ਸ਼ੈਰੀ ਮਾਨ ਨੇ ਠੋਕਿਆ ਜੈਜ਼ੀ ਬੀ | Sharry Maan Reply To Jazzy B | Sharry Maan Instagram Live

แชร์
ฝัง
  • เผยแพร่เมื่อ 15 ธ.ค. 2024

ความคิดเห็น • 1.9K

  • @KBOPunjab
    @KBOPunjab 3 ปีที่แล้ว +137

    ਸ਼ਰਾਬੀਆਂ ਦਾ ਇਕੋ ਇੱਕ ਮਸੀਹਾ ਸ਼ੈਰੀ ਮਾਨ 😁😁

  • @raivir2316
    @raivir2316 3 ปีที่แล้ว +37

    ਬਾਬੇ ਸ਼ੈਰੀ ਵੀਰ ਬੀ 👌 👈 ਚੱੜਦੀ ਕੱਲਾ ਵਿਚ ਰੱਹੇ
    ਸਾਡਾ ਭੱਰਾ ਹਸਨ ਮਾਣਕ ਬੀ ਜਿਉਂਦਾ ਵੱਸਦਾ ਰੱਹੇ

  • @manojpanchal9285
    @manojpanchal9285 3 ปีที่แล้ว +47

    Jo bnda daru peeke live aunda aa bina apni image di parwah kre oh bnda sacha aa sherry maan de song aaj v dil te vsde aa jaunda rh mere veer

    • @parrysingh333
      @parrysingh333 3 ปีที่แล้ว +1

      Acha😆

    • @Jarmangill-v5z
      @Jarmangill-v5z 2 ปีที่แล้ว +1

      Fir te tuhanu v peg lga k such bolna Charita😆😆😆

    • @mewasingh4065
      @mewasingh4065 2 ปีที่แล้ว

      Very nice Sary Mann Sahib Parmaatma Tuhnu Lami Umar Bakshe

  • @channmahalvideo6951
    @channmahalvideo6951 3 ปีที่แล้ว +1

    ਸ਼ੈਰੀ ਮਾਨ ਤੱਕ ਜੇਕਰ ਗੱਲ ਪੁੱਜਦੀ ਕਰੇ ਕੇ ਬਾਈ ਦਾਰੂ ਪਿਆ ਕਰੋ ਕੋਈ ਪ੍ਰੋਬਲਮ ਨੀ ਪਰ ਲਾਇਵ ਹੋ ਕੇ ਨਹੀਂ ਪੀ ਕੇ ਨਹੀ ਬਾਕੀ ਤੁਸੀਂ ਸਮਝਾਦ ਹੋ ਤੁਹਾਡੀ ਇਮੈਜ ਵਿਗੜਦੀ ਹੈ ਤੁਸੀਂ ਚੰਗੇ ਇਨਸਾਨ ਹੋ ਇਸ ਲਈ ਕਿਹਾ ਹੈ ਜੀ

  • @jatinderpalsingh297
    @jatinderpalsingh297 4 ปีที่แล้ว +538

    ਪਰਾਣੇ ਬਜ਼ੁਰਗ ਗਾਣ ਵਾਲ਼ਿਆਂ ਨੂੰ ਕੰਜਰ ਕਹਿੰਦੇ ਸੀ । ਹੁਣ ਲਗਦਾ ਬਜ਼ੁਰਗ ਸਹੀ ਸੀ ।

    • @RajeshKumar-lz2xx
      @RajeshKumar-lz2xx 4 ปีที่แล้ว +19

      ਗੁਰੂ ਨਾਨਕ ਦੇਵ ਜੀ ਨੇ ਕਲਯੁਗ ਬਾਰੇ ਕਿਹਾ ਸੀ "ਕੂੜ ਭਇਆ ਪ੍ਰਧਾਨ ਵੀ ਲਾਲੋਂ " ਜੋ ਕੇ ਅੱਜ ਦੇ ਸਮੇ ਤੇ ਬਿਲਕੁਲ ਠੀਕ ਆ ਲੋਕ ਆਮ ਬੰਦੇ ਨੂੰ ਤਾਂ ਬੰਦਾ ਈ ਨੀ ਸਮਝਦੇ ਬਸ ਐਹੋ ਜੇਹਿਆ ਨੂੰ ਈ ਸਭ ਕੁਜ ਸਮਝਦੇ ਆ

    • @punjabicommunity4305
      @punjabicommunity4305 4 ปีที่แล้ว +6

      Singer kite mangal to ayo sade pinda wale ea sade pinda ch ehe kujh chalda ......jihne jooth bol a boli jawe.......

    • @ਤੇਗਵੀਰਸਿੰਘ
      @ਤੇਗਵੀਰਸਿੰਘ 4 ปีที่แล้ว +10

      ਸਹੀ ਕਿਹਾ ਵੀਰ ਕੰਜਰ ਨੇ ਇਹ ਸਾਲੇ ਗੰਦ

    • @pindersingh5511
      @pindersingh5511 4 ปีที่แล้ว +2

      Right,,ji, From, usa

    • @sandeepsinghkhanoura4850
      @sandeepsinghkhanoura4850 4 ปีที่แล้ว +2

      ਜਤਿੰਦਰ ਵੀਰ ਤੁਸੀਂ ਬਹੁਤ ਵਧੀਆਂ ਤੇ ਚੰਗੀ ਸੋਚ ਵਾਲੇ ਲੋਕਾਂ ਵਿੱਚੋਂ ਇੱਕ ਹੋ।

  • @vehinwal8934
    @vehinwal8934 2 ปีที่แล้ว +1

    ੨੨ ਸੋਡੇ ਨਾਂਲ ਆਂ 👍👍👍 ਸਾਰੇ ਸਪੋਟ ਕਰੋ ਕਿਸੇ ਨੂੰ ਤਾਂ ਛੱਡਦਿਓ ਲੋਕੋ ਸਪੋਟ ਕਰੋ ਕਈ ਲੋਕਾਂ ਦੀਆਂ ਤਾਂ ਜਮੀਰਾਂ ਮਰ ਗਈਆਂ ਬੋਲ ਨੀ ਸਾਕਦੇ ਪੰਜਾਬ ਦੇ ਹਾਲ ਆ ਜਿਓਦੇ ਨੂੰ ਡਾਗਾਂ ਮਰਿਆਂ ਨੂੰ ਬਾਗਾਂ ਲੋਕਾਂ ਦੇ ਹਾਲ ਆ ਮਾਂਰ ਕੇ ਦਿਖੋਨਾ ਪੈਦਾ ਮੇਰੀ ਕੀਮਤ ਕੀਸੀ ਨਾ ਕਿਸੇ ਨਾਲ ਧੱਕਾ ਕੀਤਾ ਜਾਵੇ ੨੨ ਲੀਰਾਂ ਨੇ ਲੀਲੀਆ ਫੀਲੀਆ ਪੈਰ ਪੈਰ ਤੇ ਬਿਕਦੇ ਨੇ ਨਿੱਤ ਨਵਾਂ ਕੋਈ ਖਾਸਮ ਨੇ ਕਰਦੇ ਇਕ ਤੇ ਕਿਥੇ ਖੜਦੇ ਨੇ ਮੈ ਤਾਂ ਬਸ ਸੈ਼ਰੀ ਮਾਨ ੨੨ ਸਪੋਟ ਕਰੋ ਕਿਸੇ ਨੇ ਤਾਂ ਲੱਤਾਂ ਖਿੱਚਣ ਵਾਲੇ ਬਹੁਤ ਨੇ ਪਰ ਹਿੰਮਤ ਨੀ ਹਾਰੀ ਚਾਹੀਦੀ ਮੰਸੀਵਤ ਤਾਂ ਮਾਰਦਾਂ ਤੇ ਪੈਦੀ ਰੇਦੀ ਏ ਦਵੀਂ ਨਾਂ ਦੂਨੀਆਂ ਸੰਬਾਦ ਲੇਦੀ ਏ ਕਿਸੇ ਦੀ ਕਲਮ ਨੀ ਰੋਕ ਸਕਦੇ ਵਾਹਿਗੁਰੂ ਮੇਹਰ ਕਰਨ 🙏🙏🙏🙏🙏🙏🙏🙏🙏🙏

  • @ਕਪਤਾਨਸਾਬ
    @ਕਪਤਾਨਸਾਬ 4 ปีที่แล้ว +142

    ਬੁਹਤ ਸੋਹਣਾ ਗਾਉਂਦਾ ਹਸਨ ਮਾਣਕ, ਬੁਹਤ ਸਹੀ ਅਾ shrry ਵੀਰ ਸਪੋਟ ਕਰੋ ਦੱਬ ਕੇ ਵੀਰ ਦੀ,

    • @zekebryce7754
      @zekebryce7754 3 ปีที่แล้ว

      i know Im randomly asking but does anybody know of a method to get back into an Instagram account?
      I was stupid forgot my login password. I love any assistance you can give me.

    • @sandeepspain1392
      @sandeepspain1392 3 ปีที่แล้ว

      ਜੋਧਿਆਂ ਦੀ ਕੁਰਬਾਨੀ ਨੂੰ ਅੱਖੋਂ ਓਹਲੇ ਕਰਨ ਲਈ ਤਾਂ ਨਚਾਰਾਂ ਦੀ ਚੜਾਈ ਕਰਵਾਈ ਹੈ ਇਹਨਾਂ ਪੰਥ ਦੋਖੀਆਂ ਨੇ।

  • @hopeforanimal5697
    @hopeforanimal5697 3 ปีที่แล้ว +25

    Sharry veere u r true superstar.. straight forward bro .luv u jatta..love from haryana

  • @simarsinghkhangura8725
    @simarsinghkhangura8725 4 ปีที่แล้ว +49

    ਰੰਧਾਵਾ ਵਾਲੀ ਗਰਾਰੀ ਅੜਗੀ ਡੱਕ ਕੇ ਚਾਰ ਹਜਾਰ ਬੰਦਾ ਹੋ ਗਿਆ ਬੰਦਾ ਕੈਂਟ ਆ ਸ਼ੈਰੀ ਮਾਨ ਭਰਾ ਬਾਕੀ ਮਾਣਕ ਦੇ ਫੈਨ ਦਿਲ ਕਰਦਾ ਵੀ ਉਸ ਵਰਗੀ ਆਵਾਜ਼ ਹੋਰ ਆਵੇ ਸਪੋਰਟ ਕਰੋ ਹਸਨ ਦੀ

  • @प्रविन-स3ढ
    @प्रविन-स3ढ 3 ปีที่แล้ว +15

    That's why I love Sharry Bhai....

  • @sukhalisha
    @sukhalisha 4 ปีที่แล้ว +125

    ਹਸਨ ਜਦੋ ਬੋਲਦਾ ਵੀ ਆ ਤਾਂ ਇੰਜ ਲਗਦਾ ਜਿਵੇ ਮਾਣਕ ਸਾਹਿਬ ਖੁਦ ਆਪ ਬੋਲਦੇ ਹੋਣ👌

  • @Amansharma-uz3mb
    @Amansharma-uz3mb 3 ปีที่แล้ว +39

    Sharry Mann is legend of Punjabi industry💪

    • @kstrigger3181
      @kstrigger3181 3 ปีที่แล้ว +3

      Lora mera legend

    • @coolfarmscool5374
      @coolfarmscool5374 3 ปีที่แล้ว

      Ekk paise da benda nhi aa sherry maan live hoke duje singers di ijjet utar reha hai telle di akal nhi ede vich

    • @parminderkaur696
      @parminderkaur696 3 ปีที่แล้ว

      boln di tmeez ni 🤭🤭fuudu

  • @Pardesi_putt7309
    @Pardesi_putt7309 4 ปีที่แล้ว +158

    ਸ਼ੈਰੀ ਮਾਨ ਬਾਈ ਸਹੀ ਬੰਦਾ,, ਨਹੀਂ ਅੱਜ ਕੱਲ ਕੋਣ ਕਿਸੇ ਦੀ ਸਪੋਟ ਕਰਦਾ

    • @jaspreetberyar661
      @jaspreetberyar661 4 ปีที่แล้ว +14

      Support ਨੂੰ ਇਹ ਸਾਲਾ ਨੈਲਸਨ ਮੰਡੇਲਾ ਆ....

    • @amangagat2718
      @amangagat2718 4 ปีที่แล้ว +2

      @@jaspreetberyar661 Tain ki lena y vi oh ki aw oh tan sabb nu pata ga vi ki chij aw

    • @narinderjagpal2086
      @narinderjagpal2086 3 ปีที่แล้ว

      Tattu di support, sala Nu Daru ni pachdi , Gandu banda

    • @sandeepspain1392
      @sandeepspain1392 3 ปีที่แล้ว

      ਸਰਕਾਰਾਂ ਦੀ ਸਹਿ ਤੇ ਜਾਣ ਬੁੱਝ ਕੇ ਕੰਜਰਪੁਣਾ ਪ੍ਰਮੋਟ ਕੀਤਾ ਗਿਆ ਤਾਂ ਜੋ ਸਾਡੀਆਂ ਗੈਰਤ ਦਾ ਨੂੰ ਖ਼ਤਮ ਕੀਤਾ ਜਾਵੇ

    • @princepabla9272
      @princepabla9272 3 ปีที่แล้ว

      @@jaspreetberyar661 tu ga k dekh le . Singer banna asan nhi,

  • @chanpreetkaur4236
    @chanpreetkaur4236 4 ปีที่แล้ว +14

    Well done Sherry veer🙏🙏🙏 support this singer👍👍👍

  • @m.rsingh5072
    @m.rsingh5072 4 ปีที่แล้ว +182

    Sharry mann bai dill da saff bnda ❤

  • @nitinbajaj1682
    @nitinbajaj1682 3 ปีที่แล้ว +21

    4 peg pike gal hondi dil di👌🏻👍 sharry Maan ghaint banda Aa

    • @gautamgarg6386
      @gautamgarg6386 2 ปีที่แล้ว

      Sat Shree akal ji good wishes Hasan Manak very nice ji good singing Kya baat y ji

    • @gautamgarg6386
      @gautamgarg6386 2 ปีที่แล้ว

      Moga punjab Inderjit Rahi Annocer Moga Kya baat y ji good singing very nice ji

  • @ashokmehmi7015
    @ashokmehmi7015 4 ปีที่แล้ว +51

    1 BOTAL VODKA
    KAAM MERA ROJ KA 🥃😂😂😂

    • @hj8092
      @hj8092 4 ปีที่แล้ว +2

      Sherry Fudu Sharabi ah

    • @Inderjeetsingh-ke1qs
      @Inderjeetsingh-ke1qs 3 ปีที่แล้ว

      Kyo tu. Nai pinna ki bondi singh

  • @jashannagpal9381
    @jashannagpal9381 3 ปีที่แล้ว +10

    Bai sharry sacha banda yr nhi ta ohda kam changa chalda oh kyo avda kam khrab kru kise di support piche...eh bande ch jo dil ch oh zubaan te aa...bilkul sacha banda sharry maan bai....💪💪💪 #Withyousharry ❣️

  • @sandeepbadbaria5114
    @sandeepbadbaria5114 3 ปีที่แล้ว +10

    ਬਹੁਤ ਵਧੀਆ ਗਾਉਂਦਾ ਹਸਨ ਮਾਣਕ ਪਰਮਾਤਮਾ ਭਰਾ ਨੂੰ ਤਰੱਕੀਆਂ ਬਖ਼ਸ਼ਣ

  • @gobindgumtimusic6002
    @gobindgumtimusic6002 4 ปีที่แล้ว +39

    ਸੈਰੀ ਕਿਉ ਪੰਪ ਮਾਰੀ ਜਾਨਾਂ ਉਹ ਤਾ ਲਾਈਵ ਚ ਦਿਲ ਜੇ ਦੇਖ ਦੇਖ ਨਰਵਿਸ ਹੋਈ ਜਾਂਦਾ 😄😄😄👌

    • @Dhaliwal451
      @Dhaliwal451 3 ปีที่แล้ว +2

      ਪੰਪ ਨਹੀ ਸਚ ਆ। you tube te search ਕਰਕੇ ਦੇਖ ਹਸਨ ਦੀ ਗਾਇਕੀ ਗਾਉਦਾ ਸੁਨ ਉਹਨੂ

    • @harpreetkaurpreet2263
      @harpreetkaurpreet2263 2 ปีที่แล้ว

      @@Dhaliwal451 right bro 👍

  • @Jatt7575
    @Jatt7575 4 ปีที่แล้ว +23

    ਅੰਗਰੇਜ਼ੀ ਭਾਸ਼ਾ ਵਿਚ ਇੱਕ ਏਕਸਪ੍ਰੇਸ਼ਨ ਹੈ
    "ਕੈਟ ਫਾਇਟ" ਅੱਜਕਲ੍ਹ ਸਿੰਗਰਾਂ ਤੇ ਬਹੁਤ ਢੁਕਵਾਂ

  • @freetime187
    @freetime187 3 ปีที่แล้ว +1

    Full video dekho saare .. Sharry ne nice kam kita

  • @bobbymaan8834
    @bobbymaan8834 4 ปีที่แล้ว +39

    Siraa maan sab love u aa🔥🔥

  • @anupal8736
    @anupal8736 4 ปีที่แล้ว +4

    ਜੇ ਸ਼ੈਰੀ ਦਾਰੂ ਪੀਂਦਾ, ਆਪਣੇ ਦਮ ਤੇ ਆਪਣੇ ਪੈਸੇ ਦੀ ਪੀਂਦਾ ਹੈ, ਲੋਕਾਂ ਦੇ ਕਿਉਂ ਚਲੂਣੇ ਲੜਦੇ ਆ

  • @gurebatth1749
    @gurebatth1749 4 ปีที่แล้ว +251

    "ਕੱਲ ਦੀ ਭੂਤਨੀ ਸਿਵਿਆ ਚ ਅੱਧ"
    ਲਾਹਣ ਨਾਲ ਰੱਜ ਕੇ ਸਾਲ਼ੇ ਵਿਦਵਾਨ ਬਣ ਜਾਂਦੇ,,,
    ਇਹੋ ਜਿਹਾ ਸਵੇਰੇ ਉੱਠ ਕੇ ਸੋਚਦਾ ਹੁੰਦਾ ਭੈਂ ਚੋ ਯਰ ਆ ਕੀ ਭੌਰੀ ਗਈ ਰਾਤ ਪੀਤੀ ਚ🤣🤣🤣🤣

    • @ਬਾਠਸਾਹਬ
      @ਬਾਠਸਾਹਬ 4 ปีที่แล้ว +9

      jehra sherry maan de nal ayea si live jehra gagan kokri nu gala kadda si oh te Duje din galti man geya si gagan kokri to te nal hi sari jindgi shrab na pen di sau v kha k geya kehnda 22 ji piti khahdi vich bol ho geya age to ni hath launda botal nu😂😂😂😂🤣

    • @sehajanddadofficial3001
      @sehajanddadofficial3001 4 ปีที่แล้ว +5

      🤣😂

    • @singhbalveet2601
      @singhbalveet2601 4 ปีที่แล้ว +4

      Sahi gl bai

    • @jasstiwana180
      @jasstiwana180 4 ปีที่แล้ว +3

      Shi kha y

    • @sonaseducation.....2772
      @sonaseducation.....2772 4 ปีที่แล้ว +3

      😂😂

  • @escobarbawa6469
    @escobarbawa6469 2 ปีที่แล้ว +2

    ਆ ਹੁੰਦੇ ਅਸਲੀ ਬੰਦੇ
    ਲਵ ਯੂ ਬੜੇ ਬਾਈ
    🕶️🤏
    ਸੱਚਾ ਆ ਬੰਦਾਂ

  • @aryanrajput591
    @aryanrajput591 4 ปีที่แล้ว +7

    Shary man ❤️❤️❤️❤️❤️❤️ chaa gye oye love you 😘😘😘😘 Sharry man zindabad 🚩🚩🚩

  • @captainsaab7293
    @captainsaab7293 4 ปีที่แล้ว +1

    ਸੈਰੀ ਮਾਨ ਦੇ ਫੇਨ ਲਾਈਕ ਕਰੋ,👊👊👊👎👎👎👈👈👈 ਸੈਰੀ ਮਾਨ ਬਾਈ ਸਿਰਾ ਵਾ💪💪💪 ਵਾ ਉਸਤਾਦ ਸਿਰਾ ਕਿਹਾ

  • @SimranSingh-kl5um
    @SimranSingh-kl5um 2 ปีที่แล้ว +7

    ਬਾਈ ਤੂੰ ਜਿੱਥੇ ਅਸੀਂ ਉੱਥੇ ਥੋਡੇ ਨਾਲ ਆ sharry bai

  • @mrsingh7435
    @mrsingh7435 4 ปีที่แล้ว +3

    ਜੈ ਸ਼ਕਤੀ ਵਾਟਰ

  • @jaspindersinghdhinjan9049
    @jaspindersinghdhinjan9049 4 ปีที่แล้ว +6

    ਸ਼ੈਰੀ ਮਾਨ ਤੂੰ ਬਹੁਤ ਵਧੀਆ ਬੰਦਾ ਪਰ ਯਾਰ ਜੈਜੀ ਬੀ ਨੂੰ ਟਾਰਗੇਟ ਨਾ ਕਰ ਤੂੰ ਓਦੋਂ ਜੰਮਿਆ ਵੀ ਨਹੀਂ ਸੀ ਜਦੋਂ ਜੈਜੀ ਬੀ ਸੂਪਰਸਟਾਰ ਸੀ। ਜੈਜ਼ੀ ਬੀ ਨੇ ਮਾਣਕ ਸਾਹਿਬ ਦੇ ਪਰਿਵਾਰ ਦੀ ਬਹੁਤ ਸੁਪੋਰਟ ਕੀਤੀ ਹੈ ਤੇ ਹੁਣ ਤੱਕ ਕਰ ਵੀ ਰਿਹਾ ਹੈ ਹਸਣ ਮਾਣਕ ਤੂੰ ਰੱਬ ਦਾ ਨਾਂ ਲੈ ਕੇ ਆਪਣਾ ਕੰਮ ਜਾਰੀ ਰੱਖ ਤੂੰ ਕੀ ਲੈਣਾ ਦੇਣਾ ਲੋਕਾਂ ਤੋਂ ਤੇਰੀ ਆਵਾਜ਼ ਬਹੁਤ ਹੀ ਵਧੀਆ ਹੈ ਰੱਬ ਤੈਨੂੰ ਜ਼ਰੂਰ ਭਾਗ ਲਾਉਗਾ

    • @jshinda7708
      @jshinda7708 4 ปีที่แล้ว

      ਬਿਲਕੁਲ ਸਹੀ ਗੱਲ ਹੈ ਤੁਹਾਡੀ। ਹਸਨ ਨੂੰ ਇਹੋ ਜਿਹੀਆ ਗੱਲਾ ਵਿਚ ਨਹੀ ਆਉਣਾ ਚਾਹੀਦਾ ਹੈ

  • @gurmeetgill8473
    @gurmeetgill8473 4 ปีที่แล้ว +2

    ਸ਼ੈਰੀ ਭਰਾ ਸੋਫੀ ਵੀ ਐਨੀ ਸਪੋਟ ਕਰੇਂਗਾ😅😅😅😅😅😅😅

  • @07jassi96
    @07jassi96 4 ปีที่แล้ว +24

    ਸੱਚ ਹਮੇਸ਼ਾ ਕੌੜਾ ਹੁੰਦਾ। ਕੁੱਝ ਹੋਰ ਬੋਲਣ ਦੀ ਤਾਂ ਲੋੜ ਹੀ ਨਈ।🙏🙏🙏🙏

  • @preetsaini5979
    @preetsaini5979 3 ปีที่แล้ว +9

    love u sherry bai

  • @satwantgillofficial
    @satwantgillofficial 4 ปีที่แล้ว +12

    Sharry is right. Great person

  • @vickygilla8815
    @vickygilla8815 4 ปีที่แล้ว +4

    ਸ਼ੈਰੀ ਮਾਨ ਬਹੁਤ ਘੈਟ ਤੇ ਸ਼ੱਚ ਬੋਲਣ ਵਾਲਾਂ ਬੰਦਾ

  • @singlehonestboy5526
    @singlehonestboy5526 4 ปีที่แล้ว +10

    ਜੈਜੀ ਬੀ ਨੇ ਕਲਦੀਆਂ ਮਾਣਕ ਦੇ ਮੁੰਡੇ ਦਾ ਲੱਖਾ ਦਾ ਇਲਾਜ ਫਰੀ ਕਰਵਾਇਆ ,ਆ ਸੈਰੀ ਸਰਾਬੀ ਹੋ ਗਲਾ ਖਰਾਬ ਕਰ ਲਿਆ ,ਤਾ ਹੀ ਪਿੱਛੇ ਰਹਿ ਗਿਆ,
    ਹਸਣ ਮਾਣਕ ਨਾਮ ਵਰਤ ਰਿਹਾ ਜੈਜੀ ਬੀ ਦਾ ,
    ਹਸਣ ਮਾਣਕ ਦਾ ਗੀਤ ਆਉਣ ਤੋ ਪਹਿਲਾ ਜੈਜੀ ਬੀ ਨੂੰ ਕੀ ਪਤਾ ਸੀ ਹਸਣ ਮਾਣਕ ਵਧੀਆ ਗਾਉਦਾ, ਹੁਣ ਹਸਣ ਦੇ ਗੀਤ ਸੁਣ ਜੈਜੀ ਬੀ ਸਪੋਟ ਕਰੂ , ਜੈਜੀ ਬੀ ਦੇ ਲੱਖਾ ਫੈਨ ਆ ,ਸ਼ੈਰੀ ਨੂੰ ਕੋਈ ਪੁੱਛਦਾ ਨਹੀਂ ਇਸ ਲਈ ਸਟਾਰ ਜੈਜੀ ਬੀ ਦੇ ਨਾਮ ਤੇ ਸੈਰੀ

  • @AmanDeep-fi3qt
    @AmanDeep-fi3qt 3 ปีที่แล้ว +2

    Vadia Sharry maan , love you bro, soorat kran lyi,🤗😍😍👌🙏✌️

  • @raipurai
    @raipurai 3 ปีที่แล้ว +9

    Sherry Maan straight forward person very rare in industry

  • @rohitbhandari1112
    @rohitbhandari1112 2 ปีที่แล้ว +1

    Chakki jaanda fatte sharry!!

  • @butasingh2947
    @butasingh2947 4 ปีที่แล้ว +141

    Shakti water da Kamal aa 😂

  • @deepakmottan5588
    @deepakmottan5588 2 ปีที่แล้ว +1

    Love you sharry veere we full support you
    Tuc sharry veere Dil to gal krde o koi foka lok vikhawa ni krde Baki industry singers wangu
    Love you sharry veer ji ♥️♥️♥️♥️

  • @TheRiskyjat
    @TheRiskyjat 4 ปีที่แล้ว +181

    साडी जान शेरी मान , ghaint banda ....Industry da

    • @king-os5dq
      @king-os5dq 4 ปีที่แล้ว +3

      tu tah y chol kahni jahtt lahgda

  • @RABB-DA-BANDA
    @RABB-DA-BANDA 4 ปีที่แล้ว +13

    nice to meet you at the moment

  • @gkrecords7556
    @gkrecords7556 4 ปีที่แล้ว +109

    ਚੈਨਲ ਵਾਲਿਏਓ ਤੁਸੀਂ ਲਾ ਦੇਵੋ ਜਲਦੀ ਮਸ਼ਾਲਾਂ,,,,ਕਿਤੇ ਲੜਾਈ ਠੰਡੀ ਨਾ ਪੈ ਜਾਵੇ

    • @SPREDHUMANITY
      @SPREDHUMANITY 4 ปีที่แล้ว +3

      😂😂😂😂😂

    • @Aujla766
      @Aujla766 4 ปีที่แล้ว +4

      🤣🤣🤣🤣🤣🤣

    • @sandeepspain1392
      @sandeepspain1392 4 ปีที่แล้ว +4

      Phine chod a news wal binda a

    • @veerindermaan
      @veerindermaan 4 ปีที่แล้ว +1

      Schi a ਠੰਡੀ ਗੱਲ ਤਾਂ ਕੀ ਕਰਨੀ ਏ

    • @gkrecords7556
      @gkrecords7556 4 ปีที่แล้ว +2

      @@veerindermaan ਗੱਲ ਵੀ ਇਦਾ ਹੀ ਆ ਵੀਰ,,,ਜਿਹੜੀਆਂ ਵੀ ਲੜਾਈਆਂ ਹੋਈਆਂ,,,ਸਾਰੀਆ ਚੈਨਲਾਂ ਵਾਲਿਆਂ ਕਰਕੇ ਹੋਈਆਂ ਨੇ,,,ਓ ਆ ਕਹਿੰਦਾ,,ਓ ਇਦਾ ਕਹਿੰਦਾ,,,ਲੜਾ ਸਿੰਗਰਾਂ ਤੇ ਪਬਲਿਕ ਨੂੰ ਦਿੰਦੇ ਆ,,ਆਪ ਬੈਠਕੇ ਤਮਾਸ਼ਾ ਦੇਖਦੇ ਆ

  • @HunterGaming-rc9yb
    @HunterGaming-rc9yb 4 ปีที่แล้ว +54

    ਮਾਣਕ ਸਾਹਿਬ ਜੀ। ਤੋਂ ਬਾਅਦ ਹੁਣ ਹਸਨ ਮਾਣਕ ਦਾ ਸਫ਼ਰ ਸ਼ੁਰੂ

  • @gagansidhu8262
    @gagansidhu8262 4 ปีที่แล้ว +9

    Comment padke eda lgda jida Punjab ch koi daru hi ni penda😂😂😂😂😂

    • @jatt610
      @jatt610 3 ปีที่แล้ว

      Batheri janta nai pindii, main v nai pindaa ! Eh sharry Maan hai e londaa te sirre da fudu sharabi aa ! Ede ewi khaajh hundi rehndi

  • @mnoddy1302
    @mnoddy1302 4 ปีที่แล้ว +3

    ਆਇਆ ਹੈਨੀ ਹਲੇ ਆਉਣ ਤੋਂ ਪਹਿਲਾਂ ਹੀ ਲਾਗਿਆ ਕਲੇਸ਼ ਕਰਾਉਣ। ਤੂੰ ਕੁਝ ਗਾ ਜੇ ਚੰਗਾ ਹੋਇਆ ਲੋਕ ਸੁਣਨਗੇ ਗਾਉਣ ਵਾਲਿਆਂ ਨੇ ਫੈਸਲਾ ਨੀ ਕਰਨਾ ਫੈਸਲਾ ਜਨਤਾ ਨੇ ਕਰਨਾ ਤੇਰਾ ਸ਼ੈਰੀ ਮਾਨ ਨੂੰ ਕਿਹੜਾ ਲੋਕਾਂ ਉਹਦੇ ਨਾਨੇ ਕਰਕੇ ਸੁਣਦੇ ਨੇ ਜੈਜੀ ਬੀ ਨੂੰ ਸ਼ੁਰੂ ਤੋਂ ਸੁਣਦੇ ਆ ਰਹੇ ਨੇ ਲੋਕ ਕਿਉਂਕਿ ਉਹਨੂੰ ਪਸੰਦ ਕਰਦੇ ਨੇ ਨਾ ਕਿ ਏਸ ਲਈ ਵੀ ਉਹ ਚੇਲਾ ਕਿਸਦਾ। ਮਾਣਕ ਸਾਹਬ ਦੀ ਜਗਾਹ ਕੋਈ ਨੀ ਲੈ ਸਕਦਾ ਉਹਨਾਂ ਦਾ ਖੂਨ ਹੋਵੇ ਭਾਵੇਂ ਚੇਲਾ ਹੋਵੇ। ਇਸ ਲਈ ਅਪਣੇ ਕੰਮ ਤੇ ਫੋਕਸ ਕਰੋ ਕੰਮ ਵਧੀਆ ਹੋਊ ਤਾਂ ਕਿਸੇ ਗਾਉਣ ਵਾਲੇ ਦੀ ਸਪੋਟ ਦੀ ਲੋੜ ਨੀ ਪੈਣੀ।

  • @loveinder22
    @loveinder22 4 ปีที่แล้ว +44

    Daroo peeti cH insan dil dee gall krda E Jo vadhya gall a,
    Buss ik dooje da roda Na bano , ik dooje nu upar chakko support karo,
    Fer dekho saari duniya kinni vadhya hai.
    Baaki insan galtiya v kar dinda peeti cH ,iss Karke peen toh bacho.
    Baaki mitro har ik dee apni apni soch a,
    Jive shi lagge🙏🙏🙏

  • @devdhanoa13
    @devdhanoa13 4 ปีที่แล้ว +5

    Very good sherry .... clean by heart .....we love you

  • @shergillofficial7847
    @shergillofficial7847 4 ปีที่แล้ว +50

    ਯਰ ਸ਼ੈਰੀ ਮਾਨ ਤੋਂ ਆ ਉਮੀਦ ਨੀ ਸੀ ਵੀ ਉਹ ਏਦਾਂ ਲਾਈਵ ਚ ਗਾਲ੍ਹਾਂ ਕੱਢ ਸਕਦਾ , ਲਾਈਵ ਗਾਲ੍ਹਾਂ ਤੇ ਪੈਗ ਗਲਤ ਗੱਲ ਆ ਬਾਕੀ ਚੱਕ ਦੋ ਫੱਟੇ ,

    • @Laddikakrala
      @Laddikakrala 4 ปีที่แล้ว +4

      ਵੀਰ ਜਦੋ ਦਿਲ਼ ਟੁੱਟਦਾ ਫਿਰ ਤਾ ਕੁਝ ਵੀ ਹੋ ਸਕਦਾ

    • @baljitsingh7236
      @baljitsingh7236 4 ปีที่แล้ว +1

      Apa khara peg nii lya khadii

    • @amitkumarmaandla4520
      @amitkumarmaandla4520 4 ปีที่แล้ว +1

      Peg kon ni launmda

    • @Laddikakrala
      @Laddikakrala 4 ปีที่แล้ว

      full sport ha sharry bai nu koi hi ma da putt kar sakda eda live aa ke

    • @naharsingh2705
      @naharsingh2705 4 ปีที่แล้ว

      Sahi gall bro

  • @sanjeevkumar7131
    @sanjeevkumar7131 4 ปีที่แล้ว +8

    Sharry Mann You Are Doing Right Sir✌✌

  • @kabaddidafansachi3814
    @kabaddidafansachi3814 4 ปีที่แล้ว +172

    ਸਿੰਗਰ ਲੜੀ ਜਾਂਦੇ ਨੇ ਬਹੁਤ ਵਧੀ ਅ ਕੰਮ ਆ

  • @taranjeetrandhawa5029
    @taranjeetrandhawa5029 4 ปีที่แล้ว +9

    God bless you sir Tusi ek gareeb di help kr rhe o 🙏🙏🙏🙏

  • @tarsemsohal2943
    @tarsemsohal2943 4 ปีที่แล้ว +4

    Very nice speech

  • @sgill122
    @sgill122 2 ปีที่แล้ว +1

    Rising talent deserves a chance. Good people don’t pull down people but lift people. 🙏
    Sabi Jutt from Langley BC Canada

  • @gurwinderajitgill5915
    @gurwinderajitgill5915 4 ปีที่แล้ว +14

    ਰੋਡੇ ਕੋਲਜ ਦਾ ਸਟੂਡੈਂਟ ਰਿਹਾ ਐਨਾ ਕ ਧੱਕਾ ਤਾਂ ਚੱਲੂ ਗਾ😀❤️

  • @GurwinderSingh-ve6bt
    @GurwinderSingh-ve6bt 3 ปีที่แล้ว +4

    Shrry maan hum apke sath hai

  • @sukhchainsinghbrargeetkarh2500
    @sukhchainsinghbrargeetkarh2500 4 ปีที่แล้ว +3

    ਬਹੁਤ ਵਧੀਆ

  • @tarandhillon7748
    @tarandhillon7748 4 ปีที่แล้ว +42

    Garrarrriiii fasi jandi sherry mann di badalwai chaiiii pyi aaa😂😂😂😂

    • @amritpalsinghchahal8259
      @amritpalsinghchahal8259 6 หลายเดือนก่อน

      ਹਾ ਬਾਈ ਹੁਣ ਤਾਂ ਮੱਠੀ ਮੱਠੀ ਝੜੀ ਵੀ ਲੱਗ ਗਈ ਭੂਰ ਪੈ ਰਹੀ ਮੂੰਹ ਤੇ ਅੱਖਾਂ ਸਵਾਦ ਨਾਲ ਬੰਦ ਹੋ ਰਹੀਆਂ ਸ਼ੈਰੀ ਦੇ

  • @markaskumar1183
    @markaskumar1183 2 ปีที่แล้ว +3

    Sharry maan love you yaar

  • @hemant88h
    @hemant88h 4 ปีที่แล้ว +7

    sharry dil da saaf aa , tan bai ne galan kad tiya , ehi asli bande di pehchaan aa , love you sharry ustaad

  • @rohittikooz
    @rohittikooz 4 ปีที่แล้ว +3

    Sharry Maan pravaan de pra....👍🏻

  • @rushgamers7092
    @rushgamers7092 4 ปีที่แล้ว +13

    Hahaha serry y siraaa bnda yaar love you a vire teri saadgi te

  • @RajinderSingh-zi4jg
    @RajinderSingh-zi4jg 4 ปีที่แล้ว +5

    Sidhu moose ਆਲੇ ਕਰਕੇ ਕਿਸੇ ਨੂੰ ਕੁਤਾ ਨੀ ਪੁੱਛਦਾ dipression ਚ ਆਪਸ ਚ ਲੜੀ ਜਾਂਦੇ ਆ

  • @SatinderSingh1
    @SatinderSingh1 4 ปีที่แล้ว +13

    Sharry bai gud banda 👌🏻❤️

  • @darshdhaliwal3716
    @darshdhaliwal3716 4 ปีที่แล้ว +10

    Siraa Sharry Y end jma👌👌👌🔥🔥

  • @HarjinderSingh-vq7xv
    @HarjinderSingh-vq7xv 4 ปีที่แล้ว +38

    22ji sade valon full support to Hassn.
    Harjinder & friends
    From: CALGARY-CANADA. Thanks

  • @peerrouf5002
    @peerrouf5002 4 ปีที่แล้ว +5

    Crown prince of bhangra 😎
    Jazzy b
    N sharry maan uffff

  • @ArjunSingh-dq8nk
    @ArjunSingh-dq8nk 4 ปีที่แล้ว +5

    Bohot vadiya vichar hai Sharry Maan banda vadiya ve sare veera nu sports karde ne Sharry bai good man

  • @kulvirsinghnahal5573
    @kulvirsinghnahal5573 3 ปีที่แล้ว

    ਇਹ ਐਨੀ ਔਕਾਤ ਦੇ ਮਾਲਕ ਨਹੀ ਜਿਨਾ ਲੌਕ ਇਨਾ ਨੂੰ ਚੁੱਕਦੈ ਆ

  • @AmanThindNY
    @AmanThindNY 4 ปีที่แล้ว +27

    ਯਾਰ ਜੋ ਮਰਜ਼ੀ ਵਾ ਚਾਹੇ ਸੈਰੀ ਮਾਨ ਨੇ ਪੀਤੀ ਵਾ ਪਰ ਗੱਲਾਂ ਸੱਚੀਆਂ ਕਰ ਗਿਆ ਹਸਨ ਮਾਣਕ ਨੂੰ ਦਬਾਉਂਦੇ ਨੇ ਸਾਲੇ ਦੱਲੇ

  • @REHBAR777
    @REHBAR777 2 ปีที่แล้ว

    Sahi bolya Bai shery maan ❤️❤️❤️❤️❤️❤️

  • @ramgarhia9945
    @ramgarhia9945 3 ปีที่แล้ว +3

    Sherry maan, tu ki kita manak de parivar lyi ??? Yudhvir manak da ilaaz jazzy b ne karwaya ohnu support kiti. Tu ki kita ???

    • @freetime187
      @freetime187 3 ปีที่แล้ว

      Hasan manak nu agge lai k anda

    • @ramgarhia9945
      @ramgarhia9945 3 ปีที่แล้ว +1

      @@freetime187 o paagla, yudhvir manak jo ki iklota put aa kuldeep manak ji da ohde lyi ki kita ????
      Jado oho bimar c ???
      Ohdo jazzy b ne saath ditta aa

  • @msingh3519
    @msingh3519 4 ปีที่แล้ว +3

    God bless Hasan manak and God bless sherry maan

    • @peerrouf5002
      @peerrouf5002 4 ปีที่แล้ว

      Kro dafa inko
      Jazzy b k against 😡😡😡😡😡😡

  • @kamaldhiman4413
    @kamaldhiman4413 4 ปีที่แล้ว +4

    Jdo ik singer duje singer di spot krda ta bht vdiya lgda.. baki nhi ta aj kl 2-4 ganne ga lende te apne ap nu ustaad smj bethde ne ...🙏🙏

  • @resputin8012
    @resputin8012 2 ปีที่แล้ว

    ਫੇਰ ਮਾਮੇ ਕਰਕੇ ਅੱਗੇ ਆਇਆ ਤੂੰ ਕੁਲਦੀਪ ਮਾਣਕ ਕਰਕੇ ਨਹੀਂ। ਚਲੋ ਕਹਿੰਦੇ ਸ਼ਰਾਬੀ ਸੱਚ ਬੋਲਦਾ, ਪਰ ਜੌ ਵੀ ਏ, ਸ਼ੈਰੀ ਅੱਤ ਬੰਦਾ ਪਰਵਾਹ ਨਹੀਂ ਕਰਦਾ ।

  • @jasjitsinghjassuppal7286
    @jasjitsinghjassuppal7286 4 ปีที่แล้ว +197

    ਹੁਣ ਪਤਾ ਲੱਗ ਗਿਆ,,,ਇਹ ਸਾਲੇ ਫੁਕਰੇ ਆ ਸਾਰੇ,, ਇਨਾ ਨੂੰ ਪੰਜਾਬ ਨਾਲ ਕੋਈ ਮਤਲਬ ਨੀ ਹੈਗਾ ,, ਸ਼ਰਮ ਕਰੋ ਫੁਕਰਿਓ

    • @prabhgill9401
      @prabhgill9401 4 ปีที่แล้ว +6

      Exactly they all are just making others fool

    • @Soaringsky379
      @Soaringsky379 4 ปีที่แล้ว +10

      Bond de den hun eh punjab nu ?
      Hor Sara dunya mar j hna bas bhenchod ek ee gAl Kri jaiye saleo eh ohna di personal video call a thodi bond dukhdi a na dekho

    • @satinderdeepsingh72
      @satinderdeepsingh72 4 ปีที่แล้ว +6

      @@Soaringsky379 chibbra jeha j personal aa personal trike nl krn , dikhake ki krde , kidde k babbar sher aa oe

    • @Soaringsky379
      @Soaringsky379 4 ปีที่แล้ว +2

      @@satinderdeepsingh72 personal trike nal ee a bro , for your kind information it was a Instagram call. J Tusi agli di video chak k pa ti upro sale siyane ban de a
      Nah dekho Thonu card paya kise ne ?

    • @itzguri
      @itzguri 4 ปีที่แล้ว +3

      @@Soaringsky379 oyee ਮੱਖੂ ਮੱਲ jeha instagram di live video personal nahi hundi nale boli ta janda sharry "ਸਾਰੇ ਜਾਣੇ ਦੇਖਦੇ ਪਏ" nale card ta tainu v kise ne nhi paya c loka nu aa ke slah de apni even instagram vale ta live video da eda notification v de dinde jo card he hunda

  • @ਪਿੰਡਦੀਜੰਨਤ
    @ਪਿੰਡਦੀਜੰਨਤ 2 ปีที่แล้ว

    ਵੱਡੇ ਸ਼ਰਾਬੀ ਸ਼ੈਰੀ ਮਾਨ ਤੇ ਭਗਵੰਤ ਮਾਨ 😂😂😂😂😂 🤣 ਸੁੱਕੇ ਨਸ਼ੇ ਵਾਲਾ ਬੱਬੂ ਮਾਨ

  • @AmarjitSingh-gn3vd
    @AmarjitSingh-gn3vd 4 ปีที่แล้ว +5

    Good oye. Respect. Banda changa tu. Tere gaane baale ni sune par tenu poora sunya .. dildaar banda tu

  • @hmk5666
    @hmk5666 2 ปีที่แล้ว +1

    ਸੈਰੀ ਮਾਨ ਕਰਦਾ ਸੂਤ ਜੋ ਵਿਗੜਦਾ 😁😁😁😁

  • @inderjitsingh8485
    @inderjitsingh8485 4 ปีที่แล้ว +9

    Maan sab ji

  • @princebamnia9373
    @princebamnia9373 3 ปีที่แล้ว +1

    Set aa sharry baii ❤️❤️❤️

  • @cheemabhai4255
    @cheemabhai4255 4 ปีที่แล้ว +53

    ਯਾਰਾਂ ਦਾ ਨਈ ਸ਼ੋਕ ਲਾਈਵ ਤੇ ਰਿੱਪਲਾਈਆਂ ਦਾ
    ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ 👍

    • @charanjitmahal2073
      @charanjitmahal2073 4 ปีที่แล้ว +2

      Ryt

    • @ManinderSingh-cz5dr
      @ManinderSingh-cz5dr 4 ปีที่แล้ว +4

      Babbu maan zindabaad

    • @charanjitmahal2073
      @charanjitmahal2073 4 ปีที่แล้ว +3

      @@ManinderSingh-cz5dr zindabaad zindabaad

    • @rsbhullar6472
      @rsbhullar6472 4 ปีที่แล้ว +1

      ਬੱਬੂ ਮਾਨ ਜਿੰਦਾ ਬਾਦ

    • @ਸਿੱਧੂਮੂਸੇਆਲਾ-ਤ7ਮ
      @ਸਿੱਧੂਮੂਸੇਆਲਾ-ਤ7ਮ 4 ปีที่แล้ว +1

      ਤੁਸੀ ਭੈਣ ਚੋਦੋ ਹਰਿਕ ਜਗ੍ਹਾ ਆ ਜਾਨੇ ਓ,,, ਸੋਨੂੰ ਪੁਸ਼ਿਆ ਕੁਝ,,, ਸੋਡੀ ਗੱਲ ਕੀਤੀ ਕਿਸੇ ਨੇ,,, ਭੈਣ ਦੇ ਯੱਕੇ ਭੈਣ ਮਰਵਾਉਦੇ ਫਿਰਦੇ ਰਹਿੰਦੇ ਨੇ ਹਰਿੱਕ ਜਗ੍ਹਾ ਸਾਲਿਓ ਕਮਾਦ ਚੋ ਆਪਣੀ ਭੈਣ ਲੱਭੋ, ਡੱਬੂ ਨਾਲ ਸੁਤੀ ਪਈ

  • @teramusicbox9790
    @teramusicbox9790 4 ปีที่แล้ว +2

    Sharry Mann love u ❤️❤️ veery

  • @sukhpreetsingh8676
    @sukhpreetsingh8676 4 ปีที่แล้ว +7

    ਠੀਕ a frr Sharry 22 di

  • @rocksrocks4813
    @rocksrocks4813 3 ปีที่แล้ว +6

    sherry veer dilo salute ya twanu tusi hasan maanak de naal khre ho twade dil bhut wadda ya bro rab twanu hamesha khush rakhe

  • @sarbjitsingh1603
    @sarbjitsingh1603 4 ปีที่แล้ว +76

    daru p k dilo gallan andiyan bai ji

    • @navjotbhatti8897
      @navjotbhatti8897 4 ปีที่แล้ว +5

      ਮੈਂ ਵੀ ਦਾਰੂ ਪੀਤੀ ਏ ਤੇ ਮੇਰੇ ਦਿਲੋਂ ਵੀ ਇੱਕ ਗੱਲ ਆ ਰਹੀ ਏ ਕਹਿ ਦਵਾ ਕਿਉਂ ਕੀ ਸੱਚ ਵਾ ਮੇਰਾ ਤੇਰੇ ਕੋਲੋਂ ਤੇਰੀ ਭੈਣ ਦਾ ਹੱਥ ਮੰਗਣਾ ਚੋਹਂਦਾ ਵਾ ਯਾਰ ਨਾਲ ਮੂਹਰੇ ਸਿਆਲ ਵਾ ਮਾਮਾ ਬਨਾਦੁਗਾ ਜਲਦੀ

    • @sarbjitsingh1603
      @sarbjitsingh1603 4 ปีที่แล้ว +2

      @harinder singh bhra jeda mein ehnu reply kita o v dekhi es to jada hasa auga

    • @ravisharma9607
      @ravisharma9607 4 ปีที่แล้ว +3

      @@sarbjitsingh1603 oh dinda nhi

    • @HarvinderSingh-vl5qh
      @HarvinderSingh-vl5qh 4 ปีที่แล้ว +4

      @@navjotbhatti8897 sirrrrrra bai 😜😜😜😜

  • @luckygill5959
    @luckygill5959 3 ปีที่แล้ว +2

    Sharry Maan Hasan God bless you

  • @samarshahlubana2224
    @samarshahlubana2224 4 ปีที่แล้ว +11

    Jad utri hou... oh yr jada hogi🤣🤣superb

  • @shalurajput7667
    @shalurajput7667 4 ปีที่แล้ว +1

    Bada bhai banake sherry maan ve dil le gaya ......love u sherry bhai

  • @gurditsingh7176
    @gurditsingh7176 4 ปีที่แล้ว +4

    ਸ਼ੈਰੀ ਨੇ ਪੰਪ ਦੇ ਕੇ ਮਰਾ ਦੇਣਾ ਹਾਸਨ ਨੂੰ😂😂😂😂

  • @sukhbirsinghbhullar7867
    @sukhbirsinghbhullar7867 2 ปีที่แล้ว +1

    Shary maan bolda yar sach a chahe peg thok k bole sab to delair singer a darda nahi kise kolo tun hohea by wadia lagda

  • @gurmilapsingh8915
    @gurmilapsingh8915 4 ปีที่แล้ว +11

    ਸ਼ੈਰੀ ਮਾਨ ਕੌਣ ਆ, ਹਸਨ ਕੌਣ ਆ, ਮੈਂ ਨੀ ਜਾਣਦਾ। ਪਰ ਹਸਨ ਵਿਚਾਰਾ ਸ਼ਰਾਬੀ ਨਾਲ ਫਸ ਗਿਆ। ਗਲ ਨੂੰ ਔੜਦੀ। ਚਲ ਹਸਨ ਨੂੰ ਮੇਰੇ ਵੱਲੋਂ ਵੀ ਸਪੋਰਟ ਆ।

    • @Hsp44
      @Hsp44 4 ปีที่แล้ว

      tu ni peenda y ? atleast hor nashya nalo ta thik hi aa

    • @damanpreetkaur298
      @damanpreetkaur298 4 ปีที่แล้ว

      J nhi pata ta video kyo dekhi. Kyo k Jena bare asi nhi Jaan dy ohna de video Mai ta nhi dekhu 22 kde v

    • @Hsp44
      @Hsp44 4 ปีที่แล้ว +1

      @@damanpreetkaur298 ave maari jnda yr fir ki aa j oh pi k live hogya bhut loki peende

    • @damanpreetkaur298
      @damanpreetkaur298 4 ปีที่แล้ว

      @@Hsp44 Mai ta ohna nu keh rahi aa Jo kehndy ny k sanu nhi pata sharry maan Nd hsan maan kon aa v j nhi pata ta fr video kyo Dekh rahy ho

    • @Hsp44
      @Hsp44 4 ปีที่แล้ว

      @@damanpreetkaur298 ok ok thik aa main v ehdi gll hi kr rha c cmnt wale di

  • @ultimatefear
    @ultimatefear 2 ปีที่แล้ว

    ਪੈਗ ਲਾਕੇ ਤਾ ਸਪੋਰਟ ਕਰਨੀ ਬਣਦੀ ਆ ਫੁਲ ਸਪੋਰਟ ਏ, ਓਸ਼ੋ ਵੀ ਏਹੀ ਕਹਿਦਾ😂😂😂

  • @nirvairsohi122
    @nirvairsohi122 4 ปีที่แล้ว +5

    Sharry Maan good✌✌

  • @user-gn9zf7jq5q
    @user-gn9zf7jq5q 3 ปีที่แล้ว +1

    ਸ਼ਰਮ ਕਰੋ ਕੰਜਰੋ, ਤੁਹਾਡੇ ਵਰਗੇ ਕਰਕੇ ਸਭ ਪੰਜਾਬੀ singer badnam ne, ,

  • @jagjitsingh1513
    @jagjitsingh1513 4 ปีที่แล้ว +57

    Jazzy b good banda yaar

    • @A.Bane28
      @A.Bane28 4 ปีที่แล้ว +6

      Tere mama da munda? Lol

    • @ashuaytan6103
      @ashuaytan6103 4 ปีที่แล้ว

      Kuta j b

    • @jattbrothersvlogs6740
      @jattbrothersvlogs6740 4 ปีที่แล้ว

      @jagjit singh __if u kind information bro jazzy b chitte da wapari reha pehle time ch

    • @paramnationvlogs8196
      @paramnationvlogs8196 4 ปีที่แล้ว

      @@jattbrothersvlogs6740 hahaha tu customer si ohda..

  • @Cheena_Ghanour
    @Cheena_Ghanour 3 ปีที่แล้ว

    Sherry maan 😍😍😍😍🙏🙏🙏🙏💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @ashwanisingh6609
    @ashwanisingh6609 4 ปีที่แล้ว +7

    Paaji salute hai tuhanu asli pyar insaaniyat aehi hai jiun li pyr chahida bsss asli mardaangi aehi hundi kise nu support krna.