Gurdaas maan ji good asi aap ji da teh dil to ijat peyar krde a ji ❤❤❤❤❤👍👍👍🙏🙏🙏🙏maan ji nivaa ho k kise kise nu rehna aaonda e ji jis nu guru ji nal peyar hove te saar hove oh hi neeva reh sakda e ji🙏🙏
I guess Im asking randomly but does someone know of a way to get back into an Instagram account..? I was dumb lost my login password. I would appreciate any tricks you can give me
@Jayce Kyrie I really appreciate your reply. I got to the site on google and I'm in the hacking process now. Takes quite some time so I will get back to you later with my results.
Living legend maan saab thode naal da na koi hai c na hai na hona ik sadi de gayak ho tusi jihne commercial chhad k hmesha punjabiyat lyi gaya love you baba ji kirdar howe ta thode warga
Real honesty from the living legend real words that are 100%true Wake up to the real world punjabi needs the legendary and not the fakes Gurdas maan Zindabad
Tirath veer ji tere koi batti bna k dwe ..loka samne tenu bhut mazza aau. Nale tu mere to ki lena.. Galti nu mann lena har kise di was di gl ji hundi..
Jai ho baba g 🙏 🙇♂️🙇♂️🙇♂️🙇♂️🙇♂️🙇♂️🙏🙏🙏🙏🙏😌😌😌😌😌🙆♂️🙆♂️🙆♂️baba g tuhadi soch nu 💯💯 salama🙏🙏🙏🙏🙇♂️🙇♂️🙇♂️🙇♂️ mere data mehar kari 🙇♂️🙇♂️🙇♂️🙇♂️🙇♂️🙇♂️🙏🙏🙏🙏🙏😌😌😌😌
Maan Saab very good nice rabb tere bhala kare
Gurdas mann is the legends, Jug Jug Jeo Mann sahib.
ਸਦਾ ਸਦਾ ਇਹ ਭੂਲਣਹਾਰ ਨਾਨਕ ਰਾਖਣਹਾਰ ਅਪਾਰ।। ਮਾਨ ਸਾਹਿਬ ਦਿਲ ਦੀਆਂ ਗਹਿਰਾਈਆਂ ਚੋਂ ਆਪ ਜੀ ਨੂੰ ਬੇਹੱਦ ਪਿਆਰ ਤੇ ਸਤਿਕਾਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
Gurdaas maan ji good asi aap ji da teh dil to ijat peyar krde a ji ❤❤❤❤❤👍👍👍🙏🙏🙏🙏maan ji nivaa ho k kise kise nu rehna aaonda e ji jis nu guru ji nal peyar hove te saar hove oh hi neeva reh sakda e ji🙏🙏
ਜੁੱਗ ਜੁੱਗ ਜੀਵੇ ਮਾਨਾਂ ਮਾਣ ਪੰਜਾਬੀ ਦਾ
He's good hearted honest man. 👏👌👌
Good. Manna.sab
Love you man sab
ਬਾਬਾ ਗੁਰਦਾਸ ਮਾਨ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Very good
ਪੰਜਾਬ ਦਾ ਦਿਲ... ਗੁਰਦਾਸ ਮਾਨ
Guards maan sahib ji punjab da king singer hai ji and king song sira 👍
ਜੈ ਹੋ ਦਾਤਾ ਜੀ 🙏🙏🙏
Lots of love and respect Mann veer
Alway respect Gurdas mann
ਮਾਨ ਜੀ ਬਹੁਤ ਖੁਸ਼ੀ ਹੋਈ ਅੱਜ
ਸਾਰੇ ਲੋਕਾਂ ਦਾ ਭਲਾ ਮੰਗਣ ਵਾਲੀਆਂ ਜਿਉਦਾ ਰਹਿ। ਲੋਕ ਨੇ ਤਾਂ ਬਾਬੇ ਨਾਨਕ ਰੱਬ ਨੂੰ ਵੀ ਨਿੰਦ ਤਾਂ ਸੀ।
Right.jiyo maan saab
Vahut vadiya gal kahi veere
Bina kise controversy ton 35 saal raaj krn wala sada baba gurdas maan malak hmesha eho jehiya rooha nu sade vichkar bhejde rehn waheguru
Gurudas man ji jindabad aa man mar Jana 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
🙏🙏🙏🙏
Happy Birthday Ustad ji god bless you Jai Sai Murad Shah Ji Jai Sai Laddi Shah Ji
ਵੱਸ ਵੀਰ ਜੋ ਕੁੱਸ ਹੋਗਿਆ ਛੱਡ ਵੀਰੇ ਹੁਣ ਤੋ ਕਿਸੇ ਨੂੰ ਮਾੜਾ ਨਾ ਆਖੀ ਵੀਰ ਸੋਚ ਕਿ ਤਾ ਤੋਵੀ ਨੀਆਖਿਆ ਗੱਲ ਨਿੱਕਲ ਜਾਦੀ ਤੇਰੇ ਵੀ ਵੱਸ ਦੀ ਗੱਲ ਨੀ ਜਿਊਂਦਾ ਰਹਿ ਮਿੱਤਰਾ
ਸੱਚ ਆਖ ਗਏ ਸਿਆਣੇ ਇਜਤ ਵਣਾਉਣੀ ਬਹੁਤ ਔਖੀ ਆ ਗਵਾ ਭਲਾ ਮਿੰਟ ਵਿਚ ਲਾਉ
ਪ੍ਰਮਾਤਮਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏
ਬਹੁਤ ਹੀ ਵਧੀਆ 👍👍👍👍👌
Maan saab is the great👍👍👍👍
Very good gbu Mann Saab.
ਏ ਬੰਦਾ ਪੰਜਾਬੀ, ਪੰਜਾਬੀਆਂ,ਪੰਜਾਬੀਅਤ ਦੇ ਜਜ਼ਬਾਤਾ ਨਾਲ ਖੇਡਣਾ ਖੂਬ ਜਾਣਦਾ,,ਪੰਜਾਬੀਓ
ਸਮਜੋ
ਸ਼ਬਦਾ ਦਾ ਜਾਲ ਬਣਾ ਲੈਂਦਾ ਏਹ ਬੰਦਾ
ਗ਼ਦਾਰ
ਇਜ਼ਤ ਗੲੀ ਨਾ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ
Banda oni ku gall krda jinni akal hove( samjh gya bhaaau k nhi)
Baljit Singh sahi gal veer
Sach keha kisana ne nede nahi laggan detta vikau Banda
I Love you🙏🙏🙏🙏🙏
ਜੋ ਗਲਤੀ ਮੰਨ ਲਾਵੇ ਉ ਵੱਡਾ
ਤੂੰ ਨਹੀ ਵੀਰ
❤️I love you ❤️🙏🙏🙏🙏🙏🙏🙏
ਸੋਚ ਆਪਣੀ ਆਪਣੀ ਪਰ ਸੱਚ ਆ ਗੁਰਦਾਸ ਮਾਨ ਜਿੰਦਾਬਾਦ ਮੈ ਸਿੱਖੀ ਸਕੂਲ ਵਿੱਚੋ ਸਿੱਖੀ ਮੰਗਦਾ ਹਾਂ ਪਰ ਸਿੱਖਣਾ ਸਿੱਖਾ ਬਾਕੀ ਅਜੇ
ਗੁਰਦਾਸ ਮਾਨ ਮੁਰਾਦਵਾਦ
ਹੁਣ ਨੀ ਮਰਦਾ ਮਾਨਾ ਗੱਲਾ ਸੱਚੀਆ ਕਹਿ ਗਿਆ ਏ
ਜੋ ਭਰਮ ਸੀ ਦੁਨੀਆ ਨੂੰ
ਉਹ ਸਾਰਾ ਲਹਿ ਗਿਆ ਏ
ਰੱਬ ਦਾ ਮੋਢਾ ਮਾਨਾ
ਅੱਜ ਤੇਰੇ ਨਾਲ ਖੈ ਗਿਆ ਏ
ਹਰ ਬੰਦੇ ਦੀ ਸੋਚ ਵੱਖਰੀ ਵੱਖਰੀ
ਕਹਿ ਗਿਆ ਕਹਿ ਗਿਆ ਏ
Punjabi da dushman
ਜਿਹੜੇ ਬੰਦੇ ਨੇ ਪੰਜਾਬ ਅੰਦਰ ਜਨਮ ਲੈ ਕੇ
ਪੰਜਾਬ ਦਾ ਨਾਮ ਵਿਦੇਸਾ ਰੋਸਨ ਕੀਤਾ
ਉਹ ਦੁਸਮਣ ਕਿਵੇ ਦੁਸਮਣ ਪਛਾਣ ਨੀ ਵੀਰਾ
Tera koi bhra ni maraya fake encountera ch kps da pakka yarr sardara da virodhi ha eh maan
ਮਸਲਾ ਵਿਹਲਿਅਾ ਨੂ ਨਕੋਦਰ ਦਾ ਬਸ ,ਜੇ ਮਾਨ ਸਾਹਿਬ ਨਕੋਦਰ ਨਾ ਜਾਵੇ ਮਾੜਾ ਕਹੇ ਫੇਰ ਭਾਵੇ ੲਿਹ ਬਤੀ ਛਡ ਕੇ ੳੁਨਾ ਦੇ ਕੁਛ ਹੋਰ ਵੀ ਦੇ ਦਵੇ ਫੇਰ ਨੀ ੲਿਤਰਾਜ ਹੋਣਾ ,ਬਸ ਵਿਹਲੇ ਧਰਮਾ ਦੇ ਠੇਕੇਦਾਰਾ ਨੇ ਸਾਰਾ ਮੁਲਕ ੳੁਜਾੜ ਕੇ ਰਖ ਤਾ ,ਕੋੲੀ ਜਿਥੇ ਮਰਜੀ ਜਾਵੇ ਨਾ ਜਾਵੇ ਜਿਹੜੀ ਮਰਜੀ ਭਾਸਾ ਪੜੇ ਸਲਾਹ ਦਵੇ ਕੋੲੀ ਸਾਲਾ ਮੇਰਾ ਕੀ ਲਗਦਾ ੲਿਹਦੇ ਵਿਚ
Sahi keha veer ji
Asha lithia hai 22ji ne .
jiTrue
Good gurdas man
Maan saab 🙏🙏🙏🙏❤
Nice gurdaas maan punjabiat da maan
Guadass mann jinda baad always respect from hart💞💞💞
Great man 👨
ਗੁਰਦਾਸ ਮਾਨ ਜ਼ਿੰਦਾਬਾਦ
I guess Im asking randomly but does someone know of a way to get back into an Instagram account..?
I was dumb lost my login password. I would appreciate any tricks you can give me
@Issac Jonas instablaster =)
@Jayce Kyrie I really appreciate your reply. I got to the site on google and I'm in the hacking process now.
Takes quite some time so I will get back to you later with my results.
@Jayce Kyrie it did the trick and I finally got access to my account again. I'm so happy!
Thank you so much, you saved my ass :D
@Issac Jonas No problem :)
Maan great 👍 I love you
Living legend maan saab thode naal da na koi hai c na hai na hona ik sadi de gayak ho tusi jihne commercial chhad k hmesha punjabiyat lyi gaya love you baba ji kirdar howe ta thode warga
Happy Birthday Sir 🌹🌹💞💞 ji, love you 🙏🙏👍👍
ਪੰਜਾਬ/ਪੰਜਾਬੀ/ਪੰਜਾਬੀਅਤ ਲਈ ਗੁਰਦਾਸ ਮਾਨ ਦੇ ਨਾ ਭੁਲਾਏ ਜਾਣ ਵਾਲੇ 10 ਵੱਡੇ ਯੋਗਦਾਨ---
1) ਗੁਰਮੁਖੀ ਦੇ ਅੱਖਰ ਪਹਿਲਾਂ 25 ਸਨ, ਇਹ ਗੁਰਦਾਸ ਮਾਨ ਨੇ 35 ਤੱਕ ਕੀਤੇ ਨੇ।
2) ਗੁਰਦਾਸ ਮਾਨ ਨੇ ਪੂਰੇ ਅਫ਼ਰੀਕਾ ਮਹਾਂਦੀਪ ਨੂੰ ਪੰਜਾਬੀ ਸਿਖਾਉਣ ਵਿਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ।
3) ਹੀਰ ਵਾਰਿਸ ਦਾ ਪਹਿਲਾਂ ਸੰਪਾਦਕ ਵੀ ਗੁਰਦਾਸ ਮਾਨ ਹੀ ਸੀ।
4) ਗੁਰਦਾਸ ਮਾਨ ਪਿਛਲੇ 40 ਸਾਲਾਂ ਤੋਂ ਲੋਕਾਂ ਨੂੰ ਜਗਾਉਣ ਵਾਸਤੇ ਇਨਕਲਾਬੀ ਗੀਤ ਗਾ ਰਿਹਾ ਹੈ। ਅਸੀਂ ਸਲਾਮ ਕਰਦੇ ਹਾਂ ਗੁਰਦਾਸ ਮਾਨ ਨੂੰ ਕਿ ਸ਼ਰੇਆਮ ਸਰਕਾਰਾਂ ਖਿਲਾਫ਼ ਗਾਉਂਦਿਆਂ ਇਹਨੇ ਕਦੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਇਹ ਕਦੇ ਵੀ ਸਟੇਟ ਮੂਹਰੇ ਨਹੀਂ ਝੁਕਿਆ। ਉਦਾਹਰਣ ਵਜੋਂ ਕੇਪੀਐਸ ਗਿੱਲ ਦੁਆਰਾ ਕੀਤੇ ਜਾ ਰਹੇ ਸਿੱਖ ਜਵਾਨੀ ਦੇ ਘਾਣ ਖ਼ਿਲਾਫ਼ ਇਹਨੇ ਧੜੱਲੇ ਨਾਲ ਗੀਤ ਗਾਏ, ਨਾ ਕਿ ਕੇਪੀਐਸ ਨਾਲ ਬਾਕੀਆਂ ਵਾਂਗ ਕੋਈ ਸਾਂਝ ਰੱਖੀ।
5) ਏਹਨੇ ਕੁੜਤੇ ਚਾਦਰੇ ਨਾਲ ਹਰ ਗਰੀਬ ਪੰਜਾਬੀ ਦੇ ਮੂੰਹ ਵਿਚ ਰੋਟੀ ਪਾਉਣ ਦਾ ਯਤਨ ਕੀਤਾ ਹੈ। ਇਹ ਕੰਮ ਖ਼ਾਲਸਾ ਏਡ ਵਾਲੇ ਨਹੀਂ ਕਰ ਸਕੇ, ਕਿਉਂਕਿ ਓਹ ਕੁੜਤੇ ਚਾਦਰੇ ਪਾ ਕੇ "ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ" ਦਾ ਰੋਣਾ ਨਹੀਂ ਰੋ ਸਕੇ।
6) ਗੁਰਦਾਸ ਮਾਨ ਨੇ ਮਾਂ ਬੋਲੀ ਦੀ ਸੇਵਾ ਕਰਦਿਆਂ ਹਰ ਅਖਾੜਾ ਲਾਗਤ ਖ਼ਰਚੇ ਵਿਚ ਹੀ ਲਾਇਆ ਹੈ। ਹਰ ਫ਼ਿਲਮ ਮੁਫ਼ਤ ਕੀਤੀ ਹੈ। ਏਹੀ ਸੇਵਾ ਦੇ ਅਸਲੀ ਅਰਥ ਨੇ। ਸੇਵਾ ਦੇ ਅਰਥ ਸਾਨੂੰ ਸਿੱਖ ਇਤਿਹਾਸ ਵਿਚੋਂ ਨਹੀਂ, ਮਾਨ ਸਾਹਿਬ ਤੋਂ ਸਿੱਖਣ ਦੀ ਲੋੜ ਹੈ।
7) ਗੁਰਦਾਸ ਮਾਨ ਨੇ ਸੂਰਮੇ ਪੰਜਾਬੀਆਂ ਦੀ ਕੌਮ ਨੂੰ ਡੇਰਾਵਾਦ ਦੇ ਲੜ ਲਾਉਣ ਲਈ ਕੋਸ਼ਿਸ਼ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਗੁਰਦਾਸ ਮਾਨ ਬਹੁਤ ਸਿਆਣਾ ਪੁਰਸ਼ ਹੈ, ਕਿਉਂਕਿ ਨਸ਼ਾ ਤੇ ਡੇਰੇ ਅੱਜ ਦੇ ਸਮੇਂ ਦੀ ਮੁੱਖ ਲੋੜ ਨੇ।
8) ਗੁਰਦਾਸ ਮਾਨ ਦਾ ਪਰਿਵਾਰ ਬਲਾਤਕਾਰੀ ਸੌਦਾ ਸਾਧ ਦਾ ਵੀ ਸੱਚਾ ਸ਼ਰਧਾਲੂ ਰਿਹਾ ਹੈ। ਏਸ ਅਗਾਂਹਵਧੂ ਸੋਚ ਨੂੰ ਵੀ ਅਸੀਂ ਸਲਾਮ ਕਰਦੇ ਹਾਂ।
9) ਗੁਰਦਾਸ ਮਾਨ ਨੇ ਤਿੰਨ ਮਾਤਾ ਦੀਆਂ ਭੇਟਾ ਵਾਲੀਆਂ ਰੀਲਾਂ ਕੱਢ ਕੇ ਗਲੋਬਲਾਈਜੇਸ਼ਨ ਦੇ ਇਸ ਦੌਰ ਵਿਚ ਮਾਂ ਬੋਲੀ ਨੂੰ ਉੱਚੇ ਮੁਕਾਮ ਉਪਰ ਪਹੁੰਚਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਹੈ।
10) ਗੁਰਦਾਸ ਮਾਨ ਦਾ ਇਕ ਪੰਜਾਬੀ ਗੀਤ ਆਸਕਰ ਵੀ ਜਿੱਤ ਚੁੱਕਿਆ ਹੈ। ਸੋ ਸਾਨੂੰ ਮਾਨ ਉੱਤੇ ਮਾਣ ਹੈ।
-ਕਿੰਦ ਨਾਹਲ
ਕਿੰਨਾ ਵਿਹਲਾ ਬੰਦਾ ।
Isda matlab chamkila best c kyoki usnd dharmik albums ton hon wali kamai gurudwareta nu daan karti c te isde saboot v han
uss ne taan ni jittea ah teri bhakai zarur jittu oscar.
ਗੁਰਦਾਸ ਮਾਨ ਜੀ ਜ਼ਿੰਦਾਬਾਦ,ਸਾਡੇ ਦਿਲਾਂ ਚ ਵੱਸਦੇ ਓ ਤੇ ਹਮੇਸ਼ਾ ਵੱਸਦੇ ਰਹੋਂਗੇ ਅਸੀ ਸੋਡੇ ਨਾਲ ਸੀ ਤੇ ਹਮੇਸ਼ਾ ਰਹਾਂਗੇ 👌👍👍👍🙏🙏🙏
Jeeyo maan Saab love you gurdas maan zindabad 🙏🙏.,...
ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ
Love uuu too maan sabb 🙏🙏🙏🙏🙏🙏
ਬੱਤੀ ਬਣਾ ਕੇ ਪਿਛੇ ਲੈਣ ਵਾਲੀ ਗੱਲ ਸਭ ਭੁੱਲ ਗੇ. ਬਾ ਉਏ ਸੋਡੇ ਪੰਜਾਬੀਓ
tu kadi gaal nai kaddi kise nu hun tu bhul gya hona vdda punjabi bnya firda
Sira person aa GURDAAS MAAN
Jai sai ji 🤲🤲🤲🤲🤲🌹🌹❤❤❤
ਸਾਰੀ ਉਮਰ ਪੰਜਾਬੀ ਭਾਸ਼ਾ ਦਾ ਖਾ ਕੇ ਪੰਜਾਬੀ ਲੋਕਾਂ ਨੂੰ ਕਹਿੰਦਾ ਆਪਣੇ ਬੱਚਿਆ ਨੂੰ ਹਿੰਦੀ ਸਿਖਾਉ ਬੱਲੇ ਸੁਏ ਦੋਗਲੀ ਨਸਲ ਦੀਆ ਤੇਰੇ।ਸਾਰੀ ਉਮਰ ਪੰਜਾਬੀਆਂ ਨੇ ਤਾਜ ਵਾਂਗ ਸਿਰ ਤੇ ਬਿਠਾ ਕੇ ਰੱਖਿਆਂ ਤੇ ਜਦੋਂ ਟਾਇਮ ਆਇਆ ਤੇ ਗਿਰਗਟ ਵਾਂਗ ਰੰਗ ਬਦਲ ਗਿਆ।
jaswinder singh tusi punjabi laie k kita aa. Punjabi bhasa thude kalia de aa. Dharma te na te loga nu lutten nalo ta changa je hindi sik lava gaie .
Gurdas maan is great singer
Legend Gurdass maan jindabad..love u maan saab..great singer and writer.. I proud of u sir
Landu mann
Real honesty from the living legend real words that are 100%true
Wake up to the real world punjabi needs the legendary and not the fakes
Gurdas maan
Zindabad
ਬਾਈ ਜੀ ਤੁਹਾਨੂੰ ਮਾ ਗ਼ਲਤ ਨਹੀਂ ਮੰਨਦਾ
ਬਸ ਤੁਹਾਨੂੰ ਅਪਣੀ ਗ਼ਲਤੀ ਮੰਨ ਲੈਣੀ ਚਾਹੀਦੀ
ਗ਼ਲਤੀ ਮਨਣ ਨਾਲ ਕੋਈ ਨਿੱਕਾ ਨਹੀਂ ਹੋ ਜਾਂਦਾ
Bai ji gurdas mann ne koi vadi galti nahi kiti ki uhna nu mafi. Mangni ps
Pave fir ohh kis gall di mafi mangan
Tere varge di ghar ch ni koi manda ethe mafia mgona firda jassi shergill
ਮੈਂ ਵੀ ਗੁਰਦਾਸ ਮਾਨ ਦੀ ਪੰਜਾਬੀ ਪ੍ਰਤੀ ਸੇਵਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਪਰ ਗਲਤੀ ਮੰਨਣੀ ਚਾਹੀਦੀ ਏ ਗੁਰਦਾਸ ਨੂੰ ਜੇ ਏਨੀ ਨਿਮਰਤਾ ਹੈ ਤਾ ਸੰਗਤ ਤੋਂ ਮਾਫੀ ਮੰਗਣ ਨਾਲ ਕੀ ਏ
ਅਪਰਾਧੀ ਦੋਣਾ ਨੀਵੇਂ
Tirath veer ji tere koi batti bna k dwe ..loka samne tenu bhut mazza aau.
Nale tu mere to ki lena..
Galti nu mann lena har kise di was di gl ji hundi..
Great ha Guardsman ji
My jaan gurdas maan love you sai ji
Gurdaas ma'an jinda baad happy birthday ji
Gurdas maan Saab ji zindabad zindabad 👌👌👌👌👌
Gurudas man ji miss you
ਗੁਰਦਾਸ ਮਾਨ ਕਿਧਰੋ ਜਿਦਾ ਵਾਦ ਹੈ।
Maan saab always ਜ਼ਿੰਦਾਬਾਦ
Jai ho baba g 🙏 🙇♂️🙇♂️🙇♂️🙇♂️🙇♂️🙇♂️🙏🙏🙏🙏🙏😌😌😌😌😌🙆♂️🙆♂️🙆♂️baba g tuhadi soch nu 💯💯 salama🙏🙏🙏🙏🙇♂️🙇♂️🙇♂️🙇♂️ mere data mehar kari 🙇♂️🙇♂️🙇♂️🙇♂️🙇♂️🙇♂️🙏🙏🙏🙏🙏😌😌😌😌
MAAN SAAB JIO ❤❤
Gurdas veer ji jindabad 🙏🙏🙏
Happy birthday gurdasmaan ji
Love you man saab
Jug jug jiva Mann Punjabi da man
ਜੁਗ ਜੁਗ ਜੀਵੇ ਮਾਨਾਂ ਮਾਨ ਪੰਜਾਬੀ ਬੋਲੀ ਦਾ
Love you mann sahib
Maan saab di great. Zindabad.. Keep it up Punjab da dil hai maan
Love u gurdass mann g and respect u forever
Always respect you..
Gurdas Mann said L love you beautiful miss you
ਮਾਂ ਬੋਲੀ ਦਾ ਰੁਤਬਾ ੳੁਹਦੇ ਸ਼ਾੲਿਰਾਂ ਕਰਕੇ ਹੈ। ਬਿਲਕੁਲ ਸਹੀ ਕਿਹਾ ਜੀ।
Right bro.jiyo maan saab
Very nice
Super
ਵੀਰ ਮਾ ਬੋਲੀ ਦਾ ਰੁਤਬਾ ਸ਼ੈਰਾ ਕਰ ਕੇ ਨੀ
ਸ਼ੈਰਾ ਦਾ ਰੁਤਬਾ ਮਾ ਬੋਲੀ ਕਰ ਕੇ ਆ
@@pspunjabitv3820ਵੀਰ ਜੀ ਸ਼ੈਰਾ ਨੀ ਸ਼ਾੲਿਰਾਂ ਹੁੰਦਾ ਅਾ ਪਹਿਲਾਂ ਮਾਂ ਬੋਲੀ ਲਿਖਣੀ ਸਿੱਖ ਲਵੋ ਬਾਕੀ ਗੱਲਾਂ ਫੇਰ ਕਰਿਓ।
nyc prson maan saab
Gurdas Maan ji teri Jai Ho
LOL
Gurdas maan very nice 👌👌👌👌👌
ਗੁਰਦਾਸ ਮਾਨ ਜੀ ਤੁਸੀਂ ਮਾਣ ਯੋਗ ਹੋ ਸਦਾ ਰਹੋਂਗੇ ਜੋ ਆਪਣੀ ਗਲਤੀ ਦਾ ਪਛਤਾਵਾ ਕਰਦਾ ਉਸ ਨੂੰ ਰੱਬ ਵੀ ਮਾਫ਼ ਕਰ ਦਿੰਦਾ ਹੈ ਫਿਰ ਇਨਸਾਨ ਕੀ ਉਕਾਤ ਹੈ ਕੇ ਉਹ ਮਾਫ ਨਾ ਕਰੇ ਗਲਤੀ ਹਰ ਇਨਸਾਨ ਤੋ ਹੁੰਦੀ ਹੈ ਚਾਹੇ ਥੋੜੀ ਚਾਹੇ ਜਾਦਾ ਕੋਈ ਵੀ ਜਾਣ ਬੁੰਜ ਕੇ ਗਲਤੀ ਨਹੀਂ ਕਰਦਾ ਇਨਸਾਨ ਗਲਤੀਆਂ ਦਾ ਪੁਤਲਾ ਹੇ ਹਮੇਸ਼ਾ ਰੱਬ ਘਰ ਜਾਕੇ ਆਪਣੀ ਗਲਤੀ ਮੰਨਦਾ ਰਹਿਦਾ ਹੈ ਇਸ ਤੋ ਜਾਦਾ ਕੀ ਕਈਏ ਸੱਤ ਕਾਰ ਯੌਗ ਜੀ ਗੁਰਦਾਸ ਮਾਨ ਸਾਡੇ ਦਿਲਾਂ ਵਿੱਚ ਤੁਹਾਡੇ ਲਈ ਹਮੇਸ਼ਾ ਰੱਬ ਜਿੰਨਾ ਮਾਣ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤੇਹ
Very nice Gurdas Maan Zindabaad !!!!! I Am Fan Gurdas Man Patiala City 1985
ਗੁਰਦਾਸ ਰਾਮ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਆ ਵੀਰੇ
ਸ਼ਾਲਿਆ ਪੰਗ ਤਾ ਪੰਜਾਬੀ ਬੰਣ ਲੈਦਾ ਚਾਵਲਾ
Waahoo great words of Gurdas Maan
🙏🙏🙏🙏🙏 I love you bir ji 💐💐💐💐💐
Punjab punjabiat punjabi jindabaad gurdass maan jindabaad c hai te rehnge...😘😗⚘🌷🤗
Pramatma thanu hamesha khush rakhe
Love u mann sabb
Maan ji tusi great ho ਸ਼ਰਮ ਨਹੀਂ ਆਉਂਦੀ
ਲੋਕਾਂ ਨੂੰ ਮਾਨ ਜੀਂ ਨੇ ਪੰਜਾਬੀ ਨੂੰ ਬਚਾਇਆ ਹੈ
ਨਹੀਂ ਹੁਣ ਤਕ ਮਰ ਜਾਣੀ ਸੀ ਨਵਿਆ ਦੇ ਸੰਗ
ਰਲ ਕੇ ਭੁੱਲ ਗਏ ਜਾਰ ਪੁਰਾਣੇ
Jug jug jio maan ji
Gurdas.maan.love.you
Happy Birthday je Jio 1000 sal
VERY GOOD MAAN SAHIB
Love you Mann Saab Ji
Happy birthday 🎂 Mann sab
Man sahib 💯💯💯💯🙏💯💯💯💯💯🙏💯💯💯💯💯💯💯💯💯💯👌
Alws love n respect for maan saab g
ਗੁਰਦਾਸ ਮਾਨ ਸਾਬ ਜਿੰਦਾਬਾਦ ਬਹੁਤ ਕੁਝ ਸਿਖਾਤਾ ਤੁਸੀ ਅੱਜ ਜਿੰਦਗੀ ਜੀਊਣ ਦਾ ਸਬਕ ਸਿਖਾਤਾ
best gurdas maan
Gurdas maan baba ji good
Gurdaas Mann zindabad
Kuta
Gurdas fuudu Dog
Gurdas Maan zindabaad si zindabaad hai hamesha rahega
ਜਿਹੋ ਜਿਹਾ ਭਾਂਡਾ ਹੁੰਦੈ ਉਹੋ ਜਿਹੀ ਆਵਾਜ਼ ਕੱਢਦੈ।
ਤੈਨੂੰ ਸਰਹੰਦ ਨਾ ਦਿਸੀ ਚਮਕੌਰ ਸਹਿਬ ਹਰਿਮੰਦਰ ਸਾਹਿਬ ਨਾ ਦਿਸਿਆ
ਗੁਰਦਾਸ ਮਾਨਾਂ ਤੈਨੂੰ ਨਕੋਦਰ ਦਿਸ ਪਿਆ ਗਦਾਰਾ
👍
Sikh ho ka nafrat ne karda
Akal nu hat Maro saro duniya Cha nafrat da Kam Sikh karda na
Tainu mat Dan Wala koi ne akal nu hat Mar bani man visha ha tan da me ,Jo guru sahib bol ga na oh galt ne Kam Karo koi loka nu jodan da
ਪੰਜਾਬੀ ਦੀ ਜਿੰਦ ਜਾਨ ਮਾਨ ਸਾਬ ਜੀ
Bass kar
@@HariSingh-wo9ci zindabad gurdas maan
Well done
Good.veer.ji
Fan of gurdas man g