Ab tak sidhu moose ka fan tha Ye gaana sun k kattad fan ban gaya maan saab ka.. koi muqabla nai is gaane ka.. babbu maan saab ke aage sab singers bone lagte hai...desi swag thanks you brother best reaction explains ever...tera bhi fan ho gaya desi swag ...brother agla part hindi me explains karna plz ..i m from Gujarat
I know im randomly asking but does anybody know a method to get back into an instagram account..? I was stupid forgot my login password. I appreciate any tips you can offer me.
ਸੁਰੰਘਾ ਪੱਟ ਕੇ ਲੰਗ ਗਏ ਅਗਲੇ ਕਾਹਨੂੰ ਡੱਕ ਦੀਆ ਜੇਲਾਂ । ਬੱਬੂ ਮਾਨ ❤️❤️❤️
ਦੱਸੋ ਹੈਂ ਕੋਈ ਮੁਕਬਲਾ ਸਾਡੇ ਸਾਨ ਜੱਟ ਦਾ ਜਦੋਂ ਸਿੱਧੂ 3 ਸਾਲ ਦਾ ਸੀ ਓਦੋ 95 ਚ 307 ਭੁਗਤਿ ਸੀ ਉਸਤਾਦ ਨੇ ਗੌਣ ਨੂੰ ਜੋ ਕੁਜ ਮਰਜ਼ੀ ਗਾਈ ਜਾਓ ਪਰ ਮੁੱਕਦੀ ਗੱਲ ਏ ਆ ਕੇ ਤੁਸੀਂ ਸਮਾਜ ਨੂੰ ਕਿ ਦੇ ਰਹੇ ਹੋ ਜੋ ਇਕ ਕਲਾਕਾਰ ਹੁੰਦਾ ਆ ਓਨੂੰ ਸਮਾਜ ਦਾ ਹਰ ਇਕ ਬੰਦਾ ਛੋਟੇ ਤੋਂ ਲੈ ਕੇ ਵੱਡੇ ਤਕ ਸਾਰੇ ਹੀ ਸੁਣਦੇ ਨੇ ਜੋ ਕਲਾਕਾਰ ਏ ਗੱਲ ਕਰਦੇ ਨੇ ਕੇ ਗਾਣਾ ਇਕ ਸ਼ਿਰਫ ਮਨੋਰੰਜਨ ਲਈ ਹੁੰਦੇ ਆ ਗਾਣਿਆਂ ਨੂੰ ਸੁਣ ਕੇ ਕੋਈ ਹਥਿਆਰ ਨੀਂ ਚੁੱਕ ਲੈਂਦਾ ਮੈਂ ਏ ਗੱਲ ਦਾਵੇ ਨਾਲ ਕਿਹ ਸਕਦਾ ਕੇ ਗਾਣਿਆਂ ਦਾ ਅਸਰ ਧੋੜਾ ਨੀਂ ਬੋਂ ਯਾਦਾਂ ਪੈਂਦਾ ਜੋ ਬੰਦੇ ਇਨ੍ਹਾਂ ਸਾਲਾ ਤੋਂ ਪੰਜਾਬੀ ਇੰਡਸਟਰੀ ਚ ਕੰਮ ਕਰ ਰਹੇ ਆ ਕਦੇ ਦੇਖਿਆ ਓਨੂੰ ਨੂੰ ਏ ਬੋਲੱਦਿਆ ਕੇ ਅਸੀਂ ਐਦਾਂ ਕਰ ਦਿਆਂ ਗੇ ਜਾ ਵੋ ਕਰ ਦਿਆਂ ਗੇ ਸਾਡਾ ਕੋਈ ਮੁਕਬਲਾ ਨੀਂ ਜਦੋਂ ਕਿਸੇ ਤੇ ਕੇਸ ਪੈਂਦੇ ਆ ਹਾਨਾ ਮਿੱਤਰਾਂ ਠਾਣੇ ਚ ਜਦੋਂ ਜਾਦਾ ਬੰਦਾ ਪੁਲਿਸ ਸਾਮਣੇ ਵੱਡੇ ਤੋਂ ਵੱਡੇ ਬੰਦੇ ਦਇਆ ਚੀਕਾਂ ਕੱਢਦਾ ਦਿੰਦੇ ਏ ਵਕਰੀ ਗੱਲ ਆ ਕੇ ਸਮੇ ਦੇ ਹਿਸਾਬ ਨਾਲ ਲੋਕਾਂ ਦਾ ਸੁਣ ਦਾ ਨਾਜ਼ਾਰੀਇਆ ਕਾਫੀ ਹੱਦ ਤਕ ਬਾਦਲ ਗਿਆ ਪਰ ਏ ਨੀ ਕੇ ਜੋ ਕੁਜ ਮਰਜ਼ੀ ਗਾਈ ਜਾਵੋ ਬਾਬੂ ਮਾਨ ਸਾਬ ਦੇ ਇੱਸ ਗਾਣੇ ਵਿਚ ਕਿੰਨੀਆਂ ਵਧਿਆ ਗੱਲਾਂ ਕੀਤੀਆਂ ਨੇ ਜਿਨ੍ਹਾਂ ਸਾਲ ਬਾਬੂ ਮਾਨ ਸਾਬ ਨੂੰ ਕੰਮਕਰ ਦਿਆਂ ਨੂੰ ਹੋ ਗਿਆ ਕੌਣ ਨੀਂ ਜੋ ਉਨਾਂ ਨੂੰ ਜਾਣਦਾ ਨੀਂ ਕਿਡੇ ਰੁਤਵੇ ਦੇ ਮਾਲਕ ਆ ਪਰ ਫੇਰ ਵੀ ਐਨੀ ਨਿਮਰਤਾ ਚ ਰਹਿਦੇ ਆ ਤੇ ਜੋ ਕਲ ਆਇਆ ਨੇ ਓ ਆਖਦੇ ਨੇ ਕੇ ਸਾਡੇ ਵਰਗਾ ਸਾਡੇ ਤੋਂ ਉਤੇ ਕੋਈ ਹੈਨੀ ਜਿਨ੍ਹਾਂ ਨੇ ਨਹੀਂ ਸੁਣਿਆ ਓ ਵੀ ਸੁਣ ਲਾਇਓ ਲੋਕਾਂ ਦੇ ਵਹਿਮ ਬੋਂ ਵਧਿਆਤਰੀਕੇ ਨਾਲ ਰੀਜ਼ ਲਾ ਕੇ ਕੱਢੇ ਨੇ
Velly gayak ta balkarankhila hoya
Good veer
Siraaa
Sahi gal wa 22 ji babbu maan Punjab de san🙏🙏🙏🙏
Bilkul thik keha 22 ji comments di hneri leado 22 ji
Ab tak sidhu moose ka fan tha Ye gaana sun k kattad fan ban gaya maan saab ka.. koi muqabla nai is gaane ka.. babbu maan saab ke aage sab singers bone lagte hai...desi swag thanks you brother best reaction explains ever...tera bhi fan ho gaya desi swag ...brother agla part hindi me explains karna plz ..i m from Gujarat
ਲੱਲੀ ਛੱਲੀ ਕੀਤੀ ਅਸੀਂ ਸਦਾ ਲਈ ਬੈਨ ਆਂ,
ਖੰਟ ਵਾਲੇ ਮਾਨ ਦਾ`ਬੁੱਗਾ"ਮੁੱਢ ਤੋਂ ਹੀ ਫੈਨ ਆਂ
Love you respected brother Maan Saab 🦅
Karamjeet Bugga
ਅੜਬ ਪੰਜਾਬੀ ਨਾਮ ਅਾ ਬਾੲੀ
Sahi aa bai. Agregi ch likhea kuj hor hi ban janda.
@@MjDesiSwag ok paji reaction bhut kaim hunda tuhada love u bro
Daipar ਲਾ ਕਿ ਰੱਖਲਾ ਚਾਚਾ ਘਰੇ ਨਿਆਣਿਆ 👶 ਨੂੰ
ਟੀਕਾ💉ਲਾਉਣਾ ਪੈਦਾ ਮਿੱਤਰੋ ਮਿੱਟੀ ਖਾਣਿਆ ਨੂੰ 🤩🤣ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ
ਕੀ ਸੀ ਖ਼ਾਲਸਾ ਰਾਜ ਬੇਲੀਓ ਅਸੀਂ ਪੜਾਵਾਂਗੇ 🙏🏻
Love you respected brother Maan Saab 🦅
बाबा जी , आदाब पंजाबी नही अड़ब पंजाबी,,
बाकी उस्ताद ज़िंदाबाद,,
लव फ्रॉम बीकानेर राजस्थान
Lund
@@Kamalkamal-cu9jb 🌶️🌶️🌶️🌶️🌶️
Chote sachi mirch t tere ladi aa
ਗਜਨੀ ਮਤਲਬ ਜਨੂੰਨੀ ਫੈਨ 💪💪
ਦੇਸੀ ਵੈਦ ਆ ਮਾਨ ਕਰਤਾ ਇਜਾਲ ਇਕੋ ਟੀਕੇ ਚ..💯🔥😂ਮਾਨਾਂ ਓਹੇ ਮਾਨਾਂ🔥💯
ਭੇਡ
😊😊🙏🙏ਮੇਰੀ ਮਾਂ ਪੰਜਾਬੀ ਦੀ ਕਿਤੇ ਨਾਂ ਹੌਂਦ ਖਤਮ ਹੋਜੇ, 💐ਤੇਰਾ ਮਾਨ💐ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ🙏🙏🙏😊😊
ਪੰਜਾਬ ਪੰਜਾਬੀਅਤ ਜ਼ਿੰਦਾਬਾਦ ... Khant aala Zindabaad
ਬਾਈ reaction ਬਹੁਤ ਦੇਖੇ ਪਰ ਅਸਲੀ ਏ ਤੇਰੇ ਵਾਲਾ ਏ ਬਾਕੀ like ਲੈਣ ਲਈ ਕਰਦੇ ਨੇ
Shi keha aa 222 jii
बिल्कुल sahi
Bilkul shi bai ki jma ਸੱਚ ਦਸਦੇ ਨੇ
I know im randomly asking but does anybody know a method to get back into an instagram account..?
I was stupid forgot my login password. I appreciate any tips you can offer me.
✅️ right
ਰੱਖ ਸਾਬ ਬਾਬਾ ਅੱਜ ਕੱਲ ਦੇ ਨਨਿਆ ਨੂੰ ਟੀਕਾ ਲਾਉਣਾ ਪੈਣਾ ਮੈਨੂੰ ਮਿੱਟੀ ਖਾਨਿਆ ਨੂੰ ਕਿੳੁ ਲਾਤਾ ਨਾ ਮਾਨ ਸਾਬ ਨੇ ਫੇਰ ਸਿੱਧੂ ਟੈਂਪੂ ਦੇ ਟੀਕਾ 😂😂😂 ਉਸਤਾਦ ਬੱਬੂ ਮਾਨ ਸਾਬ ✍️✍️✍️💥💥💥🔥🔥🔥
ਸਿਰਾ ਰਿਐਕਸ਼ਨ ਵੀਰ 🔥🔥
Baii ji tuhada reaction v es song waang hi bilkul real ustad Babbu Maan zindabaad keep it up bro
Thanks bro... maitho views lai gapp nai maare jande.. jo real hai bol daida
@@MjDesiSwag ese lyi veere m roj tuhada reaction dekhda love u veere😊😊. Love u veere
Veer mainu 1 week ho gya reaction dekhde.. aj tuhada dekhea sarea nalo siraaaaa reaction paji... keep doing paji.... love u alot. Gurdaspur walo bhut sara pyar tuhanu
Thnaks veer. For Real Reactions Subscribe and share brother. Aithe appa sirf facts di gal karde aa. koi Bhedchaal nai.
ਨਾ ਕਿਸੇ ਦੀ ਸੁਣਦੇ ਆ ਤੇ ਨਾ ਹੀ ਕਹਿਨੇ ਆ,?
ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜਾਰੇ ਲੈਨੇ ਆ 💪
😘😘❤❤🤘🤘😍😍
Diper la ke rakh laye chacha ghare niania nu 😂😂😂😂
ਮਾਉਟ ਐਵਰੇਸਟ ਜਿੰਨੀ ਚੜਾਈ ਜੱਟ ਦੀ
👌👌
ਕਿਆ ਬਾਤ ਆ ਅੱਗ ਕੱਡ ਦਿੱਤੀ ਉਸਤਾਦ ਜੀ ਨੇ ਬਹੁਤ ਹੀ ਜਬਰਦਸਤ ਲਿਖਿਆ
ਬਾਈ ਤੂੰ ਵੀ ਅੱਜ ਦਿਲੋਂ ਖੁਸ਼ ਹੋਗੀਆਂ
Bai Aida da song 10 15 saal ch ik aunda. Nale ustad g ne jo keha oh 1000% sahi aa..
@@MjDesiSwag ryt
Jehre kehnde c asi duniya ghuma ti 2 saala vich ni , 10 min de gaane ne ohna di duniya hilla diti ... Zindabaad Ustaad Babbu Maan ❣️
bro this is called true reaction even you considered each and evey paragraph and exemplified it 👌👌👌
One of the best and powerful song this year 🙏🙏😊🤗
Masterpiece by living legend. Ur reaction is equally beautiful. 👍👍
ਹੈ ਹਿਮੰਤ ਚੀਨੇ ਚੱਕਣ ਦੀ ਸੁਣਿਆ । ਬਾੲੀਤੋਂ
reaction dekhn da oohda mazza aanda jinu samj lge baki channel vale aave kusiiya reri jande aa baii tera rection vadiya ❤️❤️
ਸਹੀ ਆ ਗੱਲ ਬਾਈ ਜੀ
boht wadiya galll kahi bro
End ਗੱਲਬਾਤ ਕੀਤੀ ਅਾ y.! Ryt, Good
Laate sidhu te kokke pakke hun ni patte jande😂😂
Sahi aa bai eh pakke penchar lagge ne. Hun ni bolna kise ne.
Zamana hik de jor te jittya janda
Live hon wala button ta sub de phone ch hunda put
Yaara da ni shonk live te nit replyian da
bhai pta nhi kitni barr dekh liya h tere iss song ka reaction ❤️ hrr barr bhai double swad aunda✌️
best reaction..till date
Bai aa reaction thoda daily ek var ta dekhda hi aa m 😂❤❤❤
ਕਿਰਦਾਰ 🥰ਕੇ ਮਰੀਦ ਹੈਂ ਲੋਗ ਜਬਰਦਸਤੀ ਦਿਲੋਂ💞 ਪੇ ਰਾਜ🌏 ਕਿਆ ਨਹੀਂ ਜਾਤਾ😎€€
Love you respected brother Maan Saab 🦅
ਬਾਈ ਆਹ ਹੁੰਦਾ real reaction ਬਾਈ ਸਵਾਦ ਲਿਆਤਾ ਤੁਸੀ
Love uu bro
1000th like mera bai ji....♥️♥️
Sirra reaction aaa
Thanks veer...
Sirra reaction
Ustad ji de dhake chd gya c koi 😂, thok ta c ustad ji ne 😂😂😂🔥🔥👌👌👌
ਪੰਜਾਬੀਆਂ ਦੀ ਸਾਨ
ਸਾਡੀ ਜਾਨ
ਉਸਤਾਦ ਬੱਬੂ ਮਾਨ
Bhai for sidhu ki profile Q 😅
#ਨੀਦਾ ਉਡਾਣ ਤੇ ਤਰਥਲੀ ਮਚਾਉਣ ਦੇ ਲਈ।
ਜੱਟ ਦਾ ਤਾ ਨਾਮ ਹੀ ਕਾਫੀ ਐ।
ਲਿਖਦਾ ਜਵਾ ਪੁਣ ਪੁਣ ਕੇ ਸਬਦ ਨੂੰ ਛਾਣ ਕੇ ਲਿਖਦਾ।
ਜੋ ਉਪਰ ਦੇਖੇ ਦੁਨੀਆ ਉਹੀ ਦਿਲ ਅੰਦਰੋ ਦਿਖਦਾ।
ਨਾ ਕੋਈ ਬਣਾਉਟੀ ਹਾਸਾ ਨਾ ਕੋਈ ਕਰੇ ਚਲਾਕੀ।
ਡਰਦੇ ਨੇ ਫੇਕ ਸਟਾਰ ਫੇਕ ਵਿਊਆ ਵਾਲੇ ਕਰ ਇੰਟਰਵਿਊ ਮੰਗਦੇ ਫਿਰਦੇ ਮਾਫੀ ਐ।
ਪੰਜਾਬੀ ਬੋਲੀ ਦਾ ਸਰਮਾਇਆ ਮਿਠ ਬੋਲੜਾ ਜਿਹਾ ਖੁਦ ਨੂੰ ਉਹ ਕਹਿਦਾ ਜੀਰੋ।
ਕਰਦਾ ਗੱਲ ਹੱਕ ਸੱਚ ਦੀ ਸਰਕਾਰਾ ਤੇ ਤਵਾ ਹੈ ਲਾਉਂਦਾ
ਫੈਨਾ ਲੀਜੈਂਡ ਹੀਰੋ।
20 22 ਸਾਲ ਹੋ ਗਏ ਨੇ ਸੋਰਤ ਬਰਕਰਾਰ ਹੈ ਰੱਖੀ
ਫੈਨਾ ਨੂੰ ਪਿਆਰ ਹੈ ਕਰਦਾ ਝਲਦਾ ਜਿਉ ਹੁਦਾ ਪੱਖੀ।
ਵਹਿਮ ਦੇ ਇਲਾਜ ਨਾ ਹੁਦੇ ਤੇ ਝੂਠ ਨਾ ਸਾਫ ਹੁਦੇ ਪੀਕੇ ਕਦੇ ਸਾਫੀ ਐ।
ਕਿਸਾਨਾਂ ਤੇ ਮਜਦੂਰਾ ਕਿਰਤੀ ਕਾਮੀਆਂ ਦੀ ਗੱਲ ਕਰਦਾ।
ਰੇਟ ਮਿਲੇ ਫਸਲ ਦਾ ਨਿਤ ਸਰਕਾਰਾ ਉਤੇ ਵਰਦਾ।
ਬੇਰੁਜ਼ਗਾਰੀ ਦੇ ਮੁਦੇ ਗੀਤਾ ਵਿਚ ਚੱਕੇ ਨਿਤ ਸਟੇਜਾ ਤੇ।
ਐਫ ਬੀ ਇਨਸਟਾ ਤੇ ਫੈਨ ਨੇ ਗੱਲ ਕਰਦੇ ਮਾਨ ਦੀ ਪੇਜਾ ਤੇ।
"ਬੇਈਮਾਨ" ਦੀ ਹਰ ਗੱਲ ਸਿਰ ਮੱਥੇ "ਚਹਿਲਾ" ਨਾ ਵਾਅਦਾ ਖਿਲਾਫੀ ਐ।
#ਨੀਦਾ ਉਡਾਉਣ ਤੇ ਤਰਥਲੀ ਮਚਾਉਣ ਦੇ ਲਈ।
ਜੱਟ ਦਾ ਨਾਮ ਹੀ ਕਾਫੀ ਐ।❤ਬੱਬੂ ਮਾਨ।
✍✍ਨਿਮਾਣਾ ਲਖਵੀਰ ਸਿੰਘ ਚਹਿਲ ਰਾਜਪੁਰਾ।🙏 ਕੱਟੜ ਫੈਨ ਤੁਹਾਡਾ ਛੋਟਾ ਵੀਰ। ✍🙏🙏❤ਖੰਟ ਵਾਲਾ।
Bahut kaim veer... Jamai siraaa....
Adab punjabi awesome song and ur reaction on this song great keep it up bro.
Love from Pakistan
ਮੁੱਛ de ਮਾੜੋਗੇ ਨਾਲ ਲੱਲੀ-ਚੱਲੀ ਡਰਦੀ, ਜੱਦ ਜੱਟ ਪਿੰਡ ਹੁੰਦਾ ਮੰਡੀਰ ਪਿੰਡ ਨਹੁਓਂ ਵਡਦੀ... Ustaad G 😍⛳️❤️
Best reaction till the date🤘
Sira reaction veer
I love these reactions because he explains somethings too. I understand Punjabi but I find Babbu Manns songs harder to understand, esp some words.
Babbu maan ❤Love
Ha dislike walea sidhu tempu dea 🐏🐏 lagdea
Ehh Hea kiya comment
Shi gll 😂😂
Sahi kiha
Sachi gal aa
Sahi kiha
Sira Reaction Bro Sali Koi Bhed Ithe Mai Mai Kyu Ni Karn Aai😂😂 Kyuki Ustad Ji Teeka Bhar K Laya
Veer end reaction swad ah giya veer love u ustad ji
Biggest diss of the year.
Legend babbu maan.
Biggest dis-track of the era with full knowledge
Kisaan Bina Dane ni .
Aur Maan Bina gaane ni 🔥😍
Love you Maan Saab 😍
Kyaa baat aa bai. 100% sahi keha...
@@MjDesiSwag 🙏🙏
😍😍😍
Sirra Reaction paji 🐑🐑🐑💉💉💉💉😂😂😂😂
Great reaction bai .. nazara aagya jatta sab to kaim veere ..
Veere sahi gal hai song bada kaim aa
Bhut sohna reaction brother!🔥
ਓ ਮਾਨ ਸਾਬ ਨੇ ਦਿੜਬਾ ਲਾਈਵ ਵਿਚ ਕਿਹਾ ਸੀ। ਨਾ ਧਰਨ ਪਾਂ ਦਿਆ ਗੇ ਚਿਤਾ। ਨਾ ਕਰ
Kinnea nu khul k auni v nai kuj din...
@@MjDesiSwag Kya baat hai sahi hai 😅🙏😍
ਧਰਨ ਨਾਲ ਡਿਸਕ ਵੀ ਹਿਲਾ ਤੀ ਸਿੱਧੂ ਦੀ 🤣
Sira reaction bai
Wait kr rha c apke reaction da veere
Thanks Veer!! mai ta aap wait kar reha c gana sunan di... bahut kaim song aa.
Father of sidhu tempu
Babbu maan zindabaad💪🏻💪🏻💪🏻💪🏻
1. Ustaad maan saab
2. Aujla ni aujla
3. Sultaan baby beeba boys
Lub u alot for all ❤️❤️😘😘😘
Nd lbju bruhh great reaction😍😍🔥🔥
ਬਾਬੇ ਪੂਰਾ ਅੈਂਡ ਲਾਇਆ ਰਿਅੈਕਸ਼ਨ ਦਾ ਲਵ ਯੂ ਜੱਟਾ ਖੁਸ਼ ਕਰਤਾ ਲਵ ਯੂ ਉਸਤਾਦ ਬੱਬੂ ਮਾਨ 🙏
Best reaction....
Babu maan legend End aa yaar karo gal yraa✍️✍️✍️✍️👏👏💪💪💪❤❤❤
Me ta tera fan ho gya yg 👌👌👌💞💞💞💞
Support kro veer nu सारे ❤️❤️❤️❤️
Very very very very very
Nice
Song
Maan
Sab da
Siraaa reaction brodher ❤
This reaction has its own fan base..!
Roz dekhde aan din ch ik waari tn atleast.
Aa c reaction 😂😂 sawaaddddd👍👍👍 like khhoo k lai gyeaa y tu 👍👍
Att karyi aa Maan saab ne ❤❤
Great reaction Veere
Sirra reaction astaad.. 🔥🔥🔥🔥🔥🔥
Veer ji eh ta ustaad da teesar aa es song de 3 part hor aune aa he full song 40min kus sec da aa eh song hale auna aa purraa 👌👌❤❤💪💪
Veer g tuhada Reaction sb to best
Love you bro dilo bhut vadiya reaction ever seen 👌👌👌👌👌👌👌👌👌👍👍👍👍👍👍👍👍👍👍👍👍👍👍
22 great reaction and thank you for breaking down the Punjabi bars..🙏🙏
Sanjay Dutt ਫੇਮੋਸ krta ਭੇਡੂ ਨੇ 😅wah wah😂😂😂eda ਵਹਿਮ 😂😂😂
Sirraa reaction brooo keep it up 🔥
Khacha. Nu jwab vadia dita bai ji ne ,,
22 g tuhada reaction bahut wadiya wa.repeat te chalda wa baabe.love you maan SAAB and maan fans.
Bhot sona reaction hai bhai
Bai sirra aa nazare aa giya reaction
Maza aa giya 🤣💯❤️
Love you❤❤❤❤❤ bhai g from himachal pardesh bhai g love you hai
Tika lag gya doctor de, 😛😜 very nice reaction veer ji 🙏🙏❤️👌😍
Yr tere vrga same ek insta te sidhu di support kr reha c buhat😂 gussa na kri veer mainu lga shaid ohi aa tu.. babbu maan always💪🏼
Wah oh sohnya tera reaction sarya nalo vadiya har step to bad explain kita sara kus ✌️✌️✌️👍👍🙏🏻🙏🏻
Best reaction
O wahh bai sirraa vedio sirraa reaction awesom song
I've Subscribed ur channel after this True reaction.
Bhai apka ye reaction m roj dekta hu mja aa jata h bhai love from haryana
Best reaction 🤔 hajje ta part 1,2,3,4 v aune aa
Bhai Ji thxx dil to reaction kita tuc
Bhai nu dilo support hai
Pagi.... Reaction bhoo vekheee but smjh thoude toh hi lgdii yaa main lyrics di.... From Rohtak Haryana 🔥🔥🔥🔥.... Love you veer ❤️
Great reaction brother
Bahut reaction dekh lae but tera reaction sarea tu kaint laga y
Sirra 👌👌y jar ustad ta ustad aa bss End ustad jii👌👌😘
Babbu maan zindabad Legend jatt aa and aa
ਇਕ ਇਕ ਗੱਲ ਵਿੱਚ ਸੱਚਾਈ ਆ
Nice reaction aa bro hun ni bolda moosewala
Aah reaction taah legendary aah 👌
Sira reaction brother
👉👍👌👌👌👈💪
Siraaaaa reaction veer 🔥🔥🔥🔥🔥🔥🔥🔥🔥🔥🔥🅱️♏♥️ #adab_punjabi💪
best reaction 👌👌🔥
Whats app ਤੇ facebook ਅੱਡਾ negativity ਦਾ ੲੇਸੇ ਲੲੀ ੲੇਤੋ ਮੈ ਦੂਰ ਹੋ ਜਾਣਾਂ👍🏻
Very good veer.ji
Aah geet mei mei da trend torhgya.... 🔥🔥
Sahi keha bai