ไม่สามารถเล่นวิดีโอนี้
ขออภัยในความไม่สะดวก

ਸਹੁਰਿਆਂ ਵੱਲੋਂ ਅੰਮ੍ਰਿਤਧਾਰੀ ਨੂੰਹ ਨੂੰ ਪਸ਼ੂਆਂ ਵਾਂਗ ਕੁੱਟਿ ਆ ਗਿਆ। ਕੀ ਕਹੋਗੇ ਇਸ ਅਮ੍ਰਿੰਤਧਾਰੀ ਪਰਿਵਾਰ ਬਾਰੇ।

แชร์
ฝัง
  • เผยแพร่เมื่อ 19 เม.ย. 2023
  • ਸਹੁਰਿਆਂ ਵੱਲੋਂ ਅੰਮ੍ਰਿਤਧਾਰੀ ਨੂੰਹ ਨੂੰ ਪਸ਼ੂਆਂ ਵਾਂਗ ਕੁੱਟਿ ਆ ਗਿਆ। ਕੀ ਕਹੋਗੇ ਇਸ ਅਮ੍ਰਿੰਤਧਾਰੀ ਪਰਿਵਾਰ ਬਾਰੇ।
    ਅਮ੍ਰਿੰਤਧਾਰੀ ਨੂੰਹ ਤੇ ਸਹੁਰਿਆਂ ਵੱਲੋ ਤਸੱ ਦਦ ।
    ਪਸ਼ੂਆਂ ਵਾਂਗ ਕੁੱਟਿ ਆ ਗਿਆ ਕੁੜੀ ਨੂੰ, ਕਕਾਰਾ ਦੀ ਕੀਤੀ ਗਈ ਬੇਅਦਬੀ।
    ਸ਼ਰੀਰ ਤੇ ਪਏ, ਨਿਸ਼ਾਨਾ ਦੀਆਂ ਫੋਟੋਆਂ ਵੇਖੋ।
    ਪਵਨਪ੍ਰੀਤ ਕੌਰ ਪੁੱਤਰੀ ਕਰਮਬੀਰ ਸਿੰਘ
    ਪਿੰਡ ਲੈਪੋ ਜ਼ਿਲ੍ਹਾ ਫ਼ਿਰੋਜ਼ਪੁਰ
    ਪਰਿਵਾਰ ਦਾ ਨੰਬਰ
    97818-58808
    #facebook #jaskarnsinghmaluka #punjabpolitics #punjabpolitics

ความคิดเห็น • 232

  • @jaskarnmaluka
    @jaskarnmaluka  ปีที่แล้ว +58

    ਕਮੈਟ ਕਰ ਕੇ ਦੱਸੋ ,ਕੀ ਸਜ਼ਾ ਮਿਲਣੀ ਚਾਹੀਦੀ ਆ।

    • @GurpreetKaur-rr5oi
      @GurpreetKaur-rr5oi ปีที่แล้ว +9

      Owe hi shitroll karani chahidi hai fer pta lagge pakhandiya nu

    • @NavjotSingh-ry8xm
      @NavjotSingh-ry8xm ปีที่แล้ว +1

      Sja kise n nhi daini....ape deve eh bhain sja...bs...bhajdea nu vahn iko j bs.....

    • @mamtarani1996
      @mamtarani1996 ปีที่แล้ว +3

      @@GurpreetKaur-rr5oi qq

    • @kanwarsidhu9520
      @kanwarsidhu9520 ปีที่แล้ว +3

      ਸਜਾ ਮਿਲਣੀ ਚਾਹੀਦੀ ਹੈ

    • @kulwantkaur9903
      @kulwantkaur9903 ปีที่แล้ว

      @@kanwarsidhu9520 o👍🏻🙏🏻❤️ in 😀

  • @renukaahuja664
    @renukaahuja664 ปีที่แล้ว +95

    ਬੇਟੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਜੇ ਸਹੁਰਿਆਂ ਦਾ ਕਸੂਰ ਹੈ ਤਾਂ ਕਾਨੂੰਨੀ ਸਜ਼ਾ ਵੀ ਮਿਲਣੀ ਚਾਹੀਦੀ ਹੈ 🙏

  • @JagtarSingh-vz9ho
    @JagtarSingh-vz9ho ปีที่แล้ว +39

    ਸਹੁਰਾ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਹੈ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਧਿਆਨ ਦੇਣਾ ਚਾਹੀਦਾ ਹੈ ਜਥੇਬੰਦੀਆਂ ਨੂੰ ਅਪੀਲ ਹੈ

  • @bittusingh7513
    @bittusingh7513 ปีที่แล้ว +69

    ਗੁਰੂ ਜੀ ਦਾ ਬਾਣਾ ਤਾ ਪਾ ਲੈਂਦੇ ਨੇ ਪਰ ਗੁਰਬਾਣੀ ਪੜਦੇ ਨਹੀਂ ਤਾਹੀਂ ਇਹਨਾਂ ਨੂੰ ਅਕਲ ਨਹੀਂ ਆਉਂਦੀ ਲੜਕੀ ਨੂੰ ਇਨਸਾਫ ਦਿਵਾਉ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਜ਼ਾਲਮਾਂ ਦਾ ਨਾਸ ਕਰੀ

    • @daljitsinghbhola6264
      @daljitsinghbhola6264 ปีที่แล้ว +1

      Dhan Guru Nanak DAV g Maher karo

    • @RanjeetSingh-ob5rm
      @RanjeetSingh-ob5rm ปีที่แล้ว

      LMAO?. K..... Ikknknnkki.... Kkkknkni.. N. Nnkkiiinnnknnnnnknnknnnkkkkm. Nknkkn. I. JK. Kknkkkkknknkknnkk. LMK.. Hmm..... M.. M. N...m........ M..... I.
      .m...............
      .........m....... M.. I. H.. J. J. H. Mike. Kkknjj. Oh. Ink. Know.. Ion. Nkk. No. JK. I. My. H.... Mr. Iknnin. M. Honk. Jiinnj. OK. No. He... K. K. I. In.. Km.. Oh. I.. Mike. Jkikn. I. H. I. K. Minimise. J. Kiknin. Ion. OK. H. 8nik. Kkk. Ken.. Ji. J. He. K. Oh. I. Ikkmjjjjinimik. K... Know.. Ikkkk. K.. Ink. JK. Kknnkn.. Mmmkmnkknkkkmnk. K... M. K.. K. JK. K. Mnnnkknnnkm. N. I. Kknkikkkkkink..... Hmm. II. Know..... Justin?? H. Oh.. OK. How.. Kniikjin. I.. IHOP.. Jojo.. Hajj. I. J. N. Ji.. J. John. K. I. J. J. Oh. OK. Jnini.. No. Ji. I.. I. J. Hmm.... N. II. Minimum. Ohio?. I. No. Oink.. Ijinij. In. Ji. II. Ji. Onions.. Know. Oh.? H. I.. Kijih. I. Ironically. I.. J. I. N. Oh. IMHO.. Hmm? Iinmin. Not.. J... Mm
      ;;
      Jik
      Kkkkkkkin
      Kk
      Kk
      K
      Mkikink
      Kmk
      .......kjmjkjmj. jjjkj. Jjjjkk. JK. K. Kmkkk. K. Kg. K.. K. K. K. Kkjkkmjkj

  • @gurmitsingh4634
    @gurmitsingh4634 ปีที่แล้ว +25

    ਇਸ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ

  • @jaspalsingh9068
    @jaspalsingh9068 ปีที่แล้ว +16

    ਜਿਹੜਾ ਕਹਿੰਦਾ ਹੈ ਦਾਜ ਨਹੀਂ ਲੈਣਾ ਉਹ ਜਿਆਦਾ ਦਾਜ ਲੈਂਦੇ ਹਨ ਇਹੋ ਜਿਹੇ ਇਨਸਾਨ ਨੂੰ ਬਾਈਕਾਟ ਕਰਨ

  • @gurvindersinghpakka3109
    @gurvindersinghpakka3109 ปีที่แล้ว +11

    ਗੁਰਸਿੱਖ ਲੜਕੀ ਕਰਮਾਂ ਵਾਲਿਆਂ ਨੂੰ ਮਿਲਦੀ ਹੈ

  • @gurvindersinghpakka3109
    @gurvindersinghpakka3109 ปีที่แล้ว +24

    ਜੇ ਕੁੜੀ ਬੇਕਸੂਰ ਹੈ ਤਾਂ ਸਹੁਰਿਆਂ ਨੂੰ ਸਾਰਿਆਂ ਨੂੰ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਵਿੱਚ ਸੁਟੋ

  • @balwindersidhu5713
    @balwindersidhu5713 ปีที่แล้ว +37

    ਵੀਰ ਜੀ ਤੁਸੀ ਬਹੁਤ ਕੰਮ ਕਰ ਰਹੇ ਹੋ 🙏🏻🙏🏻

  • @user-gr1bl9sm3w
    @user-gr1bl9sm3w ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karmjitkaur7870
    @karmjitkaur7870 ปีที่แล้ว +2

    ਵਾਹਿਗੁਰੂ ਜੀ 🙏🙏

  • @GurtejSingh-wd4qo
    @GurtejSingh-wd4qo ปีที่แล้ว +10

    ਬਹੁਤ ਬੁਰਾ ਹਾਲ ਲੋਕਾਂ ਦਾ 😢😢

  • @charanjitsingh4388
    @charanjitsingh4388 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋਜਹੀ ਸਿੱਖੀ ਨੂੰ ਕੀ ਕਰਨਾ ਧੀਆਂ ਨੂੰ ਜਿਹੜੇ ਕੁੱਟਦੇ ਹਨ ।

  • @GurmeetSingh-ud1dv
    @GurmeetSingh-ud1dv ปีที่แล้ว +29

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ

  • @simrankaur8946
    @simrankaur8946 ปีที่แล้ว +18

    ਹਾਏ ਰੱਬਾ ਕਿੰਨੇ ਸੋਹਰੇ ਗਦੇ ਸਸ ਸੌਰਾ ਕੀੜੇ ਪੈਣ ਗੇ ਮਾਰਨ ਗੇ ਸਪ ਲੜਕੇ ਪਰਮਾਤਮਾ ਲੜਕੀ ਨੂੰ ਤੰਦਰੁਸਤੀ ਦੇਵੇ ਇਨਾ ਨਾਲ ਲੜਨ ਦਾ ਹਿੱਮਤ ਦੇਵੇ ਜੀ ਜੁਤੀਆਂ ਮਾਰੋ ਜੀ

  • @gurjitkaur1665
    @gurjitkaur1665 ปีที่แล้ว +10

    ਸੱਸ ਨੇ ਦਾਜ ਸੀਵਿਆਂ ਲੈਕੇ ਜਾਣਾ ਦਾਜ।

  • @jagdevkaur3144
    @jagdevkaur3144 ปีที่แล้ว +5

    ਇਹ ਜ਼ਰੂਰੀ ਨਹੀਂ ਕਿ ਜੇ ਕੋਈ ਸਿੱਖ ਐ ਦਾੜੀ ਰੱਖ਼ੀ ਹੋਈ ਐ ਉਹ ਜ਼ਿਆਦਾ ਹੀ ਦੁੱਧ ਧੋਤਾ ਹੋਵੇ ਸਾਡੇ ਗੁਆਂਢ ਵਿੱਚ ਇੱਕ ਗ੍ਰੰਥੀ ਐ ਰਿਟੈਰ ਉਹ ਆਪ ਤਾਂ ਬਾਹਰ ਮੂੰਹ ਮਾਰਦਾ ਫਿਰਦਾ ਰਹਿੰਦਾ ਐ ਘਰ ਵਾਲੀ ਨੂੰ ਨੂੰਹਾਂ ਸਾਹਮਣੇ ਚੱਪਲਾਂ ਨਾਲ ਕੁੱਟਦਾ ਐ ਕੲੀ ਵਾਰ ਜਾਂਨ ਲੇਵਾ ਹਮਲਾ ਕਰ ਚੂਕਿਆ ਹੈ 🙏🏿

  • @sakinasingh47
    @sakinasingh47 ปีที่แล้ว +6

    Waheguru ji ajj sant ji hunde ta koi dhee dukhi ni se honi🙏🙏

  • @bsingh1310
    @bsingh1310 ปีที่แล้ว +3

    ਮਾਮਲਾ ਧਾਰਮਿਕ ਜਥੇਬੰਦੀਆਂ ਤੇ ਪ੍ਸ਼ਾਸਨ ਹਲ ਕਰਨ ਕਿਸਾਨ ਜਥੇਬੰਦੀਆਂ ਦੀ ਸੋਚ ਕਾਮਰੇਡੀ ਸਤਿ ਸ੍ਰੀ ਅਕਾਲ ਸਭ ਨੂੰ

  • @anjukukreja775
    @anjukukreja775 ปีที่แล้ว +5

    Babaji mehar karn ji ina te 🙏

  • @simarjitkaur3098
    @simarjitkaur3098 ปีที่แล้ว +8

    ਵੀਰ ਜੀ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @bsingh1310
    @bsingh1310 ปีที่แล้ว +13

    ਬਹੁਤ ਮਾੜਾ ਹੋਇਆ ਸਿੱਖ ਜਥੇਬੰਦੀਆਂ ਸਾਥ ਦੇਣ ਵਾਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @malkitsingh8730
    @malkitsingh8730 ปีที่แล้ว +2

    Pattarkar Veer ji tusi bahut Great ho. God Bless You.
    Uhna te Sakhat Sja honi Chahidi hai.

  • @manpreetkaur-kk8jl
    @manpreetkaur-kk8jl ปีที่แล้ว +6

    Waheguru ji🙏

  • @karmjitkaur7870
    @karmjitkaur7870 ปีที่แล้ว

    ਬਹੁਤ ਬੁਰਾ ਹਾਲ ਹੈ ਲੋਕਾ ਦਾ

  • @BaljitSingh-ji2yk
    @BaljitSingh-ji2yk ปีที่แล้ว +3

    Waheguruji waheguruji waheguruji

  • @Harjinder_x01
    @Harjinder_x01 ปีที่แล้ว +11

    Bhain nu insaaf milna chahida hai

  • @satgursinghaujla8674
    @satgursinghaujla8674 ปีที่แล้ว +2

    ਲੜਕੀ ਦੇ,ਸੁਹਰਾ ਪਰਿਵਾਰ ਨੂੰ ਕਨੂੰਨ ਮੁਕਬਾਤ ਸਖ਼ਤ,ਤੋ,ਸਖ਼ਤ, ਸਜ਼ਾ ਮਿਲਣੀ ਚਾਹੀਦੀ ਆ,ਸਾਰੇ, ਪਰਿਵਾਰ ਨੂੰ, ਇਹਨਾਂ ਦਾ, ਰਿਮਾਂਡ ਲੈਣ,ਕੇ,ਕਾਲ, ਕੋਠੜੀ, ਬੰਦ ਕੀਤਾ ਜਾਵੇ

  • @butatoor1415
    @butatoor1415 ปีที่แล้ว +3

    Waheguru ji

  • @ashokbhatt2361
    @ashokbhatt2361 ปีที่แล้ว +5

    Waheguru ji waheguru ji waheguru ji waheguru ji waheguru ji

  • @sharanjitr3446
    @sharanjitr3446 ปีที่แล้ว +4

    ਗਰੀਬ ਦੀ ਕੋਈ ਉਕਤ ਨਹੀਂ। ਲੱਖੋਵਾਲ ਨੂੰ ਕਹੋ ਜਾ ਕੇ। ਪੁਲਿਸ ਨੂੰ ਦੂਜੇ ਪਾਸੇ ਤੋਂ ਦਬਾਅ।

  • @harmeshsingh2017
    @harmeshsingh2017 ปีที่แล้ว +10

    Waheguru ji Mehar Karna 🙏🌹🙏🌹

  • @John-hv5xj
    @John-hv5xj ปีที่แล้ว +1

    Beta god bless you keep faith in God I have also experienced this type of sush of my daughter age 79

  • @user-ji1nl3wh1s
    @user-ji1nl3wh1s ปีที่แล้ว +3

    Wahguru ji

  • @jassaman805
    @jassaman805 ปีที่แล้ว +2

    Asi ess singni nl aa khade aa Bahut dhkka Hoya wa Khalsa panth tuhade nl aa ehna nu sja milni chidi aa sare hi Khalse panth nu benti aa julam bhut hi vad da ja riha hai Khalse panth sath diyo APA thude nl aa waheguru ji ka Khalsa waheguru ji ki Fateh 🙏🙏⚔️🗡️⚔️⚔️🙏

  • @deepsamra3003
    @deepsamra3003 ปีที่แล้ว +4

    Waheguru g 🙏

  • @baldevbhullar2394
    @baldevbhullar2394 ปีที่แล้ว

    , ਵਾਹਿਗੁਰੂ, ਬਹੁਤ,ਗਲਤ, ਏ,ਹੁਣ,ਮਿਲੁ,,ਬੱਬੂਕਾਟ,ਵੈਸੇ, ਲੜਕੀ,ਵੀ, ਖਾਂਸੀ,ਚਲਾਕ,ਏ,ਮਲੁਕਾ,,ਸੁਣ, ਘੈਂਟ ਪੰਜਾਬੀ, ਪੱਤਰ ਕਾਰ ਏ

  • @kulwinderkaur1333
    @kulwinderkaur1333 ปีที่แล้ว +3

    Wehegurji satnamji wehegurji satnamji wehegurji satnamji wehegurji

  • @chetsinghazee5809
    @chetsinghazee5809 ปีที่แล้ว

    4 ਦੋਸਤ ਸ਼ਿਕਾਰ ਖੇਡਣ ਚਲੇ ਗਏ ਤੀਰ ਮਾਰਿਆ ਅੱਗੇ ਜਾ ਕੇ ਦੇਖਿਆ ਤਾਂ ਉਹ ਗਉ ਸੀ ਵਾਪਸ ਆ ਕੇ ਪੰਡਤ ਨੂੰ ਦੱਸਿਆ ਕਿ ਸਾਥੋਂ ਪਾਪ ਹੋਗਿਆ ਪੰਡਿਤ ਨੇ ਕਿਹਾ ਕਿ ਸੋਨੇ ਦੀ ਗਉ ਬਣਾ ਕੇ ਗੰਗਾ ਜਾ ਕੇ ਦਾਨ ਕਰਨੀ ਹੋਵੇਗੀ ਕਹਿੰਦੇ ਪੰਡਿਤ ਥੋਡਾ ਨੰਦ ਘੋਪ. ਵੀ ਨਾਲ ਸੀ।।। ਪੰਡਿਤ।। ਗਊ ਮਰੀ ਤਾਂ ਵਿੱਚੇ ਸਾਡਾ ਨੰਦ ਘੋਪ ਜੀ ਗਊ ਮਰੀ ਦਾ ਨਾ ਕੋਈ ਦੋਸ਼ ਜੀ ਕੋਈ ਅਮ੍ਰਿਤ ਧਾਰੀ ਨਹੀਂ ਬੋਲੇਗਾ

  • @BalwinderSingh-mc1lq
    @BalwinderSingh-mc1lq ปีที่แล้ว +4

    Sahure parwar ne Sikh dharm da apman kita. Ihna nu sajja milni chahiye. Dhe Rani nu insaf milna chahiye thanks

  • @HarjinderSingh-sf1dq
    @HarjinderSingh-sf1dq ปีที่แล้ว +2

    Very good job ji

  • @jasvirkaur-pi4vv
    @jasvirkaur-pi4vv ปีที่แล้ว +5

    ਸੱਭ ਤੋਂ ਪਹਿਲਾਂ ਸੱਸ ਨੂੰ ਪੁੱਠੀ ਕਰਕੇ ਟੰਗੋ

  • @laddidhudi3991
    @laddidhudi3991 ปีที่แล้ว +3

    Good veer

  • @sukhmanjotsingh7427
    @sukhmanjotsingh7427 ปีที่แล้ว +4

    Good 👍 veer

  • @kanwarsidhu9520
    @kanwarsidhu9520 ปีที่แล้ว +7

    ਪਾ ਕੇ ਬਾਣਾ ਵੱਡਾ ਜੱਥੇਦਾਰ ਬਣਿਆ ਫਿਰਦਾ ਲੜਕੀ ਨੂੰ ਕੁੱਟ ਕੁੱਟ ਕੇ ਮਰਨ ਵਾਲੀ ਕਰ ਦਿੱਤੀ

  • @gagandandiwal4168
    @gagandandiwal4168 ปีที่แล้ว +2

    🙏🙏🙏Wmk 🙏🙏🙏

  • @silversinghsilver2961
    @silversinghsilver2961 ปีที่แล้ว

    ਬਹੁਤ ਗੱਲਤ ਕੀਤਾ ਏ

  • @gurjitkaur1665
    @gurjitkaur1665 ปีที่แล้ว +2

    ਓਨਾਂ ਨੂੰ ਵੀ ਪੁਛੱ ਲਵੋ ਕੀ ਗੱਲ ਹੈ।

    • @kanwarsidhu9520
      @kanwarsidhu9520 ปีที่แล้ว

      ਗਏ ਸੀ ਪੱਤਰਕਾਰ ਉਹ ਗਲ ਪੈਂਦੇ ਹਨ ਤੁਸੀਂ ਜਗਮੀਤ ਸਿੰਘ ਖੱਪਿਆ ਵਾਲੀ ਤੋਂ ਪੂਛ ਸੱਕਦੇ ਜੀ

  • @BaldevSingh-wc8dp
    @BaldevSingh-wc8dp 6 หลายเดือนก่อน

    ਇਸ ਕੁੜੀ ਨੂੰ ਇਨਸਾਫ ਦਿਲਾਓ ਬੱਚਾ
    ਇਸ ਨਹੀਂ ਨੂੰ ਮਿਲਣਾ ਚਾਹੀਦਾ ਹੈ
    ਤੇ ਤੁਸੀਂ ਮਲੂਕਾ ਟੀਵੀ ਜੀ ਅਛਾ ਕੁਮ। ਕਰ ਰਹੇ ਹੋ ਤੇ ਇਨਸਾਫ ਦੀਲਾਓ

  • @HarpreetKaur-kc7sk
    @HarpreetKaur-kc7sk ปีที่แล้ว

    Waheguru ji dhi te mehar kro

  • @anitadevi-cz7le
    @anitadevi-cz7le ปีที่แล้ว +2

    👏👏👏👏👏👏

  • @kanikakaur6097
    @kanikakaur6097 ปีที่แล้ว

    Wmk🙏

  • @romanasingh1914
    @romanasingh1914 ปีที่แล้ว

    ਸਹੁਰਾ ਪਰਿਵਾਰ ਨੂੰ ਬੇਨਤੀ ਹੈ ਕੇ ਕੁੜੀ ਨੂੰ ਕੁੱਟ ਮਾਰ ਕਰਨੀ ਨਹੀਂ ਗੁਰੂ ਦਾ ਸਿੱਖ ਕੋਮ ਦਾ ਹੀਰਾ ਹੁੰਦਾ ਹੈ ਭਾਈ ਦੋਨੋ ਪਰਿਵਾਰ ਗੁਰੂ ਦੇ ਸਿੱਖ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਖਾਲਸਾ ਜੀ ਦੇ ਪੁੱਤ ਹੈ

  • @hsrania8345
    @hsrania8345 ปีที่แล้ว +1

    Veer ji Bety Nu Insaf Dawao

  • @Gurnoor-USA
    @Gurnoor-USA ปีที่แล้ว +2

    Justice for her

  • @subhleenkaurbatth7476
    @subhleenkaurbatth7476 ปีที่แล้ว +1

    Wahegure g

  • @dhyanjotpunia347
    @dhyanjotpunia347 ปีที่แล้ว +4

    ਇਕ ਇਹਦਾ ਸੱਚ ਜਾ ਨੀ ਆਉਦਾ ਕਦੇ ਨਾਟਕ ਕਰ ਕੇ ਦਿਖਾ ਦਿੰਦਾ ਏ, ਕੲਈ ਵਾਰ ਸੱਚ ਵੀ ਝੂਠ ਲੱਗਣ ਲੱਗ ਜਾਦੈ

  • @manjindersidhu5772
    @manjindersidhu5772 ปีที่แล้ว +2

    Waheguru ji waheguru ji 🙏🙏

  • @Gurnoor_678
    @Gurnoor_678 ปีที่แล้ว

    Veere sare dt k sath dyeo. Sakar ta Ani aa knoon v Anna aa. Fr kehde ne kharhku bnge. Eho jehi halt ch bagi bnde ne

  • @amarjitboparai5121
    @amarjitboparai5121 ปีที่แล้ว

    ਜਥੇਬੰਦੀ ਨੂੰ ਵੀ ਸਟੇਟ ਲਵੇ। ਸੱਚ ਨਾਲ ਘੜੇ। ਥੱਕਾ ਕਿਉ ਕਰਦੀ ਹੈ

  • @GurjeetSingh-ry5mf
    @GurjeetSingh-ry5mf 11 หลายเดือนก่อน

    ਦਾਜ ਚਾਰ ਲੀਰਾ ਪਿੱਛੇ ਦੁਨੀਆ ਕੀ ਕਰਦੀ ਆ ਸੱਸ ਨੂੰ ਕੀ ਮਿਲਣਾ ਦਾਜ ਵਿੱਚੋ ਪਾਗਲ ਔਰਤਾ ਜੋ ਦਾਜ ਪਿੱਛੇ ਲੜਦੀਆ ਨੇ ਆਪਣੀ ਧੀ ਨੂੰ ਦੇਣਾ ਦਾਜ ਕਿਸੇ ਨੂੰ ਕੋਈ ਮਤਲਬ ਨੀ ਰੱਖਣਾ ਚਾਹੀਦਾ ਕੁੜੀ ਦੇ ਦਾਜ ਨਾਲ

  • @manjitsinghmanjitsingh6710
    @manjitsinghmanjitsingh6710 ปีที่แล้ว +4

    ਐਦਾਦੇਬੰਦੇਆਨੁੰਸੱਜਾਜਰੂਰਮਿਲਣੀਚਾਹੁੱਦੀਹੈਜੀ

  • @GurmailSingh-lb1wl
    @GurmailSingh-lb1wl ปีที่แล้ว +1

    Veer nal kharo sister da

  • @jasspreet1668
    @jasspreet1668 ปีที่แล้ว +3

    Veer g Amrit Dari ya koi hor kush v koi v prr sabb too pehla insaan ty insaniyat hona jaruri a

  • @jagrajsingh6315
    @jagrajsingh6315 ปีที่แล้ว

    Court da rukh kita jave jis judge ne rajinama kita c pehla

  • @happydhillonshah2980
    @happydhillonshah2980 ปีที่แล้ว

    Sir tusi hor case vi adan da sahmne liao..tan ki tian te jo julam hunda oh sab da sahmne ave

  • @PritpalSingh-jd9te
    @PritpalSingh-jd9te ปีที่แล้ว

    Joh aa krde ihna loka tai karwaai krni chaidi hai 👍

  • @AvtarSingh-mc8en
    @AvtarSingh-mc8en ปีที่แล้ว

    Lakh lahnat eh Amrit chakya ki fyada

  • @manjitkaur-zu6fu
    @manjitkaur-zu6fu ปีที่แล้ว

    ਕਿਰਪਾਨ ਚੁੱਕ ਕੇ ਗੱਲ ਵੱਡੇ ਦੇਵ੍ਔ

  • @hannukour8036
    @hannukour8036 ปีที่แล้ว +1

    Jdo peyo cir te nhi hunda ta pta nhi loki soch de v .hun kuri nal Jo mrji kri jaeyiye .. waheguru ede de loka nu sja den

  • @jagmeetdeol4163
    @jagmeetdeol4163 ปีที่แล้ว +2

    22 duje priwar da v pakh lao yrr

  • @damdamitaksalmehta7930
    @damdamitaksalmehta7930 ปีที่แล้ว +6

    ਉਸ ਪਰਿਵਾਰ ਚੋ ਕਿਸੇ ਦਾ ਨੰਬਰ ਦਿਓ

  • @karmjitkaur7870
    @karmjitkaur7870 ปีที่แล้ว

    ਇਹ ਭੈਣ ਨੂੰ ਆਸਾਨ ਮਿਲਣਾ ਚਾਹੀਦਾ ਹੈ

  • @jaspalsingh9068
    @jaspalsingh9068 ปีที่แล้ว

    ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਇਹੋ ਜਿਹੇ ਮਸਲੇ ਤੁਸੀਂ ਦੁਨੀਆ ਵਿਚ ਉਠਾਓ ਕਰਾਰਾ ਦੀ ਬੇਇੱਜ਼ਤੀ ਕੀਤੀ ਗਈ ਹੈ ਤੁਸੀਂ ਕਰਵਾਈ ਕਿਉ ਨਹੀ ਕਰ ਰਹੇ ਸਿੱਖ ਧਰਮ aurata ਦਾ ਬਜ਼ੁਰਗਾਂ ਦਾ ਬੱਚਿਆਂ ਦਾ ਬਹੁਤ ਸਤਕਾਰ ਕਰਦੇ ਹਨ ਪਰ ਤੁਸੀਂ ਹੁਣ ਕਿੱਥੇ ਹੈ

  • @JujharSingh-rj9lg
    @JujharSingh-rj9lg ปีที่แล้ว

    Is family da pakka sodda la deo sister nu ger mil jave appne putter nal time ked leave time lang he jandda ha

  • @mohinderpalkaur7798
    @mohinderpalkaur7798 ปีที่แล้ว

    ਲੜਕੀ ਨੂੰ ਿੲਨਾਮ ਮਿਲਣਾ ਚਾਹੀਦਾ

  • @kanikakaur6097
    @kanikakaur6097 ปีที่แล้ว

    😢 😢

  • @aryandeepsingh1859
    @aryandeepsingh1859 ปีที่แล้ว

    Insaf milna chaida hai

  • @sarbjeetdhaliwal5469
    @sarbjeetdhaliwal5469 ปีที่แล้ว

    ਇਸ ਕਸਾਈ ਸਹੁਰੇ ਪਰਿਵਾਰ ਦੇ ਗਲ ਵਿਚ ਛਿਤਰਾ ਦੇ ਹਾਰ ਪਾ ਕੇ ਖੋਤੇ ਤੇ ਬਿਠਾ ਕੇ ਇਨਾ ਦਾ ਜਲੂਸ ਕੱਡੋ ਖਾਸ ਕਰਕੇ ਕੁਡ਼ਈ ਦੀ ਸੱਸ ਸਹੁਰੇ ਤੇ ਚਗਲ ਘਰ ਵਾਲੇ ਦਾ

  • @jaggabrar6297
    @jaggabrar6297 ปีที่แล้ว

    😊😊😊😊😊😅😊 2:58 2:59 3:00 3:00 3:01

  • @PremLata-dr7vd
    @PremLata-dr7vd ปีที่แล้ว

    Es trah diyan glan beth ke hundian.

  • @TajinderSingh-le9vn
    @TajinderSingh-le9vn ปีที่แล้ว

    Pla ta ana diya Lata bhano jihre guru de naam nu bdnam kita

  • @manjeetkuarmanjeet8802
    @manjeetkuarmanjeet8802 ปีที่แล้ว

    Waheguru. Ji.insafe..deodorant. .battery. noe

  • @happydhillonshah2980
    @happydhillonshah2980 ปีที่แล้ว

    Sir man 8 saal ho ga ah sab sah rahi aan...mere man bap pichon garib aa..bra vi mager laiya...manu samaj ni aundi man ki karan..mere do bache na...6 mahine bitde fir kuth k khal dinde..mape darde tor dinde...

  • @nkvirk988
    @nkvirk988 ปีที่แล้ว

    People must change their thinking about girls, they are also human beings don't treat them as non living things
    Change yourself
    In our religion great respect is given to females
    Follow those

  • @baljitchahal2839
    @baljitchahal2839 ปีที่แล้ว +1

    Need family big sajja

  • @gurwinderpalkaur9057
    @gurwinderpalkaur9057 ปีที่แล้ว

    😭😭😭

  • @Azaadrooh1313
    @Azaadrooh1313 ปีที่แล้ว

    Mere nall v bhoit Galt hoyea kise ne help ni kiti mere sohre ne v itta maryea mere kothe c chd k

  • @sukhjinderkaur775
    @sukhjinderkaur775 ปีที่แล้ว

    Beti nu insaf milna chahida

  • @baljitsingh-wy8wv
    @baljitsingh-wy8wv ปีที่แล้ว

    She had sustained so many injuries no medical no report no case what kind law and order is that she needs justice so cruel people phony people should be sentenced to jail. Baljit

  • @RamanKumar-oy8on
    @RamanKumar-oy8on ปีที่แล้ว

    Pind de political lok vote dekh de hunde aa veer .samjdari tan ina dowan nu wartni paogi .

  • @navjotsandhu7461
    @navjotsandhu7461 ปีที่แล้ว

    Saja honi chahidi aaj Kal ta sare hi bada Tang karde a

  • @KuldeepSingh-ry5dg
    @KuldeepSingh-ry5dg ปีที่แล้ว

    ਕੀ ਜਾਨਵਰਾ ਨੂੰ ਕੁਟਣਾ ਜਾਇਜ ਹੈ

  • @sukhjail8687
    @sukhjail8687 ปีที่แล้ว

    Cm sab es sister da sath deu ,Galt banodiea te police karvie nai kar rahi

  • @LakhwinderSingh-wb4fw
    @LakhwinderSingh-wb4fw ปีที่แล้ว

    Saja milni chahiye

  • @ParmjeetSingh-qi1qk
    @ParmjeetSingh-qi1qk ปีที่แล้ว

    P.p.virna.nu.madat.karani.chahida

  • @karanpreetsandhu3758
    @karanpreetsandhu3758 ปีที่แล้ว

    Bahute lok ta dharm da makhota le ke galt kamm karde, is karke ajj kal bahuta yakeen ni hai kise da

  • @SurinderSingh-tf6dv
    @SurinderSingh-tf6dv ปีที่แล้ว

    ਲੱਖ ਲਾਹਨਤਾਂ ਤੁਹਾਨੂੰ ਕਮੀਨਿਓ ਟੋਕਰੇ ਭਰ ਭਰ ਕਿ

  • @SukhjitSingh-mi1it
    @SukhjitSingh-mi1it ปีที่แล้ว

    D

  • @JasmeetKaur-qc3se
    @JasmeetKaur-qc3se ปีที่แล้ว

    Jehra siropa paiya ode nal hi faha de dena chahida