh || Tarzanmehkma || Hamirgarh

แชร์
ฝัง
  • เผยแพร่เมื่อ 16 ต.ค. 2024
  • #tarzanmehkma #hamirgarh #comedy #hamirgarhvlog #funny #punjabi #punjabivideo #entertainment #pendu #penduvirsa #penduviralvideo #tarzanhamirgarh
    Contact -: 98159-47816
    ਹੋਰ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ 👇
    www.facebook.c...
    m.facebook.com...
    www.instagram....

ความคิดเห็น • 35

  • @SukhwinderSingh-wq5ip
    @SukhwinderSingh-wq5ip 2 หลายเดือนก่อน +14

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @PalaAULAKH
    @PalaAULAKH 2 หลายเดือนก่อน +55

    ਬੱਲੇ ਜਾਗਰਾ ਖਿੱਚਕੇ ਰੱਖ ਕੰਮ ਬਾਈ ਤੇਰੀਆਂ ਵੀਡੀਓ ਦੇਖਣ ਨੂੰ ਤਰਸੇ ਪਏ ਸੀ ਬਾਈ ਹੁਣ ਵੀਡੀਓ ਹਫ਼ਤੇ ਵਿੱਚ ਤਿੰਨ ਚਾਰ ਪਾਇਆ ਕਰੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @Tarzanhamirgarh
    @Tarzanhamirgarh 2 หลายเดือนก่อน +3

    ਕਿਵੇ ਲੱਗੀ ਮਿੱਤਰੋ ਵੀਡੀਓ ਕਰਦੋ ਸ਼ੇਅਰ ਦੱਬ ਕੇ 👍
    ਅਗਲੀ ਵੀਡੀਓ ਜ਼ਲਦ ….. !

  • @parminderjattana7350
    @parminderjattana7350 2 หลายเดือนก่อน +1

    ਵਾਈ ਵਧੀਆ ਕੀਤਾ ਏਹੋ ਜਹੇ ਪੁਲਸੀਆਂ ਨਾਲ ਅਜਿਹਾ ਹੀ ਕਰਨਾ ਚਾਹੀਦਾ ਅਕਲ ਟਿਕਾਣੇ ਲਿਆ ਤੀ

  • @karnaildhiman2568
    @karnaildhiman2568 2 หลายเดือนก่อน +3

    ਇਸਤਰਾਂ ਨਾਕੇ ਕਿਹੜਾ ਲਾਉਂਦਾ ਹੁੰਦੈ।

  • @surendersheoran1696
    @surendersheoran1696 2 หลายเดือนก่อน +3

    Surender sheoran kheowali sirsa nice video

  • @SarwanDass-qp1pi
    @SarwanDass-qp1pi 2 หลายเดือนก่อน +2

    Haanji ki Haal ehh ji thodaaaaaaaaaaaaaaaa Tarzan Mehkma waleyo Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

  • @SarwanDass-qp1pi
    @SarwanDass-qp1pi 2 หลายเดือนก่อน +3

    Ohhhhhhhhhhhhhhhhhhhh Bhai jaggra Jagga g kitthe ehhhhhhhhhhhhhhh ji 🙏🙏🙏🙏🙏

  • @manoharsinghindian8677
    @manoharsinghindian8677 2 หลายเดือนก่อน +1

    ❤❤❤❤ vvvvvv nyc video

  • @SarwanDass-qp1pi
    @SarwanDass-qp1pi 2 หลายเดือนก่อน +1

    Ohhhhhhhhhhhhhhhhhhhh Bhai Thanedar Sahib ji ki Haal ehh ji thodaaaaaaaaaaaaaaaa Kaila Sahib ji 🎉🎉🎉🎉🎉

  • @Makhan-r1j
    @Makhan-r1j 2 หลายเดือนก่อน +1

    ਬਹੁਤ ਵਧੀਆ ਮੈਸਿਜ ਦਿੱਤਾ ਹੈ ਜੋ ਦੋ ਚਾਰ ਪੁਲਿਸ ਵਾਲੇ ਇਹੇ ਜ਼ਰੂਰ ਹੁੰਦੇ ਹਨ

  • @JasvirKaur-rb7iq
    @JasvirKaur-rb7iq 2 หลายเดือนก่อน +1

    ਬੱਲੇ ਜਾਗਰ ਵੀਰਾਂ

  • @NavdeepSingh-s9o
    @NavdeepSingh-s9o 2 หลายเดือนก่อน +1

    Right bahi

  • @BoharDhillon-hw3uc
    @BoharDhillon-hw3uc 3 หลายเดือนก่อน +4

    👍👍👍👍👍👌👌👌👌👌

  • @GurmeetSingh-px6my
    @GurmeetSingh-px6my 10 วันที่ผ่านมา

    ❤❤🔥🔥👌🏻👌🏻

  • @sukhdhillonpb4671
    @sukhdhillonpb4671 2 หลายเดือนก่อน +1

    ਜਾਗਰ ਥਾਣੇਦਾਰ ਦਾ ਕੱਨ ਪੁੱਟ ਗਿਆ ਭੁੱਕੀ ਵੀ ਹੱਥ ਨੀ ਆਉਣ ਦਿੱਤੀ ਸਰਾਬ ਦੀ ਬੋਤਲ ਵੀ ਬਚਾਲੀ ਦੂਜਾ
    ਚਪੇੜ ਠੋਕ ਗਿਆ ਬਿੱਲੇ ਰਾਮ ਤੋ ਬੱਚ ਗਿਆ ਵਧੀਆ ਬਣਾਈ ਵੀਡੀਓ

  • @GurmeetSingh-px6my
    @GurmeetSingh-px6my 10 วันที่ผ่านมา

    ❤❤🔥🔥😍😍

  • @PervaizShah-ok5qx
    @PervaizShah-ok5qx 2 หลายเดือนก่อน +1

    Nice 👍 video.

  • @HasanpreetSingh-fe3ti
    @HasanpreetSingh-fe3ti 2 หลายเดือนก่อน

    Very very nice👍👍👍👍👍👍👍 👌👌👌👌👌👌👌👌

  • @rajbindersingh8237
    @rajbindersingh8237 2 หลายเดือนก่อน +3

    ਅਕਲ ਇਨਾ ਨੂੰ ਕਦੋਂ ਸੀ

  • @paramjitsingh5106
    @paramjitsingh5106 2 หลายเดือนก่อน

    True story

  • @Damanjot2759
    @Damanjot2759 2 หลายเดือนก่อน

    Good massage

  • @majorsidhubhathida9078
    @majorsidhubhathida9078 3 หลายเดือนก่อน

    Nice vedio bro

  • @jaswindersinghbrar4731
    @jaswindersinghbrar4731 2 หลายเดือนก่อน

    Nice video ❤❤❤

  • @PammaSarao
    @PammaSarao 2 หลายเดือนก่อน

    ❤❤❤

  • @SohanSingh-yt2pn
    @SohanSingh-yt2pn 2 หลายเดือนก่อน

    V.good message thx.ji

  • @jaglandjevent8837
    @jaglandjevent8837 2 หลายเดือนก่อน

    Good

  • @sureshkumar-zt6ll
    @sureshkumar-zt6ll 2 หลายเดือนก่อน

    Non sense ਮੁਲਾਜ਼ਿਮ ਹਰ ਜਗਾਹ ਮਿਲਦੇ ਨੇ, ਇਨ੍ਹਾਂ ਨੂੰ ਨਾ ਆਪਣੀ ਇੱਜ਼ਤ ਤੇ ਨਾ ਹੀਂ ਦੂਜਿਆਂ ਦੀ ਇੱਜ਼ਤ ਤੇ ਸ਼ਰਮ ਦਾ ਖ਼ਿਆਲ ਹੁੰਦਾ ਹੈ

  • @NathuNangla
    @NathuNangla 2 หลายเดือนก่อน

    Punjab.police.da.bura.hal.badtmij.pulice.de.adikariyon.di.halat.bi.aissin.hain.anper.ton.bi.gyen.gujren.sasan.nu.action.lena.chahida.hain.thankas

  • @ranayasir7787
    @ranayasir7787 3 หลายเดือนก่อน

    Very poor mic 😢

  • @kulwinderkumar6995
    @kulwinderkumar6995 2 หลายเดือนก่อน

    ❤❤