Bhagwant Mann - Votan (Comedy) | ਭਗਵੰਤ ਮਾਨ - ਵੋਟਾਂ, ਰੈਲੀਆਂ ਤੇ ਚੋਣ ਨਿਸ਼ਾਨ (ਹਾਸ ਵਿਅੰਗ)

แชร์
ฝัง
  • เผยแพร่เมื่อ 3 ก.พ. 2025

ความคิดเห็น • 473

  • @ਭੌਰਅਵਤਾਰ
    @ਭੌਰਅਵਤਾਰ 2 ปีที่แล้ว +23

    ਸੁਪਨੇ ਹਕੀਕਤ ਵਿੱਚ ਬਦਲ ਗਏ ।🎉👏🙏

  • @AmanSinghKhalsa315
    @AmanSinghKhalsa315 3 ปีที่แล้ว +297

    ਸਿਰਾ ਹੋਈ ਜਾ ਰਹਾ ਮਾਨ ਸਾਬ ਪੂਰੇ ਪੰਜਾਬ ਚ੍ , ਬਾਕੀ ਤੁਹਾਡੇ ਤੋਂ ਉਮੀਦ ਬਹੁਤ ਏ ਪੂਰੇ ਪੰਜਾਬ ਨੂੰ । ਹਲਕਾ ਰਾਜਾਸਾਂਸੀ ਮਾਝੇ ਆਲੇ ਭਾਊ

    • @anonymousboy610
      @anonymousboy610 3 ปีที่แล้ว +7

      ਬਲਦੇਵ ਸਿੰਘ ਮਯਾਦੀਆਂ ਨੂੰ ਜਤਾਓ ਵੀਰੋ

    • @sukhrai390
      @sukhrai390 3 ปีที่แล้ว +5

      ਰਾਜਾਂਸਾਸੀ ਹਲਕੇ ਵਾਲਿਓ ਬਲਦੇਵ ਸਿੰਘ ਮਯਿਦੀਆ ਨੂੰ ਵੋਟ ਦੋ ਇਸ ਵਾਰ ਆਪ ਦੀ ਸਰਕਾਰ 🙏❣️

    • @guri.mxhla7983
      @guri.mxhla7983 3 ปีที่แล้ว +2

      Kive aa bai mahol majhe ch?

    • @satwindersingh6862
      @satwindersingh6862 3 ปีที่แล้ว +4

      ਸਰਕਾਰ ਮਾਲਵਾ ਬਣਾ ਦਿੰਦਾ

    • @baljindersandhu650
      @baljindersandhu650 3 ปีที่แล้ว

      Majitha🤘

  • @GurnamOrganicFresh
    @GurnamOrganicFresh 3 ปีที่แล้ว +195

    ❣️🙏ਵੀਰੋ ਸਾਰੇ ਮਿਲ਼ਕੇ ਸਾਥ ਦਿਉ ਭਗਵੰਤ ਮਾਨ ਦਾ ਇਹ ਪੰਜਾਬ ਨੂੰ ਖੁਸ਼ਹਾਲ ਕਰਨ ਲਈ ਲੋਟੂ ਟੋਲਿਆਂ ਨਾਲ਼ ਮੱਥਾ ਲਾਈ ਫ਼ਿਰਦਾ ਜਿਹੜੇ ਲੰਬੇ ਸਮੇਂ ਤੋਂ ਲੋਕਾਂ ਨੂੰ ਲੁੱਟਦੇ, ਕੁੱਟਦੇ ਆ ਰਹੇ ਨੇ, ਐਤਕੀਂ ਝਾੜੂ ਚੱਲੂਗਾ ਪੂਰੇ ਪੰਜਾਬ ਵਿੱਚ ❣️💯✅Next CM of Punjab Bhagwant Mann 🇮🇳✅💯❣️!!!

    • @kuldipsingh5787
      @kuldipsingh5787 3 ปีที่แล้ว +1

      All Top Politicians are united to defeat Navjot Sidhu

    • @GurnamOrganicFresh
      @GurnamOrganicFresh 3 ปีที่แล้ว +8

      @@kuldipsingh5787 ਸਿੱਧੂ ਦੇ ਪ੍ਰਧਾਨ ਹੋਣ ਤੇ ਵੀ ਆਪਣੀ ਹੀ ਪਾਰਟੀ ਵਿੱਚ ਇਹਦੀ ਕੋਈ ਨਹੀਂ ਮੰਨਦਾ!!!

    • @kuldipsingh5787
      @kuldipsingh5787 3 ปีที่แล้ว +3

      10 ਕਰੋੜ ਦਾ ਫੁੱਲ ਤਾਂ ਪੈ ਗਿਆ ਲੋਈ ਤੇ 💐💐

    • @GurnamOrganicFresh
      @GurnamOrganicFresh 3 ปีที่แล้ว

      @@kuldipsingh5787 ਸਹੀ ਕਿਹਾ ਵੀਰ 😊☺️

  • @mansakhan3341
    @mansakhan3341 3 ปีที่แล้ว +413

    ਮੇਰੇ ਅਤੇ ਮੇਰੇ ਸਮੁੱਚੇ ਪਰਿਵਾਰ ਦੀਆਂ ਵੋਟਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ 🙏🙏🙏🙏🙏❤️❤️❤️❤️

    • @tarnjotkaur3305
      @tarnjotkaur3305 3 ปีที่แล้ว +12

      ਵੀਰ ਜੀ ਆਪਣੇ ਵੀ ਸਾਰੇ ਪਰਿਵਾਰ ਦੀਆਂ ਆਮ ਆਦਮੀ ਨੂੰ ਜੀ ਵੋਟਾਂ ਹਨ ਜੀ

    • @rajveersohal2124
      @rajveersohal2124 3 ปีที่แล้ว +4

      @@tarnjotkaur3305 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧,

    • @MrNehal-jt7ez
      @MrNehal-jt7ez 3 ปีที่แล้ว +2

      same to bro

    • @MrNehal-jt7ez
      @MrNehal-jt7ez 3 ปีที่แล้ว +2

      @@tarnjotkaur3305good job sister

    • @salmamalik6917
      @salmamalik6917 3 ปีที่แล้ว +3

      Asi vi AAP naal ay

  • @sukwindersingh4449
    @sukwindersingh4449 3 ปีที่แล้ว +62

    CM Mann Saab
    ਅਸੀਂ ਤੇਰੇ ਨਾਲ ਹੈ
    ਲੁਧਿਆਣਾ ਵਾਲੇ
    ਇਸ ਵਾਰ ਝਾੜੂ ਵੇਰ ਦੋ ਪੰਜਾਬੀਓ 🌹
    ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੋ 🙏

  • @anonymousboy610
    @anonymousboy610 3 ปีที่แล้ว +95

    ਆਮ ਆਦਮੀ ਪਾਰਟੀ ਜ਼ਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @rajindersingh5220
    @rajindersingh5220 3 ปีที่แล้ว +109

    ਭਗਵੰਤ ਸਿੰਘ ਮਾਨ ਜਿੰਦਾਬਾਦ

  • @BaljitSingh-rj3qc
    @BaljitSingh-rj3qc 3 ปีที่แล้ว +17

    ਵੀਰੋ ਸਾਥ ਦਿ ਮਾਨ ਸਾਹਿਬ ਜੀ ਦਾ ।ਇਸ ਨੇ ਸਾਡੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ।ਆਪਣਾ ਕਰੋੜਾਂ ਰੁਪਏ ਕਮਾਉਣ ਵਾਲਾ ਕੈਰੀਅਰ ਛੱਡਿਆ ।ਫਿਲਮਾਂ ਅਤੇ ਕਾਮੇਡੀ ਵਿੱਚ ਕਰੋੜਾਂ ਕਮਾ ਸਕਦਾ ਸੀ ਪਰ ਇਸ ਨੂੰ ਸਾਡੇ ਨਾਲ ਸਨੇਹ ਹੈ ਸਾਡਾ ਉਜੜ ਦਾ ਪੰਜਾਬ ਖੁਦਕੁਸ਼ੀ ਕਰਦੇ ਕਿਸਾਨ ਝਲੇ ਨਹੀਂ ਜਾਂਦੇ ।ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਇਸ ਦਾ ਸਾਥ ਦੇਈਏ ਅਤੇ ਪੰਜਾਬ ਨੂੰ ਬਚਾਈਏ।ਪੰਜਾਬ ਦੀ ਆਨ ਬਾਨ ਤੇ ਸ਼ਾਨ ਸਾਡਾ ਮਾਣ ਬਬਰ ਸ਼ੇਰ ਭਗਵੰਤ ਮਾਨ ਜਿੰਦਾਬਾਦ ।

    • @beantsingh5807
      @beantsingh5807 7 วันที่ผ่านมา

      ਭੰਡ ਪੰਜਾਬ ਦਾ

  • @Gurlalsingh-oo9dq
    @Gurlalsingh-oo9dq ปีที่แล้ว +2

    ਭਗਵੰਤ ਸਿੰਘ ਮਾਨ ਜੀ ਤੁਸੀਂ ਬਹੁਤ ਵਧੀਆ ਢੰਗ ਤਰੀਕਿਆਂ ਨਾਲ ਕੰਮ ਕਰ ਰਹੇ ਹੋ ਪ੍ਰਭੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪ੍ਰਵਾਨ ਕਰਨੀ ਜ਼ੀ

  • @dhiansingh3103
    @dhiansingh3103 3 ปีที่แล้ว +57

    ਭਗਵੰਤ ਸਿੰਘ ਮਾਨ ਜੀ ਇਸ ਵਾਰੀ ਮੁੱਖ ਮੰਤਰੀ ਜ਼ਰੂਰ ਬਣਕੇ ਦਿਖਾ ਸੂਬੇ ਦੀ ਜਨਤਾ ਨੂੰ ਪਰ ਅਸੀਂ ਵੀ ਫਿਰ ਸਮੇਤ ਸਾਰਾ ਟੱਬਰ ਤੇਰੇ ਨਾਲ ਹਾਂ ।

  • @khushibaath3903
    @khushibaath3903 ปีที่แล้ว +3

    Great man Bhagwant Maan Saab 👏🏻 👌 Good working for Punjab and Punjabi people 👏🏻 👍🏼 👌

  • @Gaurav-mp4lw
    @Gaurav-mp4lw 3 ปีที่แล้ว +42

    He will be declared as Punjab Chief Minister on 10th of March 2022. He is going to create history on 10th March 2022. I'm from Himachal and fully support Bhagwant Mann Sir✌✌

  • @pammabasanti3035
    @pammabasanti3035 3 ปีที่แล้ว +134

    ਸਾਡਾ ਮਾਣ ਭਗਵੰਤ ਮਾਨ ✌️🙏❤️❤️

  • @sukhdevkamboz3741
    @sukhdevkamboz3741 3 ปีที่แล้ว +57

    ਅਸੀ ਵੀ ਮਾਨ ਜੀ ਦੇ ਨਾਲ ਹਾਂ ਹਲਕਾ ਲੰਬੀ ਆਪਜ਼ਿੰਦਾਬਾਦ

  • @JaswinderKaur-xx1mw
    @JaswinderKaur-xx1mw ปีที่แล้ว +1

    ਸਾਡੀਆ ਸਾਰੀਆ ਵੋਟਾਂ aam aadami party ਨੂੰ ❤❤❤❤❤

  • @onlyaap1493
    @onlyaap1493 3 ปีที่แล้ว +7

    Kmal di gal har gal ch rajneeti di gal 🙏🙏🙏🙏

  • @mandeepkaur906
    @mandeepkaur906 3 ปีที่แล้ว +8

    ਸਾਡੇ parivaar,rishtedaar,frnds,sara pind nu jor layia pya v maan hi ਜਿੱਤੇ har haal

    • @rajveersohal2124
      @rajveersohal2124 3 ปีที่แล้ว +1

      Mandeep Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @sabiagroindustries1888
    @sabiagroindustries1888 3 ปีที่แล้ว +60

    ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਹੈ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਕਸ਼ੇ ਮੇਰੀ ਆਮ ਆਦਮੀ ਪਾਰਟੀ ਦੀ ਜਿਤ ਪ੍ਰਾਪਤ ਹੋਵੇ

  • @deepakmanchanda5196
    @deepakmanchanda5196 3 ปีที่แล้ว +21

    Waheguru Mehr kare 🙏🏻
    AAM AADMI PARTY di sarkar bane Punjab mh 🙏🏻🙏🏻
    Bhagwant mann saab CM bane Punjab de ❤️ ✨ Dil se yahi ardaas hai 🙏🏻 🙏🏻

  • @Kanumeena803
    @Kanumeena803 2 ปีที่แล้ว +9

    "जीवन का पथ जहां से शुरू होता है, वो राह दिखाने वाला गुरु ही होता है जिसके मन में गुरु के लिए सम्मान होता है, उसके चरणों में एक दिन पूरा जहान होता है " All THE BEST

  • @MangaSingh-bk9mp
    @MangaSingh-bk9mp 3 ปีที่แล้ว +11

    ਮਾਨਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਹਲਕਾ ਨਾਭਾ ਜ਼ਿਲ੍ਹਾ ਪਟਿਆਲਾ

  • @jaswantsinghpradhan7470
    @jaswantsinghpradhan7470 3 ปีที่แล้ว +31

    😂😁😊िਮਠੀਆਂ ਯਾਦਾਂ

  • @ਭਾਈਜਗਸੀਰਸਿੰਘਬਾਜਵਾ
    @ਭਾਈਜਗਸੀਰਸਿੰਘਬਾਜਵਾ 3 ปีที่แล้ว +74

    ਕਾਲੀਓ ਕਾਂਗਰਸੀਓ ਤੁਸੀਂ ਪੰਜਾਬ ਵੇਚ ਸੁੱਟਿਆ ਹੈ ਕਾਂਗਰਸ ਮੁਰਦਾਬਾਦ ਕਾਲੀ ਮੁਰਦਾਬਾਦ Bjp ਮੁਰਦਾਬਾਦ ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌾🌾🌽🌽ਸਾਡਾ ਈਮਾਨਦਾਰ ਲੀਡਰ ਜਿੰਦਾਬਾਦ ਭਗਵੰਤ ਸਿੰਘ ਮਾਨ 👌👌👌

  • @sukhsandhu2955
    @sukhsandhu2955 3 ปีที่แล้ว +16

    Sada cm bhagwant maan love you zindabad

  • @crazyindianguy3134
    @crazyindianguy3134 2 ปีที่แล้ว +1

    He never thought he will become
    A politician one day....... .. ... ...... .....

  • @Lakshaysahil1616
    @Lakshaysahil1616 3 ปีที่แล้ว +3

    Veere is baar sara punjab tuhade nal hai 🙏 AAP zindabad 🙏 bhagwat maan veera zindabad 🙏🤗❤️

  • @rajveerkaur926
    @rajveerkaur926 3 ปีที่แล้ว +9

    ਭਗਵੰਤ ਮਾਨ ਜ਼ਿੰਦਾਬਾਦ 🙏🙏🙏 ਵਹਿਗੁਰੂ ਜੀ ਕਿਰਪਾ ਕਰਨ 🙏🙏🙏

    • @rajveersohal2124
      @rajveersohal2124 3 ปีที่แล้ว +1

      Rajveer Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @KuldeepSingh-tu1sk
    @KuldeepSingh-tu1sk 3 ปีที่แล้ว +2

    ਕਿਆ ਬਾਤ ਹੈ ਜੀ

  • @sukhdevkamboz3741
    @sukhdevkamboz3741 3 ปีที่แล้ว +17

    ਸੀ ਐਮ ਪੰਜਾਬ ਮਾਨ ਸਾਹਿਬ

  • @harjitbariana9268
    @harjitbariana9268 3 ปีที่แล้ว +8

    Omg when we watch this video no mo stress thx ji your dream comes true jindabad Frm Vancouver

  • @YOG24Rajput
    @YOG24Rajput 2 ปีที่แล้ว

    Thank you fr sharing

  • @pammabrar5171
    @pammabrar5171 3 ปีที่แล้ว +70

    ਮਾਨ ਸਹਿਬ ਜਿੰਦਾਬਾਦ

  • @MandeepSingh-pd5rb
    @MandeepSingh-pd5rb 3 ปีที่แล้ว +13

    Aam Aadami Party Zindabad Maan Saab the great work and man Zindabad

  • @MandeepSingh-pd5rb
    @MandeepSingh-pd5rb 3 ปีที่แล้ว +16

    Bahgwant Maan Saab the great work and man Zindabad

  • @baldevsinghbuttar8293
    @baldevsinghbuttar8293 2 ปีที่แล้ว +1

    Very nice.Cm.saab.ji.

  • @ManmeetSandhu.46
    @ManmeetSandhu.46 3 ปีที่แล้ว +4

    Love you Maan Saab 😘
    Only aap ਭਗਵੰਤ ਮਾਨ ❤😍✌
    ਪੜਿਆ ਲਿਖਿਆ ਤੇ ਇਮਾਨਦਾਰ ਲੀਡਰ ਭਗਵੰਤ ਸਿੰਘ ਮਾਨ 😘 ਨਾ ਰੇਤਾ ਵੇਚਦਾ ਨਾ ਚਿੱਟਾ 😊
    2 ਵਾਰ MP ਬਣਨ ਤੋ ਬਾਅਦ ਜਾਇਦਾਦ ਘਟਾਈ ਆ ਵਧਾਈ ਨਹੀ? ਪਾਰਲੀਮੈਂਟ ਚ ਹਿੱਕ ਠੋਕ ਕੇ ਬੋਲਣ ਵਾਲਾ ਸਾਡਾ ਮਾਨ 🤗
    ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਵਾਉਣ ਵਾਲਾ ਯੋਧਾ 🙏😍
    ਕਿਸਾਨਾਂ ਦੇ ਹੱਕ ਚ ਗਰਜਣ ਵਾਲਾ ✌
    ਹਜਾਰਾਂ ਪੰਜਾਬੀ ਜੋ ਬਾਹਰਲੇ ਦੇਸ਼ਾ ਚ ਫਸੇ ਹੋਏ ਸੀ ਉਹਨਾਂ ਨੂੰ ਛੁਡਾਕੇ ਵਾਪਸ ਪੰਜਾਬ ਲਿਆਉਣ ਵਾਲਾ ਮਾਨ 💯
    ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੱਗ ਬੰਨ੍ਹਣ ਵਾਲਾ ਇਨਕਲਾਬੀ ਬੰਦਾ 🤗😇
    ਇਨਕਲਾਬ ਜਿੰਦਾਬਾਦ 💪
    ਤੇਰੇ ਯਾਰ ਨੂੰ ਦੰਬਣ ਨੂੰ ਫਿਰਦੇ ਸੀ ਪਰ ਦੰਬਦਾ ਕਿੱਥੇ ਆ 😍💪✌

  • @jantsingh5251
    @jantsingh5251 ปีที่แล้ว

    Jug jug jive manna Mann punjab da tu

  • @GurpreetSingh-le7vc
    @GurpreetSingh-le7vc 3 ปีที่แล้ว +31

    ਸਾਡੇ ਪਾਰਿਵਾਰਿਕ ਮੈਂਬਰਾਂ ਦੀਆ ਵੋਟਾਂ ਆਮ ਆਦਮੀ ਪਾਰਟੀ ਨੂੰ ਹੀ ਪਾਉਣੀਆਂ.. ਮੈਂ ਆਪ ਕੁਵੈਤ ਹਾਂ ਅਸੀਂ ਤੇ ਇਥੋ ਹੀ ਪ੍ਰਚਾਰ ਆਮ ਆਦਮੀ ਪਾਰਟੀ ਦਾ ਕਰਦੇ ਹਾਂ

  • @jarnailsingh9560
    @jarnailsingh9560 3 ปีที่แล้ว +35

    next cm bhagwant mann zindabaad

  • @ਜਸਵੀਰਸਿੰਘਬੰਗਾਂਜਸਵੀਰਸਿੰਘਬੰ-ਙ5ਰ

    ਗੰੜ੍ਸ਼ੰਕਰ.ਤੋ.ਪੁਰੀ.ਸਪੋਟ.ਆਂ.ਜੀ

  • @abcnewsentertainment786
    @abcnewsentertainment786 2 ปีที่แล้ว +3

    ਮੁਬਾਰਕਾਂ ਭਗਵੰਤ ਮਾਨ ਜੀ

  • @JaspreetSingh-gs8yo
    @JaspreetSingh-gs8yo 2 ปีที่แล้ว +1

    Cm Saab ban gye aa apne maaan Saab zindabad love you

  • @narinderkumar5240
    @narinderkumar5240 3 ปีที่แล้ว +6

    Very nice 👌

  • @harmeshsingh2017
    @harmeshsingh2017 ปีที่แล้ว +1

    Very nice CM maan sahib jindabad

  • @subedarsaab7834
    @subedarsaab7834 2 ปีที่แล้ว

    Jagtar jaggi te Bhagwant mann dono sira aa jaggi bai ni disda hun apne none aa

  • @KuldeepSingh-xn7df
    @KuldeepSingh-xn7df 2 ปีที่แล้ว

    100/110//chakk do garebia sir ji full sapot

  • @navjitkaur4899
    @navjitkaur4899 2 ปีที่แล้ว

    Maan sb sb aaap naal ne

  • @amarjitpandherpandher4803
    @amarjitpandherpandher4803 2 ปีที่แล้ว

    ਮਾਨ ਸਾਹਿਬ ਅਸੀਂ ਮਾਲਵੇ ਵਾਲੇ ਹਾਂ ਤੇਰੇ ਤੋਂ ਜਾਨ ਬਾਰਦੇ ਹਾਂ । ਤੇਰੇ ਤੋਂ ਬਗੈਰ ਪੰਜਾਬ ਨੂੰ ਕੋਈ ਬਚਾ ਨਹੀਂ ਸਕਦਾ ।

  • @dalveersingh7359
    @dalveersingh7359 3 ปีที่แล้ว +1

    Mann shb jandabad ji

  • @satwindersingh6862
    @satwindersingh6862 3 ปีที่แล้ว +12

    ਤੁਸੀ ਮੇਰੇ ਪੰਜਾਬ ਵਾਸੀਓ ਜਾਤ ਜਾਂ ਧਰਮ ਦੇ ਨਾਮ ਤੇ ਵੋਟ ਨਾ ਕਰਿਓ ਤੁਸੀਂ ਆਪਣਾ ਨੇਤਾ ਚੁਣਨਾ ਆਪਣਾ ਜੀਜਾ ਨਹੀਂ ਜਿਹਦੀ ਜਾਤ ਜਾ ਧਰਮ ਵੀ ਮਿਲਦਾ ਹੋਵੇ । ਸੋ ਬੇਨਤੀ ਆ ਵਧੀਆ ਬੰਦੇ ਦੀ ਚੋਣ ਕਰੀਓ । 🙏🏻🙏🏻

  • @PrinceKumar-cf7ek
    @PrinceKumar-cf7ek 3 ปีที่แล้ว +5

    God bless🙏💐💐💐🙏..,, jii

  • @Baaghisangruri
    @Baaghisangruri 3 ปีที่แล้ว +59

    ❤️ਵੀਰ ਭਗਵੰਤ ਮਾਨ ਸਿਰਾ ਆ🙏
    ❤️ਵੀਰ ਤੂਸੀ ਵਿਕਣਾ ਨੀ ਆ ❤️
    ❤️ਸਿਰਫ ਆਪਣੀ ਵੋਟ ਚਾੜੂ ਨੂੰ ਪਾਊਣੀ ਆ😎
    ❤️ਕਿਊਕੀ ਆ ਚਂ ਚਾੜੂ ਆ ਪ੍ਰਧਾਨ ਸਾਫ ਆ ਹੀ ਕਰਦਾ ਆ😂

    • @sukhwantsingh7429
      @sukhwantsingh7429 3 ปีที่แล้ว +5

      ਝਾੜੂ ਹੁੰਦਾ ਭਰਾਵਾਂ ਚਾੜੂ ਨਹੀ 😁

    • @Baaghisangruri
      @Baaghisangruri 3 ปีที่แล้ว +2

      @@sukhwantsingh7429 dehki ja eho padu 😂

  • @manormagarg8197
    @manormagarg8197 2 ปีที่แล้ว +1

    Very good veer 🙏❤

  • @vicykkataria9175
    @vicykkataria9175 2 ปีที่แล้ว

    😁😁😁👍👍👍 nice Dhillon

  • @sharanjitkaurkang2671
    @sharanjitkaurkang2671 2 ปีที่แล้ว +14

    He served as a strong opposition long before entering the politics... Hats off

  • @ArshChahal47
    @ArshChahal47 3 ปีที่แล้ว +1

    ਵਾਹ vota de dina ch vadhia idea laya music waves aleo.

  • @sarwansingh6636
    @sarwansingh6636 ปีที่แล้ว

    Cm maan g love you god bless you❤❤❤❤❤

  • @akshdeepbsinghakshdeepkala8890
    @akshdeepbsinghakshdeepkala8890 3 ปีที่แล้ว +2

    Waheguru ji veer nu jit baksho

  • @kalasingh5829
    @kalasingh5829 3 ปีที่แล้ว +1

    Odia video Bhagwant Mann de bahut badhiya lagi

  • @swaranverygoodsingh8501
    @swaranverygoodsingh8501 3 ปีที่แล้ว +18

    Wah ਮਾਨ ਸਾਬ੍ਹ

  • @ArshdeepSingh-ql7yb
    @ArshdeepSingh-ql7yb 2 ปีที่แล้ว +2

    I am from future this man have become ml in punjab

  • @inderkapoorkapoor4419
    @inderkapoorkapoor4419 3 ปีที่แล้ว +6

    Awesome video

  • @pritpalsingh2789
    @pritpalsingh2789 3 ปีที่แล้ว +54

    Mann is multi talented personality

  • @jaswindersinghbatth617
    @jaswindersinghbatth617 2 ปีที่แล้ว +1

    Very very nice video 😄 thanks 😁☺️😀😆😆😆🤣🤣😅👍👍👍👍👍

  • @gurpreetsinghtoor8928
    @gurpreetsinghtoor8928 3 ปีที่แล้ว +53

    ਮਾਨ ਸਾਬ ਜ਼ਿੰਦਾਬਾਦ 👍👍👍

  • @betasingh9328
    @betasingh9328 3 ปีที่แล้ว +1

    ਇਸ ਵਾਰ ਜੰਗ ਜਰੂਰ ਜਿੱਤ ਲੈਣੀ ਭਗਵੰਤ ਮਾਨ ਮੁੱਖ ਮੰਤਰੀ ਬਣਾ ਕੇ ਭਗਵੰਤ ਮਾਨ ਨੂੰ ਵੱਧ ਤੋ ਵੱਧ ਵੋਟਾ ਪਾਉ ਆਮ ਆਦਮੀ ਪਾਰਟੀ ਜਿੰਦਾਬਾਦ

  • @HarjinderBhullar6076
    @HarjinderBhullar6076 3 ปีที่แล้ว +1

    ਮਾਨ ਘੈਂਟ ਤਾਂ ਪਹਿਲਾਂ ਵੀ ਬਹਿਜਾ ਬਹਿਜਾ ਬਹਿਜਾ ਕਰਾ ਦਿੰਦਾ ਸੀ, ਲੋਕਾਂ ਦਾ ਮੰਨੋਰੰਜਨ ਕਰਕੇ, ਤੇ ਹੁਣ ਤਾਂ ਮੁੱਖ ਮੰਤਰੀ ਪੰਜਾਬ ਬਣਕੇ ਲਾਉ ਤੜਕੇ, ਘਰ ਘਰ ਵਿਚ ਚੱਲੀ ਗੱਲ ਇਸ ਵਾਰ ਭਗਵੰਤ ਮਾਨ ਘੈਂਟ ਮਾਰੂਗਾ ਮੱਲ, ਮਾਨਾਂ ਕਿੱਲੀ ਦੱਬੀ ਚੱਲ, ਕੋਈ ਨੀ ਝਾਕ ਸਕਦਾ ਭਾਵੇਂ ਸਾਰੇ ਰਲ ਜਾਣ ਤੇਰੀ ਹਵਾ ਦੇ ਵੱਲ, ਕਿਸੇ ਦੇ ਵਿਚ ਨੀ ਜਿਹੜੀ ਇਮਾਨਦਾਰੀ ਵਾਲੀ ਭਗਵੰਤ ਮਾਨਾਂ ਤੇਰੇ ਵਿਚ ਆ ਗੱਲ

  • @hardworkfit..2347
    @hardworkfit..2347 2 ปีที่แล้ว

    Wa maan sahab salute aapko ,,

  • @roopalivirk2071
    @roopalivirk2071 3 ปีที่แล้ว +32

    Vote and Support AAP , our CM S.Bhagwant Mann 👍

  • @guns0734
    @guns0734 2 ปีที่แล้ว

    Irony was that it was a literal rehearsal

  • @mjsg8476
    @mjsg8476 2 ปีที่แล้ว +8

    Incoming CM of Punjab with high hopes 🤴.

  • @SatnamSingh-tr9ms
    @SatnamSingh-tr9ms 2 ปีที่แล้ว +1

    Maan saab g 🙏💗💗💗💗💗💗🙏🙏🙏🙏💪💪💪💪💪

  • @manpreetsingh-ck2ur
    @manpreetsingh-ck2ur 3 ปีที่แล้ว +5

    Full sport bai love u. A tere nl

  • @GurvinderSingh-mu4rb
    @GurvinderSingh-mu4rb 3 ปีที่แล้ว +10

    Great

  • @HappyPandherhe
    @HappyPandherhe 2 ปีที่แล้ว

    2022 jit geya sada maan Bhagwant maan Punjab da new CM ragad ke rakh te Sare Akali Congress wale

  • @onlyaap1493
    @onlyaap1493 3 ปีที่แล้ว +2

    Great ajj mera putt sade ghar aggi gya tnxxxx

  • @gurshibbhullar4930
    @gurshibbhullar4930 3 ปีที่แล้ว +1

    ਮਾਨ ਸਾਬ ਤੇਰੇ ਤੋ ਲੋਕਾਂ ਨੂੰ ਬਹੁਤ ਵੱਡੀਆਂ ਆਸਾ ਨੇ ਜੱਟਾਂ

  • @kamalkamboj8164
    @kamalkamboj8164 3 ปีที่แล้ว +11

    AAP ZINDABAD Bhagwant Maan next CM PB

  • @lovedeepsinghmaan4235
    @lovedeepsinghmaan4235 2 ปีที่แล้ว

    Love aa jatta am v maan

  • @lokeshbaswal6740
    @lokeshbaswal6740 3 ปีที่แล้ว +1

    Balle balle ❤️👍🙏

  • @sewaksingh7629
    @sewaksingh7629 3 ปีที่แล้ว +6

    Maan maan very good

  • @Baaghisangruri
    @Baaghisangruri 3 ปีที่แล้ว +9

    siraaa yr 😂😂😂

  • @sandeephoshiarpuriye7507
    @sandeephoshiarpuriye7507 2 ปีที่แล้ว

    Siraa bhji

  • @babananakdihatti45
    @babananakdihatti45 3 ปีที่แล้ว +1

    Waheguru maan ji nu chardi Kala ch rakhn

  • @gurdeepsra25
    @gurdeepsra25 3 ปีที่แล้ว +4

    Pura majha belt tere nal aa maana,, Aap jindavad

  • @rajvirbrar631
    @rajvirbrar631 3 ปีที่แล้ว +1

    ਟੀਮੋ ਇਹ ਮੌਕਾ ਨਾ ਗਵਾ ਦਿਓ।ਵਾਰ-ਵਾਰ ਨਹੀਂ ਆਉਣਾ ਇਹ ਮੌਕਾ ।Vote for AAP

  • @harmeetkharoud8994
    @harmeetkharoud8994 2 ปีที่แล้ว

    ਹੁੰਜਾ ਫੇਰ ਜਿੱਤ ਮੁਬਾਰਕ ਹੋਵੇ ਮਾਨ ਸਾਹਿਬ ਜੀ

  • @reshamlal1948
    @reshamlal1948 3 ปีที่แล้ว +2

    ਸਾਡੇ ਪਿੰਡ ਦੀਆਂ ਸਾਰੀਆਂ ਵੋਟਾਂ ਇਸ ਵਾਰ ਚੰਨੀਸਹਿਬ ਦੀਆਂ

  • @RamSingh-wt7ks
    @RamSingh-wt7ks 3 ปีที่แล้ว +1

    very nice 👍🙏

  • @mobilecare6044
    @mobilecare6044 3 ปีที่แล้ว +8

    Aam Aadmi parti ✔✔

  • @harpreetsidhuaustralia
    @harpreetsidhuaustralia 3 ปีที่แล้ว +6

    🔥🔥

  • @sarbjeetkaur2816
    @sarbjeetkaur2816 3 ปีที่แล้ว +6

    God Bless bhagwant maan

  • @grewal7018
    @grewal7018 3 ปีที่แล้ว

    main bachpan to hi mann sabb nu sunda a riha Ona di har gall sistem te hi hundi a har cassate vich

  • @RupinderSingh-oz2pt
    @RupinderSingh-oz2pt 3 ปีที่แล้ว +1

    Bhagwant maan nu ek war jassi nu zarror milna chahidaaa...

  • @sukhjeevenkaur2150
    @sukhjeevenkaur2150 2 ปีที่แล้ว +1

    Maan saab jinda baad 👍🏻👍🏻❤️❤️🥰

  • @bhangakhan3064
    @bhangakhan3064 2 ปีที่แล้ว

    wah wah C M saab ji

  • @sukhdevmann267
    @sukhdevmann267 3 ปีที่แล้ว +4

    Aam aadmi party zindabad Bhagwant Mann Jindabad

  • @sukhwinderrandhawa8192
    @sukhwinderrandhawa8192 3 ปีที่แล้ว +10

    100% cm maan saab ok

  • @pritpalsingh2789
    @pritpalsingh2789 3 ปีที่แล้ว +14

    Excellent comedy😂

  • @gaggidhillwal5746
    @gaggidhillwal5746 3 ปีที่แล้ว +7

    Mann y jindabad