What is SGPC Member Hardeep Singh's Stance on Akali Dal Rift ? | VIEW POINT | KP SINGH | JUS TV

แชร์
ฝัง
  • เผยแพร่เมื่อ 16 ก.ย. 2024
  • What is SGPC Member Hardeep Singh's Stance on Akali Dal Rift ? | VIEW POINT | KP SINGH | JUS TV
    #AkaliDal #SGPC #HardeepSingh #PanthicBoard #PoliticalDivide #SikhPolitics #punjabnews #KPsingh #JUS TV
    🛑 ਅਕਾਲੀਆਂ ਦੀ ਧੜੇਬੰਦੀ ਮੁਕਾਉਣ ਲਈ ਪੰਥਕ ਬੋਰਡ ਬਣਾ ਸਕਦੇ ਨੇ ਜਥੇਦਾਰ ?
    🛑 SGPC ਦੇ ਆਜ਼ਾਦ ਮੈਂਬਰ ਹਰਦੀਪ ਸਿੰਘ ਦੀ ਆਜ਼ਾਦ ਸੋਚ ਵਾਲਾ VIEW POINT
    Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
    Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
    Don't forget to subscribe to our channel and hit the notification bell to stay updated with the latest shows and programs.
    Follow us on social media for more updates:
    TH-cam Channels :
    Jus Punjabi: / @juspunjabitvofficial
    Jus Now: / @jusnowofficial
    Jus Hindi: / @jushindi
    Jus Gurbani: / @jusgurbani
    Jus Live Kabaddi: / @juslivekabaddi
    Website: www.jusbroadca...
    Twitter:
    Jus Broadcasting: / jusbroadcasting
    Jus TV: / justv_official
    Instagram:
    Jus TV: / justv_official
    Jus Now: / jusnow_tv
    Facebook:
    Jus Punjabi: / jus.punjabi
    Jus Hindi: / jushinditv
    LinkedIn:
    / jus-broadcasting-corp
    Contact us for any inquiries or information:
    Tel: +1-718-752-9290
    Fax: +1-718-752-9212
    Text Whatsapp: +1-718-784-0900
    Email: info@JusBroadcasting.com
    Mailing Address: P.O.Box. 3196, L.I.C., NY 11103 USA
    Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.

ความคิดเห็น • 30

  • @baldevsinghgill6557
    @baldevsinghgill6557 7 วันที่ผ่านมา +4

    ਭਾਈ ਹਰਦੀਪ ਸਿੰਘ ਜੀ ਸਾਡੇ ਸਮਿਆਂ ਦੇ ਬੇਹੱਦ ਨਫੀਸ ਤੇ ਬਿਹਤਰੀਨ ਇਨਸਾਨ ਹਨ
    ਇਨ੍ਹਾਂ ਦੀ ਹਰ ਰਾਏ ਬੇਸ਼ਕੀਮਤੀ ਹੈ

  • @aulakhsingh5103
    @aulakhsingh5103 7 วันที่ผ่านมา +5

    ਸਰਦਾਰ ਹਰਦੀਪ ਸਿੰਘ ਜੀ ਬਹੁਤ ਹੀ ਚੰਗੇ ਇਨਸਾਨ ਹਨ ਸਿੱਖ ਧਰਮ ਵਿੱਚ

  • @avtarsinghmissionary9752
    @avtarsinghmissionary9752 4 วันที่ผ่านมา +1

    ਚੰਗੇ ਤੇ ਭਾਵਪੂਰਤ ਸੁਝਾਵ ਨੇ ਸਰਦਾਰ ਹਰਦੀਪ ਸਿੰਘ ਜੀ ਦੇ। !

  • @narindersingh-cb9fx
    @narindersingh-cb9fx 7 วันที่ผ่านมา +6

    ਭਾਈ ਹਰਦੀਪ ਸਿੰਘ ਦੇ ਵਿਚਾਰ ਪਹਿਲੀ ਵਾਰ ਸੁਣ ਰਿਹਾ ਹਾਂ, ਬਹੁਤ ਸਮਝਦਾਰ ਅਤੇ ਤੋਲ ਕੇ ਗਲ ਕਰਨ ਵਾਲੇ ਇਨਸਾਨ ਲਗਦੇ ਹਨ। ਅਜਿਹੇ ਸੁਹਿਰਦ ਇਨਸਾਨਾਂ ਦੀ ਇਸ ਸਮੇਂ ਬਹੁਤ ਜ਼ਰੂਰਤ ਹੈ।

  • @BhupinderSingh-w6c
    @BhupinderSingh-w6c 7 วันที่ผ่านมา +12

    ਵਾਹਿਗੁਰੂ ਜੀ ਅਗਰ ਅਸੀਂ ਸਿਰਫ ਪੁਰਾਣੀ ਅਕਾਲੀ ਲਹਿਰ 1920 ਵਿਚ ਬਣੀ ਸੀ ਉਸ ਨੂੰ ਮੁੜ ਸੁਰਜੀਤ ਕਰ ਕੇ ਸਿੱਖੀ ਤੇ ਗੁਰਦੁਆਰੇ ਸਿੱਖਾ ਦੇ ਹਵਾਲੇ ਹੋਣੇ ਚਾਹੀਦੇ ਹਨ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸਿੱਖ ਕੌਮ ਦੇ ਮਹਾਨ ਪੰਜਾਬ ਵਿੱਚ ਮੁੱਖ ਮੰਤਰੀ ਜ਼ਿਨੀ ਤਾਕਤ ਹੋਣੀ ਚਾਹੀਦੀ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਜ਼ਰੂਰੀ ਨਹੀਂ ਹੈ ਜੀ ਸਾਨੂੰ ਪੰਜਾਬ ਵਿੱਚ ਸਿੱਖ ਕੌਮ ਨੂੰ ਵਧਣ ਫੁੱਲਣ ਲਈ ਲੀਡਰ ਅਤੇ ਜੁਝਾਰੂ ਸੰਗਰਾਮੀਆ ਹੋਣੀਆਂ ਚਾਹੀਦੀਆਂ ਹਨ ਜੀ ਵਾਹਿਗੁਰੂ ਸਾਹਿਬ ਜੀ ਸਾਨੂੰ ਚੜ੍ਹਦੀ ਕਲਾ ਵਿਚ ਰੱਖੇਗੀ ਜੀ 🙏❤️

    • @pritammanshahia3030
      @pritammanshahia3030 7 วันที่ผ่านมา +2

      ਅਕਾਲੀ ਫੂਲਾ ਸਿੰਘ ਵੇਲੇ ਮੁੱਖਮੰਤਰੀ ਨਾਲੋਂ ਵੀ ਵਧ ਸੀ ਇਹ ਹਲਾਤ ਬਾਦਲਾਂ ਨੇ ਕੀਤੇ ਨੇ ਆਪਣੀ ਕੁਰਸੀਆਂ ਖਾਤਰ ਸਿੱਖ ਕੌਮ ਦਾਅ ਤੇ ਲਾਤੀ

  • @amarjitkaur3694
    @amarjitkaur3694 7 วันที่ผ่านมา +4

    ਵੀਰ ਦ ਗਲ ਬਾਤ ਬਹੁਤ ਵਧੀਆ ਹੈ

  • @PrincipalKhalsa
    @PrincipalKhalsa 3 วันที่ผ่านมา

    ਵਾਹਿਗੁਰੂ ਜੀ

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    100% right sardar ji satkar ji

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Bilkul ji veer ji

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Nuksan bahut ho riha ji

  • @wahegurujiwaheguruji4306
    @wahegurujiwaheguruji4306 8 วันที่ผ่านมา +9

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Bilkul sir ji

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Union is strength sir

  • @DalbirSingh-oh4kd
    @DalbirSingh-oh4kd 5 วันที่ผ่านมา +1

    ਸ੍ਰ ਹਰਦੀਪ ਸਿੰਘ ਜੀ ਵੱਲੋ ਕੌਮ ਦੇ ਭਖਦੇ ਮਸਲਿਆਂ ਤੇ ਰੱਖੇ ਵਿਚਾਰਾਂ ਨਾਲ ਸਹਿਮਤ ਹਾਂ ਤੇ ਆਸ ਕਰਦਾ ਹਾਂ ਕਿ ਕੌਮ ਇਹੋ ਜਿਹੀ ਗਹਿਰੀ ਸੋਚ ਰੱਖਣ ਵਾਲੇ , ਫੈਡਅਪ ਹੋ ਕੇ ਘਰ ਬੈਠੇ, ਕੌਮੀ ਸੋਚ ਰੱਖਣ ਵਾਲੇ ਹੋਰ ਵੀ ਨੇਤਾ, ਕੌਮ ਨੂੰ ਸਹੀ ਸੇਦ ਦੇਣ ਲਈ ਅੱਗੇ ਆਉਣਗੇ।ਸ੍ਰ ਹਰਦੀਪ ਸਿੰਘ ਜੀ ਜੈਸੀ ਡੂੰਗੀ ਸੋਚ ਰੱਖਣ ਵਾਲੇ , ਕੌਮ ਦਰਦੀ, ਜਿਨਾ ਚਿਰ ਕੌਮ ਦੀ ਵਾਗਡੋਰ ਨਹੀ ਸੰਭਾਲਦੇ , ਕੌਮ ਦਾ ਇਹਨਾ ਧਾਰਮਿਕ ਤੇ ਰਾਜਨੀਤਕ ਘੁੰਮਣਘੇਰੀਆਂ ਚੋ ਨਿਕਲਣਾ ਸੰਭਵ ਨਹੀ ਜਾਪਦਾ। ਸ੍ਰਦਾਰ ਸਾਹਿਬ ਨੇ ਕੁਝ ਚੰਗੇ ਸੁਝਾਅ ਵੀ ਦਿਤੇ ਹਨ। ਸ੍ਰ ਹਰਦੀਪ ਸਿੰਘ ਇਕ ਚੰਗੇ ਤੇ ਅਸਰਦਾਰ ਪ੍ਰਬੰਧਕ ਵੀ ਹਨ ।ਅਜਿਹੇ ਵਿਚਾਰਾ ਨਾਲ, ਉਮੀਦ ਹੈ, ਤੁਸੀ ਕੌਮ ਨੂੰ ਸੇਧ ਦੇਣਾਂ ਜਾਰੀ ਰੱਖੋਗੇ।

  • @MalkitSingh-r5r
    @MalkitSingh-r5r 7 วันที่ผ่านมา +1

    Right 👍 good

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Jbilkul ji

  • @pritammanshahia3030
    @pritammanshahia3030 7 วันที่ผ่านมา +2

    ਕੇਪੀ ਜੀ ਮੈਨੂੰ ਇਹ ਸਮਝ ਨੀ ਆ ਰਹੀ ਵੀ ਬਾਦਲ ਲਾਣੇ ਤੋਂ ਬਿਨਾਂ ਰਿਜੇਨਲ ਧਿਰ ਕੋਈ ਸਾਰੇ ਪੰਜਾਬ ਚੋਂ ਹੋ ਹੀ ਨਹੀਂ ਸਕਦੀ ਹੋਰ ਬਥੇਰੇ ਸਿਆਣੇ ਸਿੱਖ ਬੈਠੇ ਹਨ ਕਿ ਬਾਦਲ ਲਾਣੇ ਤੋਂ ਬਿਨਾਂ ਹੋਰ ਸਿੱਖ ਕੌਮ ਦੀ ਗਵਾਹੀ ਕਰ ਹੀ ਨੀ ਸਕਦੇ ਬਾਦਲਾਂ ਨੇ ਜਿਡਾ ਪਾਪ ਕੀਤਾ ਇਨਾਂ ਨੂੰ ਪੰਜਾਬ ਚੋਂ ਬਾਹਰ ਕੱਢਣ ਚਾਹੀਦਾ

  • @harjindersinghpannu3195
    @harjindersinghpannu3195 4 วันที่ผ่านมา

    God bless you

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Ji

  • @PrincipalKhalsa
    @PrincipalKhalsa 3 วันที่ผ่านมา

    ਚੰਗੇ ਵੀਚਾਰ

  • @KulwantGill-qg9yb
    @KulwantGill-qg9yb 7 วันที่ผ่านมา +2

    Sara Hardeep vargi debate kara karo

  • @KrishSharma-rf6qp
    @KrishSharma-rf6qp 7 วันที่ผ่านมา +1

    H.s.ji.
    Viganiaa.nahe....aapeneaa.ny.vediaa

  • @KrishSharma-rf6qp
    @KrishSharma-rf6qp 7 วันที่ผ่านมา +1

    Good.vichar.
    Per..kom.visvas.kis.pr.kry.
    Tuhaday.vagkom.b.dukhe.a
    Ghher.na.rho....aao.hebla.maro..kom.jag.jakge.....tkray.hovo.
    Bhai.r.s.jthydar. ergay.ajy.haiga.

  • @karansinghsaroya7074
    @karansinghsaroya7074 7 วันที่ผ่านมา

    Patarkarji parkash te harsimrat da na kyon nhi

  • @KulwantGill-qg9yb
    @KulwantGill-qg9yb 7 วันที่ผ่านมา

    Har jagah jhooth bol diya Manjeet professor vargi debate na Sona karo bahut hi

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Ji

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Ji