Wattan wala parna, without base, 3.50 meter
ฝัง
- เผยแพร่เมื่อ 18 ก.ย. 2022
- #wattanwalaparna #3.50_meter #rubia_voil_cloth #pagg_style_parna #navdeep_singh_ludhianvi
ਪੱਗ ਸਟਾਇਲ ਪਰਨਾ ਸਿੱਖੋ,ਬੜੇ ਹੀ ਸੋੱਖੇ ਢੰਗ ਨਾਲ। ਹੋਰ ਵੀਡੀਓ ਮੇਰੇ TH-cam Channel ਤੇ 👉 / navdeepsingh. .
#wattanwalaparna #3.50_meter #pagg_style_parna #navdeep_singh_ludhianvi
#gole_dastar
#taksali_dastar_new_shape
#gole_taksali_dastar
#3.50meter
#rubia_voil_cloth
#navdeep_singh_ludhuanvi
3.50 ਮੀਟਰ ਲੰਬਾਈ
ਰੂਬੀਆ ਵੈਲ ਕਪੜਾ
ਪੱਗ ਬੰਨ੍ਹਾਉਣ ਤੇ ਸਿੱਖਣ ਲਈ ਸੰਪਰਕ ਕਰੋ, ਵਿਆਹ ਸ਼ਾਦੀਆਂ ਲਈ ਵੀ ਖਾਸ ਪ੍ਰਬੰਧ ਹੈ 9569707276
To Tying TURBAN on SIKH and HINDU WEDDING contact 9569707276
ਦਸਤਾਰਾ ਲਈ ਪੂਣੀ • Wattan wali pagg di po...
ਦਸਤਾਰਾਂ ਲਈ ਬੇਸ/ turban base 😍👉 • ਪਟਿਆਲਾ ਸ਼ਾਹੀ ਤੇ ਅਮ੍ਰਿਤਸ...
HOW TO MADE BASE FOR TURBAN • ਬੇਸ ਦੀ ਤੈਹ ਲਾਉਣ ਦਾ ਸਹੀ...
ਸਵਾਗਤ ਹੈ ਜੀ ਤੁਹਾਡਾ ਮੇਰੇ TH-cam CHANNEL ਨਵਦੀਪ ਸਿੰਘ ਲੁਧਿਆਣਵੀ ਤੇ ,ਜੇਕਰ ਤੁਹਾਨੂੰ ਕਿਸੇ ਦਸਤਾਰ ਦੀ ਵੀਡੀਉ ਚਾਹੀਦੀ ਹੋਵੇ ਤਾਂ ਮੈਨੂੰ ਮੇਰੇ Instagram ਅਕਾਂਉਂਟ ਤੇ ਮੈਸੇਜ ਕਰ ਸਕਦੇ ਹੋ🚩ਇਸ ਲਿੰਕ ਤੇ ਕਲਿਕ ਕਰਕੇ 👉 / navdeepsing. .
LIVE TURBAN TUTORIAL ON Facebook 👉 / navdeepsingh. .
ਵੀਡੀਉ ਦੇ Comment Box ਚ COMMENT ਵੀ ਕਰ ਸਕਦੇ ਹੋ ਤੇ ਚੈਨੇਲ ਨੂੰ ਸਬਸਕ੍ਰਾਇਬ ਕਰਨਾ ਨਾ ਭੁਲਿਓ 👉 / navdeepsingh. .
ਤਾਂ ਜੋ ਨਵੀ ਪਾਈ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤਕ ਪਹੁੰਚ ਸਕੇ
#subscribe our #youtube channel 👉 / navdeepsingh. .
For any kind of #collaborations ,#promotional and #adertisement activities contact me 9569707276
RECENT VIDEOS 😎🚩
ADVANCED AMRITSAR SHAHI PAGG, I DE 4 PECH/ whole details😍 • Advanced 3d Amritsari ...
ਮੋਰਨੀ ਅਮ੍ਰਿਤਸਰੀ ਦਸਤਾਰ ll 15 ਪੇਚ ll 3ਡੀ / Morni Amritsari 1 INTO 3 PECH 👉 • 15 ਲੜੀ ਮੋਰਨੀ ਅਮ੍ਰਿੰਤਸਰ...
15 pecha wali 3D PAGG, AMRITSAR SHAHI DASTAR😍 • 15 ਲੜੀ ਅਮ੍ਰਿਤਸਰੀ /15 ...
Turban styles of Navdeep Singh😍 • Turban styles of every...
ਮੇਰੀਆਂ ਦਸਤਾਰਾਂ ਦੇ ਰੰਗ /My best2020 turban collection /
😍👉 • My 2020 turban👈 collec...
NIKKU STYLE MORNI PAGG, 6 PECH POCHVI PAGG 💖👉 • Nikku style ਮੋਰਨੀ Pagg...
1 ਦੇ 6 ਪੇਚ (31 ਲੜਾਂ ਵਾਲੀ) ਬਣਾਉਣੇ ਸਿੱਖੋ ਬੜੀ ਹੀ ਆਸਾਨੀ ਨਾਲ 1 DE 6 PECH 😎👉
• Maximum Pecha (31 PECH...
ਪਹਿਲੇ ਤੇ ਆਖਰੀ ਪੇਚ ਦਾ ਖਿਸਕਨਾ ਕਰੋ ਦੂਰ /FIRST AND LAST PECH PROBLEM? 😍 • ਪਹਿਲੇ ਤੇ ਆਖਰੀ ਪੇਚ ਦਾ ਖ...
ਮੋਰਨੀ ਅਮ੍ਰਿਤਸਰੀ 1 ਦੇ 2 ਪੇਚ / MORNI AMRITSAR SHAHI 1 INTO 2 PECH 👉💖 • Morni Amritsari Shahi ...
ਅਮ੍ਰਿਤਸਰੀ Turban ਨੂੰ ਪਿੰਚ ਕਰਨ ਦਾ ਸਹੀ ਤਰੀਕਾ/ How to Pinch Amritsari Turban 👉
• "PINCH PROBLEM" IN AMR...
How to tie MORNI PAGG / 5 turns / Tikhi Nok Morni / best tips • MORNI PAGG 5 PECH / 6 ...
ਪਹਿਲਾ ਤੇ ਆਖਰੀ ਪੇਚ ਮੋਰਨੀ ਅਮ੍ਰਿਤਸਰੀ/First and last pech Morni Amritsari😍👉
• ਪਹਿਲਾ ਤੇ ਆਖਰੀ ਪੇਚ ਲਾਉਣ...
ਪੋਚਵੀ ਪੱਗ, MORNI PAGG, 6 LADD, 3D TURBAN, STEP BY STEP 😍 • ਪੋਚਵੀ/ਮੌਰਨੀ😎 ਦਸਤਾਰ ਬੜੇ...
ਸੈਮੀ ਪਟਿਆਲਾ ਸ਼ਾਹੀ ਪੱਗ/SEMI PATIALA SHAHI PAGG, NEW SHAPE 😍 • ਸੈਮੀ ਪਟਿਆਲਾ ਸ਼ਾਹੀ ਪੱਗ/ ...
Subscribe my Gaming channel 👉 youtube.com/@navdeepgaming007
👍
❤
ਬਹੁਤ ਵਧੀਆ ਸ਼ਬਦ ਵਰਤੇ ਗਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਹਿਲਾਂ ਤਾਂ ਬਾਈ ਜੀ ਧੰਨਵਾਦ ਬਿਨ੍ਹਾਂ ਬੇਸ ਪਰਨੇ ਦੀ ਵੀਡੀਓ ਪਾਉਣ ਲਈ
ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Bai main ajj ton bad pagg bnnyea kraga❤😢
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁੰਦਰ ਭਰਨਾ ਸਜਾਇਆ ਹੋਇਆ ਹੈ ਵੀਰ ਜੀ
ਪਰਨਾ ਵੀਰ । ਭਰਨਾ ਨੀ
Waheguru ji rab tennu sarian khushiya deve mere veer
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਹਾਲੇ ਪੱਗ ਸ਼ੁਰੂ ਕੀਤੀ ਆ ਪਤਾ ਘੱਟ ਲਗਦਾ ਹਾਲੇ ਬਾਈ❤❤❤❤
Vir ji ma tuhadi video pehli vaar vekha ha tuhade bolan da tarika mainu bohot vadia lgeya
Waheguru ji ka Khalsa waheguru ji ki Fateh
ਬਾਈ ਜੀ ਬਹੁਤ ਸੋਹਣਾ,,,
ਬਹੁਤ ਹੀ ਵਧੀਆ ਵੀਰ ਜੀ
Veere bhaut soni pagg aa
Tuhadi har video bhut helpfull hundi aa veer
Navdeep ji tussi bahut achha kamm kar rahe ho.youngster nu pagg liye motivate kar rahe ho.🙏🙏🙏🙏
Waheguru Ji Ka Khalsa Waheguru Ji Ki Fateh . Very good. Smart way in a hurry. Thanks
Sira babe
baba ki hunda
God bless you 🙂
🙏 Waheguru ji 👏👏❣️
Waheguru ji 👏👏👏👏👏👏
WAHEGURU JI 🙏
Bahut.vdi.bai.ji.dhan.vad🙏🙏🪴🪴💚💚
Please wattan wali pagg di new bano special students plz
ਸਤਿਨਾਮ ਵਾਹਿਗੁਰੂ ਜੀ
God bless you beta ji 👍
👍👍
bhut vadia vir ji
thanka brother so much waheguru ji ka Khalsa waheguru ji ki Fateh ❤
ਬਹੁਤ ਵਧੀਆ
Waheguru ji ka Khalsa waheguru ji ki fathe 🙏🏻
Both vdia veere tusi both vdia Tareke nal dasiya ❤
ਵਾਹਿਗੁਰੂ ਜੀ
waheguru ji waheguru ji waheguru ji Bathinba punjibe
Waheguru ji ❤
Bhut khoob
Bhot vdia veer jii..🙏❣️
Bhot vadiya veer 👏
2 50meter parna video banayo
bahut vadhya veer ji thanks you
Thanks Bhai ji
Hlo Bai ji menu vi support kardo
ਬਹੁਤ ਵਧੀਆ ਵੀਰ❤
Waheguru ji waheguru ji waheguru 🙏🏻🙏
Thank you very much bro ❤️
ਬਹੁਤ ਵਧੀਆ ਜੀ।
ਬਹੁਤ ਵਧੀਆ ਵੀਰ ਜੀ❤❤❤
VEER JI JIDO MA PAGG BAN K STRAIGHT LARH LONNA HAN TAN MERI PAGG FRONT TOH WATTAN WALLI SIDE TOH THALLE HO JANDI HA
PLEASE KOI SOLUTION DSSO ESDA
Bhut Soni sardar ji
Nice 🙂 brother
ਬਹੁਤ ਵਧੀਆ ਵੀਰ ਜੀ 👍👍
Waheguru ji 🙏🙏❤️
Full respect bro ❤❤❤❤
Nice bro
Very good 👍🏼
Bahot jiada badia veer
Veer g siraa
Nic ver ji
Looking for this, for a long time, thanks bro ✨👍
Veer ji kine larh aye ne parne which
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵੀਰ ਵੱਟਾਂ ਵਾਲੀ ਪੱਗ ਦੀ ਵੀ ਵੀਡਿਉ ਅਪਲੋਡ ਕਰੋ
th-cam.com/video/G6zO25iYr9s/w-d-xo.html Aa video vekho g
bht vdia veer g
very good
Veer Bina kes to waatan wali pagg da method dsdo video bna ke🙏
Vadiya veer
Waheguru g ka Khalsa Waheguru g ki Fateh ❤❤
V shape gol parna liaoji paji
Hello paji sat shri akal tusi video kida upload kard aha
Bhut vadia turban ji very nice
Kya baat baat aa sardaar saab 💕 you
Waheguru ji 🙏🙏
Big fan
Waheguru ji
Thanks bro for this video
Nice G
Waheguru, Love from Assam
Waheguru ji waheguru 🙏🙏
Thanks bro 💓🙏
ਤੁਹਾਡੇ ਵਰਗੀ ਗੱਲ ਨਹੀਂ ਬਣਦੀ
Bahut sohna parna bro
Buat sohni dastar bro 👌👌
Nyc
Parna de back shape di video bnao ❤
End galbat bro
Bhut wadiya bai g ,, par panna panna na kaho "parna" bolo...
Very nice videos 22 ji ❤❤❤😊
Thanks a lot paa g
Nice veer ji
Nice ji
Bai thx for this tutorial
Bro normal vata wali pagg le k aao plz
Thanks pra 😍
🙏🙏
Wahaguru ji 🙏
ਵਾ ਕਿਅਾ ਬਾਤ ਹੈ ਭਰਾ ਜੀ
thank you veerji
Siira bro
V shape parna di video pls
Nice🎉🎉🎉
🙏🙏🙏❤️❤️
Brother...prne lyi best kphra khera laina chahida...
Jeda kapda pagg de lene oo ohi lelo
Good job.