ਭਾਈ ਰੋਡੇ ਸ਼ਹੀਦਾਂ ਦੇ ਸਿਰਤਾਜ ਹਨ ਜਾਂ ਗੁਰੂ ਅਰਜੁਨ ਦੇਵ ਜੀ ? Bhai Jasbir Singh Rode | Harpreet Singh Makhu

แชร์
ฝัง
  • เผยแพร่เมื่อ 16 ต.ค. 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 490

  • @kashmiraujla360
    @kashmiraujla360 2 หลายเดือนก่อน +56

    ਇਸ ਗੱਲ ਦੀ ਗਲਤੀ ਮੰਨਣੀ ਚਾਹੀਦੀ ਆ। ਬਿਲਕੁਲ ਮੱਖੂ ਤੁਹਾਡੀ ਗੱਲ ਸਹੀ ਆ। ਜਸਵੀਰ ਸਿੰਘ ਤੇ ਕਈ ਦਾਗ਼ ਆ।

    • @AvtarSingh-pb6ti
      @AvtarSingh-pb6ti 2 หลายเดือนก่อน +6

      ਸਹੀ ਗੱਲ ਏ ਜੀ

  • @reshamsinghsunnar2814
    @reshamsinghsunnar2814 2 หลายเดือนก่อน +10

    ਧੰਨਵਾਦ ਮੱਖੂ ਜੀ,ਇਹ ਵਕੀਲਾਂ ਵਾਂਗ ਅੱਖਰਾਂ ਦੀਆਂ ਜਲੇਬੀਆਂ ਬਣਾਂ ਰਿਹਾ

  • @dharmsharma772
    @dharmsharma772 2 หลายเดือนก่อน +30

    ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼ਿਰੀ ਗੁਰੂ ਅਰਜਨ ਦੇਵ ਜੀ 🙏🙏

  • @narinderpalsingh5349
    @narinderpalsingh5349 2 หลายเดือนก่อน +32

    ਜਸਬੀਰ ਸਿੰਘ ਰੋਡੇ ਹੁਰਾਂ ਨੇ ਕੌਮ ਨੂੰ ਬਰਬਾਦੀ ਵੱਲ ਹੀ ਧੱਕਿਆ ਹੈ 😢

  • @KashmirSingh-ps7rd
    @KashmirSingh-ps7rd 2 หลายเดือนก่อน +45

    ਭਾਈ ਜੇ ਤੁਸੀਂ ਗਲਤ ਬੋਲ ਹੀ ਗਏ ਹੋ ਤਾਂ ਗਲਤੀ ਨੂੰ ਮੰਨ ਲਓ ਏਸੇ ਵਿੱਚ ਹੀ ਤੁਹਾਡਾ ਭਲਾ ਹੈ ।

  • @akalsahai4784
    @akalsahai4784 2 หลายเดือนก่อน +64

    ਕਿਹਾ ਤਾਂ ਜ਼ਜਬਾਤੀ ਹੋ ਕੇ, ਪਰ ਇਹ ਬੰਦਾ ਗਲਤੀ ਨੂੰ ਨਹੀ ਮੰਨਦਾ...

    • @gurmeetdhaliwal287
      @gurmeetdhaliwal287 2 หลายเดือนก่อน +3

      ਰੋਬ ਨਾਲ ਸਿੰਘ ਕਦੇ ਵੱਡੇ ਵੱਡੇ ਰਾਜੀਆ ਤੂ ਮੂੰਹ ਵਿੱਚੋਂ ਨਿਕਲੇ ਸਬਦ ਨਹੀਂ ਵਾ੍ਰਸ ਲੇਂਦੇ ਪਰ ਪਿਆਰ ਨਾਲ ਭਣਾ ਸਿੰਘ ਦੀ ਜਾਣ ਲੇਲੂ ❤❤❤❤❤❤❤❤❤❤❤

  • @bhagsingh6602
    @bhagsingh6602 2 หลายเดือนก่อน +49

    ਗੁਰੂ ਅਰਜਨ ਦੇਵ ਜੀ ਸ਼ਹੀਦਾ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁੰਜ ਉਹਨਾਂ ਨੂੰ ਕਿਹਾ ਜਾਂਦਾ ਹੋਰ ਕੋਈ ਨਹੀਂ ਹੋ ਸਕਦਾ

    • @sabi-mansa
      @sabi-mansa 2 หลายเดือนก่อน +2

      🙏

    • @ਗੁਰਬਾਣੀਵੀਚਾਰ-ਫ6ਚ
      @ਗੁਰਬਾਣੀਵੀਚਾਰ-ਫ6ਚ 2 หลายเดือนก่อน

      ਕੁਰਵਾਨੀਆਂ ਰੋਡੇ ਪਰਿਵਾਰ ਦੀਆਂ ਵਹੋਤ ਵੱਡੀਆਂ ਹਨ

    • @HariSingh-ot8dn
      @HariSingh-ot8dn 2 หลายเดือนก่อน

      @@ਗੁਰਬਾਣੀਵੀਚਾਰ-ਫ6ਚloot bhi Rode family ne Bahut kiti hai

    • @majhafactz8156
      @majhafactz8156 2 หลายเดือนก่อน

      ਕੁਰਬਾਨੀ ਸੰਤਾ ਦੀ ਤੇ ਓਹਨਾ ਨਾਲ ਜੂੜੇ ਹਰ ਸ਼ਖ਼ਸ ਦੀ ਕਬੂਲ ਹੈ ਗੁਰੂ ਸਾਹਿਬ ਜੀ ਨੂੰ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਓਹਨਾ ਦੇ ਪਰਿਵਾਰ ਦਾ ਕੋਈ ਵੀ ਬੰਦਾ ਹੁਣ ਕੁੱਝ ਵੀ ਬਣ ਜਾਓ ?

  • @gurpalsingh7907
    @gurpalsingh7907 2 หลายเดือนก่อน +17

    ਜਸਬੀਰ ਸਿੰਘ ਰੋਡੇ ਵਰਗਿਆਂ ਦੀ ਬਹੁਤ ਵੱਡੀ ਕੁਰਬਾਨੀ ਹੈ। ਲੋਕਾਂ ਦੇ ਮੁੰਡਿਆਂ ਤਿੰਨ ਤਿੰਨ ਲੱਖ ਰੁਪਏ ਦਾ ਸੌਦਾ ਕਰਕੇ। ਐਸ ਐਸ ਪੀ ਅਫਸਰਾਂ ਨੂੰ ਮੁੰਡਿਆਂ ਨੂੰ ਫੜਾਕੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਉਂਦੇ ਰਹੇ ਹਨ। ਜਸਬੀਰ ਸਿੰਘ ਰੋਡੇ ਪਰਿਵਾਰ। ਉਸਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਕੌਂਕੇ ਨੂੰ ਮਰਵਾਉਣ ਵਾਲ਼ਾ ਜਸਬੀਰ ਸਿੰਘ ਰੋਡੇ ਪੂਰਾ ਹੱਥ ਹੈਂ।

  • @aulakhsingh5103
    @aulakhsingh5103 2 หลายเดือนก่อน +81

    ਜਸਬੀਰ ਸਿੰਘ ਰੋਡੇ ਨੇ ਕੁਝ ਮਹੀਨੇ ਪਹਿਲਾਂ ਹੀ ਬਾਦਲ ਦਾ ਸਾਥ ਛੱਡਿਆ ਹੈ। ਇਸ ਕਰਕੇ ਇਸ ਤ ਵਿਸ਼ਵਾਸ ਕਰਨਾ ਨਹੀਂ ਚਾਹੀਦਾ। ਮੱਖੂ ਸਾਹਿਬ ਨੇ ਆਲੋਚਨਾ ਕਰਕੇ ਵਧੀਆ ਕੀਤਾ ਹੈ।

    • @ਗੁਰਬਾਣੀਵੀਚਾਰ-ਫ6ਚ
      @ਗੁਰਬਾਣੀਵੀਚਾਰ-ਫ6ਚ 2 หลายเดือนก่อน +7

      ਕੀਹਦੇ ਤੇ ਵਿਸਵਾਸ ਕਰੀਏ ਮਾਨ ਤੇ ਟਕਸਾਲਾਂ ਤੇ ਨਿਹੰਗ ਸਿੰਘਾਂ ਤੇ ਐਥੇ ਤਾਂ ਏਨਾਂ ਲੋਕਾਂ ਤੇ ਗਦਾਰੀ ਦੇ ਟੈਕ ਲੱਗੇ ਹੋਏ ਹਨ

    • @majhafactz8156
      @majhafactz8156 2 หลายเดือนก่อน +2

      ਰੋਡੇ ਦੇ ਕੱਚੇ ਚਿੱਠੇ ਕਿਨੂੰ ਨਹੀਂ ਪਤਾ😅

    • @Baldevsinghnangal-wy9wu
      @Baldevsinghnangal-wy9wu 2 หลายเดือนก่อน +1

      ਸਾਰੇ ਲੋਕਾਂ ਨੇ ਬਾਦਲ ਨੂੰ ਦੋ ਵੋਟਾਂ ਪਾਕੇ ਪੰਥ ਨੇ ਜੜੀ ਤੇਲ ਦੇਣ ਲਈ ਮੁੱਖ ਮੰਤਰੀ ਬਣਾਇਆ ਸੀ।ਪੰਥ ਵੀ ਦੋਸ਼ੀ ਹੋਇਆ।

    • @Baldevsinghnangal-wy9wu
      @Baldevsinghnangal-wy9wu 2 หลายเดือนก่อน

      ਨਜ਼ਾਰਾ ਲਿਆ ਦਿੱਤਾ ਖਾਲਸਾ ਜੀ ਨੇ, ਮਖੂ ਦੀ ਬੋਲਤੀ ਬੰਦ ਕਰ ਦਿੱਤੀ।

    • @Baldevsinghnangal-wy9wu
      @Baldevsinghnangal-wy9wu 2 หลายเดือนก่อน

      ਖਾਲਸਾ ਜੀ ਦੀ ਉਮਰ ਲੰਘ ਗਈ, ਰੋਡੇ ਕਾ ਅੱਧਾ ਪਰਿਵਾਰ ਸ਼ਹੀਦ ਹੋ ਗਿਆ। ਦੁੱਕੀ ਦੁੱਕੀ ਦੇ ਚਵਲ ਉਠ ਕੇ ਕੁਮੈਂਟ ਕਰਕੇ ਪੰਥਕ ਬਣਦੇ ਹਨ।

  • @aulakhsingh5103
    @aulakhsingh5103 2 หลายเดือนก่อน +32

    ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਉਣ ਦਿਉ ਸੰਗਤ ਨੇ ਆਪੇ ਹੀ ਆਪਣਾ ਲੀਡਰ ਚੁਣ ਲੈਣਾ ਹੈ।

  • @jagdevsingh7524
    @jagdevsingh7524 2 หลายเดือนก่อน +30

    ਸ਼ਹੀਦਾਂ ਦੇ ਸਿਰਤਾਜ ਕਿਸੇ ਸ਼ਹੀਦ ਨੂੰ ਤਾਂ ਕਿਹਾ ਜਾ ਸਕਦਾ ਹੈ, ਪਰ ਜਿਉਂਦੇ ਜਾਗਦੇ ਇਨਸਾਨ ਨੂੰ ਸ਼ਹੀਦਾਂ ਦੇ ਸਿਰਤਾਜ ਕਹਿਣ ਦੀ ਨਵੀਂ ਪਿਰਤ , ਰਾਜਦੇਵ ਸਿੰਘ ਜੀ ਨੇ ਪਾ ਦਿੱਤੀ ਹੈ। ਭਵਿੱਖ ਵਿੱਚ ਵਾਹਿਗੁਰੂ ਮਿਹਰ ਕਰਨ।

    • @harjeetsinghkhalsa1588
      @harjeetsinghkhalsa1588 2 หลายเดือนก่อน +3

      ਭਾਈ ਸਾਹਿਬ ਜੀ ਕਿਸੇ ਹੋਰ ਨੂੰ ਸ਼ਹੀਦ ਕਿਹਾ ਜਾ ਸਕਦਾ ਹੈ ਸ਼ਹੀਦਾਂ ਦਾ ਸਰਤਾਜ ਨਹੀਂ, ਕਿਉਂਕਿ ਇਹ ਟਾਈਟਲ ਸਿਰਫ ਪੰਜਵੇਂ ਪਾਤਸ਼ਾਹ ਜੀ ਦੇ ਲਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @jagdevsingh7524
      @jagdevsingh7524 2 หลายเดือนก่อน +1

      @@harjeetsinghkhalsa1588 ਵੀਰ ਜੀ ਲਿਖਤ ਦੁਬਾਰਾ ਤੋਂ ਪੜ੍ਹੋ ਅਤੇ ਸਮਝੋ ਜੀ।

    • @ParamjitsinghButtar
      @ParamjitsinghButtar 2 หลายเดือนก่อน

      Sahidan de sirtaj kie viakti nu nhi kiha ja skda

    • @jagdevsingh7524
      @jagdevsingh7524 2 หลายเดือนก่อน

      @@ParamjitsinghButtar ਬਾਈ ਜੀ ਇਹੀ ਬੇਨਤੀ ਤਾਂ ਮੈਂ ਕੀਤੀ ਹੈ।

  • @jaswindersinghtoor4048
    @jaswindersinghtoor4048 2 หลายเดือนก่อน +15

    ਸ਼ਰਮ ਨਹੀਂ ਕਰਦਾ ਸਗੋਂ ਹੰਕਾਰ ਵਿੱਚ ਦਾਅਵੇ ਕਰਦਾ। ਵਧੀਆ ਫਰਜ਼ ਨਿਭਾਇਆ ਘੁਮਾਣ ਜੀ ਨੇ। ਮਖੂ ਜੀ ਢਿਲ ਬਿਲਕੁਲ ਨਹੀਂ ਦੇਣੀ ਪੰਥ ਦੀ ਕਚਹਿਰੀ ਵਿੱਚ ਲਿਆਉ ਤਾ ਜੋ ਹੋਰਨਾਂ ਨੂੰ ਵੀ ਕੰਨ ਹੋਣ।

  • @jashanwarring968
    @jashanwarring968 2 หลายเดือนก่อน +11

    ਭਾਈ ਸਾਹਿਬ ਜੀ ਨੂੰ ਗਲਤੀ ਮੰਨ ਲਵੋ ਸਹੀਦਾਂ ਦੇ ਸਿਰਤਾਜ ਸਿਰਫ ਗੁਰੂ ਅਰਜਨ ਦੇਵ ਜੀ ਨੇ ਹੋਰ ਕੋਈ ਨੀ ਹੋ ਸਕਦੇ

  • @Manjinder_Singh
    @Manjinder_Singh 2 หลายเดือนก่อน +14

    ਸਿਰਤਾਜਾ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ

  • @dalbagsingh3370
    @dalbagsingh3370 2 หลายเดือนก่อน +11

    ਅੱਗੇ ਤਾਂ ਕਹਾਵਤ ਸੁਣਦੇ ਸੀ ਕਿ ਬੰਦਾ ਬੁਢਾਪੇ ਵਿੱਚ ਸਠਿਆ ਜਾਂਦਾ ਪਰ ਇਸ ਚਵਲ ਵਕੀਲ ਨੇ ਜੋ ਕਿਹਾ ਹੁਣ ਯਕੀਨ ਹੋ ਗਿਆ ਕਿ ਕਹਾਵਤ ਸੱਚ ਐ

  • @BalwinderSingh-nw8un
    @BalwinderSingh-nw8un 2 หลายเดือนก่อน +5

    ਏ ਰਾਜ ਦੇਵ ਤੇ ਹੈ ਹੀ ਆਰ ਐਸ ਐਸ ਦਾ ਬੰਦਾ। ਏਦੇ ਜਿੰਨੇ ਵੀ ਕੰਮ ਨੇ ਸਾਰੇ ਸਿੱਖੀ ਨੂੰ ਢਾਹ ਲਾਉਣ ਵਾਲੇ ਨੇ।

  • @JagseerSingh-w6u
    @JagseerSingh-w6u 2 หลายเดือนก่อน +33

    ਇਹ ਰੋਡੇ ਜਾਂ ਰਾਜਦੇਵ ਨਾਲ ਜਾਂ ਮਾਨ ਵਰਗਿਆਂ ਨਾਲ ਪਾਰਟੀ ਬਣਾਉਣ ਤੇ ਕੋਈ ਲੋਕ ਨੀ ਤੁਰਦੇ ਇਨ੍ਹਾਂ ਨਾਲ

  • @DhillonGurbirsingh
    @DhillonGurbirsingh 2 หลายเดือนก่อน +34

    ਤੂੰ ਬੂਝੜਾ ਸਮੁੱਚੇ ਪੰਥ ਨੂੰ ਪੁੱਛਿਆ ਕਿ ਸ਼ਹੀਦਾਂ ਦੇ ਸਿਰਤਾਜ ਕੌਣ ਆ

  • @sikanderjitdhaliwal2078
    @sikanderjitdhaliwal2078 2 หลายเดือนก่อน +14

    ਰਾਜਦੇਵ ਸਿੰਘ ਖਾਲਸਾ ਆਰ ਐਸ਼ ਐਸ਼ ਦਾ ਬੰਦਾਂ ਇਹ ਕੋਈ ਅਫਵਾਹ ਨਹੀ ਸੀ, ਸੱਚ ਹੈ। ਜਸਵੀਰ ਰੋਡੇ ਨੂੰ ਪੰਥ ਨਹੀ ਚਾਹੁੰਦਾਂ ਆਰ ਐਸ਼ ਐਸ਼ ਜ਼ਰੂਰ ਚਾਹੁੰਦੀ ਹੈ।

    • @indianreal110
      @indianreal110 2 หลายเดือนก่อน +2

      ਭਰਾਵਾ ਇਹ ਨਾ ਸਿਰਫ ਆਰ ਐਸ ਐਸ ਵਿੱਚ ਸ਼ਾਮਿਲ ਰਿਹਾ । ਸਗੋ ਇਸਨੂੰ ਰਾਸ਼ਟਰੀਆ ਸਿੱਖ ਸੰਗਤ ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਨੇ ਮਾਲਵਾ ਇਲਾਕੇ ਦਾ ਇੰਚਾਰਜ ਭੀ ਨਿਯੁਕਤ ਕੀਤਾ ਸੀ। ਇਹ ੨੦੧੫ ਦੀ ਗੱਲ ਹੈ ।

  • @palsandhu1208
    @palsandhu1208 2 หลายเดือนก่อน +25

    ਜਿਹੜਾ ਗਲਤੀ ਨਹੀ ਮੰਨ ਰਿਹਾ ਕੌਮ ਨੂੰ ਕੀ ਸੇਧ ਦੇਵੇਗਾ

  • @Alessandro1186
    @Alessandro1186 2 หลายเดือนก่อน +29

    ਜਸਬੀਰ ਸਿੰਘ ਰੋਡੇ ਇਹ ਸਭ rss ਦੇ ਬੰਦੇ ਹਨ ਜੀ, ਇਹਨਾਂ ਤੂੰ ਬੱਚ ਕਿ ਰਿਹੋ ਜੀ

  • @HarjinderSingh-z8z
    @HarjinderSingh-z8z 2 หลายเดือนก่อน +25

    ਕਿੱਡਾ ਚਵਲ ਆ ਗਲਤੀ ਨਹੀ ਮੰਨਦਾ ਅੱਜ ਤੱਕ ਪਹਿਲਾਂ ਕਿੱਥੇ ਲੁਕਿਆ ਰਿਹਾ

  • @harjeetsinghkhalsa1588
    @harjeetsinghkhalsa1588 2 หลายเดือนก่อน +5

    ਮੱਖੂ ਸਾਹਿਬ ਇਹ ਤੇ ਤੁਹਾਡੀ ਗੱਲ 100% ਸਹੀ ਹੈ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਨੂੰ ਛੱਡ ਹੋਰ ਕਿਸੇ ਨੂੰ ਨਹੀਂ ਕਿਹਾ ਜਾ ਸਕਦਾ ਅਗਰ ਭਾਈ ਰਾਜ ਦੇਉ ਸਿੰਘ ਜੀ ਖਾਲਸਾ ਦੀ ਜੁਬਾਨ ਫਿਸਲੀ ਹੈ ਤੇ ਉਨਾਂ ਨੂੰ ਆਪਣੀ ਹਉਮੈ ਛੱਡ ਕੇ ਸਿੱਧੀ ਮਾਫੀ ਮੰਗਣੀ ਚਾਹੀਦੀ ਹੈ ਅਤੇ ਮੱਖੂ ਸਾਹਿਬ ਤੁਸਾਂ ਨੇ ਹੋਰ ਵੀ ਗੱਲਾਂ ਸਹੀ ਉਠਾਈਆਂ ਹਨ ਉਸ ਤੇ ਵਿਚਾਰ ਜਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @ArshdeepSingh-oh4qk
    @ArshdeepSingh-oh4qk 2 หลายเดือนก่อน +19

    ਗਲਤੀ ਨਹੀਂ ਮੰਨਦਾ ਗੋਲ ਮੋਲ ਕਰੀ ਜਾਂਦੇ

  • @GurumeetSingh-yj1lp
    @GurumeetSingh-yj1lp 2 หลายเดือนก่อน +5

    ਬਿਕੋ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਬਾਜ ਦੀ ਤਰਹਾਂ ਹਰ ਥਾਂ ਤੇ ਨਿਗਾਹ ਰੱਖਦੇ ਜੇ ਵੇਖੋ ਉਸ ਹੋਤੀ ਰਾਜਦੇਵ ਸਿੰਘ ਨੇ ਗੱਲ ਤੇ ਜਜ਼ਬਾਤੀ ਹੋ ਕੇ ਕਹਿ ਦਿੱਤੀ ਗੱਲ ਗਲਤ ਕੀਤੀ ਹ ਪਰ ਇਨੀ ਬਹਿਸ ਕਰਨ ਦੀ ਲੋੜ ਨਹੀਂ ਸੀ ਇਕ ਆਪਣੀ ਗਲਤੀ ਨੂੰ ਮੰਨ ਲੈਂਦਾ ਤੇ ਚੰਗੀ ਗੱਲ ਸੀ ਤੇ ਏਡੀ ਲੰਮੀ ਚੌੜੀ ਬਹਿਸ ਨਹੀਂ ਸੀ ਹੋਣੀ ਰਹੀ ਗੱਲ ਪਰਧਾਨੀ ਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਦਿਓ ਲੋਕਾਂ ਨੇ ਆਪੇ ਹੀ ਪ੍ਰਧਾਨ ਚੁਣ ਲੈਣਾ ਆ ਤੇ ਕਿਸੇ ਦੇ ਕਹਿਣ ਦੀ ਲੋੜ ਨਹੀਂ ਉਹ ਸਭ ਨੂੰ ਪਤਾ ਹੈ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਤੇ ਜਸਬੀਰ ਰੋਡੇ ਦਾ ਕੀ ਰਿਕਾਰਡ ਹੈ ਬਾਦਲਾਂ ਦਾ ਕੀ ਰਿਕਾਰਡ ਹੈ ਦੂਜੇ ਦਾ ਕੀ ਰਿਕਾਰਡ ਹੈ ਹੁਣ ਕੁਛ ਹੋਲਾ ਨਹੀਂ ਰਿਹਾ ਹੁਣ ਸਭ ਲੋਕਾਂ ਨੂੰ ਪਤਾ ਮਹਫਲ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @govindersingh9230
    @govindersingh9230 2 หลายเดือนก่อน +23

    ਠੇਠਰ ਸਵਾਲ ਦਾ ਜੁਆਬ ਨਹੀ ਦੇ ਰਿਹਾ ਆਲ ਪੁਤਾਲ ਦੀਆਂ ਖੱਚਾਂ ਵੱਡੀ ਜਾ ਰਿਹਾ

  • @AjitSingh-on4or
    @AjitSingh-on4or 2 หลายเดือนก่อน +16

    ਗਲਤੀ ਕਰਕੇ ਵੀ ਗਲਤੀ ਨਹੀਂ ਮੰਨ ਰਹੇ।

  • @ParmjitSingh-q4y
    @ParmjitSingh-q4y 2 หลายเดือนก่อน +5

    ਇਸ ਬਾਬੇ ਦੀ ਬੁਡ ਕੁਟੋ ਬਹੁਤ ਮੇਹਰਬਾਨੀ ।

  • @abhirajdhaliwal2375
    @abhirajdhaliwal2375 2 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਹੀਦਾ ਦੇ ਸਿਰਤਾਜ ਸਾਂਤੀ ਦੇ ਪੁੱਜ ਹਨ

  • @aulakhsingh5103
    @aulakhsingh5103 2 หลายเดือนก่อน +14

    ਕੀ ਧਾਮੀ ਵੀ ਤੁਹਾਡੇ ਐਲਾਨ ਨਾਲ ਸਹਿਮਤ ਹੈ।

  • @farmarfarming3846
    @farmarfarming3846 2 หลายเดือนก่อน +3

    ਅਜੇ ਬਹੁਤ ਕੁਝ ਦੇਖਣ ਨੂੰ ਮਿਲੂਗਾ ਸਿੱਖ ਕੌਮ ਨੂੰ, ਬਹੁਤ ਕੁੱਝ ਸਾਹਮਣੇ ਆਵੇਗਾ।

  • @Makhan-r1j
    @Makhan-r1j 2 หลายเดือนก่อน

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @jaswantsingh-jv8si
    @jaswantsingh-jv8si 2 หลายเดือนก่อน +3

    ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਲਈ ਵਰਤਿਆ ਜਾਂਦਾ ਹੈ ਜੀ।
    ਇਹ ਸਿੱਖ ਧਰਮ ਦੀ ਮਰਿਆਦਾ ਹੈ ਜੀ।

  • @NIRMALSINGH-yb8hn
    @NIRMALSINGH-yb8hn 2 หลายเดือนก่อน +5

    ਇਸ ਦੀ ਉਮਰ ਹੋ ਗਈ ਹੈ ਐਵੇਂ ਜਬਲੀਆਂ ਮਾਰੀ ਜਾਂਦਾ ਹੈ ਜਸਬੀਰ ਸਿੰਘ ਦੀ ਚਿਮਚਾ ਗਿਰੀ ਕਰਦਾ ਹੈ ਜਸਬੀਰ ਸਿੰਘ ਰੋਡੇ ਸਰਕਾਰੀ ਬੰਦਾ ਹੈ

  • @jarnailsinghsran8040
    @jarnailsinghsran8040 2 หลายเดือนก่อน +4

    ਵਕੀਲ ਸਾਬ੍ਹ ਐਵੇਂ ਪਾਣੀ ਵਰੋਲੀ ਜਾਂਦੇ ਐ।ਮੈਂ ਸਿੱਖ ਮੈਂ ਸਿੱਖ ।ਆਪਸ ਕੋ ਜ਼ੋ ਗਨੀਐ ਨੀਚਾ, ਸੋਊ ਗਨੀਐ ਸਭ ਤੇ ਊਚਾ।।ਸੁਖਮਨੀ।

  • @KaranKaranaujla-l5k
    @KaranKaranaujla-l5k 2 หลายเดือนก่อน +2

    ਮਖੂ ਜੀ ਸਚ ਤੇ ਪਹਰਾ ਦੇਦੇ ਰਹੁ ੲੇਹ rss ਦਾ ਚਿਮਚਾ ਹੈ ੲੇਹਨੇੇ ਮੁਦੇ ਤੇ ਨਹੀ ਆਉਣਾ ਗਲਤੀ ਨਹੀ ਮੰਨੇਗਾ

  • @RobinSingh-tf9dj
    @RobinSingh-tf9dj 2 หลายเดือนก่อน +4

    ਮੱਖੂ ਸਹਿਬ ਤੁਹਾਡੀ ਸੇਵਾ ਦਾ ਕੋਈ ਫਾਨੀ ਨਹੀ।

  • @hardipsinghmahl1635
    @hardipsinghmahl1635 2 หลายเดือนก่อน +2

    ਇਹ ਨਹੀਂ ਮੰਨਦੇ ਗਲਤੀਆਂ ਨੂੰ ਇੰਨਾ ਪੰਥ ਨੂੰ ਹਰ ਹੀਲੇ ਨੀਵਾਂ ਦਿਖਾਣ ਦਾ ਠੇਕਾ ਲਿਆ

  • @KulbirSingh-cb2oh
    @KulbirSingh-cb2oh 2 หลายเดือนก่อน +3

    ਮਖੂ ਜੀ ਸਤਿ ਸ਼੍ਰੀ ਅਕਾਲ
    ਹੁਣ ਤਾ ਪਤਾ ਲਗਾ ਕਿ ਇਹ ਖਾਕੀ ਨਿੱਕਰ ਵਾਲਾ ਹੈ ਅੱਗੇ ਵੇਖਿੳ ਪੰਜਾਬ ਵਿੱਚ ਕੀ ਹੁੰਦਾ ਹੈ ਇਹ ਸੱਭ ਪੰਜਾਬ ਨੂੰ ੳਜਾੜਨ ਵੱਲ ਲੈ ਕੇ ਜਾ ਰਹੇ ਹਨ

  • @HarmahendetSingh
    @HarmahendetSingh 2 หลายเดือนก่อน +7

    ਗ਼ਲਤ ਸ਼ਬਦ ਵਰਤੇ ਹਨ ਖ਼ਾਲਸਾ ਜੀ ਨੇ।

  • @gurlabhsingh8072
    @gurlabhsingh8072 2 หลายเดือนก่อน +4

    ਇਹ ਵਾਕਿਆ ਹੀ ਆਰ ਆਰ ਐਸ ਦਾ ਦੱਲਾ ਹੈ ਰੋਡੇ ਪਰਿਵਾਰ ਅਕਾਲੀ ਦਲ ਦਾ ਪ੍ਰਧਾਨ ਇਸ ਤੋਂ ਹੁਣ ਵਾਲੇ ਹੀ ਠੀਕ ਹਨ ਇਹ ਲੁੱਟ ਕੇ ਖਾਂ ਗਏ ਪੰਜਾਬ ਅਤੇ ਸਿੱਖਾਂ ਨੂੰ ਰੋਡੇ ਵਾਲੇ

  • @BupinderSingh-ej1ny
    @BupinderSingh-ej1ny 2 หลายเดือนก่อน +8

    ਜਸਵੀਰ ਸਿੰਘ ਵੀ ਅੰਦਰ ਖਾਤੇ ਸੈਂਟਰ ਨਾਲ ਮਿਲਕੇ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਇਹ ਵੀ ਜੇਲ੍ਹ ਚੋ ਬਾਹਰ ਆ ਕੇ ਪੁਲੀਸ ਦਾ ਗੁਪਤ ਮੁਖਬਰ ਰਿਹਾ ਨਹੀਂ ਤਾਂ ਕਿਸੇ ਪੁਰਾਣੇ ਖਾੜਕੂ ਕਲੋ ਪਤਾ ਕਰ ਲੈਣਾ

  • @RanjitSingh-ih1cb
    @RanjitSingh-ih1cb 2 หลายเดือนก่อน +12

    ਰਾਜਦੇਵ ਸਿੰਘ ਜੀ ਪਹਿਲਾਂ ਤਾਂ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਕਹਿ ਰਹੇ ਸੀ ਵੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦੇਣਾ ਚਾਹੀਦਾ ਹੈ ਫਿਰ ਅੰਦਰ ਖਾਤੇ ਜਸਬੀਰ ਸਿੰਘ ਰੋਡੇ ਮਨਜੀਤ ਸਿੰਘ ਨਾਲ ਰੋਡੇ ਪਿੰਡ ਕੀ ਖਿਚੜੀ ਪੱਕੀ ਹ ਤੇ ਸਟੇਜ ਤੋਂ ਉਸ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨ ਕਰਤਾ

  • @jatinderlamba9390
    @jatinderlamba9390 2 หลายเดือนก่อน

    ਰੋਡੇ ਸਾਹਿਬ ਜੀ ਦੇ ਪਰਿਵਾਰ ਤੋਂ ਵੀ ਵਡੀ ਸ਼ਹਾਦਤਾਂ ਵਾਲੇ ਪਰਿਵਾਰ ਹੈਗੇ ਨੇ ਪੰਜਾਬ ਵਿੱਚ I

  • @GursewakSidhu-bt5bn
    @GursewakSidhu-bt5bn 2 หลายเดือนก่อน +9

    ਵੀਰ ਮਖੂ ਸਾਹਬ ਜੀ ਹੰਡਿਆ ਵਰਤਿਆ ਬੁੱਢਾ ਠੇਰਾ ਚੱਲਿਆ ਕੈਸਾ ਵਰਤਿਆ ਕਾਰਤੂਸ ਕਦੀ ਵੀ ਸਿੱਖ ਕੌਮ ਤੇ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀ ਅਗਵਾਈ ਨਹੀਂ ਕਰ ਸਕਦੇ।ਇੱਕ ਨੌਜਵਾਨ ਸਿੱਖ ਧਰਮ ਤੇ ਸਿੱਖ ਪੰਥ ਬਾਰੇ ਜਾਣਕਾਰੀ ਰੱਖਦਾ ਹੋਵੇ।

  • @lakhbirsingh5475
    @lakhbirsingh5475 2 หลายเดือนก่อน +7

    ਜਬਲੀਆਂ ਮਾਰਨ ਵਾਲਾ ਵਕੀਲ ਰਾਜਦੇਵ ਸਿੰਘ RSS ਏਜੰਡਾ , ਬਾਦਲਾਂ ਦੀ ਖੁਸ਼ਾਮਦ ਖਹਿੜਾ ਨਹੀ ਛੱਡਦੀ ,ਪੰਥ ਨੂੰ ਗੁੰਮਰਾਹ ਕਰ ਰਿਹਾ ਹੈ।

  • @pargatsingh2652
    @pargatsingh2652 2 หลายเดือนก่อน +2

    ਮੱਖੂ ਅਗ ਤੇ ਤੇਲ ਜਰੂਰ ਪਾਇਆ ਕਰ .ਤੋਰੀ ਫੁਲਕਾ ਚਲਾਉਣ ਲਈ.

  • @ParamjitSingh-vo7tf
    @ParamjitSingh-vo7tf 2 หลายเดือนก่อน +10

    ਰਾਜਦੇਵ ਚਾਪੂਲਸ

  • @HarwinderSingh-jl6lb
    @HarwinderSingh-jl6lb 2 หลายเดือนก่อน +3

    ਰਾਜ ਦੇਵ ਸਿੰਘ ਬਿਲਕੁਲ ਗਲਤ ਬੋਲ ਰਿਹੈ ਹੁਣ ਅੜੀ ਨਾ ਕਰੋ ਗਲਤੀ ਮੰਨ ਲਵੋ ਕੋਈ ਛੋਟਾ ਨਹੀ ਹੋ ਜਾਣਾ ਭਾਈ ਹਰਪੀੑਤ ਸਿੰਘ ਦਾ ਧੰਨਬਾਦ ਇਹ ਬੰਦਾ ਨਹੀ ਸਮਝਦਾ

  • @alambirsingh5076
    @alambirsingh5076 2 หลายเดือนก่อน +5

    ਖਾਲਸਾ ਜੀ ਬਿਲਕੁਲ ਸਹੀ ਕਿਹ ਰਹੇ ਨੇ👌👌🙏🏻🙏🏻🙏🏻

  • @sharandubb3967
    @sharandubb3967 2 หลายเดือนก่อน +8

    ਰਾਜ ਸਿੰਘ ਖਾਲਸਾ ਦੇ ਮੂੰਹ ਵਿਚੋਂ ਨਿਕਲ ਗਿਆ ਗਲਤੀ ਨਾਲ ਪਰ ਜਾਣ ਬੁੱਝ ਕੇ ਨਹੀਂ ਕਿਹਾ ਗਿਆ, ਮਖੂ ਵੀਰ ਜੀ ਮੈਂ ਤੁਹਾਨੂੰ ਰੋਜ਼ ਸੁਣਦਾ, ਤੁਸੀਂ ਬਹੁਤ ਹੀ ਵਧੀਆ ਕਥਾ ਵਾਚਕ ਗੁਰੂ ਸਾਹਿਬ ਜੀ ਦਾ ਜੱਸ ਕਰਦੇ ਹੋ,ਨਾਲ ਪੱਤਰਕਾਰ ਵੀ ਵਧੀਆ ਜੇ

  • @raagratangurmatsangeet3478
    @raagratangurmatsangeet3478 2 หลายเดือนก่อน +2

    ਅੱਜ ਤੱਕ ਪੰਥ, ਪੰਥ ਪ੍ਰਚਾਰਕ ਅਤੇ ਸਾਰੀਆਂ ਜਥੇਬੰਦੀਆਂ ਨੂੰ ਤੁਸੀਂ ਗ਼ਲਤ ਠਹਿਰਾ ਰਹੇ ਹੋ। ਸ਼ਹੀਦਾਂ ਦੇ ਸਿਰਤਾਜ ਕੇਵਲ ਤੇ ਕੇਵਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਲਕਬ ਹੈ।ਖਾਲਸਾ ਜੀ ਮੁਆਫ਼ੀ ਮੰਗਣ ਚ ਕੋਈ ਹਰਜ਼ ਨਹੀਂ ਹੈ।ਮੰਨ ਜਾਉ।

  • @Sukhdevsingh-lp6pk
    @Sukhdevsingh-lp6pk 2 หลายเดือนก่อน

    Keep it up makhu ji. ਆਕੜ ਤਾਂ ਮੁਰਦੇ ਦੀ ਪਹਿਚਾਣ ਹੁੰਦੀ ਐ।

  • @MajorSingh-rf1dn
    @MajorSingh-rf1dn 2 หลายเดือนก่อน +2

    ਮਿਸਟਿਕ ਨੂੰ ਮੰਨ ਲੈਣਾ ਹੀ ਚੰਗੀ ਗੱਲ ਹੈ ਗ਼ਲਤੀ ਦੀ ਮੁਆਫ਼ੀ ਮੰਗਣ ਨਾਲ ਆਦਮੀ
    ਛੋਟਾ ਨਹੀਂ ਹੁੰਦਾ ਗੁਰੂ ਸਾਨੂੰ ਸਹੀ ਬੁੱਧੀ ਬਕਸ਼ੇ।

  • @RAITVCHANNEL
    @RAITVCHANNEL 2 หลายเดือนก่อน +3

    ਇਹ ਰਾਮਦੇਵ ਸਿੰਘ ਦੇ ਤਾ ਦਿਮਾਗ ਛਤਰ ਦੀ ਨਿਸ਼ਾਨੀ ਹੈ ਇਹ ਗਲਤ ਬੋਲਿਆ ਇਸ ਨੂੰ ਇਹ ਨੀ ਪਤਾ ਕੇ ਸਹੀਦਾ ਦੇ ਸਿਰਤਾਜ ਦਾ ਮਤਬਲ ਹੈ ਸਹੀਦਾ ਦੇ ਸਿਰ ਦਾ ਤਾਜ ਇਹ ਸਬਦ ਕੇਵਲ ਸ੍ਰੀ ਗੁਰੂ ਅਰਜਨ ਦੇਵ ਜੀ ਲਈ ਹੀ ਵਰਤਿਆ ਜਾ ਸਕਦਾ ਕਿਉਂਕਿ ਸਭ ਤੋ ਪਹਿਲੀ ਸ਼ਹੀਦੀ ਸਿੱਖ ਕੌਮ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੋਈ ਹੈ ਇਹ ਰਾਜਦੇਵ ਸਿੰਘ ਤੇ ਇਸ ਨੂੰ ਸਹੀ ਠਹਿਰਾਉਣ ਵਾਲਿਆ ਦੀ ਮੌਤ ਬਹੁਤ ਹੀ ਤਰਸਯੋਗ ਹੋਵੇਗੀ ਇਹ ਮੈ ਯਕੀਨਣ ਕਹਿ ਜਕਦਾ ਹਾ ਇਹੋ ਜੀ ਰਾਜਦੇਵ ਸਿੰਘ ਵਰਗੇ ਦੀ ਜੀਭ ਚ ਕੀੜੇ ਪੈਣਗੇ ਜੋ ਇੱਕ ਆਮ ਬੰਦੇ ਦੀ ਤੁਲਨਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਢੇਡੇ ਢੰਗ ਨਾਲ ਕਰ ਰਹੇ ਹਨ ਇਸ ਦੀ ਕੀ ਕੁਰਬਾਨੀ ਹੈ ਇਹ ਆਰ ਐਸ ਐਸ ਦਾ ਪਾਲਤੂ ਹੈ

  • @armaansinghsidhu3796
    @armaansinghsidhu3796 2 หลายเดือนก่อน +5

    ਸ਼ਹੀਦਾਂ ਦੇ ਸਿਰਤਾਜ ਸਿਰਫ ਅੋਰ ਸਿਰਫਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਨਾਲ ਹੀ ਲੱਗ ਸਕਦਾ ਹੈ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦਾ ਜਿਹੜੇ ਚਾਪਲੁਸ ਹੂੰਦੇ ਨੇ ਆਪਣਾ ਦਿਮਾਗ ਖਰਾਬ ਕਰ ਬੈਠਦੇ ਹਨਇਸ ਰਾਜਦੇਵ ਵਕੀਲ ਸੱਭ ਜਾਣਦਾ ਹੈ ਕਿ ਇਹ ਗਲਤ ਬੋਲ ਬੈਠਾ ਹੈ ਇਸ ਨੇ ਵਕੀਲਾ ਵਾਂਗ ਇੱਕੋ ਗੱਲ ਫੜੀ ਹੈ ਕਿ ਕੋ ਨਾਂ ਮਾਨੂੰ

  • @aulakhsingh5103
    @aulakhsingh5103 2 หลายเดือนก่อน +12

    ਕੀ ਸਮੁੱਚੇ ਪੰਥ ਵਿੱਚ ਭਾਈ ਅਮਿੑੰਤਪਾਲ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਜੀ ਵੀ ਸਾਮਲ ਹਨ ਜੇ ਸਾਮਲ ਹਨ ਤਾਂ ਉਹਨਾਂ ਦੀ ਸਹਿਮਤੀ ਕਿਉ ਨਹੀ ਲਈ ਗਈ। 😮

  • @narinderpalsingh4086
    @narinderpalsingh4086 2 หลายเดือนก่อน +13

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਪੰਥ ਦੀ ਅਗਵਾਈ ਕਰ ਸਕਦੇ ਹਨ।

  • @indersinghsidhu
    @indersinghsidhu 2 หลายเดือนก่อน

    ਬਾਹੂ ਸਾਹਿਬ ਮਖੂ ਸਾਹਿਬ ਕੋਈ ਗੱਲ ਨਹੀਂ ਹੋਈ

  • @sukhjindersingh1675
    @sukhjindersingh1675 2 หลายเดือนก่อน +3

    ਮੱਖੂ ਜੀ ਪਹਿਲਾਂ ਅੰਮ੍ਰਿਤਪਾਲ ਦੀ ਰੋਡੇ ਪਿੰਡ ਜਸਬੀਰ ਰੋਡੇ ਤੇ ਧੁੰਮਾਂ ਵਲੋਂ ਦਸਤਾਰਬੰਦੀ ਫ਼ਿਰ ਰੋਡੇ ਨਾਲ ਮਿਲ ਕੇ ਅੰਮ੍ਰਿਤਪਾਲ ਵਲੋ ਰੋਡੇ ਪਿੰਡ ਸਰਕਾਰ ਨਾਲ ਮਿਲ ਕੇ ਪੇਸ਼ ਹੋਣਾ ਸਾਫ ਦਿਸਦਾ ਹੈ ਕਿ ਸਰਕਾਰ ਨਾਲ ਮਿਲ ਕੇ 84 ਵਾਲ਼ਾ ਅੱਤਵਾਦ ਪੈਦਾ ਕਰਨ ਦੀ ਤਿਆਰੀ ਹੈ ਪਰ ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

  • @nirmalsinghbhullar1705
    @nirmalsinghbhullar1705 2 หลายเดือนก่อน +5

    ਜਦੋਂ ਇਹ ਰਾਜਦੇਵ ਬਰਨਾਲਾ ਐਮ ਪੀ ਬਣਿਆਂ ਸੀ ਰੋਡੇ ਪ੍ਰਵਾਰ ਅਤੇ ਸਿਮਰਨਜੀਤ ਸਿੰਘ ਮਾਨ ਦਾ ਪਾਟਕ ਪਾਉਣ ਵਾਲਾ ਇਹੀ ਸੀ। ਐਮ ਪੀ ਬਣਨ ਤੋਂ ਬਾਅਦ ਇਹ ਮਾਲੇਰ ਕੋਟਲੇ ਆ ਕਿ ਕਹਿ ਗਿਆ ਸੀ ਕਿ ਮਾਨ ਦਲ ਵਿੱਚ ਬੜਾ ਧਮਾਕਾ ਹੋਣ ਵਾਲਾ ਹੈ ਮੈਂ ਪੰਜਾਬ ਦਾ ਚੀਫ ਮਨਿਸਟਰ ਬਣ ਕਿ ਆ ਰਿਹਾ ਹਾਂ !
    ਇਸ ਨੂੰ ਪੁੱਛੋ ਇਸ ਨੇ ਵਕੀਲ ਹੋਣ ਸਮੇਂ ਬਰਨਾਲਾ ਜਿਲੇ ਦੇ ਪਿੰਡ ਲੋਹਗੜ ਦਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਮੀਨ ਦਾ ਕੇਸ ਵੀ ਲੜਿਆ ਸੀ।
    ਹੁਣ ਜੇ ਇਹ ਭਾਈ ਅਮ੍ਰਿਤਪਾਲ ਸਿੰਘ ਦਾ ਵਕੀਲ ਬਣ ਗਿਆ ਹੈ, ਫਿਰ ਤਾਂ ਅਮ੍ਰਿਤਪਾਲ ਸਿੰਘ ਦਾ ਰੱਬ ਹੀ ਰਾਖਾ ਹੈ !

    • @salwinderkaur6581
      @salwinderkaur6581 2 หลายเดือนก่อน +1

      ਜਦੋਂ ਅੰਮ੍ਰਿਤਪਾਲ ਨੂੰ ਪੁਲਿਸ ਨੇ ਫੜਿਆ ਸੀ ਉਸ ਤੋਂ ਇਕ ਦਿਨ ਪਹਿਲਾਂ ਉਸ ਦੇ ਘਰ ਭਾਈ ਰੋਡੇ ਗਏ ਗਏ ਸੀ ਉਪਰੋ ਇਹ ਵਕੀਲ ਹੁਣ ਤੇ ਰੱਬ ਹੀ ਰਾਖਾ

  • @kuldeepsingh-cy8jt
    @kuldeepsingh-cy8jt 2 หลายเดือนก่อน +2

    ਵਾਹਿਗੁਰੂ ਜੀ, ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,

  • @Avtar-xu1dd
    @Avtar-xu1dd 2 หลายเดือนก่อน +2

    ਮੱਖੂ ਸਾਬ ਸਮਝਦੇ ਕਿਉਂ ਨਹੀਂ ਆਪਣੇ ਆਪ ਨੂੰ ਸਮੁੱਚਾ ਪੰਥ ਹੀ ਤਾਂ ਦੱਸ ਰਿਹਾ ਹੈ !!

  • @sukhwindersinghsukh7469
    @sukhwindersinghsukh7469 2 หลายเดือนก่อน +1

    ਯਾਰ ਐਨੀ ਲੰਮੀ ਗੱਲ ਦਾ ਕੋਈ ਫਾਈਦਾ ਨਹੀ ਵਿਸ਼ਾ ਰੋਡਾ ਸਾਬ ਨੂੰ ਸ਼ਹੀਦਾਂ ਦੇ ਸਰਤਾਜ ਦੇ ਦਰਜਾ ਦੇਣ ਦਾ ਹੈ ਓ ਬਾਪੂ ਜੀ ਮੰਨਦੇ ਨਹੀ ਓਸ ਗੱਲ ਤੇ ਆ ਨਹੀ ਰਹੇ

  • @BalwinderSinghSingh-pn3im
    @BalwinderSinghSingh-pn3im 2 หลายเดือนก่อน +4

    ਇਹਨਾ ਦਾ ਮੱਤਲਬ ਹੈ ਕੀ ਨੱਵੀ ਪਾਰਟੀ ਬੱਨਣ ਤੌ ਪਹਿਲਾ ਪਹਿਲਾ ਅੱਸੀ ਕੌਈ rss ਕਾਰਟੁਨ ਖੱੜਾ ਕੱਰ ਦੱਈਏ ਕੌਮ ਦੌ ਫਾੜ ਹੀ ਰੱਹੇ ਇਕਠੀ ਨਾ ਹ ਜਾਵੇ

  • @SatbirSingh-xp7on
    @SatbirSingh-xp7on 2 หลายเดือนก่อน +8

    ਆਰ ਐਸ ਐਸ ਵਾਲੇ ਸਿੱਖ ਕੁੱਝ ਵੀ ਕਹਿ ਸਕਦੇ ਹਨ।

  • @KaurSharanjeet-gi3lx
    @KaurSharanjeet-gi3lx 2 หลายเดือนก่อน +1

    ਇਸ ਖੂਸਟ ਭਈਏ ਨੂੰ ਇਹ ਨੀ ਪਤਾ ਕੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਨਾ ਕੇ ਰੋਡੇ ਰੋਡੇ ਨੇ ਕਿਹੜੀ ਸ਼ਾਦੀ ਦਿੱਤੀ ਆ ਬੜੀ ਵਧੀਆ ਜ਼ਿੰਦਗੀ ਜੀ ਰਿਹਾ ਰੋਡੇ

  • @rajindermalla1613
    @rajindermalla1613 2 หลายเดือนก่อน +2

    ਮਖੂ ਸਾਹਬ ਐਹੋ ਜਿਹੇ ਬੰਦਿਆ ਨਾਲ ਟਾਇਮ ਖਰਾਬ ਨਾ ਕਰਿਆ ਕਰੋ ਅਸੀ ਵੀ ਸੰਤਾ ਦੇ ਨਾਲ ਰਹੇ ਆ ਸਾਡੇ ਘਰ ਉੱਜੜ ਗੇ ਤੇ ਇਹ ਜਿਹੜੇ ਆਪਣੇ ਆਪ ਨੂੰ ਸਿੱਖ ਪੰਥ ਦੇ ਮੋਢੀ ਕਹਾਉਦੇ ਐ ਕਿਸੇ ਨੇ ਸਾਡੀ ਬਾਤ ਨਹੀ ਪੁੱਛੀ ਸਾਡੇ ਵੀ ਚੁੱਲਿਆ ਵਿੱਚ ਘਾਹ ਉੱਗਰ ਆਇਆ ਸੀ ਮਖੂ ਸਾਹਬ ਤੁੱਸੀ ਚੰਗੀ ਖੁੱਭ ਠੱਪੀ ਇਹਦੀ

  • @Pioneer-zx5fx
    @Pioneer-zx5fx 2 หลายเดือนก่อน

    ਵਾਹ ਬਾਬਾ , ਰਗੱੜ ਹੀ ਦਿੱਤਾ ਰੋਡੇ,, ਤੇਰਾ ਗਿਆ ਕੁਛ ਨਹੀਂ ਓਹਦਾ ਰਿਹਾ ਕੁਛ ਨਹੀਂ
    ਉਹ ਸਤਿੰਦਰ ਸਰਤਾਜ ਹੀ ਕੇਹ ਦੰਦਾਂ ਜ਼ਾਲਿਮਾਂ
    ਰੋਡੇ ਜੀ ਨੂੰ ਕਈ ਮਹੀਨੇ ਲੱਗਣੇ ਸਮਝਣ ਨੂੰ ਕਿ ਸਿੱਖ ਦੂਰ ਕਿਉੰ ਹੋ ਰਹੇ

  • @Davinder-g9k
    @Davinder-g9k 2 หลายเดือนก่อน +9

    ਹੌਲੀ ਹੌਲੀ ਇਹ ਕਾਫੀ ਵਿਰੁੱਧ ਬੋਲਣ ਲੱਗ ਪਿਆ।

  • @nav8472
    @nav8472 2 หลายเดือนก่อน +2

    ਖ਼ਾਕੀ ਕੱਛਾ ਸਹੀ ਕਹਿ ਰਿਹਾ ਬਹੁਤ ਮਰਵਾਏ ਸੀ ਰੋਡੇ ਨੇ ਸਰਕਾਰ ਨਾਲ ਮਿਲ ਕੇ

  • @kashmirsingh6802
    @kashmirsingh6802 2 หลายเดือนก่อน +2

    ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਦਾ ਸਰਤਾਜ ਹਾਸਲ ਕੀਤਾ ਹੈ ਪਰ ਕੋਈ ਰਾਜਨੀਤੀ ਨਹੀਂ ਕੀਤੀ ਇਹਨਾਂ ਲੀਡਰਾਂ ਨੂੰ ਰਾਜਨੀਤੀ ਨਾਲ ਮਤਲਬ ਹੈ ਗੁਰੂ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ

  • @rashpalsingh5699
    @rashpalsingh5699 2 หลายเดือนก่อน +1

    ਰੂਹ ਏਹਦੀ ਵੀ ਵਲਟੋਹੇ ਨਾਲ ਮਿਲਦੀ ਜੁਲਦੀ ਐ ।

  • @Gurbindersinghdeol-m9j
    @Gurbindersinghdeol-m9j 2 หลายเดือนก่อน +2

    ਮੱਖੂ ਸਾਬ ਇਨ੍ਹਾਂ ਨੂੰ ਪੁੱਛੋਂ ਕੇ ਇਹ ਓਥੇ ਸ਼ੋਕ ਸਮਾਗਮ ਵਿੱਚ ਗਏ ਸੀ ਕੇ ਰਾਜਨੀਤੀ ਕਰਨ

  • @AjminderSingh-r5l
    @AjminderSingh-r5l 2 หลายเดือนก่อน +1

    ਮੱਖੂ ਸਾਬ ਇਹ ਰਾਜਦੇਵ ਬਰਨਾਲਾ ਆਰ ਐਸ ਐਸ ਦਾ ਤੋਤਾ ਹੈ ਇਸ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਨਾ ਨੂੰ ਸਿੱਖ ਕੌਮ ਵਿੱਚ ਸਹੀਦਾ ਦਾ ਸਰਤਾਜ ਕਿਹਾ ਜਾਦਾ ਜਿਹਨਾ ਮੁਗਲ ਬਾਦਸ਼ਾਹ ਜਹਾਂਗੀਰ ਦੇ ਜ਼ੁਲਮ ਵਿਰੁੱਧ ਹਾ ਦਾ ਨਾਹਰਾ ਮਾਰਿਆ ਸੀ ਉਬਲਦੀਆ ਦੇਗਾ ਤੱਤੀਆ ਲੋਹਾ ਤੇ ਬੈਠ ਕੇ ਸ਼ਹੀਦ ਹੋਏ ਇਹਨਾ ਨਾਲ ਜਸਬੀਰ ਸਿੰਘ ਰੋਡੇ ਦੀ ਤੁਲਣਾ ਸ਼ਹੀਦਾ ਦਾ ਸਿਰਤਾਜ ਕਹਿ ਕੇ ਕਰਨਾ ਬੱਜਰ ਗੁਨਾਹ ਕੀਤਾ ਇਸ ਭਾੜੇ ਦੇ ਏਜੰਟ ਰਾਜਦੇਵ ਨੇ ਜਸਬੀਰ ਸਿੰਘ ਰੋਡੇ ਨੂੰ ਆਪ ਹੀ ਇਸ ਸਬੰਧੀ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਸੀ ਮੈ ਇਸ ਦੇ ਬਿਆਨ ਨਾਲ ਸਹਿਮਤ ਨਹੀ ਹਾ ਇਸ ਬਿਆਨ ਦੀ ਨਿੰਦਾ ਕਰਦਾ ਹਾ ਸਿੱਖ ਕੌਮ ਵਿੱਚ ਸ਼ਹੀਦੀਆ ਬਹੁਤ ਹੋਇਆ ਸਨ ਜਿਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਮਾਤਾ ਗੁਜਰ ਕੌਰ ਜੀ ਚਾਰੇ ਸਾਹਿਬਜ਼ਾਦਿਆ ਦੀ ਅਦੁੱਤੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਸੀ ਦੀ ਸ਼ਹੀਦੀ ਭਾਈ ਮਨੀ ਸਿੰਘ ਜੀ ਅਤੇ ਉਹਨਾ ਦੇ ਪ੍ਰੀਵਾਰ ਦੇ 40 ਜੀ ਸ਼ਹੀਦ ਹੋਏ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਭਾਈ ਮਹਿਤਾਬ ਸਿੰਘ ਭੰਗੂ ਅਤੇ ਸੁਖਾ ਸਿੰਘ ਮਾੜੀ ਕੰਬੋਕੀ ਦੀਆ ਸਹੀਦੀਆ ਇਹ ਲਿਸਟ ਬਹੁਤ ਲੰਬੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਸਤਿਕਾਰ ਹੈ ਉਹਨੇ ਭਤੀਜੇ ਨੂੰ ਸਹੀਦਾ ਦਾ ਸਰਤਾਜ ਕਹਿਣਾ ਗੱਲ ਸਮਝ ਤੋ ਬਾਹਰ ਰਾਜਦੇਵ ਵਰਗੇ ਗਦਾਰ ਸਿੱਖ ਕੌਮ ਵਿੱਚ ਵੰਡੀਆ ਪਾ ਰਹੇ ਹਨ ਬੀਜੇਪੀ ਆਰ ਐਸ ਐਸ ਦੇ ਇਸ਼ਾਰੇ ਤੇ ਸਿੱਖ ਕੌਮ ਰਾਜਦੇਵ ਸਿੰਘ ਬਰਨਾਲਾ ਦਾ ਪੂਰਨ ਰੂਪ ਵਿੱਚ ਬਾਈਕਾਟ ਕਰੇ

  • @BalwinderSingh-2
    @BalwinderSingh-2 2 หลายเดือนก่อน +1

    ਮੈਨੂੰ ਲੱਗਦਾ ਇਹ ਵਕੀਲ ਜਿੰਨਾ ਕੂ ਸਿਆਣਾ ਲੱਗਦਾ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਨਹੀਂ ਆ ਸਕਦਾ।

    • @jitsingh8827
      @jitsingh8827 2 หลายเดือนก่อน +1

      ਬਿਲਕੁਲ ਸਹੀ ਕਿਹਾ

  • @amrikgoraya580
    @amrikgoraya580 2 หลายเดือนก่อน +2

    Rajdev Singh you can say what ever you like but you can’t compare any with the Great Gurus.

  • @Ravinderjeetkaur-ov6fw
    @Ravinderjeetkaur-ov6fw 2 หลายเดือนก่อน +2

    ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀ ਮੱਦੇ ਦੀ ਗੱਲ ਕਰਕੇ ਮੁਆਫ਼ੀ ਮੰਗਣੀ ਚਾਹੀਦੀ ਆ ਸ਼ਹੀਦਾਂ ਦੇ ਸਿਰਤਾਜ ਕਹਿਕੇ ਬਹੁਤ ਵੱਡੀ ਗਲਤੀ ਕੀਤੀ ਆ

  • @Khalsa-kf3wt
    @Khalsa-kf3wt 2 หลายเดือนก่อน +8

    ਬਾਦਲ ਦਲ ਨਾਲ ਹੀ ਸਾਰਾ ਟਾਈਮ ਗਜਾਰਿਆ ਰੋਡੇ ਨੇ ਇਹ ਬਾਬਾ ਜਗਿੱਦਰ ਸਿੰਘ ਵਾਲੀ ਪਹੁੰਚ ਨਹੀ ਇਸ ਬੰਦੇ ਦੀ

  • @gurmeetdhaliwal287
    @gurmeetdhaliwal287 2 หลายเดือนก่อน +2

    ਹਰਪ੍ਰੀਤ ਸਿੰਘ ਮੱਖੂ ਵੀਰ ਜਿੰੜਾ ਸਿੰਘ ਖਾਲਸਾ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੀ ਨਾਲ ਡਵੇਟ ਕਰ ਸਕਦਾ ਹੈ ਲੱਡੀ ਬੂੱਚੀ ਨੂੰ ਸਰਦਾਰ ਰਾਜਦੇਵ ਸਿੰਘ ਖ਼ਾਲਸੇ ਦੀ ਸਮਝ ਨਹੀਂ ਆਉਂਦੀ ਭਾਈ ਸਾਹਿਬ ਸੀਦਾ ਪੰਜਾਬੀ ਵਿੱਚ ਕਹੀਦਾ ਹੈ ਕਰੋ ਲੋਚਣਾ ਲਾਲ ਲੀਰਾ ਮੱਗਤੇ ਤਿਜੇ ਦਿਨ ਆ ਲੈਣ ਦੀਓ ਏਨਾ ਨੂੰ ਸਿੱਖ ਕੌਮ ਦਾ ਅਨਮੋਲ ਹੀਰਾ ਡਿਬਰੂਗੜ੍ਹ ਦੀ ਜ਼ੈਲ ਵਿੱਚੋਂ ਜਹਾਜ਼ ਤੈ ਆਓਦਾ ❤❤❤❤❤❤❤❤❤❤

  • @KulwinderSingh-hw6tx
    @KulwinderSingh-hw6tx 2 หลายเดือนก่อน

    ਬਾਬਾ।ਜੀ। ਸਹੀ।ਕੈ।ਰਹੈ।ਨੇ।❤❤❤❤🎉🎉🎉🎉

  • @RajveerSingh-gy3vm
    @RajveerSingh-gy3vm 2 หลายเดือนก่อน +4

    ਇਹ ਆਪਣੀ ਗਲਤੀ ਮੰਨਣ ਦੀ ਬਜਾਏ ਪੂਰੀ ਵੀਡੀਓ ਵਿੱਚ ਆਪਣੇ ਆਪ ਨੂੰ ਸਹੀ ਸਾਬਿਤ ਕਰ ਰਿਹਾ ਹੈ ਹੰਕਾਰੀ ਬੰਦਾ

  • @aulakhsingh5103
    @aulakhsingh5103 2 หลายเดือนก่อน +4

    ਕੀ ਰਾਜਦੇਵ ਸਿੰਘ ਜੀ ਕੀ ਇਹ ਬਿਆਨ ਨਾਲ ਕੌਮ ਵਿੱਚ ਤੁਹਾਡੀ ਸੋਭਾ ਬਣੀ ਹੈ।

  • @lakhwindersingh-yu1ev
    @lakhwindersingh-yu1ev 2 หลายเดือนก่อน

    ਮੱਖੂ ਸਬ ਜਿੰਦਾਬਾਦ

  • @inderjitsinghgill2754
    @inderjitsinghgill2754 2 หลายเดือนก่อน +1

    ਭਾਈ ਸਾਹਿਬ ਜੀ ਨੂੰ ਗ਼ਲਤੀ ਮੰਨ ਲੈਣੀ ਚਾਹੀਦੀ ਆ , ਗਲਤੀ ਤਾ ਹੋਈ ਆ

  • @GurnamSingh-r6i
    @GurnamSingh-r6i 2 หลายเดือนก่อน +1

    ਤੁਸੀਂ ਵਕੀਲ ਹੋਣ ਕਾਰਨ ਗਲਤੀ ਮੰਨਣ ਨੂੰ ਤਿਆਰ ਨਹੀਂ ਹੋ ਇਹ ਗਲਤੀ ਨਹੀਂ ਬਜ਼ਰ ਗਲਤੀ ਹੈ ਜੀ

  • @rashpalsingh5699
    @rashpalsingh5699 2 หลายเดือนก่อน +2

    ਬਈ ਰੋਡਾ ਤਾਂ ਪ੍ਰਧਾਨ ਬਣੂੰ ਕਿ ਨਹੀਂ ਪਤਾ ਨੀ,
    ਪਰ ਏਹ ਨੀ ਬੋਲਦਾ,
    ਮੱਖੂ ਜੀ ਏਹ ਨੀ ਬੋਲਦਾ,
    ਏਹਦੇ ਚ ਏਹਦਾ ਯਾਰ ਬੋਲਦਾ ।
    ਪਿੱਠ ਤੇ ਥਾਪੜਾ ਕਿਸੇ ਹੋਰ ਦਾ ਐ ।

  • @ajmersinghsidhu9504
    @ajmersinghsidhu9504 2 หลายเดือนก่อน +5

    ਬਾਬਾ.ਜੀ.ਹੋਈ.ਹੈ.ਗਲਤੀ.ਹੰਕਾਰ.ਨਾ.ਕਰੋ

  • @gurinderjitsingh6563
    @gurinderjitsingh6563 2 หลายเดือนก่อน +1

    ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਕੌਮ ਵਿੱਚ ਪਹਿਲੇ ਸ਼ਹੀਦ ਹੋਏ ਹਨ ਇਸੇ ਕਰਕੇ ਉਹ ਸ਼ਹੀਦਾਂ ਦੇ ਸਿਰਤਾਜ ਹਨ ਸਿਰਤਾਜ ਦਾ ਮਤਲਬ ਹੁੰਦਾ ਹੈ ਸਿਰ ਦਾ ਤਾਜ ਇਸ ਤੋਂ ਬਾਅਦ ਵੀ ਬਹੁਤ ਜਿਆਦਾ ਲਾਸਾਨੀ ਸ਼ਹੀਦੀਆਂ ਹੋਈਆਂ ਹਨ ਪਰ ਕਿਉਂਕਿ ਇਹ ਪਹਿਲੀ ਸ਼ਹੀਦੀ ਸੀ ਇਸ ਲਈ ਇਸ ਸ਼ਹੀਦੀ ਦਾ ਕਰਕੇ ਸ਼ਹੀਦਾਂ ਦੇ ਸਰਤਾਜ ਬਣੇ

  • @amritpalguraya8306
    @amritpalguraya8306 2 หลายเดือนก่อน +3

    ਰਾਜਦੇਵ ਨੇ ਆਪਣੀ ਅਸਲੀ ਔਕਾਤ ਦਸ ਦਿਤੀ,

  • @sukhdevsinghjudge4403
    @sukhdevsinghjudge4403 2 หลายเดือนก่อน +1

    ਜਬਲੀਆਂ ਮਾਰ ਰਿਹਾ ਗ਼ਲਤੀ ਨਹੀਂ ਮਨ ਰਿਹਾ ਸਾਈਕਲ ਕਿਥੋਂ ਆ ਗਿਆ

  • @jacklitt5099
    @jacklitt5099 2 หลายเดือนก่อน

    Mr Makhu you are right 🎉🎉🎉🎉🎉.

  • @FFGARENA3630
    @FFGARENA3630 2 หลายเดือนก่อน +1

    ਮੱਖੂ ਸਾਬ ਜਿਸ ਦਿਨ ਅਮ੍ਰਿਤਪਾਲ ਸਿੰਘ ਨੂੰ ਰਾਜਦੇਵ ਸਿੰਘ ਖ਼ਾਲਸਾ ਜੇਲ ਵਿਚ ਮੁਲਾਕਾਤ ਕਰਕੇ ਬਾਹਰ ਆ ਕੇ ਮੀਡੀਏ ਸਾਮਣੇ ਅਮ੍ਰਿਤਪਾਲ ਸਿੰਘ ਦੇ ਚੋਣ ਲੜਣ ਦਾ ਐਲਾਨ ਕੀਤਾ ਸੀ ਉਸ ਦਿਨ ਰਾਜਦੇਵ ਸਿੰਘ ਖ਼ਾਲਸਾ ਨੇ ਕਿਹੜੇ ਸਮੁੱਚੇ ਪੰਥ ਨੂੰ ਪੂਛਿਆ ਸੀ ਮੱਖੂ ਸਾਬ ਉਸ ਦਿਨ ਵੀ ਤਸੀ ਰਾਜਦੇਵ ਸਿੰਘ ਖ਼ਾਲਸਾ ਨਾਲ ਇੰਟਰਵਿਊ ਕੀਤੀ ਸੀ ਉਸ ਦਿਨ ਤੁਸੀਂ ਇਹ ਸਵਾਲ ਕਿਉਂ ਨਹੀਂ ਕੀਤਾ ਹੂਣ ਤੁਸੀਂ ਵਾਰ ਵਾਰ ਕਹਿ ਰਹੇ ਕਿ ਗੱਲ ਹਜ਼ਮ ਨਹੀਂ ਹੁੰਦੀ ਹੁਣ ਆਪਣਾ ਹਾਜਮਾ ਕਿਉ ਖੁਰਾਬ ਹੋ ਗਿਆ

  • @rajucheema-wr4xj
    @rajucheema-wr4xj 2 หลายเดือนก่อน +1

    ਰਾਜਦੇਵ ਸਿੰਘ ਖ਼ਾਲਸਾ ਨੇ ਸਹੀ ਕਿਹਾ

  • @JaswinderSingh-w3z
    @JaswinderSingh-w3z 2 หลายเดือนก่อน +2

    ਨਾਲੇ ਤੂੰ ਆਖਿਆ ਨਾਲੇ ਗੱਲ ਵਧਾਈ ਜਾਨਾ ਗਲਤੀ ਮੰਨ ਲਏ ਆਪਣੀ ਗੱਲ ਮਖੂ ਸਾਹਿਬ ਦੀ ਸਹੀ ਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ

  • @BhupinderSingh-w6c
    @BhupinderSingh-w6c 2 หลายเดือนก่อน +2

    ਇਸ ਦੇ ਅੰਦਰ ਆਰ ਐਸ ਐਸ ਬੋਲ ਰਿਹਾ ਹੈ ਇਹ ਸਿੱਖ ਕੌਮ ਦਾ ਗਰਦਾਰ ਹੈ ਇਸ ਲਈ ਇਹ ਬੀ ਜੇ ਪੀ ਵਾਲੇ ਇਸ ਨੂੰ ਮੋਂਟੀ ਰਕਮ ਦਿੰਦੇ ਹਨ ਜੀ 😭😭😭😭😭😭😎

  • @bikramjitsingh3255
    @bikramjitsingh3255 2 หลายเดือนก่อน

    ❤ 💯

  • @sukhdevsingh-ur6mk
    @sukhdevsingh-ur6mk 2 หลายเดือนก่อน +1

    Makhu zandabad

  • @balvinderbhambra7583
    @balvinderbhambra7583 2 หลายเดือนก่อน

    ਇਹ ਬੰਦਾ ਮਾਫੀ ਨੀ ਮੰਗਦਾ। ਇਹ ਗਲਤ ਆ, ਮਖੂ ਵੀਰ ਜੀਓ।

  • @gurinderjitsingh6563
    @gurinderjitsingh6563 2 หลายเดือนก่อน +1

    ਜਿਸ ਦਾ ਦਿਮਾਗ ਖਰਾਬ ਹੋ ਗਿਆ ਹੋਵੇ ਉਹ ਕਦੇ ਵੀ ਆਪਣੇ ਆਪ ਨੂੰ ਗਲਤ ਨਹੀਂ ਦੱਸਦਾ ਉਹ ਕਹਿੰਦਾ ਹੈ ਕਿ ਮੇਰਾ ਦਿਮਾਗ ਠੀਕ ਹੈ ਇਹੀ ਹਾਲਤ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਹੈ