Malwe vich v ohi chldi a bai eh t EMI halkia trali a jehda loha bilga nur mehal da koi ni launda oh sail tata da loha lgea hunda faras ehna k shudh hunda.
@manpreetsinghcheema8247 22 g Malsian v vadhiyaa bnaunde aa TATA da loha lgda aa asi local Nakoder de rehn wale aa sanu apne area da pta aa v kon ki cheez bnaunda
ਕੋਈ ਨੀ ਕੱਟ ਮਾਰਦਾ ਉਸਤਾਦ ਐਵੀਂ ਵਾਧੂ ਦੀ ਭਕਾਈ ਮਾਰੀ ਜਾਣਾ, ਸਾਡੇ ਤਾਂ ਕੋਈ ਵੇਖੀ ਨੀ ਕੱਟ ਵਾਲੀ। ਤੇਰੇ ਏਰੀਏ ਵਿੱਚ ਠੰਗ ਲੋਕ ਨੇ ਤਾਹੀਂ ਤੂੰ ਆਖੀ ਜਾਨਾ। ਬਠਿੰਡੇ ਆਲੇ
Right bro
Right
Shi gal aaa 22g
ਏਹ ਕਿਹਦਾ ਮੈਂ ਨਾ ਹੁੰਦਾ, ਪੰਜਾਬ ਖ਼ਤਮ ਹੋ ਜਾਂਦਾ 😅😅😅
Bilga is best
😂😂😂
ਬਾਈ ਸਾਡੇ ਪਿੰਡ ਹੈਗਾ ਇੱਕ ਮਿਸਤਰੀ ਜਿਹੜਾ ਟਰਾਲੀ ਦਾ ਟਾਇਰ ਖੋਲਣ ਵਾਲਾ ਜੈਕ ਹੁੰਦਾ ਪ੍ਰੈਸ਼ਰ ਵਾਲਾ ਉਸ ਨਾਲ ਬੈਂਡ ਕਰ ਦਿੰਦਾ ਕੱਟ ਲਾਏ ਤੋਂ ਬਿਨਾਂ
ਭਰਾਵਾਂ ਪ੍ਰੇਸ ਨਾਲ ਆਮ ਹੀ ਵਿਗ ਪਾਈ ਜਾਂਦੇ ਆ ਆਪਣੇ ਕੋਲ ਤਿੰਨ ਆ ਤਿੰਨੇ ਪ੍ਰੇਸ ਨਾਲ ਵਿਗ ਪਾਈਆ
Veer sade kol tara singh bilga di koi weld ni kiti eme sadi jana
Ehh ds paise kine lye a ehna de add krn dai
Bae Yamunanagar nae giya lagda
ਬਾਈ ਜੀ ਮੇਰੇ ਕੋਲ ਆ ਟਰਾਲੀ ਓਹਦੇ ਕੱਟ ਨੀ ਮਾਰਿਆ ਸਿੱਧਾ ਹੀ ਵਲ ਪਾਇਆ ਵਿਆ
Veer....Jeri gal da fark ni penda.....dasaan di lor hi nai c
ਮਜੀਠੇ 4 ਜਾਣੇ ਬਨੋਦੇ ਸਾਰੇ ਏਦਾ ਹੀ ਮੋੜਦੇ ਵੀਰ
Koi cut ni maeda. Sab ewe hi band karde a. Baaki je koi cut maar kar ke v bnaau ta ajj kll MIG welding hundi aa jyadatar, bhot majboot.
Veere Nurmahal te Bilga diya tralliyaa dekhi pooriyaa ghaint hundiyaa aa Doaba belt ch aa k check kr skde ho tusi
Malwe vich v ohi chldi a bai eh t EMI halkia trali a jehda loha bilga nur mehal da koi ni launda oh sail tata da loha lgea hunda faras ehna k shudh hunda.
@manpreetsinghcheema8247 22 g Malsian v vadhiyaa bnaunde aa TATA da loha lgda aa asi local Nakoder de rehn wale aa sanu apne area da pta aa v kon ki cheez bnaunda
Saria tralia ch chassi awe hi band kari hundi aa 😂😂😂 new hi bend mildi aa
Nice y
Mahilpur a jaeo sade ta koi ni cut marda
Sab ayda hi mod krde aa..j koi khoo da daddu hai ta kise da ki ksur hai🤦🤦🤦🤦
ਬਾਈ ਝੂਠ ਨਾ ਬੋਲ ਸਾਰੇ ਪਰੀੱਸ ਨਾਲ ਹੀ ਕੰਮ ਕਰਦੇ ਨੇ
Kisa da kat ni hunda bai itha tu galat a bai
Ihde gun dasoo ke bbhar bajan ghataia ke pata lage
ਲੈੜ ਨਹੀਂ ਹੁੰਦੀ ਲੈਅਰ ਹੁੰਦੀ ਹੈ ਗੱਣ ਚੱਕਰ ਜੀ
ਇਹ ਸਬਤੋ ਸਿਆਣਾ ਆ 😂
Yaar tu jhooth v bohat bolda
😂😂 useless video