ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023

แชร์
ฝัง
  • เผยแพร่เมื่อ 25 ธ.ค. 2024

ความคิดเห็น • 200

  • @gurlalsingh1590
    @gurlalsingh1590 ปีที่แล้ว +31

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੁੰਦੀ ਹੈ ਵੀਰ ਜੀ

  • @sukhwinderhans7737
    @sukhwinderhans7737 ปีที่แล้ว +17

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY GOOD JOB GJ 👍 👌

  • @sandeepdhillon6719
    @sandeepdhillon6719 ปีที่แล้ว +13

    ❤️ ਬਹੁਤ ਵਧੀਆ ਜੀ ❤️

  • @pargatpreetpargatpreet859
    @pargatpreetpargatpreet859 ปีที่แล้ว +8

    ਬਹੁਤ ਹੀ ਵਧੀਆ ਸੰਦੇਸ਼

  • @surindersharma9935
    @surindersharma9935 ปีที่แล้ว +11

    Raju bhai bahat vadiyaa video a acting very nice kush raho

  • @maan8010
    @maan8010 ปีที่แล้ว +26

    ਪੰਜਾਬ ਦਾ ਸੱਚ ਸਾਹਮਣੇ ਬਹੁਤ ਸੁਚੇਤ ਸੁਚੱਜੀ ਵੀਡੀਓ ਸਾਬਾਸ਼ ਰਾਜੂ 👌

  • @MotiLal-qj9sp
    @MotiLal-qj9sp ปีที่แล้ว +25

    ਬਹੁਤ ਹੀ ਵੱਧੀਆ ਰਾਜੂ ਵੀਰ ਕਾਸ ਸਾਰੇ ਡੀਪੂ ਹੋਲਡਰ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੋਣ

    • @satwindersingh2815
      @satwindersingh2815 ปีที่แล้ว

      ਸਹੀ ਡੀਪੂ ਵਾਲਿਆਂ ਨੂੰ ਲੋਕ ਵੀ ਸਹੀ ਕਮ ਨਹੀਂ ਕਰਨ ਦਿੰਦੇ ਜੀ

  • @manjeetchauke615
    @manjeetchauke615 ปีที่แล้ว +3

    ❤ਰਾਜੂ ਵੀਰ ਬਹੁਤ👍 ਵਧੀਆ good👍

  • @swaranjitsingh3971
    @swaranjitsingh3971 ปีที่แล้ว +3

    Reality of villages dept holders & people's very nice video.

  • @amarbirsingh2935
    @amarbirsingh2935 ปีที่แล้ว +4

    ਗੁਡ ਕਮੇਡੀ

  • @balwindersinghkhalsa2370
    @balwindersinghkhalsa2370 ปีที่แล้ว +10

    ਬਹੁਤ ਵਧੀਆ ਵੀਡੀਓ ਐ ਰਾਜੂ ਬਰਾਦਰ ਸਾਅ ਗਿਆ ਓ ਗੁਰੂ

  • @dhmediapunjabi7469
    @dhmediapunjabi7469 ปีที่แล้ว +17

    ਬਹੁਤ ਹੀ ਵਧੀਆ ਰਾਜੂ ਬਾਈ। ਪੱਤਰਕਾਰ ਦਰਸ਼ਨ ਹਾਕਮਵਾਲਾ

  • @PrabhjotSingh-hk2on
    @PrabhjotSingh-hk2on ปีที่แล้ว +2

    ਬਹੁਤ ਵਧੀਆ ❤

  • @paramrupal5351
    @paramrupal5351 ปีที่แล้ว +30

    ਅਣਪੜਤਾ ਕਰਕੇ ਸਾਡੇ ਲੋਕਾਂ ਦਾ ਬੁਰਾ ਹਾਲ ਹੈ
    ਬਿਲਕੁਲ ਸਚਾਈ ਦਿਖਾਈ ਹੈ
    ਸਰਕਾਰਾਂ ਨੂੰ ਹਰੇਕ ਵਿਅਕਤੀ ਨੂੰ ਪੜ੍ਹਾਉਣਾ ਚਾਹੀਦਾ
    ਸਮੇਂ ਦੀ ਵੀ ਬਰਬਾਦੀ ਹੈ ਅਤੇ ਖੱਜਲ-ਖੁਆਰੀ ਅਲੱਗ ਤੋਂ

    • @jaswinderkaur2780
      @jaswinderkaur2780 ปีที่แล้ว

      😂❤🎉 🎉😮😅😊😊😊😊😊😮😮😮❤❤❤❤❤❤❤❤❤❤❤❤❤❤❤

  • @asifpervaiz7450
    @asifpervaiz7450 ปีที่แล้ว +2

    Bohat ziada sohny 🦋 video. Raju Sahib di acting Bohat vadiya.

  • @AngrejSingh-mp2tu
    @AngrejSingh-mp2tu ปีที่แล้ว +4

    ਰਾਜੂ ਬਾਈ ਭੁੱਕੀ ਘੱਟ ਖਾਇਆ ਕਰ

  • @Jatt_lokk__
    @Jatt_lokk__ 6 หลายเดือนก่อน +1

    Ghaint Raju chkki jaa fatte❤

  • @BabbuBabbu-dy5hs
    @BabbuBabbu-dy5hs 6 หลายเดือนก่อน +1

    Bhot vadia 😊😊😊😊😊❤❤❤❤

  • @harwindersingh1574
    @harwindersingh1574 ปีที่แล้ว +6

    Good raju😅😅

  • @gurjindersingh3638
    @gurjindersingh3638 ปีที่แล้ว +2

    Bahut vadia video Raju g 🙏 Raman g good acting best 👍🙏🥀💙🥀👌

    • @vijaykumari3183
      @vijaykumari3183 ปีที่แล้ว

      Very.nice.video.raju.bro🙏🙏radhe.radbe.g.raman.ciddi.good.acting.👍👍❤🥰 ambala

  • @khushisandhu5856
    @khushisandhu5856 ปีที่แล้ว +2

    Vari gd vedio 👍👍🙏🙏😂😂😂😂😂😅😅😅😅😅

  • @gurmeetsinghparmar1942
    @gurmeetsinghparmar1942 ปีที่แล้ว

    ਬਹੁਤ ਹੀ ਵਧੀਆ ਢੰਗ ਵੰਡ ਕੀਤੀਆ ਰਾਜੂ ਬਾਈ ਨੇ

  • @jagjitpal1574
    @jagjitpal1574 ปีที่แล้ว +25

    ਕਣਕ ਵੰਡਣੀ ਵੀ ਬਹੁਤ ਔਖਾ ਕੰਮ ਹੈ ਕਿਉ ਕਿ ਕੋਈ ਕੁਛ ਬੋਲਦੈ ਕੋਈ ਕੁਛ ਬੋਲਦੈ।ਹਰੇਕ ਨੂੰ ਐਡਸਜਟ ਵੀ ਕਰਨਾ ਪੈਦਾ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ।

  • @sukhjindersingh1570
    @sukhjindersingh1570 ปีที่แล้ว +60

    ਰਾਜੂ ਤੇਰੀਆਂ ਵੀਡੀਉ ਬਹੁਤ ਹੀ ਵਧੀਆ ਹੁੰਦੀਆਂ ਲੋਕਾਂ ਦੀਆਂ ਸਮੱਸਿਆਵਾ ਤੇ ਬਨਾਉਦਾ ਸਾਫ ਸ਼ੁਥਰੀਆਂ ਹੋਰ ਬਨਾਉਦੇਆ ਗੰਦ ਉੱਹਧੰਰਨਾਟ ਵਰਗੇ ਉੱਹਨਾ ਦਾ ਸਿਰ ਸਰਹਾਨਾ ਨਹੀ ਹੁੰਦਾ

    • @bindergahlot6920
      @bindergahlot6920 ปีที่แล้ว +7

      ਬਿਲਕੁੱਲ ਤੁਸੀਂ ਸਹੀ ਕਿਹਾ ਬਾਈ ਜੀ

    • @MohinderSingh-sf5qp
      @MohinderSingh-sf5qp ปีที่แล้ว +1

      @@bindergahlot6920 aab

    • @kangraja-ep1gd
      @kangraja-ep1gd ปีที่แล้ว +1

      ​@@bindergahlot6920ਡ

    • @SemSidhu-ff7su
      @SemSidhu-ff7su ปีที่แล้ว

      @@kangraja-ep1gd nu

  • @SukhwinderSingh-mp6pp
    @SukhwinderSingh-mp6pp ปีที่แล้ว +1

    Bahut vdheea vedeo ha ase tran banoude rho

  • @parmindersandhu5320
    @parmindersandhu5320 ปีที่แล้ว

    ਬਹੁਤ ਵਧੀਆ ਜੀ

  • @waqasqaisar61
    @waqasqaisar61 ปีที่แล้ว +5

    Raju bhai nice video ma Pakistan city Faisalabad se ap ki video dahk rha hn Punjab se

  • @jassmanak5543
    @jassmanak5543 ปีที่แล้ว +6

    ਬਹੁਤ ਵਧੀਆ ਰਾਜੂ ਵੀਰ ਜੀ 😊😊😊😊😊😊 ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏 ਰਾਜੂ ਵੀਰ ਲਾਇਨਮੈਨ ਵਾਲੀ ਵੀਡੀਓ ਦਾ ਪਾਰਟ ਕਦ ਆਊ

  • @DeepMehra-l7f
    @DeepMehra-l7f 7 หลายเดือนก่อน

    ਬਹੁਤ ਵਧੀਆ ਵੀਡਿਓ ਵੀਰੇ ਤੇਰੀਆਂ,ਬਾਕੀ ਇਸ ਵਿੱਚ ਤੁਸੀ ਅੱਜ ਦੇ ਹਾਲਾਤ ਦਿਖਾਏ ਨੇ ਜੀ ਆਪਣੀਆਂ ਸਰਕਾਰਾਂ ਦੇ ਕਰਕੇ ਬਣ ਰਹੇ ਨੇ, ਪਰ ਲੋਕ ਵੀ ਸਰਕਾਰ ਤੋਂ ਫਰੀ ਦੀ ਚੀਜ਼ ਲੈਣ ਦੀ ਬਜਾਏ ਰੋਜ਼ਗਾਰ ਮੰਗਣ ਤਾਂ ਪੰਜਾਬ ਦਾ ਬਣੂ ਕੁੱਝ ਨਹੀਂ ਤਾਂ ਔਖਾ ਯਾਰ 😢ਬਾਕੀ ਲੋੜ੍ਹਵੰਦ ਰਹਿ ਜਾਂਦੇ ਨੇ ,ਕਣਕ ਤੋਂ ਤੇ ਕਾਈ ਸਰਦੇ ਘਰਾਂ ਦੇ ਫਰਮਾਇਸ਼ ਨਾਲ ਹੱਕ ਖਾ ਜਾਂਦੇ ਨੇ ਗਰੀਬਾਂ ਦਾ😢

  • @virk0277
    @virk0277 ปีที่แล้ว +1

    😂😂😂 bilkul sach kaha yaar video vich lok karda v bhut tang na 😂😂 tu sach das he dita 22

  • @jagsirsahota1611
    @jagsirsahota1611 ปีที่แล้ว +9

    ਮੈਂ ਫੌਜੀ ਹਾਂ ਅਸਾਮ ਵਿਚ ਡਿਊਟੀ ਹੈ।ਰਾਜੂ ਤੇਰੀਆ ਸਾਰਿਆ ਵੀਡਿਓ ਦੇਖਦਾ ਹਾਂ। ਬਈ ਇਸ ਬਰ ਛੁੱਟੀ ਤੇ ਆਇਆ ਤਾਂ ਮਿਲਕੇ ਜਮਾਗਾ ਮੈ ਵੀ ਗਿੱਲ ਪੰਪ ਛੋਟੀ ਮਾਨਸਾ ਦਾ ਰਹਿਣ ਵਾਲਾ ਹਾਂ। ਮੋਬਾਈਲ ਨੋ ਦੇਣਾ ਆਪਣਾ

  • @sukhiahluwalia6798
    @sukhiahluwalia6798 ปีที่แล้ว +3

    ਬਿਲਕੁੱਲ ਸੱਚ ਦਿਖਾਇਆ ਏ

  • @MajaeSingh
    @MajaeSingh 4 หลายเดือนก่อน

    ਬੂਉਤ ਵਯਦਾ ਜੀ

  • @HarpreetSingh-mb8oz
    @HarpreetSingh-mb8oz ปีที่แล้ว +1

    att e ji

  • @sukhvindersingh5956
    @sukhvindersingh5956 ปีที่แล้ว +1

    Nice video bro 💖💖💖👌👌👍🏻👍🏻👌👌

  • @harjindersingh1270
    @harjindersingh1270 ปีที่แล้ว +1

    👍

  • @pintusomai2091
    @pintusomai2091 ปีที่แล้ว +1

    Very nice 👍👍👍👍 video Hardeep Kaur sukrudi pind

  • @Jot704
    @Jot704 6 หลายเดือนก่อน

    Raju sir ❤❤

  • @JagdevSingh-lj1xu
    @JagdevSingh-lj1xu ปีที่แล้ว +4

    ਬਹੁਤ ਵਧੀਆ

  • @kaurgurmail3189
    @kaurgurmail3189 ปีที่แล้ว +2

    very nice 👌🏼

  • @HarjeetGill-dm4dz
    @HarjeetGill-dm4dz ปีที่แล้ว +4

    ਕਣਕ ਬੰਦ ਕਰੋ

  • @khushkhush8030
    @khushkhush8030 ปีที่แล้ว +1

    Y bhut vdia video bnaia

  • @MalkeetSingh-sr3ec
    @MalkeetSingh-sr3ec ปีที่แล้ว +1

    Good bist nice

  • @Thebrar84
    @Thebrar84 ปีที่แล้ว +1

    Very nice 👍👍👍👍👍 video

  • @GurpreetSingh-cv5xw
    @GurpreetSingh-cv5xw ปีที่แล้ว +1

    Raju veer bhuut vadiya video hundiya ne thadiya

  • @rajwindersingh5364
    @rajwindersingh5364 ปีที่แล้ว

    ❤🌹❤Raju bai g💥💥👌👌👍👍

  • @harpreetrandhawa4301
    @harpreetrandhawa4301 ปีที่แล้ว +1

    Very nice video🥰🥰 bro

  • @beerasingh7821
    @beerasingh7821 ปีที่แล้ว +2

    Ok 👍👍👌👌❤️❤️

  • @champion_0111
    @champion_0111 ปีที่แล้ว +3

    Proud of you mama ❤️❤️❤️❤️

  • @nishakaur3612
    @nishakaur3612 ปีที่แล้ว +2

    ਸਾਡੇ ਨਾਲ ਵੀ ਇਦਾਂ ਹੀ ਹੋਇਆ

  • @karamdhaliwal9015
    @karamdhaliwal9015 ปีที่แล้ว +1

    Surpb 👌 yr vry true story

  • @gurpeetkaler1699
    @gurpeetkaler1699 ปีที่แล้ว +3

    Nice bro

  • @balrajmalhi3224
    @balrajmalhi3224 ปีที่แล้ว +2

    ਕਣਕ😢😢😢😢😢

  • @SurjitSingh-er5yb
    @SurjitSingh-er5yb ปีที่แล้ว +1

    Very very nice 👍❤️👍❤️

  • @jaspreetsingh3647
    @jaspreetsingh3647 7 หลายเดือนก่อน

    👍👍👍👍

  • @gurmeetsidhu6075
    @gurmeetsidhu6075 ปีที่แล้ว +1

    Good nice

  • @sukriti1636
    @sukriti1636 ปีที่แล้ว +1

    Gud!!
    Keep it up😂

  • @lalihans6784
    @lalihans6784 11 หลายเดือนก่อน

    Raju sirrrrra banda jr😂😂😂😂😂😂

  • @garjindrsingh3002
    @garjindrsingh3002 ปีที่แล้ว +2

    😂😂😂😅😅😅

  • @AseelloverYT6283
    @AseelloverYT6283 ปีที่แล้ว +1

    😂😂😂😂 nice video

  • @BaliharSingh-h5i
    @BaliharSingh-h5i 7 หลายเดือนก่อน +1

    Hello ❤❤❤🎉🎉🎉

  • @gurumohali926
    @gurumohali926 ปีที่แล้ว

    ❤❤❤❤❤❤❤❤❤❤

  • @totakhan171
    @totakhan171 ปีที่แล้ว +1

    👌👌👍👍

  • @SandeepKaur-ts8pr
    @SandeepKaur-ts8pr ปีที่แล้ว +1

    Very nice video Mandi Gobindgarh Sandeep Kaur😂😂😂😂😂😂😂😂😂😂😂😂

  • @manoharsinghindian8677
    @manoharsinghindian8677 ปีที่แล้ว +1

    Vvvv nyc video

  • @kamalchahal06
    @kamalchahal06 8 หลายเดือนก่อน

    ਮੋਟੋ ਵਿਚਾਰੀ ਭੋਲੀ ਜੀ😂😂😂

  • @HarpreetKaur-xr1hr
    @HarpreetKaur-xr1hr ปีที่แล้ว +1

    Nice video 🥰

  • @pammaparamjeetsingh
    @pammaparamjeetsingh ปีที่แล้ว +3

    NextPartReady🎉

  • @mehra6889
    @mehra6889 ปีที่แล้ว +1

    ਚੱਲ ਪਏ ਨੇ ਦੁਬਾਰਾ ਕਾਰਡ ਸਾਰੇ

  • @billabinning3025
    @billabinning3025 ปีที่แล้ว +1

    Baba ne laya ta hani 👍

  • @narindersingh4843
    @narindersingh4843 ปีที่แล้ว

    ੨੨ਰਾਜੂ
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
    ਵੀਡੀਓ ਕਦੋਂ ਤੱਕ ਬਣੇ ਗਿ
    ਬਾਕੀ vary good 👍

  • @IkbalSingh-bq3um
    @IkbalSingh-bq3um ปีที่แล้ว +1

    Nice 👌👌❤️❤️

  • @ArshDeep-sm6bz
    @ArshDeep-sm6bz ปีที่แล้ว +1

    Kamal preet kaur😂🎉

  • @SurjeetsinghdhillonDhill-vr5mo
    @SurjeetsinghdhillonDhill-vr5mo ปีที่แล้ว

    ਸਰਦਾਰ ਬੰਦੇ ਨੂੰ ਜਰਦੇ ਚ ਹੀ ਮਸ਼ਹੂਰ ਕਰਤਾ

  • @soniuppal161
    @soniuppal161 ปีที่แล้ว +1

    Nice video bro

  • @Paramjitkaindal
    @Paramjitkaindal 9 หลายเดือนก่อน

    Kanak😅😅😅😅😅😅😅😅😅😅

  • @GurpreetSingh-cv5xw
    @GurpreetSingh-cv5xw ปีที่แล้ว +1

    Jaldi jaldi video paiya kro

  • @srishtisharma70
    @srishtisharma70 ปีที่แล้ว +1

    Wow

  • @Gurisinghgurisingh-d7e
    @Gurisinghgurisingh-d7e 7 หลายเดือนก่อน +1

    ਤੀਜਾ pagh plz

  • @baljit5030
    @baljit5030 ปีที่แล้ว

    ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਹੈ ਜੀ ਅਸਲ ਸਚਾਈ ਬਿਆਨ ਕੀਤੀ ਗਈ ਹੈ ਜੀ। ਪਰ ਗਰੀਬਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਜੀ।
    ਪਰਚੀਆਂ ਦੇ ਕੋਢ W/S ਤੇ ਡੀਪੂ ਅਤੇ ਖਪਤਕਾਰਾਂ ਨੂੰ ਆਉਣੇ ਚਾਹੀਦੇ ਹਨ ਜੀ।
    ਧਨਵਾਦ ਸਹਿਤ ਜੀ।

  • @rajumoga8052
    @rajumoga8052 ปีที่แล้ว +1

    Raju good

  • @amarjitsingh1946
    @amarjitsingh1946 ปีที่แล้ว +1

    Nice video 👍👌❤❤

  • @kamalchahal06
    @kamalchahal06 8 หลายเดือนก่อน

    ਬੁੜੀਆ ਨੇ ਪੂਰਾ ਰੰਗ ਬੰਨਿਆ😂😂😂

  • @tarsembrar9375
    @tarsembrar9375 ปีที่แล้ว +1

    ਲਾਸਟ ਵਾਲਾ ਸੀਨ ਬਹੁਤ ਭਾਵੁਕ ਸੀ

  • @Manprit-mz6kw
    @Manprit-mz6kw ปีที่แล้ว +1

    Waheguru ji 🙏 gbu

  • @jaswinderkaur-si9lw
    @jaswinderkaur-si9lw ปีที่แล้ว +1

    Trillions and trillions of dollars business in the universe years2024

  • @MandeepsinghsinghBrar-ne1kc
    @MandeepsinghsinghBrar-ne1kc ปีที่แล้ว +1

    Very good veer je

  • @GurlalSinghKhivakalan
    @GurlalSinghKhivakalan ปีที่แล้ว +1

    ❤❤

  • @GurpreetSingh-cv5xw
    @GurpreetSingh-cv5xw ปีที่แล้ว +1

    Nice raju. Veer

  • @SandeepKaur-bc2cy
    @SandeepKaur-bc2cy 8 หลายเดือนก่อน

    ਫਰੀ ਕਿਸੇ ਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ ਗਰੀਬ ਘਰ ਨੂੰ ਹਰੇਕ ਨੂੰ ਇੱਕ ਨੌਕਰੀ ਹੋਣੀ ਚਾਹੀਦੀ ਹੈ ਜਿੰਨਾ ਕੋਲੇ ਆਪਣਾ ਕਮਾਈ ਦਾ ਸਾਧਨ ਹੈ ਜਮੀਨਾਂ ਹੈ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ

  • @sonianshrma5468
    @sonianshrma5468 ปีที่แล้ว

    2𝒏𝒅 𝒑𝒂𝒓𝒕 𝒋𝒂𝒓𝒖𝒓 𝒃𝒂𝒏𝒚𝒐....❤

  • @narindersingh4843
    @narindersingh4843 ปีที่แล้ว +1

    ਨਰਿੰਦਰ ਨਾਭਾ
    ੨੦ ੧੧ ੨੦੨੩

  • @sukhjitsingh154
    @sukhjitsingh154 ปีที่แล้ว +1

    London people like y vlog

  • @gagandeep5751
    @gagandeep5751 10 หลายเดือนก่อน

    😂😂😂😂 machine da mobile naal atach krla taar ta bahar pyi aa 🤣🤣🤣🤣🤣

  • @kamalchahal06
    @kamalchahal06 8 หลายเดือนก่อน

    ਸਾਡੇ ਪਿੰਡ ਵੀ ਇਦਾ ਹੀ ਕਲੇਸ ਪੈਦਾ 😂😂😋😋🙈🙈🙈

  • @sidhu.auto.service_03
    @sidhu.auto.service_03 ปีที่แล้ว

    Good 👍

  • @navdhaliwal2416
    @navdhaliwal2416 ปีที่แล้ว +1

    Sahi keha bhai khaa khaa k sarkari kank kida di hoyi pyi a eh ehne ta purre truck nl v ni rajna 3 janya di kank nl kitho rajugi

  • @Navi_koldhar_03
    @Navi_koldhar_03 ปีที่แล้ว +1

    Nice video

  • @RajKaur-fw3mf
    @RajKaur-fw3mf ปีที่แล้ว

    Vry nyce gg❤❤❤❤❤❤

  • @shunty6
    @shunty6 ปีที่แล้ว +1

    Very nyc