ਲੁੱਚਾ ਬੁੜਾ 28 LUCHA BUDA PUNJABI BEST SHORT MOVIE 2023 | PUNJABI FILM JATT BEAT RECORD

แชร์
ฝัง
  • เผยแพร่เมื่อ 12 มี.ค. 2023
  • NEW PUNJABI SHORT MOVIE
    chat.whatsapp.com/GIhwigUU8RL.... whatsapp ch add hovo
    chat.whatsapp.com/C9XwesjQhSu..., whatsap group ch add hobo ,maldar chda
    WhatsApp .9814161674.
    Snapchat, indersingh9988
    instagram 👉 inder064?igshid... ______
    104935325286...
    #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , inder.pindi alla
    EDITOR- Harmesh Guru
    Dop guru.
    Cast, Inderjeet inder. sukh dhaliwal. Harman kahal.Pindi alla .Preet kaur.kuldeep kaur, lovepreet kaur, pammi mansa__________
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2023full movie,new punjabi movies download,new punjabi movies download 2021,new punjabi movies funny 2023,new punjabi movie full hd 2023, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2023,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2023,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2023,short movie 2022,punjabi movie 2022
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • บันเทิง

ความคิดเห็น • 570

  • @JattBeatRecord
    @JattBeatRecord  ปีที่แล้ว +169

    ਕਿਸ ਕਿਸ ਨੂੰ ਲੱਗਦਾ ਵੀ ਇਹ ਕਹਾਣੀ ਸੱਚੀ ਏ ਉਹ ਜਰੂਰ ਸ਼ੇਅਰ ਕਰੇਉ

    • @jassajatt0236
      @jassajatt0236 ปีที่แล้ว +12

      Hello

    • @jassajatt0236
      @jassajatt0236 ปีที่แล้ว +6

      Promotion kar du ge channel de veere

    • @moyemoye2611
      @moyemoye2611 ปีที่แล้ว +2

      Mnu Te ave lagda jiva Mai sachi kisa de ghr de ladai hundi dikhi Jana bilkul sach lagda hai veer

    • @sumarbhaati4885
      @sumarbhaati4885 ปีที่แล้ว +3

      🙏🙏

    • @NisarAhmad-xd9il
      @NisarAhmad-xd9il ปีที่แล้ว

      ♥️❣️♥️❣️♥️🩸🏆🎖️🇵🇰🇵🇰🇵🇰🇵🇰🩸🇵🇰🇵🇰

  • @mannwarrior8308
    @mannwarrior8308 ปีที่แล้ว +11

    ਆ ਬੱਬੂ ਦਾ ਤਾ ਮੁੰਹ ਕੁੱਟਣ ਵਾਲਾ ਮਾਂ ਪਿਉ ਨੁੰ ਧੋਖਾ ਦਿੰਦਾ 👌🥰

    • @Cheema310
      @Cheema310 3 หลายเดือนก่อน +1

      😂😂😂😂😂😂

    • @user-wq9ey2cs3z
      @user-wq9ey2cs3z 3 หลายเดือนก่อน

      😂😂

  • @BalwinderSingh-jw5ws
    @BalwinderSingh-jw5ws ปีที่แล้ว +10

    ਇੰਦਰ ਵੀਰ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🌹💮💮💮💮💮

  • @LOVEJOTGILL39
    @LOVEJOTGILL39 ปีที่แล้ว +6

    ਬਾਈ ਇੰਦਰ ਜਵਾ sirra ਲਾ ਦਿਨੇ ਓ ਵੀਡੀਓ ਵਿਚ ਤੇ ਸੋਡਾ ਬਾਬੂ ਦੇ ਭਾਪੇ ਦਾ ਕਰੈਕਟਰ ਬਹੁਤ ਘੈਂਟ ਆ ❤

  • @gurbaxpreet
    @gurbaxpreet ปีที่แล้ว +13

    ਬਹੁਤ ਵਧੀਆ ਲਗਦਾ ਵੀਰੇ,, ਕਮਾਲ ਦੀ ਕੁਦਰਤੀ ਐਕਟਿੰਗ ਆ, ਸਿਰਾ ਯਰ , ਸਾਰੀ ਟੀਮ ਬਹੁਤ ਘੈਂਟ ਆ, ਉਡੀਕ ਰਹਿਦੀ ਆ ਨਵੀਂ ਵੀਡਿਉ ਦੀ

  • @JatinderSingh-hr3pb
    @JatinderSingh-hr3pb ปีที่แล้ว +12

    ਵੀਰ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਦੇਵੇ

  • @manjitmann7943
    @manjitmann7943 ปีที่แล้ว +2

    ਆਹ ਵੀ ਨਾਲ ਸੀ ਚੌਰਾ ਫੁਕਰਾ ਵਾਲੀ ਵਧੀਆ ਬਹੁਤ ਹੀ ਸੋਹਣੀ ਐਕਟਿੰਗ God bless you

  • @windersingh9211
    @windersingh9211 ปีที่แล้ว +43

    ਭਾਗੂਆ ਇੱਕ ਗੱਲ ਤਾਂ ਹੈ ਜ਼ਨਾਨੀ ਪਤਾ ਨੀ ਕਿੱਥੋਂ ਲੱਭ ਕਿ ਲਿਆਉਣਾ ਮਾਸੀ 😂ਬਹੁਤ ਸੋਹਣੀ ਆ ਧਰਮਣਾਂ

    • @dhaliwal1217
      @dhaliwal1217 ปีที่แล้ว +2

      ਭਾਗੂ ਤਾਂ ਮਾਸੀ ਦੀਆਂ ਕਲੇਚ ਪਲੇਟਾਂ ਬਦਲਣ ਨੂੰ ਫਿਰਦਾ ਮਾਸੀ ਦੀ ਬੋਲੀ ਵੀ ਭਾਉਆ ਆਲ਼ੀ ਏ😂😂😂

    • @daljeetsinghsekhon
      @daljeetsinghsekhon ปีที่แล้ว +2

      😂

    • @Okay-oz4tl
      @Okay-oz4tl 5 หลายเดือนก่อน

      Haha😂

    • @SanjayRana-uw6hg
      @SanjayRana-uw6hg 2 หลายเดือนก่อน

      ❤🎉🎉😊

    • @SarabjitSingh-fh5yu
      @SarabjitSingh-fh5yu หลายเดือนก่อน

      ❤​@@SanjayRana-uw6hg

  • @sukhiduggankaur384
    @sukhiduggankaur384 ปีที่แล้ว +10

    ਮੇਰੇ ਡੈਡੀ ਜੀ ਵੀ ਦੋਹਤੇ ਨੂੰ ਦੇਖ ਕੇ ਚਾਂਅ ਚੜ੍ਹ ਜਾਂਦਾ ਸੀ, ਦੋਹਤੇ ਨਾਨੀ ਨਾਨੇ ਨੂੰ ਬਹੁਤ ਪਿਆਰੇ ਹੁੰਦੇ ਨੇ

  • @harjeet_maan_
    @harjeet_maan_ ปีที่แล้ว +5

    ਅਜੇ ਤਾਂ ਧੂਤਾ ਕਰੂ ਪੂਰਾ ਨੰਗੇ ਨੋਕਰੀ ਪਤਾ ਨੀ ਪਰ ਗਰਲ ਜ਼ਰੂਰ ਮਿਲ ਗਈ ਕਹਾਣੀ ਬਹੁਤ ਵਧੀਆ ਵੀਰ ਸਵਾਦ ਆ ਜਾਂਦਾ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਦੀ

  • @sofigurdaspuri9099
    @sofigurdaspuri9099 ปีที่แล้ว +7

    भावनाओं में आ के फैसले किए टेंशने ही देते है ( बबू की जिंदगी )

  • @gurjantsingh5134
    @gurjantsingh5134 ปีที่แล้ว +17

    ਸਾਰੇ ਟੀਮ ਮੈਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @manjindersinghbhullar8221
    @manjindersinghbhullar8221 ปีที่แล้ว +16

    ਬਹੁਤ ਵਧੀਆ ਵੀਡੀਓ ਬਣਾਈ ਹੈ ਇੰਦਰ ਬਾਈ ਜਮਾ ਸਿਰਾਂ ਐਕਟਿੰਗ ਸਾਰੀ ਟੀਮ ਦੀ👍🏻👍🏻

  • @jotdhaliwal199
    @jotdhaliwal199 ปีที่แล้ว +1

    ਮੈਨੂੰ ਬਹੁਤ ਵਧੀਆ ਲਿਖਿਆ ਲਿੰਗ ਉੱਤੋ ਇਹ ਦਾਅਵਾ ਕਰੇ ਕਿ ਬਹੁਤ ਪਸੰਦ ਆਇਆ ਮੈਂ ਹਰਪ੍ਰੀਤ ਕੌਰ ਨੂੰ ਕੋਰਟ ਜੇ ਕੋਈ ਤੂੰ ਨਾ ਤੇਰਾ ਹੈ ਉਹ ਹੈ ਚੰਦ ਤੇ ਉਸਦੀ ਧੀ ਵੱਟੇ 🙏🙏🙏🙏🙏🙏😭😭😭💔💔👌👌👌🌷🌷🌷🥀

  • @GurnamSingh-pj4pv
    @GurnamSingh-pj4pv ปีที่แล้ว +2

    ਭਾਅ ਜੀ ,ਬਹੁਤ ਵਧੀਆ ਉਪਰਾਲਾ ਆਪ ਜੀ ਦਾ।
    ਧੰਨਵਾਦ।।ਨਜਾਰਾ ਆ ਗਿਆ। ਵ
    ਗੁਰਨਾਮ ਤਖਰ ਬੁਢਾਕੋਟ ਗੁਰਦਾਸਪੁਰ

  • @kulwimdersingh1379
    @kulwimdersingh1379 ปีที่แล้ว +5

    ਕਿਵੇਂ ਆ ਭਾਗੂਆਆਆ

  • @kesarsingh7446
    @kesarsingh7446 ปีที่แล้ว +2

    Nyc video 📸 Pindi,ਆਲਾ 👍

  • @SikanderSingh-rj2wg
    @SikanderSingh-rj2wg ปีที่แล้ว +3

    ਬਹੁਤ ਵਧੀਆ ਵੀਡੀਓ

  • @jagsirTungwali041
    @jagsirTungwali041 ปีที่แล้ว +3

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @ANGREJSINGH-me4dc
    @ANGREJSINGH-me4dc ปีที่แล้ว +2

    ਇੰਦਰ ਸਿੰਘ ਬੀਰੇ ਦੀ ਬਹੁਤ ਵਧੀਆ ਐਟਕ ਹੈ

  • @narindersingh1851
    @narindersingh1851 ปีที่แล้ว +2

    ਹਿੰਦ ਵਿੱਚ ਐਡ ਕੌਣ ਸੁਣ ਦਾ ਤੁਹਾਡੀ..

  • @inderdeepsingh8105
    @inderdeepsingh8105 ปีที่แล้ว +1

    ਬਹੁਤ ਸੋਹਣੀਆਂ ਸੌਟ ਫਿਲਮਾਂ ਬਣਾਉਦੇ ਹੋ ਵੈਰੀ ਗੁੱਡ ਟੀਮ

  • @user-qm2ii9fj9t
    @user-qm2ii9fj9t ปีที่แล้ว +2

    ਭਾਗੂਆ ਸਿਰਾ ਕਰ ਗਿਆ ਮੇਰੇ ਅਰ
    ਗੁਰਸੇਵਕ ਰੱਲੇ ਤੋਂ

  • @SinghGill7878
    @SinghGill7878 ปีที่แล้ว +5

    ਬਹੁਤ ਵਧੀਆ ਸਾਰੀ ਟੀਮ ਦਾ ਕੰਮ ਸਿਰਾ

    • @jjj-bs5ie
      @jjj-bs5ie ปีที่แล้ว

      🙏🙏🙏🙏🙏

  • @Tttopkj
    @Tttopkj ปีที่แล้ว +3

    ਮਾਮੇ ਭਾਣਜੇ ਦੀ ਉਮਰ ਇਕੋ ਜਿਹੀ ਹੈ

  • @JatinderSingh-hr3pb
    @JatinderSingh-hr3pb ปีที่แล้ว +2

    ਧੰਨਵਾਦ wait ਹੀ ਕਰਦੇ ਸੀ

  • @manjitmann7943
    @manjitmann7943 ปีที่แล้ว +1

    ਬਹੁਤ ਹੀ ਵਧੀਆ ਜੀ God bless you

  • @harjiwansinghbrar4031
    @harjiwansinghbrar4031 ปีที่แล้ว +7

    ਬਹੁਤ ਵਧੀਆ

  • @user-ll8zh9ke6g
    @user-ll8zh9ke6g 2 หลายเดือนก่อน

    ਵਾਈ ਆ ਟੌਕਰਾ ਸਚੀ ਤੇਰਾ ਅਪਣਾ ਈ ਆ

  • @gurjantsingh5134
    @gurjantsingh5134 ปีที่แล้ว +2

    ਬਹੁਤ ਵਧੀਆ ਬਾਈ ਇੰਦਰ ਬਹੁਤ ਸਹੋਣੀ ਵਿਡੀਓ

  • @amrindrasingh1077
    @amrindrasingh1077 ปีที่แล้ว +2

    ਵਾਹ ਕਿਆ ਬਾਤ ਏ ਦੋਸਤੋ

  • @zirawala9141
    @zirawala9141 ปีที่แล้ว +1

    ਵੀਰੇ ਬਹੁਤ ਵਧੀਆ ਵੀਡੀਓ ਆ ਜਲਦੀ ਵੀਡੀਓ ਲੈ ਕੇ ਆਈਆ ਕਰੋ

  • @kuldeepbamalia4463
    @kuldeepbamalia4463 ปีที่แล้ว +3

    Vdia g

  • @windersingh9211
    @windersingh9211 ปีที่แล้ว +3

    ਭਾਗੂਆ ਤੂਤ ਨੀ ਪਾੜਨਾਂ ਪੋਰਾ ਬਹੁਤ ਘੈਂਟ ਆ

  • @mohemadmohemad4180
    @mohemadmohemad4180 10 หลายเดือนก่อน +2

    Pagu bai nu Har roll buhat sohna lagda

  • @JagjeetSingh-bq4og
    @JagjeetSingh-bq4og ปีที่แล้ว +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @SukhdevSingh-iq2js
    @SukhdevSingh-iq2js ปีที่แล้ว +2

    ਬਹੁਤ ਵਧੀਆ,22

  • @sukhwarianch4014
    @sukhwarianch4014 ปีที่แล้ว +3

    ਬਹੁਤ ਵਧੀਆ👍💯

  • @gurjindersingh3638
    @gurjindersingh3638 ปีที่แล้ว +7

    Sari team nu sat Shri akal inderjeet g 🙏 kamaal di video maja aa gaya g good acting best 🙏👍🥀❤️🥀👌 Yamuna Nagar

  • @jassikhan6595
    @jassikhan6595 ปีที่แล้ว +2

    ਬਹੁਤ ਵਧੀਆ ਜੀ

  • @mangatkular5941
    @mangatkular5941 ปีที่แล้ว +2

    ਕੰਮੀਂ ਆਲਾ ਸੜੇ ਹਾਣ ਹਟਦਾ ਨੀ ਗੰਦਗੀ ਦਾ ਢੇਰ

  • @sekhongursewak8605
    @sekhongursewak8605 ปีที่แล้ว +5

    ਬਹੁਤ ਖੂਬ ਵੀਡੀਓ ਹਮੇਸ਼ਾਂ ਦੀ ਤਰ੍ਹਾਂ..! "

  • @kulwimdersingh1379
    @kulwimdersingh1379 ปีที่แล้ว +3

    ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @Manjitdhaliwal8651
    @Manjitdhaliwal8651 ปีที่แล้ว +3

    ਵੀਰੇ ਵਾਲਾ ਸਿਰਾ ਕਰਦੇ ਓ ਹਰ ਘਰ ਦੀ ਕਹਾਣੀ ਆ ਬਾਈ

  • @samhundal7466
    @samhundal7466 ปีที่แล้ว +2

    Sirra bai ji

  • @manjeetsharma7790
    @manjeetsharma7790 ปีที่แล้ว +1

    ਮੇਰੀਆ ਧੀਆ ਨੂੰ ਕੁਛ ਕਉਂਗਾ ਨੀ ਕਹੁਗਾ

  • @jagvirsinghbenipal5182
    @jagvirsinghbenipal5182 ปีที่แล้ว +3

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥🔥

  • @amarjitsingh1946
    @amarjitsingh1946 ปีที่แล้ว +8

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯😍😍

  • @Arnav4149
    @Arnav4149 ปีที่แล้ว +2

    ਬਹੁਤ ਵਧੀਆ ਵੀਡੀਉ ਬਾਈ 👍👍

  • @jaspalsingh8616
    @jaspalsingh8616 ปีที่แล้ว +2

    Sirra jr all videos superb 👌🏼👌🏼👌🏼👌🏼👌🏼❤️❤️❤️❤️💞💞

  • @parminderkaur8069
    @parminderkaur8069 8 หลายเดือนก่อน +1

    ਬਹੁਤ ਵਧੀਆ ਵੀਡਿਓ ਹੈ ਜੀ

  • @avtarbrar2275
    @avtarbrar2275 ปีที่แล้ว +10

    ਬਹੁਤ ਵਧੀਆ ਬਾਈ

  • @sukhmanjotsingh7427
    @sukhmanjotsingh7427 ปีที่แล้ว +18

    ਬਹੁਤ ਵਧੀਆ ਇਦਰ ਵੀਰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਹਿਣ

  • @SandeepSingh-ky1wj
    @SandeepSingh-ky1wj ปีที่แล้ว +1

    ਹੋਰ ਕਰਵਾਉ ਪੁੱਤਰ ਲਵ ਮੈਰਿਜ

  • @smartphonedoctor1242
    @smartphonedoctor1242 ปีที่แล้ว +3

    ਬੈਤਲ ਜਨਾਨੀ

  • @hotgirl89972
    @hotgirl89972 ปีที่แล้ว +1

    Bahut ghaint video

  • @ajmanderaulakh6376
    @ajmanderaulakh6376 ปีที่แล้ว +2

    ਕਰੇਵਾ ਭਰਾਊ

  • @mann062
    @mann062 ปีที่แล้ว +2

    ਵਧਿਆ ਵਿਡਿਉ

  • @kulwindersinghSidhu8515
    @kulwindersinghSidhu8515 ปีที่แล้ว +3

    ਬਹੁਤ ਵਧੀਆ ਬਾਈ ਜੀ

  • @varindersinghbagga8559
    @varindersinghbagga8559 ปีที่แล้ว +2

    Sirra Hoya pia

  • @muhammadtariquekahlon
    @muhammadtariquekahlon ปีที่แล้ว +5

    Very good acting dresses dialaugs of Mr Harman with his new Car 🚗❤️👌

  • @gursantsingh1430
    @gursantsingh1430 7 หลายเดือนก่อน

    Jive babu ne apne ghardeya nu chooth bolia k nokri mil gi eve ni karna chahida glt gl a baki video bhot vadia ji God bless you all team members nu 🙏 ❤️ 😊 😄 😀 😘

  • @GurmeetSingh-oo2ig
    @GurmeetSingh-oo2ig ปีที่แล้ว +2

    Very nice 👍

  • @MohanSingh-lr8kx
    @MohanSingh-lr8kx ปีที่แล้ว +1

    Bhut vadiya video .vadiya kita mistri la Liya

  • @muhammadtariquekahlon
    @muhammadtariquekahlon ปีที่แล้ว +5

    Very good crops and very good location of agriculture land 👌❤️👌

  • @jagmeetsingh2828
    @jagmeetsingh2828 ปีที่แล้ว +1

    Bhut yada ji 👌👌👌👍👍👍💙💙💙

  • @SukhdevSingh-oj9xi
    @SukhdevSingh-oj9xi ปีที่แล้ว +1

    ਜੋਗਿੰਦਰ ਸਿੰਘ ਉਗਰਾਹਾਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @inderjitdhaliwal8507
    @inderjitdhaliwal8507 ปีที่แล้ว +1

    ਬਹੁਤ ਵਧੀਆਂ ਵੀਡੀਉ ਬਾਈ

  • @harmangaming4745
    @harmangaming4745 ปีที่แล้ว +1

    Bhut bhut badhiya ji

  • @brarmuktsar7138
    @brarmuktsar7138 ปีที่แล้ว +1

    ਟੀਮ ਬਹੁਤ ਵਧੀਆ ਥੋਡੀ ਜੱਟੋ

  • @BalveerSingh-ym5qr
    @BalveerSingh-ym5qr ปีที่แล้ว +1

    ਭਾਗੂ,ਵੀਰ ਜੀ ਤੁਸੀਂ ਤਾਂ ਬਹੋਤ ਬਾਦਹਾ ਹੈ ਜੀ ਤੁਸੀਂ ਤਾਹੋਡੀ,,ਟੀਮ,ਵੀ,

  • @sonysangwan7968
    @sonysangwan7968 ปีที่แล้ว +1

    Original movie kya baat jabardast 👌👌👌👌👌👌👌💯👌👌💯💯👌

  • @SUFIVOCALSMMB-jz7vb
    @SUFIVOCALSMMB-jz7vb 7 หลายเดือนก่อน +2

    Very beautiful story, every character is fantastic, the story is unparalleled and the acting is not the answer
    Besides, an open house, an open climate, petty quarrels, the presence of relatives, this is the real life. Seeing this story, a person takes a trip to the unseen valleys and bygone eras, which will never return.

  • @randhirsandhu7733
    @randhirsandhu7733 ปีที่แล้ว +1

    Vahi to z video bahut badhiya banane mein koi video nahin thodi message kar

  • @hardeepsinghgill9100
    @hardeepsinghgill9100 ปีที่แล้ว +1

    Gillsaab birmi👌👌👌

  • @LakhwinderSingh-rt4mo
    @LakhwinderSingh-rt4mo ปีที่แล้ว +2

    ਨਾਇਸ ਵੀਡੀਓ ਬਾਈ ਜੀ

  • @onkarsingh7608
    @onkarsingh7608 ปีที่แล้ว +1

    Aap ji di acting 》》》wow
    Supperrrr

  • @jagroopsidhu3349
    @jagroopsidhu3349 ปีที่แล้ว +4

    Very nice bedeo 🙏 waheguru Ji Mehar karn sare tem ta bhaghu Kamal karda ❤️

  • @akashgrewal2585
    @akashgrewal2585 ปีที่แล้ว +1

    Bai ji great

  • @tsgkarn4284
    @tsgkarn4284 ปีที่แล้ว +1

    ਬਹੁਤ ਵਧੀਆ 22 ਜੀ

  • @Thanks388
    @Thanks388 ปีที่แล้ว +2

    ਵਧੀਆ ‌👌👌

  • @BhagSinghMandeir
    @BhagSinghMandeir ปีที่แล้ว +1

    Very Nice 👍👍👍👍👍 Bhag Singh Ji

  • @gurjant97152
    @gurjant97152 ปีที่แล้ว +1

    End 22ji. Good team work. Bahut vadiya

  • @singhharjinder4769
    @singhharjinder4769 7 หลายเดือนก่อน

    ਸਰਜੀਤ ਕੌਰ ਨਰਾਲੇ ਬਾਬੇ ਵਾਲੀ ਦੀ ਐਕਟਿੰਗ ਘੈਂਟ ਆ ਚੋਰਿਓ

  • @mirze_wala4419
    @mirze_wala4419 5 หลายเดือนก่อน

    maldar shadha v chlay jao plj is vich laday thodhe jada ajkl comedy nu psnd krdi dunia jive jive diya tnshna ne

  • @deepranggi0983
    @deepranggi0983 ปีที่แล้ว +16

    ਬਾੲੀ ਲਵ ਜੂ ੲੇ ਦਿਲੋ ਸਾਰੀ ਟੀਮ ਨੂੰ ੲਿਦਾ ਹੀ ਲਗੇ ਰਹੋ❤

  • @bahadursingh9718
    @bahadursingh9718 5 หลายเดือนก่อน

    ਅੰਗ ਦੀ ਪਤਲੀ ਕੁੜੀ ਕੁਆਰੀ ਕਰਕੇ ਕੌਲ। ਨਜ਼ਬਾਨੋਂ ਹਾਰੀ

  • @user-ll8zh9ke6g
    @user-ll8zh9ke6g 2 หลายเดือนก่อน

    ਓ ਆ ਕਨੋਡਾ ਆਲਾ ਤਾੰ ਚਰਨੋ ਆਲਾ ਵਾ😊

  • @ramansidhu4818
    @ramansidhu4818 ปีที่แล้ว +1

    ਕੰਮ ਕੱਚਾ ਨਾ ਛੱਡਿਆ ਕਰੋ ।ਚੁੱਲੇ ਚ ਅੱਗ ਤਾਂ ਮਚਾ ਲੈਂਦੇ ਇੱਕ ਰੋਟੀ ਨੀ ਰੜੀ ਤਵੇ ਤੇ

    • @gurdevsingh1847
      @gurdevsingh1847 9 หลายเดือนก่อน

      ਬਿਲਕੁਲ ਚੁੱਲ੍ਹੇ ਵਿੱਚ ਅੱਗ ਨਹੀਂ ਮੱਚੀ, ਪਰ ਧੂੰਆਂ ਜ਼ਰੂਰ ਨਿਕਲਦਾ ਹੈ।

  • @harmandhaliwal2842
    @harmandhaliwal2842 ปีที่แล้ว +1

    Nice Video Bhai ji

  • @user-xs4in6ym4z
    @user-xs4in6ym4z 11 หลายเดือนก่อน

    Good video bai ji

  • @nirmalsinghbhatti2017
    @nirmalsinghbhatti2017 ปีที่แล้ว +3

    22 ji bhut vadia MSG de rahe ho loka nu samjan wale apne app samj jange

  • @krishdandiwal2731
    @krishdandiwal2731 ปีที่แล้ว +1

    Top👌👌👌👌

  • @sandeepbhullar6202
    @sandeepbhullar6202 ปีที่แล้ว

    Very nice video ji

  • @user-qm2ii9fj9t
    @user-qm2ii9fj9t ปีที่แล้ว +1

    ਆ ਗੁਲਾਬੀ ਕਮੀਜ਼ ਵਾਲ਼ੀ ਕੁੜੀ ਤਾਂ ਬਾਹਲ਼ਾ ਸੋਹਣਾ ਬੋਲਦੀਆ ਮੇਰੇ ਅਰ

  • @vishuladdu991
    @vishuladdu991 ปีที่แล้ว +1

    Yrrr tusi sachi bhout hi vandeya shot karde oo❤❤❤❤❤❤ i love all team

  • @palkhehra3850
    @palkhehra3850 ปีที่แล้ว +2

    Very nice vedio ਭੂਰਾ ਨਹੀਂ ਮੰਨਦਾ

  • @muhammadtariquekahlon
    @muhammadtariquekahlon ปีที่แล้ว +1

    Ya RabbilAlameen tery hukam naal merey ore meri Aulaad ore All Aulaad ka Sara Qarz khatam ho jaey

  • @CrackJatt307
    @CrackJatt307 ปีที่แล้ว +3

    Siraa video Hundi aa bhra

  • @MangaSingh-mj2do
    @MangaSingh-mj2do 6 หลายเดือนก่อน

    Nic ji