Feroz Khan | Sangarsh | Dr BR Ambedkar | New punjabi Songs | Full HD

แชร์
ฝัง
  • เผยแพร่เมื่อ 7 ม.ค. 2025

ความคิดเห็น • 769

  • @VanshKumar-fo8od
    @VanshKumar-fo8od 3 ปีที่แล้ว +74

    ਸਾਡੇ ਪੰਜਾਬ ਦੀ ਸ਼ਾਨ ਹੈ ਸਾਡੇ ਪੰਜਾਬ ਦੇ ਕਲਾਕਾਰੀ ਦੇ ਸਮਰਾਟ ਫਿਰੋਜ਼ ਖਾਨ ਜੀ ਅਸੀਂ ਸਾਰੇ ਵਾਲਮੀਕਿ ਭਾਈਚਾਰੇ ਦੇ ਰਵਿਦਾਸ ਭਾਈਚਾਰੇ ਦੇ ਲੋਕ ਆਪ ਜੀ ਦੇ ਸੱਚੇ ਜੱਝਵੇ ਨੂੰ ❤️ ਸਲਾਮ ਕਰਦੇ ਹਾਂ🙏 ਨੀਟਾ ਨਵਾਂਸ਼ਹਿਰ ਦੋਆਬਾ ਜੈ ਭੀਮ ਜੀ ਜੈ ਭਾਰਤ 🙏

    • @JatinderSony-ny3pr
      @JatinderSony-ny3pr 9 หลายเดือนก่อน +1

      Tuhada v dhanwad hai bhaji tusi valmiki te ravidasia bhaichare nu ikatha ds k ik vdia msg dita😊😊

  • @harmansidhu1544
    @harmansidhu1544 3 ปีที่แล้ว +49

    ਸੱਚ ਲਿੱਖਿਆ ਅਤੇ ਬਹੁਤ ਵੱਧੀਆ ਅਵਾਜ਼ ਹੈ ਜੀ ...🌺🌺
    ਜੈ ਗੁਰੂ ਦੇਵ ਜੀ ...🙏🙏🙏🙏🙏
    ਜੈ ਭੀਮ ਜੀ ...🙏🙏🙏🙏🙏

  • @gurvindergill4710
    @gurvindergill4710 2 ปีที่แล้ว +3

    ਬਹੁਤ ਵਧੀਆ ਗੀਤ 22 ਫਿਰੋਜ਼ ਖਾਨ ਨੂੰ ਦਿਲੋ ਸਲਿਓਟ ਆ ਜੀ ਕਿਥਹੁ ਰੀਸ ਕਰ ਲੈਣ ਗੇ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਤੇ ਹੋਰ singer ਜਿਵੇਂ ਕੇ ammy ਵਿਰਕ, ਦੋਸਾਂਝ,karnaunjla , ਸਿੰਗਾ,R NET ਹੋਰ ਵੀ ਬਹੁਤ ਨੇ ਜੇਰੇ ਕੱਲੇ ਜੱਟਵਾਦ ਨੂੰ ਤੇ ਹਥਯਾਰਾ ਨੂੰ ਬੜਾਵਾ ਦਿੰਦੇ ਨੇ

  • @gurpreetsinghshimlapuri8470
    @gurpreetsinghshimlapuri8470 3 ปีที่แล้ว +27

    ਗਰੀਬਾਂ ਦੇ ਮਸੀਹਾ, ਵਿਸ਼ਵ ਰਤਨ, ਭਾਰਤ ਦੇ ਪਿਤਾਮਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ।

    • @HariPaji
      @HariPaji 8 หลายเดือนก่อน

      Jai bhim jai bhim jai bharat jai bhim jai bhim jai bhim ❤❤❤❤❤❤

  • @majorverygoodbhatti4101
    @majorverygoodbhatti4101 5 หลายเดือนก่อน +1

    Very good 👍 feroz shab jindabad jindabad

  • @sopalstatusjunction
    @sopalstatusjunction 3 ปีที่แล้ว +27

    ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ 🙏🙏

    • @tarsemguru2322
      @tarsemguru2322 3 ปีที่แล้ว +1

      🌷🌷🌷👏👏👏👏👏

  • @SattiKhokhewaliaProductions
    @SattiKhokhewaliaProductions 3 ปีที่แล้ว +32

    Bahut khoob bahut vadiaaa message Aaaa ji jai bhim jai bharat

    • @bangermohit6392
      @bangermohit6392 2 ปีที่แล้ว

      A aqadelinquentdaylight68 to point me to point me to point to the same to point out a aqadelinquentdaylight68 to be able to the

  • @gumailsingh570
    @gumailsingh570 2 ปีที่แล้ว +2

    ਵਾ ਕਮਾਲ ਲਿਖਿਆ ਹੈ
    ਰੂਪ ਲਾਲ ਜੰਡਿਆਲੀ ਜੀ ਨੇ
    ਬਹੁਤ ਬਹੁਤ ਧੰਨਵਾਨ
    ਗਾਇਕ ਫਿਰੋਜ ਖਾਨ ਜੀ ਨੇ
    ਆਪਣੀ ਬਹੁਤ ਹੀ ਵਧੀਆ
    ਅਤੇ ਸੁਰੀਲੀ ਅਵਾਜ ਵਿੱਚ
    ਬਾਬਾ ਸਾਹਿਬ ਜੀ ਦਾ ਇਹ
    ਗੀਤ ਰਿਕਾਰਡ ਕਰਕੇ ਸੁੱਤੇ
    ਪਏ ਬਹੁਜਨ ਸਮਾਜ ਨੂੰ ਜਗਾਉਣ
    ਦੀ ਕੋਸ਼ਿਸ਼ ਕੀਤੀ ਹੈ
    ਜਾਗ ਜਾਓ ਤੁਸੀਂ ਲੋਕੋ ਨਹੀਂ ਤਾਂ
    ਖਤਮ ਕਹਾਣੀ
    ਜੈ ਭੀਮ ਜੈ ਭਾਰਤ ਜੈ ਸਵਿਧਾਨ
    ਬਹੁਜਨ
    ਸਮਾਜ ਨ

  • @bittubittusingh3853
    @bittubittusingh3853 3 ปีที่แล้ว +28

    Nice Song sir ji . Dil se Salute ha. firoz Bai nu . Jai bhim Jai BHARAT

  • @harjindertarkshilsooni116
    @harjindertarkshilsooni116 3 ปีที่แล้ว +14

    ਬਹੁਤ ਹੀ ਸੋਹਣੀ ਆਵਾਜ ਤੇ ਨਿਖਰੀ ਹੋਈ ਕਲਮ ਦਾ ਜੋੜ ।

    • @satish44996
      @satish44996 2 ปีที่แล้ว

      th-cam.com/video/-g5aTks5OgQ/w-d-xo.html

  • @Gurbaazsingh-j2k
    @Gurbaazsingh-j2k 3 ปีที่แล้ว +6

    ਬਹੁਤ ਵਧੀਆ ਆ ਵੀਰ ਫਿਰੋਜ਼ ਖਾਨ ਵਾਹਿਗੁਰੂ ਚੜਦੀ ਕਲਾ ਵਿੱਚ ਰਹਿਣ 🙏

  • @AshokKumar-dv8hy
    @AshokKumar-dv8hy ปีที่แล้ว +2

    जय भीम जय भारत जय संविधान नमो बुद्धाय जय गुरु रविदास जी जय मूलनिवासी जय कबीरदास जी जय गुरुनानक जी जय गुरु गोविन्द सिंह जी जय बहुजन समाज, नीली क्रांति को स्लाम

  • @seemadhillion6224
    @seemadhillion6224 3 ปีที่แล้ว +15

    Feroz Khan Sir di Awaz Sone te suhaga 👌👌

  • @satyaveersingh5451
    @satyaveersingh5451 2 ปีที่แล้ว +4

    ऐसे ही सॉन्ग बनाते रहिए हम आपके साथ हैं भाई जय भीम जय संविधान

  • @jaskaranbhatti121
    @jaskaranbhatti121 3 ปีที่แล้ว +17

    Nice song ji jai bhim ji.dil se salute ha firoz khan veer nu jis ne baba sahib da song gaya ji

  • @SonukumarKumar-gm3xf
    @SonukumarKumar-gm3xf 11 หลายเดือนก่อน +2

    Wow very good Bhai Ji supar video ji Wow very good ji supar song ji Jai bhim ji Jai bhim ji ❤❤❤

  • @Webchekfact
    @Webchekfact ปีที่แล้ว +3

    फीरोज़ ਖਾਨ ਪੰਜਾਬੀ ਗਾਇਕੀ ਦੀ ਸ਼ਾਨ
    Jai Bheem

  • @TarsemSingh-sq1lh
    @TarsemSingh-sq1lh 3 ปีที่แล้ว +1

    ਜੈ ਭੀਮ ਜੈ ਭਾਰਤ
    ਸਦੀਅਾਂ ਤੋ ਗੲੇ ਸਨ ਜੋ ਪੈਰਾਂ ਹੇਠ ਲਿਤਾੜੇ
    ਨਾ ਦਿੰਦੇ ਸੀ ਪੀਣ ਪਾਣੀ ਨਾ ਮੰਦਰ ਕਿਸੇ ਨੇ ਵਾੜੇ
    ਅੱਜ ਪੈਰਾਂ ਹੇਠ ਲਿਤਾੜਿਅਾਂ ਦੇ ਸਜੇ ਸਿਰਾ ਤੇ ਤਾਜ ਨੇ
    ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ
    ਕਲਮ ਤੋ ਕੰਮ......
    ਗਿਅਾਨ ਦੀ ਤਾਕਤ ਵੱਧ ਹੁੰਦੀ ਤੀਰਾਂ ਤਲਵਾਰਾਂ ਤੋ
    ਸੱਚ ਕਦੀ ਨਾ ਕਾਤਲ ਹੋੲਿਅਾ ਝੂਠ ਦੇ ਵਾਰਾਂ ਤੋ
    ਭਰਨੀ ਗਵਾਹੀ ਹਰ ਪੰਨੇ ਨਾਲੇ ਕਿਤਾਬ ਨੇ
    ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ.....
    ਦੁਨੀਅਾਂ ਨੂੰ ਰੌਸ਼ਨ ਕੀਤਾ ਗਿਅਾਨ ਦੀ ਜੋਤ ਜਗਾ ਕੇ
    ਬਰਾਬਰ ਦੇ ਹੱਕ ਦਿੱਤੇ ੳੁਹਨਾਂ ਸੰਵਿਧਾਨ ਬਣਾ ਕੇ
    ਪੈਰਾਂ ਦੀ ਸਨ ਜੋ ਜੁੱਤੀ ਕਦੇ ਅੱਜ ਬਣਗੇ ਨਵਾਬ ਨੇ
    ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ......
    ਭਾਰਤ ਮਾਂ ਦਾ ਪੁੱਤ ਭੀਮ ਤੇ ਭਾਰਤ ਦਾ ੳੁਹ ਹੀਰਾ
    ਭਾਰਤ ਰਤਨ ਖਿਤਾਬ ਪੱਲੇ ਜੋ ਨਾ ਪੱਲੇ ਪਿਅਾ ਵਜ਼ੀਰਾਂ
    ਕੁਲੀਅਾਂ ਵਿਚ ਵੀ ਮਹਿਕਾ ਵੰਡਣਾ ਖਿੜੇ ਗੁਲਾਬ ਨੇ
    ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ......
    ਨੀਚ ਕਦੇ ਜੋ ਸਮਝੇ ਜਾਂਦੇ ਅੱਜ ਸਿਰ ੳੁਚਾ ਕਰ ਤੁਰਦੇ
    ਮੰਜ਼ਿਲ ਵੱਲ ੲਿਹਨਾਂ ਵੱਧਦੇ ਜਾਣਾ ਹੁਣ ਪਿੱਛੇ ਨੀ ਮੁੜਦੇ
    ਭੀਮ ਦੇ ਪੁੱਤ ਬਣ ਤਰਸੇਮ ਹਾਸਿਲ ਕਰਨੇ ਖਿਤਾਬ ਨੇ
    ਕਲਮ ਤੋ ਕੰਮ ਤਲਵਾਰ ਦਾ ਲਿਅਾ ਬਾਬਾ ਸਾਹਿਬ ਨੇ.......ਜੈ ਭੀਮ ਜੇ ਭਾਰਤ

  • @RupDaburji
    @RupDaburji ปีที่แล้ว +1

    ਸਾਡੇ ਮਾਣ ਵਾਲੀ ਗੱਲ ਕਿ ਬਾਬਾ ਸਾਹਿਬ ਦੇ ਉਦੇਸ਼ਾਂ ਨੂੰ ਭਾਵਪੂਰਤ ਗੀਤ ਰਾਹੀਂ ਪੇਸ਼ ਕੀਤਾ ਹੈ ਜੀ । ਸਮੁੱਚੀ ਟੀਮ ਅਤੇ ਪਿਆਰੇ ਗਾਇਕ ਫਿਰੋਜ਼ ਖਾਨ ਅਤੇ ਗੀਤਕਾਰ ਰੂਪ ਲਾਲ ਜੰੰਡੀਆਲੀ ਨੂੰ ਮੁਬਾਰਕਾਂ/ਸ਼ੁਕਰੀਆ ਜੀ

  • @bickychandel1127
    @bickychandel1127 3 ปีที่แล้ว +11

    Feroz Pajji tuhada song Bohat vadiya lgya, love you pajji

  • @gennicamusic
    @gennicamusic 3 ปีที่แล้ว +31

    Great Singer Feroz Ji🌹🌹

  • @Mariwalabhattiranjit
    @Mariwalabhattiranjit ปีที่แล้ว

    ਬਹੁਤ ਪਿਅਾਰਾ ਗੀਤ ਰੂਪ ਲਾਲ ਜੀ ਦਾ ਫਿਰੋਜ ਖਾਨ ਜੀ ਨੇ ਬਹੁਤ ਵਧੀਅਾ ਜੀ

  • @surajjatavji2878
    @surajjatavji2878 3 ปีที่แล้ว +14

    Super nice song Bhai Jai Bhim Jai Bharat 🇪🇺🇮🇳📘✍️🙏🙏💪

  • @ROHITRALH
    @ROHITRALH 3 ปีที่แล้ว +19

    Jai bhim jai Bharat
    Congrats to all team members 💪

  • @SAMSAM-oj1ih
    @SAMSAM-oj1ih 3 ปีที่แล้ว +11

    Amazing ❤️❤️❤️❤️love you Firoz bhai Jai Bheem ❤️❤️❤️❤️

  • @ViraleditsABHI
    @ViraleditsABHI 3 ปีที่แล้ว +18

    Jai bhim ❤️❤️🙏... Awesome song...

  • @gurjeetsing4160
    @gurjeetsing4160 ปีที่แล้ว +1

    Bht sohna song, te message😇🇮🇳🙏

  • @sunilkalwa608
    @sunilkalwa608 3 ปีที่แล้ว +18

    Very nice lyrics
    Jai bhim jai bharat 🇮🇳🇮🇳

    • @satishbhagat9534
      @satishbhagat9534 2 ปีที่แล้ว

      th-cam.com/video/8uGFQWyRE4o/w-d-xo.html

    • @satishbhagat9534
      @satishbhagat9534 2 ปีที่แล้ว

      th-cam.com/video/8uGFQWyRE4o/w-d-xo.html

  • @tarsemguru2322
    @tarsemguru2322 3 ปีที่แล้ว +10

    Very good song Faroz ji jai Bhim Happy Birthday ji 🌷🌷🌷🌷👏👏👏👏

  • @jagpalsingh1077
    @jagpalsingh1077 3 ปีที่แล้ว +8

    Jai Bheem Ji Happy Birthday Baba Saab Ji 👏

  • @kashmirilal2733
    @kashmirilal2733 3 ปีที่แล้ว +4

    Tuhada koi v song aisa nahi Jo Dil nu na lage

  • @nareshnafri1373
    @nareshnafri1373 3 ปีที่แล้ว +4

    ਪੜੋ ਜੁੜੋ ਸੰਗਰਸ਼ ਕਰੋ..... ਜੈ ਭੀਮ 🙏🙏

  • @tejprakashgautam2017
    @tejprakashgautam2017 3 ปีที่แล้ว +1

    बहुत ही सुन्दर प्रस्तुति। जय भीम नमो बुध्दाय 🙏

  • @singhsaab4819
    @singhsaab4819 3 ปีที่แล้ว

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਇਸ ਗੀਤ ਵਿਚ . ਜੈ ਭੀਮ

  • @manpreetguru9546
    @manpreetguru9546 5 หลายเดือนก่อน +1

    Jai bhim g🙏🙏🙏🙏🙏

  • @seemadhillion6224
    @seemadhillion6224 3 ปีที่แล้ว +11

    Jai Bheem🙏🙏 Jai 🇮🇳🇮🇳

  • @KalyanMuziks
    @KalyanMuziks 2 ปีที่แล้ว

    ਬਹੁਤ ਹੀ ਪਿਆਰਾ ਗੀਤ👌👌👌 ਸਮਾਜ ਨੂੰ ਅਜਿਹੇ ਗੀਤਾਂ ਦੀ ਹਮੇਸ਼ਾ ਲੋੜ ਹੈ।

  • @ParmjitKaur-ds8lm
    @ParmjitKaur-ds8lm 11 หลายเดือนก่อน +1

    Great song

  • @kdprasad8281
    @kdprasad8281 2 ปีที่แล้ว

    Jai Bhim ✊🙏...from Andhra Pradesh

  • @ਮੱਲਪੇਂਟਰਠੇਕੇਦਾਰਰਹਿਪਾ

    ਬਹੁਤ ਹੀ ਵਧੀਆ ਢੰਗ ਨਾਲ ਸਚਾਈ ਪੇਸ਼ ਕੀਤੀ ਹੈ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਵਾਰ ਤੇ ਹਜ਼ਾਰਾਂ ਸਾਲ ਜੀਓ ਸੱਦਾ ਖੁਸ਼ ਰਹੋ 🙏💞💕✈️ ਤੇਰੀ ਕਲਮ ਦਾ ਖੱਟਿਆ ਖਾਂਦੇ ਹਾਂ ਬਾਬਾ ਸਾਹਿਬ ਅੰਬੇਡਕਰ ਜੀ 🙏💞✈️

  • @rajsodhi5510
    @rajsodhi5510 3 ปีที่แล้ว

    ਬਹੁਤ ਹੀ ਸੋਹਣਾ ਗਾਇਆ ਹੈ ਜੀ 🙏🙏

  • @SukhdevSingh-gv5ij
    @SukhdevSingh-gv5ij 3 ปีที่แล้ว +10

    Very appreciable. A beautiful message

  • @AshwaniKumar-pm9fi
    @AshwaniKumar-pm9fi 3 ปีที่แล้ว +11

    🌹🌹JAI BHIM JAI BHARAT.🌹🌹SYMBLE OF KNOWLEDGE. GREAT DR.BHIM RAV AMBEDKAR JI.

    • @satishbhagat9534
      @satishbhagat9534 2 ปีที่แล้ว

      th-cam.com/video/8uGFQWyRE4o/w-d-xo.html

  • @atulkumar-vc2jq
    @atulkumar-vc2jq 2 ปีที่แล้ว +1

    Lots of love from moradabad se (up)jai bheem jai samvhidhan

  • @MR_PRINCE_0014
    @MR_PRINCE_0014 3 ปีที่แล้ว +1

    Good song firoj paji

  • @kamleshahir6168
    @kamleshahir6168 2 ปีที่แล้ว

    ਬਾਬਾ ਸਾਹਿਬ ਜੀ ਦੇ ਇਸ ਸਲੋਗਨ ਤੇ ਬਹੁਤ ਕਮ ਕਰਨ ਵਾਲਾ ਹੈ, ਪੜਾਈ ਤਾਂ ਬਹੁਤ ਜਰੂਰੀ ਹੈ। ਪੜ੍ਹ ਕੇ ਇਕ ਦੂਜੇ ਦੀ ਮਦਦ ਕਰਨੀ ਵੀ ਬਹੁਤ ਜਰੂਰੀ ਹੈ। ਏਸ ਗਾਣੇ ਨੂੰ ਕਲਮਬੱਧ ਬਹੁਤ ਵਦੀਆ ਕੀਤਾ, ਤੇ ਫਿਰੋਜ਼ ਖਾਨ ਦੀ ਆਵਾਜ਼ ਦੀ ਤਾਂ ਕੋਈ ਗੱਲ ਪਿੱਛੇ ਰਹਿ ਹੀ ਨਹੀਂ ਜਾਂਦੀ। ਸਾਰੀ ਟੀਮ ਨੂੰ ਬਹੂਤ ਬਹੂਤ ਵਅਧੀਆ।

  • @myrechargess.4074
    @myrechargess.4074 ปีที่แล้ว

    ਸ਼ਲਾਘਾਯੋਗ ਕਦਮ। ਸਲਾਮ ਕਰਦਾ ਹਾਂ ਦੋਸਤ

  • @Abhinoor-w8f
    @Abhinoor-w8f 3 ปีที่แล้ว +15

    Salute with great respect my loving baba sahib ji

    • @VanshKumar-fo8od
      @VanshKumar-fo8od 3 ปีที่แล้ว +1

      ਵੀਰ ਜੀ ਤੁਸੀ ਆਪਣੇ ਸਮਾਜ ਦੇ ਨੋਜਵਾਨ ਪੀੜੀ ਦੇ ਵੀਰਾਂ ਭੈਣਾਂ ਭਰਾਵਾਂ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੱਚੇ ਪ੍ਰਚਾਰ ਨਾਲ ਜੋੜੋ ਤੇ ਇੱਕ ਜੁੱਟ ਹੋ ਜਾਓ ਤੇ ਵੋਟਾਂ ਆਪਣੇ ਸਮਾਜBSPਨੂੰ ਪਾਓ ਜੋਂ ਗਰੀਬ ਮਜ਼ਦੂਰ ਦਲਿਤ ਪਰਿਵਾਰ ਅੰਗ ਹੈ ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ ਜੈ ਭੀਮ ਜੈ ਭਾਰਤ 🙏

  • @rajsodhi5510
    @rajsodhi5510 3 ปีที่แล้ว

    ਬਹੁਤ ਹੀ ਵਧੀਆ ਲਿਖਿਆ ਹੈ ,🙏🙏🙏🙏ਜੈ ਭੀਮ ਜੈ ਭਾਰਤ 🙏🙏

  • @NavreetHijamaCentre
    @NavreetHijamaCentre 3 ปีที่แล้ว +4

    Jai Bheem jai Bharat ji, Boht khoob Khaan Sahab

  • @babit6565
    @babit6565 3 ปีที่แล้ว +1

    ਬਹੁਤ ਖੂਬ ਜਨਾਬ ਫ਼ਿਰੋਜ਼ ਖਾਨ ਸਾਬ

  • @ਬੌਬੀਮੀਰਪੁਰੀ
    @ਬੌਬੀਮੀਰਪੁਰੀ 3 ปีที่แล้ว

    ਜੈ ਭੀਮ ਜੈ ਭਾਰਤ ਜੀ ਬਹੁਤ ਹੀ ਪਿਆਰਾ song

  • @gurmindersingh9777
    @gurmindersingh9777 3 ปีที่แล้ว

    ਫਿਰੋਜ ਖਾਨ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। 22ji ਸੁਆਦ ਲੈਆਣਤਾ।

  • @amangaggi8799
    @amangaggi8799 3 ปีที่แล้ว +9

    Jai Bhim 🙏🙏🙏

  • @pb46wale23
    @pb46wale23 ปีที่แล้ว

    ਜੈ ਭੀਮ ਰਾਓ ਅੰਬੇਦਕਰ ਸਾਹਿਬ ❤

  • @Studycompetition368
    @Studycompetition368 3 ปีที่แล้ว +8

    Greatest Singer
    Superb theme 👌

  • @hirdapuriaasatgurlightsatg9534
    @hirdapuriaasatgurlightsatg9534 2 ปีที่แล้ว

    ਸਲਿਊਟ ਆ ਵੀਰ ਕਲਮ ਤੇ ਗਾਇਕੀ ਨੂੰ

  • @choprasaabji1403
    @choprasaabji1403 3 ปีที่แล้ว +5

    Jai bheem jai ravi das maharaj ji jai savidhan

  • @learnergursimran5545
    @learnergursimran5545 2 ปีที่แล้ว

    Bhott sohna likheya te gaya...jai bhim jai bharat
    💪💪💪💪💪💪💪💪

  • @paramjeetsingh8418
    @paramjeetsingh8418 9 หลายเดือนก่อน

    ਫਿਰੋਜ਼ਖਾਨ ਬਾਈ ਦੀ ਹੀ ਸੂਰੀਲੀ ਆਵਾਜ ਹੈ

  • @shivkumargambedkar988
    @shivkumargambedkar988 3 ปีที่แล้ว +1

    Great singer Firoz bhai

  • @bachittarbawa9344
    @bachittarbawa9344 3 ปีที่แล้ว

    ਬਹੁਤ ਵਧੀਆ ਗੀਤ ਜੀ ਸਲੂਟ ਐ ਤੁਹਾਨੂੰ ਜੀ

  • @VinodKumar-bx6ox
    @VinodKumar-bx6ox 3 ปีที่แล้ว +1

    Very very very very very nice good 🙏🏽🙏🏽🙏🏽🙏🏽🙏🏽🙏🏽
    Bhai meghwal samaj ki or se aapko full suppot

  • @Mohit_Mohit78
    @Mohit_Mohit78 ปีที่แล้ว +1

    ❤❤❤Unite, Educate and Agitate🙏🪔🪔🇮🇳❤🇮🇳 to make our India great where justice and Freedom. 🇮🇳Jai Bhim Jai Bharat 🇮🇳
    Amazing voice de Malak Kalakar Firoz Khan sir Amazing 👏 👌💐

  • @pankajchoudhary6837
    @pankajchoudhary6837 2 ปีที่แล้ว

    Jai bhim jai bharat jai samvidhan 💙💙💙💙💙💙💙💙

  • @raajwindergill
    @raajwindergill ปีที่แล้ว

    ਦਿਲੋਂ ਧੰਨਵਾਦ ਕਰਦਾ ਖਾਂਨ ਸਾਬ ਦਾ

  • @tarsemsharmalive7506
    @tarsemsharmalive7506 3 ปีที่แล้ว +2

    बहुत ही अच्छा गीत है👌🙏❤

  • @TSTV-xm3dy
    @TSTV-xm3dy 3 ปีที่แล้ว

    ਵਾਹ ਜੀ ਵਾਹ ਬਹੁਤ ਖੂਬ ਜੀ।

  • @SagargillSagargill-n3b
    @SagargillSagargill-n3b 11 หลายเดือนก่อน

    ਜੈ ਭੀਮ ਸਾਰੇ ਬਹੁਜਨ ਵੀਰਾ ਨੂੰ

  • @deshraj1684
    @deshraj1684 3 ปีที่แล้ว +3

    Great singar firoz khan ji

  • @vijay9573
    @vijay9573 2 ปีที่แล้ว +1

    Great lyrics n melodious voice,jia ho Punjab de sher.

  • @badhanproduction
    @badhanproduction ปีที่แล้ว

    ਜੈ ਭੀਮ ਜੈ ਭਾਰਤ
    ਧੰਨ ਧੰਨ ਸ੍ੀ ਗੁਰੂ ਨਾਭਾ ਦਾਸ ਜੀ
    ਮਹਾਸਾ ਭਾੲੀਚਾਰਾ ਪੰਜਾਬ

  • @RobinKumar-gl1wx
    @RobinKumar-gl1wx 3 ปีที่แล้ว +1

    Great ❣️❣️❣️❣️

  • @sangitarani6859
    @sangitarani6859 3 ปีที่แล้ว +5

    Great sir👏👏👏👏jai bhim🙏

  • @DrGurbhejmattuMattu
    @DrGurbhejmattuMattu ปีที่แล้ว

    ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @sakatarsingh1434
    @sakatarsingh1434 3 ปีที่แล้ว

    Vadhiya song de view dekh k pata lag janda kinna ku padana judna te sangharsh karna loka

  • @indrajram5786
    @indrajram5786 2 ปีที่แล้ว +1

    Very good song Firoz Kanji. Jai Bhim Jai Bharat Namo Buddhay.

  • @DaljitKaur-jo8qf
    @DaljitKaur-jo8qf 3 ปีที่แล้ว +7

    I love you Feroz Khan g🥰🥰😘😘😘🤩

  • @sukhjiwangureh3918
    @sukhjiwangureh3918 3 ปีที่แล้ว

    ਬਹੁਤ ਵਧੀਆ ਜੀ।

  • @DiffKaran
    @DiffKaran 10 หลายเดือนก่อน

    Bahut hi surili awaz Firoz Khan bai ji di good job keep it up jai bhim jai bharat jai samvidhan 🙏🙏🙏🙏❤❤❤❤

  • @balbirheer8249
    @balbirheer8249 3 ปีที่แล้ว +2

    Beautiful words said super hit voice Feroz Khan
    Very good message Baba Sahib ji

  • @arsh7675
    @arsh7675 ปีที่แล้ว

    Jai Bhim Jai Bharat ❤

  • @copiedff3622
    @copiedff3622 ปีที่แล้ว +1

    Salute sir Humbling respectful ❤❤❤❤

  • @gennicamusic
    @gennicamusic 3 ปีที่แล้ว +18

    Great Lyrics

  • @RahulGautam18123
    @RahulGautam18123 2 ปีที่แล้ว +3

    Superb song 👍👍👍

  • @yougeshkumar967
    @yougeshkumar967 2 ปีที่แล้ว

    Jai Bhim 💙

  • @harrysondhi6781
    @harrysondhi6781 3 ปีที่แล้ว

    Bahut vadia song gya tey likhya

  • @gssandhusandhusaabji4497
    @gssandhusandhusaabji4497 ปีที่แล้ว +1

    Lajavab❤❤❤❤ firoj saab ji❤❤❤❤

  • @neharajput6181
    @neharajput6181 9 หลายเดือนก่อน

    Jai bhim 💙

  • @princebhatia3452
    @princebhatia3452 3 ปีที่แล้ว

    Kya baat he feroz pajji
    Great song
    Jai bheem jai bharat

  • @kiranjeetkaur3337
    @kiranjeetkaur3337 3 ปีที่แล้ว +1

    Jai bhim

  • @dhareshkolhe6415
    @dhareshkolhe6415 3 ปีที่แล้ว

    Great Jai bhim Firoz sir.
    Super hit. Ambedkar songs edit

  • @rathodbadalrathodbadal5150
    @rathodbadalrathodbadal5150 ปีที่แล้ว

    वाह गुरूजी खालसे‌ जय रविदास महाराज की‌ गूरुनान‌ सी‌ कोटि कोटि नमन जय भीम ‌नमोबु़धाय जय संविधान जय भारत ‌जय‌‌ मूलनिवासी बहुजन नायक मान्यवर कांशीराम साहेब जय विज्ञान गुजरात से

  • @HariDhumale
    @HariDhumale ปีที่แล้ว

    Very nice song firoj bhai 🙏

  • @amanberwal4477
    @amanberwal4477 3 ปีที่แล้ว

    Bhot vadiyaa ,,aap Baba sahib ki awaj utha rhe aggr mere Sare singer bhai aise he song nikalne chahiya,taki Jin logo ko hmare sivdan nirmata k bare me nhi pta ,unko pta chle or inki vicahdara ki mane🙏

  • @badhanproduction
    @badhanproduction ปีที่แล้ว

    ,ਬੁਹਤ ਵਧੀਅਾ
    🎉🎉🎉🎉🎉🎉🎉

  • @shikhakhan4802
    @shikhakhan4802 3 ปีที่แล้ว

    Very nice song bhai ese jagate raho smaj ko ham aapke sath h

  • @gurpreetsandhu7348
    @gurpreetsandhu7348 2 ปีที่แล้ว

    Bahut sundar hai sir ji song nd voice baakmaal 🙏❤️ suneha os ton v good

  • @ankitbohat7960
    @ankitbohat7960 หลายเดือนก่อน +1

    Very nice song ❤❤

  • @rajarajchamar4914
    @rajarajchamar4914 3 ปีที่แล้ว

    very nice bhai sahib ji jai Bheem jai bharat