ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਤੂੰਹੀ ਹੈਂ ਮਾਤ ਪਿਤਾ ਗੁਰੁ ਤੂੰਹੀ ਹੈਤੂੰਹੀ ਹੈ ਪੋਖਨਹਾਰ ਗੁਸੱਯੇ॥ ਤੇਰੋਈ ਮਾਨ ਅਰੁ ਤਾਨ ਹੈ ਤੇਰੋ ਹੀ ਤੇਰੋ ਹੀ ਆਸ ਭਰੋਸਾ ਕਹੱਯੇ॥ਨਿਮਾਨੋ ਕੋ ਮਾਨ ਨਿਤਾਨੇ ਕੋ ਤਾਨਨਿਥਾਵੇ ਕੋ ਥਾਵ ਤੁਹੀਂ ਸਭਿ ਗੱਯੇ॥ ਪਾਵ ਪਰੋ ਪ੍ਰਮੇਸਰ ਤੋਹਿ ਕੈਬਾਰੰਬਾਰ ਤੁਝੈ ਬਲਿ ਜੱਯੇ॥੨੨੨॥੮੫੨॥੧੬੦੬॥(ਸਰਬਲੋਹ ਪ੍ਰਕਾਸ਼)ਮਲਾਰ॥ਜਾਨਹੁ ਜਾਨ ਸੁਜਾਨ ਸਭੀ ਬਿਧਿਅਰਦਾਸਿ ਇਹੈ ਭਵ ਤਾਪ ਨਿਵਾਰਹੁ॥ਜਨਮ ਮਰਨ ਦੋਊ ਤ੍ਰਾਸ ਬਡੇਜਮਫੰਧ ਕਟੋ ਭਵ ਪਾਰ ਉਤਾਰਹੁ॥ਹੈਂ ਮਤਿਮੰਦ ਅਨਾਥ ਹੇ ਨਾਥ ਦਰਿਦ੍ਰ ਹਰੋ ਮੁਹਿ ਲੇਹੁ ਉਬਾਰਹੁ॥ਦਾਸ ਗੁਬਿੰਦ ਬਿਜਯ ਸਤਿਗੁਰ ਕੀਬਾਂਹ ਦੇ ਬਾਂਹ ਦੇ ਮੁਹਿ ਨਿਸਤਾਰਹੁ॥੨੨੭॥੮੫੭॥੧੬੧੧॥ਮਲਾਰ॥ਜੇ ਉਪਮਾ ਸ੍ਰੀ ਨਾਥ ਕੀ ਗਾਇ ਹੈਂਤੇ ਭਵ ਫਾਂਸਿ ਨ ਫੇਰਿ ਪਰੈਂਗੇ॥ਆਰਤਿ ਜੱਗ ਕਰੈਂ ਹਰਿ ਹੇਤੂਰਰੈ ਸ੍ਰੀ ਨਾਥ ਨਿ ਕੇ ਤਰੇਂਗੇ॥ ਪੂਜਬੇ ਜੋਗ ਨ ਔਰ ਹੈ ਦੂਸਰਏਕ ਗੁਪਾਲ ਗੁਪਾਲ ਕਰੇਂਗੇ॥ਯਹ ਲੋਕ ਸੁਖੀ ਪਰਲੋਕ ਖਲਾਸਅਕਾਲ ਅਕਾਲ ਅਕਾਲ ਕਰੇਂਗੇ॥੨੨੮॥੮੫੮॥੧੬੧੨॥
Akaaalllhhh...!! 🔥
Waheguru Ji thank you 😊
Akaaal
Dhanwad g for sharing this bani
Few word mising g
ਬਹੁਤ ਕੁਝ ਹੁੰਦਾ ਸੁਣਨ ਲਈ ਤੇ ਸੁਣਦੇ ਵੀ ਆਂ ਪਰ ਆਖਰ ਨੂੰ ਇਹ ਸ਼ਬਦ ਸੁਣ ਕੇ ਹੀ ਰੂਹ ਸਕੂਨ ਚ ਆਉਂਦੀ ਆ❤🙏🏻😊
ਬਾਬਾ ਸ਼ਕਤੀ ਸਿੰਘ ਜੀ ਸ਼ਹੀਦੀ ਬਾਗ਼ ਅਨੰਦਪੁਰ ਸਾਹਿਬ ਵਾਲੇ
ਵਾਹਿਗੁਰੂ ਜੀ, ਬਹੁਤ ਬਹੁਤ ਅਨੰਦਮਈ, ਧੰਨਵਾਦ ਸਿੰਘ ਸਾਹਿਬ ਜੀ,,
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀਧੰਨ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂਅਕਾਲ ਹੀ ਅਕਾਲ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Akal hi Akal ha Shaheed singh nal ha waheguru ji mehar karo
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Tuhadi awaaz ch waheguru di kirpa h
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ 🎉❤
Waheguru ji ka khalsa Waheguru ji ke fateh
Wahguru ji
ਅਕਾਲ ਹੀ ਅਕਾਲ ਹੈ
Akal hi Akal ha sahid Singh nal ha waheguru ji mehar karo dhan baba deep Singh ji
Bahaut bahaut Dhanwaad ji😭😭😭😭🌎😭🌼🌼🌼✨✨🙏🙏🙏🙏
Akal hi Akal ha Shaheed singh nal ha
Waheguru ji ka khalsa waheguru ji ki fateh
ਬਹੁਤ ਮਿੱਠੀ ਆਵਾਜ਼ ਖਾਲਸਾ ਜੀ 🌹🌹🌹🌹
ਅਕਾਲ ਹੀ ਅਕਾਲ ਹੈ ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।
Divine placeChoosing 💙
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਧੰਨ ਵਾਹਿਗੁਰੂ ਜੀ ਕਿਰਪਾ ਕਰਨੀ ਜੀ ਦਾਸ ਉਪਰ ਜੀ ❤❤❤❤❤❤
Bohut vadia veer
Akaal hi akaall⚔️
Waheguru ji ka khalsa Waheguru ji ki fateh
Waheguru ji 🙏
ਵਾਹਿਗੁਰੂ ਜੀ 🎉
Waheguru ji 🙏 ❤
WaheGuru ji 🙏
Waheguru ji……….❤
WaheguruWaheguru ji
ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ
ਅਕਾਲ ਅਕਾਲ ਅਕਾਲ ਅਕਾਲ ਅਕਾਲ ਕਰਹਗੇ
❤❤
Waheguru ji
Sri maya Lakshmi ji sahai
Waheguru jio
Wehe guru ji 🙏
Waheguru ❤
ਵਾਹਿਗੁਰੂ🙏🏻🙇🏻♀️
Dhan dhan Shri guru granth sahib ji maharaj 🙏
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਿਹ॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Akaaaal hi akaaaal
Lovely 👍ਵਾਹਿਗੁਰੂ ਜੀ ਕਾ ਖਾਲਸਾ | ਵਾਹਿਗੁਰੂ ਜੀ ਕੀ ਫਤਹਿ ||🙏🙏🙏
🙏🙏
Waheguru....jii❤
Waheguruji ❤ji
dhan guru Ramdas j 🙏
Akaal hi akaal hai
🙏♥️
Bhut hi vadya
Thanks!
Waheguru ji kirpa parampita🙏
Waheguru Ji🙏🏻❤️
Waheguru ji 🏵️🌺🪷♥️🙏
Waheguru ji🎉
0:27 The Nature is forming Indian Flag
Indeed yes🎉
Waheguru g🤍
♥️♥️
Akaalll⚔️
Waheguru ji ka khalsa, Waheguru ji ki FatehMai aih bani labban di bhaut koshish kiti mainu labbi ni pls link share kro
Sri Sarbloh Granth - Aarti
❤
Akaal
WAHEGURU WAHEGURU WAHEGURU JI,,
🙏🙏❤❤
Please make more such videos.
❤❤❤❤❤
❤️❤️
🌺
🙏🙏🙏🙏
🙏🙏🙏🙏🙏
What is this location
Veer Da Naam Ki Aa
Bhai Shakti Singh ji
0:26 nature's resemblance with Indian flag in the background 🇮🇳❤
🌺🏵️🪷🌻💐♥️🙏
Wahaguru ji 🙏🙏
🪔⚔️
Waheguru JI
⚔️💙🤌🏼✨🌞📿
ਤੂੰਹੀ ਹੈਂ ਮਾਤ ਪਿਤਾ ਗੁਰੁ ਤੂੰਹੀ ਹੈ
ਤੂੰਹੀ ਹੈ ਪੋਖਨਹਾਰ ਗੁਸੱਯੇ॥ ਤੇਰੋਈ ਮਾਨ ਅਰੁ ਤਾਨ ਹੈ ਤੇਰੋ ਹੀ ਤੇਰੋ ਹੀ ਆਸ ਭਰੋਸਾ ਕਹੱਯੇ॥
ਨਿਮਾਨੋ ਕੋ ਮਾਨ ਨਿਤਾਨੇ ਕੋ ਤਾਨ
ਨਿਥਾਵੇ ਕੋ ਥਾਵ ਤੁਹੀਂ ਸਭਿ ਗੱਯੇ॥ ਪਾਵ ਪਰੋ ਪ੍ਰਮੇਸਰ ਤੋਹਿ ਕੈ
ਬਾਰੰਬਾਰ ਤੁਝੈ ਬਲਿ ਜੱਯੇ॥੨੨੨॥੮੫੨॥੧੬੦੬॥
(ਸਰਬਲੋਹ ਪ੍ਰਕਾਸ਼)
ਮਲਾਰ॥
ਜਾਨਹੁ ਜਾਨ ਸੁਜਾਨ ਸਭੀ ਬਿਧਿ
ਅਰਦਾਸਿ ਇਹੈ ਭਵ ਤਾਪ ਨਿਵਾਰਹੁ॥
ਜਨਮ ਮਰਨ ਦੋਊ ਤ੍ਰਾਸ ਬਡੇ
ਜਮਫੰਧ ਕਟੋ ਭਵ ਪਾਰ ਉਤਾਰਹੁ॥
ਹੈਂ ਮਤਿਮੰਦ ਅਨਾਥ ਹੇ ਨਾਥ ਦਰਿਦ੍ਰ ਹਰੋ ਮੁਹਿ ਲੇਹੁ ਉਬਾਰਹੁ॥
ਦਾਸ ਗੁਬਿੰਦ ਬਿਜਯ ਸਤਿਗੁਰ ਕੀ
ਬਾਂਹ ਦੇ ਬਾਂਹ ਦੇ ਮੁਹਿ ਨਿਸਤਾਰਹੁ॥੨੨੭॥੮੫੭॥੧੬੧੧॥
ਮਲਾਰ॥
ਜੇ ਉਪਮਾ ਸ੍ਰੀ ਨਾਥ ਕੀ ਗਾਇ ਹੈਂ
ਤੇ ਭਵ ਫਾਂਸਿ ਨ ਫੇਰਿ ਪਰੈਂਗੇ॥
ਆਰਤਿ ਜੱਗ ਕਰੈਂ ਹਰਿ ਹੇਤੂ
ਰਰੈ ਸ੍ਰੀ ਨਾਥ ਨਿ ਕੇ ਤਰੇਂਗੇ॥ ਪੂਜਬੇ ਜੋਗ ਨ ਔਰ ਹੈ ਦੂਸਰ
ਏਕ ਗੁਪਾਲ ਗੁਪਾਲ ਕਰੇਂਗੇ॥
ਯਹ ਲੋਕ ਸੁਖੀ ਪਰਲੋਕ ਖਲਾਸ
ਅਕਾਲ ਅਕਾਲ ਅਕਾਲ ਕਰੇਂਗੇ॥੨੨੮॥੮੫੮॥੧੬੧੨॥
Akaaalllhhh...!! 🔥
Waheguru Ji thank you 😊
Akaaal
Dhanwad g for sharing this bani
Few word mising g
ਬਹੁਤ ਕੁਝ ਹੁੰਦਾ ਸੁਣਨ ਲਈ ਤੇ ਸੁਣਦੇ ਵੀ ਆਂ ਪਰ ਆਖਰ ਨੂੰ ਇਹ ਸ਼ਬਦ ਸੁਣ ਕੇ ਹੀ ਰੂਹ ਸਕੂਨ ਚ ਆਉਂਦੀ ਆ❤🙏🏻😊
ਬਾਬਾ ਸ਼ਕਤੀ ਸਿੰਘ ਜੀ ਸ਼ਹੀਦੀ ਬਾਗ਼ ਅਨੰਦਪੁਰ ਸਾਹਿਬ ਵਾਲੇ
ਵਾਹਿਗੁਰੂ ਜੀ, ਬਹੁਤ ਬਹੁਤ ਅਨੰਦਮਈ, ਧੰਨਵਾਦ ਸਿੰਘ ਸਾਹਿਬ ਜੀ,,
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ
ਧੰਨ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ
ਅਕਾਲ ਹੀ ਅਕਾਲ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Akal hi Akal ha Shaheed singh nal ha waheguru ji mehar karo
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Tuhadi awaaz ch waheguru di kirpa h
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ 🎉❤
Waheguru ji ka khalsa Waheguru ji ke fateh
Wahguru ji
ਅਕਾਲ ਹੀ ਅਕਾਲ ਹੈ
Akal hi Akal ha sahid Singh nal ha waheguru ji mehar karo dhan baba deep Singh ji
Bahaut bahaut Dhanwaad ji😭😭😭😭🌎😭🌼🌼🌼✨✨🙏🙏🙏🙏
Akal hi Akal ha Shaheed singh nal ha
Waheguru ji ka khalsa
waheguru ji ki fateh
ਬਹੁਤ ਮਿੱਠੀ ਆਵਾਜ਼ ਖਾਲਸਾ ਜੀ 🌹🌹🌹🌹
ਅਕਾਲ ਹੀ ਅਕਾਲ ਹੈ ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।
Divine place
Choosing 💙
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਧੰਨ ਵਾਹਿਗੁਰੂ ਜੀ ਕਿਰਪਾ ਕਰਨੀ ਜੀ ਦਾਸ ਉਪਰ ਜੀ ❤❤❤❤❤❤
Bohut vadia veer
Akaal hi akaall⚔️
Waheguru ji ka khalsa Waheguru ji ki fateh
Waheguru ji 🙏
ਵਾਹਿਗੁਰੂ ਜੀ 🎉
Waheguru ji 🙏 ❤
WaheGuru ji 🙏
Waheguru ji……….❤
WaheguruWaheguru ji
ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ
ਅਕਾਲ ਅਕਾਲ ਅਕਾਲ ਅਕਾਲ ਅਕਾਲ ਕਰਹਗੇ
❤❤
Waheguru ji
Sri maya Lakshmi ji sahai
Waheguru jio
Wehe guru ji 🙏
Waheguru ❤
ਵਾਹਿਗੁਰੂ🙏🏻🙇🏻♀️
Waheguru ji
Dhan dhan Shri guru granth sahib ji maharaj 🙏
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Akaaaal hi akaaaal
Lovely 👍
ਵਾਹਿਗੁਰੂ ਜੀ ਕਾ ਖਾਲਸਾ | ਵਾਹਿਗੁਰੂ ਜੀ ਕੀ ਫਤਹਿ ||
🙏🙏🙏
🙏🙏
Waheguru....jii❤
Waheguruji ❤ji
dhan guru Ramdas j 🙏
Akaal hi akaal hai
🙏♥️
Bhut hi vadya
Thanks!
Waheguru ji 🙏
Waheguru ji kirpa parampita🙏
Waheguru Ji🙏🏻❤️
Waheguru ji 🏵️🌺🪷♥️🙏
Waheguru ji🎉
0:27 The Nature is forming Indian Flag
Indeed yes🎉
Waheguru g🤍
♥️♥️
Akaalll⚔️
Waheguru ji ka khalsa, Waheguru ji ki Fateh
Mai aih bani labban di bhaut koshish kiti mainu labbi ni pls link share kro