Episode No.20 | ਰੱਖੜੀ ਬੰਨਣ ਬਣਾਉਣ ਤੋਂ ਪਹਿਲਾਂ ਭੈਣ ਭਰਾ ਇਹ ਜਰਾ ਜਰੂਰ ਸੁਣ ਲੈਵਣ ਨਹੀਂ ਤਾਂ ਪਛਤਾਣਾ ਪੈ ਸਕਦਾ |

แชร์
ฝัง
  • เผยแพร่เมื่อ 11 พ.ย. 2024

ความคิดเห็น • 27

  • @kimmidhir3241
    @kimmidhir3241 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ 🙏

  • @AmmySingh-ct3kt
    @AmmySingh-ct3kt 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @cheema4277
    @cheema4277 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉

  • @HardipsinghChahal-qh8ez
    @HardipsinghChahal-qh8ez 2 หลายเดือนก่อน +1

    Waheguru ji. Satnam ji.waheguru ji.Satnam ji

  • @simisuppal6529
    @simisuppal6529 2 หลายเดือนก่อน

    ਵਾਹਿਗੁਰੂ ਜੀ

  • @KulvinderKaur-tc6qe
    @KulvinderKaur-tc6qe 2 หลายเดือนก่อน +1

    वाहे गुरु जी खालस वाहे गुरु जी फते

  • @manjitbatth1549
    @manjitbatth1549 2 หลายเดือนก่อน +1

    Waheguru ji ka khalsa waheguru ji ki fteh. Waheguru ji.

  • @frelsingh2506
    @frelsingh2506 2 หลายเดือนก่อน +1

    Satnam.g

  • @mobphycho7363
    @mobphycho7363 2 หลายเดือนก่อน +1

    Bot vadiya dsya baba ji

  • @parvinderkaur3862
    @parvinderkaur3862 2 หลายเดือนก่อน +2

    Waheguru jika khalsa Waheguru jiki fateh

  • @Kinderjitkaur13
    @Kinderjitkaur13 2 หลายเดือนก่อน +1

    ਵਾਹਿਗੁਰੂ ਜੀ 🙏🙏

  • @ramandeepsinghramandeep526
    @ramandeepsinghramandeep526 2 หลายเดือนก่อน +1

    W.g.ji

  • @santhoksingh6239
    @santhoksingh6239 2 หลายเดือนก่อน +1

    🙏waheguru.ji

  • @CHARNPREETSHORTS
    @CHARNPREETSHORTS 2 หลายเดือนก่อน +1

    Waheguru ji

  • @veenaarora1691
    @veenaarora1691 2 หลายเดือนก่อน +1

    Waheguru ji ❤❤

  • @Netflex2024-bf7dt
    @Netflex2024-bf7dt 2 หลายเดือนก่อน +1

    Very nic information bhai sahib ji.❤

  • @ਘੁੰਮਕਾਰਲਲਿਤ
    @ਘੁੰਮਕਾਰਲਲਿਤ 2 หลายเดือนก่อน

    वाहेगुरु जी का खालसा वाहेगुरु जी की फतेह यह जो त्योहार है चाहे जो भी हो इसे हम अंधविश्वास कहेंगे तो यह हमारे बुजुर्ग और पूर्वजों का अपमान भी तो है क्योंकि उन्हीं से हमारा जन्म हुआ है और हम उनसे अधिक बुद्धिमान हो गए
    त्योहार पर मेरा सकारात्मक मेरे विचार से
    रक्षाबंधन और तीज व्रत इसलिए मनाया जाता क्योंकि शादी के बाद बेटी ससुराल में रहती हैं और अपने बचपन से शादी तक अपने सखी सहेलियों को साल में एक बार मिलने का अवसर इस त्यौहार के बहाने मिलता है क्योंकि हर सहेली अलग अलग गांव शहर में शादी के बाद चला जाता है लेकिन मायके में मनाते हैं एक दूसरे से मिलते हैं

    • @ShriAmritsarlivehukamnama
      @ShriAmritsarlivehukamnama  2 หลายเดือนก่อน

      ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸਿੱਖ ਹੋ ਹੀ ਤਿਹਾਰ ਇਹੋ ਹੀ ਦਿਨ ਮਨਾਏਗਾ ਜਿਹਦਾ ਇਜਾਜ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਦਿੱਤਾ ਹੋਇਆ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਹਰ ਤਰੀਕੇ ਦੇ ਭਰਮਾਂ ਭੁਲੇਖਾ ਦੇ ਵਿੱਚੋਂ ਕੱਢਿਆ ਹੋਇਆ ਹੈ ਵੀਰ ਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਸੰਸਾਰ ਦੇ ਮਿਥਿਆ ਮੋਹ ਦੇ ਨਾਲ ਭਰੇ ਹੋਈ ਹੈ ਗੁਰੂ ਨਾਨਕ ਆਪਣੇ ਸਿੱਖਾਂ ਨੂੰ ਇਹਨਾਂ ਭਰਮਾਂ ਦੇ ਵਿੱਚੋਂ ਮੋਹ ਦੇ ਵਿੱਚੋਂ ਧਾਗਿਆਂ ਦੇ ਵਿੱਚੋਂ ਤਬੀਅਤਾਂ ਦੇ ਵਿੱਚੋਂ ਕੱਢ ਕੇ ਕੇਵਲ ਪਰਮਾਤਮਾ ਦੇ ਨਾਲ ਜੋੜਨ ਦੀ ਗੱਲ ਕਰਦੇ ਹਨ ਤੁਹਾਡੇ ਅਨੁਸਾਰ ਅਗਰ ਹਿੰਦੂ ਮੱਤ ਦੀ ਗੱਲ ਕਰੀਏ ਤਾਂ ਹਿੰਦੂ ਮੱਤ ਦੇ ਵਿੱਚ ਬੇਹਿਸਾਬ ਐਸੇ ਤਿਹਾਰ ਐਸੇ ਕਰਮ ਨੇ ਜਿਨਾਂ ਦਾ ਧਰਮ ਦੇ ਨਾਲ ਮਨੁੱਖਤਾ ਦੇ ਨਾਲ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈਗਾ ਅਗਰ ਤੁਹਾਡੇ ਹਿਸਾਬ ਨਾਲ ਚੱਲਾਂਗੇ ਤਾਂ ਸਿੱਖਾਂ ਨੂੰ ਇਹ ਸਾਰੇ ਕਰਮ ਜੋ ਹਿੰਦੂ ਮਤ ਦੇ ਵਿੱਚ ਬਹੁਤਾਤ ਮਾਤਰਾ ਦੇ ਵਿੱਚ ਅੰਧ ਵਿਸ਼ਵਾਸ ਦੇ ਵਿੱਚ ਹੁੰਦੇ ਹਨ ਉਹ ਸਾਰੇ ਮਨਾਉਣੇ ਪੈਣਗੇ ਮਾਫ ਕਰਨਾ ਵੀਰ ਜੀ ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਨੂੰ ਹੀ ਫੋਲੋ ਕਰਦੇ ਹਾਂ

    • @ShriAmritsarlivehukamnama
      @ShriAmritsarlivehukamnama  2 หลายเดือนก่อน

      ਸੋ ਮਾਫ ਕਰਨਾ ਵੀਰ ਜੀ ਤੁਹਾਡੀ ਜਿਹੜੀ ਸੋਚ ਹੈ ਉਹ ਗੁਰਬਾਣੀ ਦੇ ਅਨੁਸਾਰ ਨਹੀਂ ਮਿਲਦੀ ਤੁਹਾਡੀ ਸੋਚ ਦੇ ਵਿੱਚ ਕੇਵਲ ਸੰਸਾਰ ਦੀ ਮੋਹ ਮਾਇਆ ਹੈ ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਭਾਵਨਾ ਨੂੰ ਅਗਰ ਠੇਸ ਪਹੁੰਚੀ ਤਾਂ ਮਾਫੀ ਚਾਹੁੰਦੇ ਹਾਂ ਪਰ ਤੁਹਾਡੀ ਭਾਵਨਾ ਅਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਅਨੁਸਾਰ ਹੋਣੀ ਸੀ ਤਾਂ ਤੁਸੀਂ ਇਹ ਗੱਲ ਨਹੀਂ ਸੀ ਕਰਨੀ ਸਿੱਖ ਦਾ ਇੱਕੋ ਹੀ ਪੂਰਵਜ ਹੈ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਪਰਮਾਤਮਾ ਸੋ ਸਿੱਖ ਕਦੀ ਵੀ ਕਿਸੇ ਭਰਮ ਭੁਲੇਖੇ ਧਾਗੇ ਤਬੀਤਾਂ ਪੱਥਰਾਂ ਦੀ ਪੂਜਾ ਦੇ ਵਿੱਚ ਇਹ ਤਰੀਕੇ ਦੇ ਨਾਲ ਨਹੀਂ ਪੈਂਦਾ ਕਿ ਜੋ ਉਹ ਪਰਮਾਤਮਾ ਤੋਂ ਬੇਮੁਖ ਹੋ ਸਕੇ ਸੋ ਅਸੀਂ ਗੁਰਬਾਣੀ ਦੇ ਅਨੁਸਾਰ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਕਿਰਪਾ ਕਰਕੇ ਗੁਰਬਾਣੀ ਨੂੰ ਪੜੋ ਸਾਨੂੰ ਕਹਿਣ ਦੀ ਲੋੜ ਨਹੀਂ

    • @ShriAmritsarlivehukamnama
      @ShriAmritsarlivehukamnama  2 หลายเดือนก่อน

      ਜੋ ਅਸੀਂ ਕਹਿ ਰਹੇ ਆ ਉਹ ਤੁਸੀਂ ਖੁਦ ਹੀ ਸਮਝ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SX1PE
    @SX1PE 2 หลายเดือนก่อน +2

    Waheguruji 🎉

  • @kamaljitkaur4160
    @kamaljitkaur4160 หลายเดือนก่อน +1

    ਵਾਹਿਗੁਰੂ ਜੀ 🙏🙏

  • @manindermakkar6202
    @manindermakkar6202 2 หลายเดือนก่อน +1

    Waheguru ji

  • @SukhGrewal77
    @SukhGrewal77 2 หลายเดือนก่อน +1

    Waheguru ji ❤❤

  • @mobphycho7363
    @mobphycho7363 2 หลายเดือนก่อน +1

    Waheguru ji

  • @mobphycho7363
    @mobphycho7363 2 หลายเดือนก่อน +1

    Waheguru ji

  • @ravindersingh-ev2mj
    @ravindersingh-ev2mj 2 หลายเดือนก่อน +1

    Waheguru ji