ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
☬ ਸਤਿਨਾਮ ਵਾਹਿਗੁਰੂ ☬ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਕਰਮ ਕਰੋ ਤਾਂ ਫਲ ਮਿਲੇਗਾਅੱਜ ਨਹੀਂ ਤਾਂ ਕੱਲ ਮਿਲੇਗਾਜਿੰਨਾ ਡੂੰਗਾ ਖੂਹ ਹੋਵੇਗਾਓਨਾ ਮਿੱਠਾ ਜਲ ਮਿਲੇਗਾ।ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏
ਜੋਗਿੰਦਰ ਰਾਣਾ ਨੇ ਆਪਣਾ ਦੁਖ ਦਰਦ ਦੱਸਦੇ ਹੋਏ ਬਹੁਤ ਵੱਡਾ ਸੁਨੇਹਾ ਦੇ ਗਿਆ ਮਤਲਬ ਜਿਹੜੇ ਬੰਦੇ ਜਵਾਨੀ ਵਿੱਚ ਜਾਂ ਜਨਾਨੀ ਦੇ ਪਿਛੇ ਲੱਗ ਕੇ ਜਨਾਨੀ ਦੇ ਨਾਮ ਆਪਣੀ ਜ਼ਮੀਨ ਜਾਇਦਾਦ ਕਰਾ ਦਿੰਦੇ ਹਨ ਜੇ ਤਾ ਜਨਾਨੀ ਸਿਆਣੀ ਹੋਵੇ ਵੱਖਰੀ ਗੱਲ ਹੈ ਨਹੀਂ ਬਾਅਦ ਵਿੱਚ ਬੰਦੇ ਦੇ ਪੱਲੇ ਪਛਤਾਵੇ ਤੋਂ ਬਿਨਾਂ ਕੁੱਝ ਨਹੀਂ ਰਹਿੰਦਾ ਨਾਲੇ ਆਪਣੇ ਬੱਚਿਆ ਨੂੰ ਦੁਖੀ ਕਰ ਦਿੰਦਾ ਹੈ ਫੇਰ ਮੁੰਡੇ ਪਹਿਲਾਂ ਤਾਂ ਆਪਣੀ ਮਾਂ ਦੇ ਤਰਲੇ ਪਾਉਂਦੇ ਹਨ ਜ਼ਮੀਨ ਵਾਸਤੇ ਫੇਰ ਅੱਗੇ ਜਦੋਂ ਕੁੜੀਆਂ ਦੇ ਨਾ ਜ਼ਮੀਨ ਚਲੀ ਜਾਂਦੀ ਹੈ ਫਿਰ ਭਰਾ ਭੈਣਾਂ ਦੇ ਰਿਸ਼ਤੇ ਵੀ ਖ਼ਤਮ ਹੋ ਜਾਦੇ ਹਨ ਮੈਨੂੰ ਪਤਾ ਹੈ ਵੀ ਪੰਜੇ ਉਂਗਲਾਂ ਇਕਸਾਰ ਨਹੀਂ ਪਰ ਬਹੁਤ ਭੈਣਾਂ ਲਾਲਚੀ ਵੀ ਹੁੰਦੀਆਂ ਹਨ ਜਿਹੜੀਆਂ ਜ਼ਮੀਨ ਜਾਇਦਾਦ ਪਿੱਛੇ ਆਪਣੇ ਭਰਾਵਾਂ ਨਾਲ ਹੀ ਵਰਤਣਾ ਬੰਦ ਕਰ ਦਿੰਦੀਆਂ ਹਨ
ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ👌👌👌👍👍👍❤❤❤
ਧੂਤੇ ਤੇ ਭਾਗੂ ਵਿੱਚ ਕੋਈ ਵੱਡੀ ਦੁਸ਼ਮਣੀ ਹੋ ਗਈ ਲਗਦਾ😢
ਕੁਝ ਵੀ ਕਹੋ ਯਾਰ ਗੱਗੀ ਜਿਵੇਂ ਵੀ ਆ ਪਰ ਕਿਰਚ ਨੂੰ ਪਿਆਰ ਬਹੁਤ ਕਰਦਾ ਗੱਗੀ ਕੌਣ ਕੌਣ ਸਹਿਮਤ ਆ like ਕਰੋ ❤❤
Jaggu y tu bi sirrraaa y❤❤❤
ਲੰਗੜਾ ਬੰਦਾ ਵੈਲੀ ਹੁੰਦੇ ਹਨ ਇਹ ਸੱਟੇ ਦੇ ਕੰਮ ਚ ਸਿਮੂ ਦੀਆਂ ਮੱਝਾਂ ਵਿਕਾਊ ਨਹੀਂ ਕੱਟਾ ਤਾਂ ਜਰੂਰ ਹੀ ਵਿਕਾਊ😊😊👍👍
😅😅😅😅😅😅😅😅
ਆਹੋ ਉਹਨੂੰ ਪਹਿਲਾਂ ਨਿਕਲ ਆਇਆ ਦੱਸ ਰੁਪਈਆ ਵਾਲਾ ਪਤਾ ਨਹੀ ਕਿਵੇ ਹੁਣ ਦਲਵੀਰੇ ਨੇ ਉਹਦਾ ਜਲੂਸ ਕਢਾ ਦੇਣਾ 😅😅
N
Waah 22 sirra lata specially gaggi 22
ਤਾਇਆ ਮੁਖਤਿਆਰਾ,, ਤਾਈਂ ਰੱਜੀ,, ਦਲਬੀਰ ਮਾਸਟਰ,, ਗੱਗੀ ਖੰਡੇਵਾਦੀਆ,, ਮੀਤੀ,, ਰਾਣਾ ਹਰਿਆਣਵੀ,, ਸਿੰਮੂ,, ਮਿੰਟੂ ਸਰਪੰਚ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਭਾਸੂੰ ਰਹਿ ਗਿਆ😅😂😂
Bhai tu ganduu h ke haar vari eko cmnt
ਸਿਰਾ ਐਕਟਿੰਗ ਸਾਰਿਆਂ ਦੀ ❤❤❤🎉🎉✔️💯
5:33 Ramatic = Romantic 😂😂
ਜੱਸਾ ਗੱਗੀ ਖੰਡੇ ਵਾਧੀਆ ਨਜ਼ਾਰਾ ਆ ਗਿਆ ਥੁਕ ਵਾਲਾ ਸੀਨ ਵਿਚ ਤਾਂ। 😂 ਸ😅ਰਾ😂ਕ ਹੈ ਇਹ ਹੀ ਨਹੀਂ ਯਾਰ ਸਾਰੀ ਟੀਮ ਬਹੁਤ ਵਧੀਆ ਖੰਡੇ ਵਾਧੀਆ ਜਮਾ ਹੀ ਸਿਰਾ
ਗੱਗੀ ਦੀ ਐਕਟਿੰਗ ਬੈਸਟ ਜੀ😂😂😂😅😅
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ❤❤❤❤❤❤❤❤❤❤❤❤❤❤❤❤❤❤
ਸਾਡੇ ਬੁਢਲਾਡੇ ਦਾ ਰਾਮਾਟਿਕ ਹੈ। ਮੋਟਰਾਂ ਬੱਨਦਾ ਹੈ 😂😂
😂
ਜਸਾ ਜਾਣੀ ਗੱਗੀ ਬਹੁਤ ਵਧੀਆ ਖੰਡੇ ਵਾਧੀਆ ਨਜ਼ਾਰਾ ਲਿਤਾ ਥੁਕ ਵਾਲਾ ਸੀਨ ਕਰਕੇ ਵਿੱਚ ਤਾਂ ਸ😢ਰਾ😂ਕ ਹੈ ਨਹੀਂ
ਮੀਤੀ 🎉🎉🎉🎉🎉🎉🎉🎉🎉🎉🎉🎉🎉🎉🎉ਰਜ਼ੀ।❤❤❤❤❤❤❤❤❤❤❤ਰਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸ਼ਕੁੰਤਲਾ ਨਾ ਸਰਚ ਕਰੀ ਜਾਇਓ ਗੁਰੂ ਜੀ ਲੜ ਲਗ ਜੋ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਬਹੁਤ ਵਧੀਆ ਵੀਡੀਓ ਕੱਲ ਨੂੰ ਫੇਰ ਦਿਖਾਇਓ ਨਵਾਂ ਭਾਗ
ਰਾਣਾ ਜੀ ਬਹੁਤ ਵਧੀਆ ਬੋਲਦੇ ਨੇ ਓਹਨਾਂ ਨੂੰ ਹਟਾ ਨਾਂ ਦਿਓ 😊
ਸਤਿ ਸ਼੍ਰੀ ਆਕਾਲ ਜੀ।😂😂😂😂😂😂
ਜੰਗ ਵੀਰ ਲਈ ਇੱਕ ਪਿਆਰਾ ਜਿਹਾ ਕੋਮੈਂਟ ਜ਼ਰੂਰ ਕਰਿਓ ਜੀ 😊😊😊😊
pindi alea dhutte de role ch vapas aa fer banu gal baat end
ਹਾਏ ਵਿਚੇ ਥੁੱਕ ਲਿਆ😂 ਕਮਾਲ ਆ ਗੱਗੀ 😂
23:36 oo jaa oy taya mukhtara 😂😂😂kedi gaggi diya glla ch agy 😂❤lot of ❤️
Dalveer master bahut vadhia banda matlab Babbu Sukhwinder pindi ala Asi isde ghr gye c down too arth aa veer
ਰਾਮਾਟਿੱਕ ਵਾਲੇ ਡਾਇਲਾਗ ਨੇ ਤਾਂ ਸਾਰੀ ਫਿਲਮ ਹਿੱਟ ਬਣਾ ਦਿੱਤੀ ਯਾਰ ਇਹ ਇਹੋ ਜਿਹੇ ਆਮ ਜਹੇ ਸ਼ਬਦਾਂ ਨੂੰ ਕਿਵੇਂ ਐਨਾ ਹਾਸੇ ਮਜ਼ਾਕ ਵਾਲਾ ਬਣਾ ਦਿੰਦੇ ਹਨ ਸਮਝ ਤੋਂ ਬਾਹਰ ਹੈ
Dhutte tere next episode di eda wait rhndi aa jida sidhu moose vale da gaana auna hundaa
Thnku all team specially thnku for gaggi veer bhut mood off c video dekh k set hogyaa 😊❤😅
Dutta+gaggi =theater junction
Waa ji waa gaggi veer ta bhut hasande aa bhut vdiya aa ji tuta and gaggi 😂😂😂sirra acting aa Sabb di good 👍
ਰਾਮਾਟਿੱਕ 😂
End Wala seen att c yaar 😅😅😅😂😂😂 👍👍
ਬਾਈ ਯਾਰ ਜਲਦੀ ਪਾਇਆ ਕਰੋ ਵੀਡੀੳ ਸਾਨੂੰ ਬਹੁਤ ਚਾਅ ਹੁੰਦਾ ਆ ਵੀਡੀੳ ਆਉਣ ਦਾ
ਵਾਹ ਉਹ ਸਰਪੰਚ ਆ ਤੇਰੇ😂😂
ਪਰਸੂ ਦਿਨ ਪਰ ਦਿਨ ਜਿਆਦਾ ਲੰਗ ਮਾਰਨ ਲੱਗ ਗਿਆ😂😂😂
Spider man de izzat lutt lay gaggi siraa yaar 😅😅
ਯਾਰ ਗੱਗੀ ਨੂੰ ਚੋਰ ਬਣਾ ਦਿੱਤਾ ਤੁਸੀ ਯਾਰ ਆਵੇ ਨੀ ਕਰਨਾ ਤੁਸੀ ਦੋ ਚਾਰ ਕੰਮ ਤਾਂ ਬਣ ਜਾਣ ਦੋ ਬਾਬੇ ਦੇ ਜਦੋ ਬਾਬਾ ਮਸ਼ਹੂਰ ਹੋ ਜਾਂਦਾ ਫੇਰ ਫੜ ਲੈਣਾ ਸੀ ਤੁਸੀ ਇੱਕ ਵਾਰ ਤਾਂ ਦਲਵੀਰ ਬਾਬੇ ਦੀ ਜੈ ਜੈ ਤਾਂ ਕਰਾ ਦੋ ਲੈਣ ਦੋ ਨਜ਼ਾਰੇ ਹੋਰਾ ਬਾਬਿਆਂ ਵਾਗ ਦਲਵੀਰ ਬਾਬੇ ਨੂੰ ਇੱਕ ਬਾਬੇ ਦੀ ਗੁਫ਼ਾ ਵੀ ਬਣਾ ਦੋ ਦਲਵੀਰ ਬਾਬੇ ਦੀ
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
❤ਗਗੀ ਬਾਈ ਜੀ ਧੁਤੇ ਬਾਈ ਜੀ ਇਕ ਵੀਡੀਓ ਨਸ਼ਿਆਂ ਤੇ ਬਣਾਉ ਆਪਣਾ ਪੰਜਾਬ ਕੇਹੜੀ ਲੀ ਤੇ ਚਲ ਪਿਆ ਬਾਕੀ ਵੀਡੀਓ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤
ਵੀਡਿਓ ਪਾਉਣ ਨਾਲ ਕਿਹੜਾ ਲੋਕ ਹਟ ਜਾਣ ਗੇ ਏ ਤਾਂ ਲੋਕ ਓਦੋਂ ਹਟਣ ਗੇ ਜਦੋਂ ਅੱਗ ਇਹਨਾਂ ਦੇ ਆਪਨੇ ਘਰ ਆ ਲੱਗੀ।ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਕਿਹੜਾ ਕੁਗ ਪਤਾ ਨੀ v ਏ ਸਾਡੇ ਲਈ ਨੁਕਸਾਨ ਦਾਏਕ ਆ
Sira all team members best of luck
ਬਹੂਤ।ਵਧੀਆ।ਵੀਡੀਊ।ਵੀਰ।ਜੀ।ਧੰਨਵਾਦ।ਜੀ।ਸਾਰੀ।ਟੀਮ।ਦੇ।ਪਰਮਜੀਤ।ਸਿੰਘ।ਮਾਨ।ਬੁੱਗਰ।ਸੰਗਰੂਰ
love u jass bhai ❤️❤️❤️ and pindi wala ❤️❤️😘
Schi mjaa aa janda dp master dekh ke 🎉🎉🎉
Bhut vadia video hai ji ❤ love from mansa ❤❤
Chris Gayle gilla da Munda 😂😂
Bhut shoni acting a ji saryea di ❤❤❤❤ best of luck ❤❤
Y joo v. Is comment no Dak raa waheguru hemasa khoss rakan hoos no taa life cha har ikk darki karo
ਰਾਮਾ ਟੈਕ ❤😂😂❤
❤❤❤ਬਹੁਤ ਵਧੀਆਂ ਵੀਡੀਓ ਆਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਰਜੀ ਜੀ । ਨੀ ਰਜੀਏ 😂😂😂😂😂
Verry verry nice video Bro ji Gaggi Don ❤❤❤❤❤sira Bro ji 🎉🎉🎉
Very nice video acting of Parsu is very nice looks real 👍
Shukria ji ❤❤❤
ਗੁੱਡ ਆ 😂😂😂😂
ਆਹ ਮੋਟੋ ਜੀ ਬਹੁਤ ਚਾਲਬਾਜ਼ ਆ
Sirra gaggi bro😂❤🎉🎉🎉❤❤🎉
End aa bai ji 😂
ਗੱਗੀ ਫ਼ੜਿਆ ਗਿਆ oey
Natural acting saria di ✌️
ਮੀਤੀ ਆਪਣੇ ਮਾਮੇ ਦਾ ਘਰ ਪੱਟਣ ਲੱਗੀ ਆ
taaya dp master miti simmu sarpanch taayi haryanvi very good acting......
Sirra video Bai 👍👍🎉🎉
ਗੱਗੀ ਬੱਠਲ ਚ ਬੈਠਾ ਬੱਚਿਆਂ ਵਾਂਗੂੰ 😂😂😅😅😊
ਰਾਮਾਟਿਕ😂😂
❤️dilo pyar team nu
ਰਮਂਟਿਕ 😂😂
👌🏻👌🏻👌🏻
🔥🔥🔥
VIDEO DEKHN TO PEHLA LIKE COMMENT SHARE BAI JASSA PINDI WALA VEERA BHABBI LABHO AND MITI AND MINTU AND SIMU AND ALL TEAM LOVE YOU TRUCK 🚛🚛🚛🚛 BHAR K ❤❤🎉🎉
🔥🔥🔥🔥👍👍👍
Very nice Rana veer ji ❤❤❤❤❤
29:24 desi crew😂😂
12:22 😅 sirraa 😂
ਰਾਮਾਟਿਕ 😂😂😂
Oo yrrrr 😅😅😅
Sapedr man di izat 😂😂
😂😂❤❤
Ejat lutt lai nagga krta😂😂😂😂 last
ਲਾਸਟ ਸੀਣ ਬਹੁਤ ਵਧੀਆ
Romantic keh reha 😂😂
ਬਹੁਤ ਵਧੀਆ ਜੀ
Chris Gayle 😂 love you ❤️
End te tan dhidh dukhan laataa
Gaggi😂😂😂😂😂😂 izzat 😂😂😂😂love u all
Gaggi sirra yr bhra
ਲਵਜੂ ਵਾਈ ਸਾਰੀ ਟੀਮ ਨੂ ਮਲੇਸੀਆ
Gagi ta sira all of the best character ❤
Nice video
ਉਹ ਗੱਲ ਕਰਤੀ ਜੋ ਕਿਹਾ ਸੀ ਮੈਂ ਗੱਲ ਨਹੀ ਬਣੀ
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ ਘੈਂਟ 👍👍👍👍👍 👌👌👌👌👌
ਰਾਮਾਟਿਕ ਬੁਢਲਾਡੇ ਵਾਲਾ😂😂😂😂
Ajj pehli vari sade pind da name leya, Jakhepal,, vi jakhepal wale babe di bhavuti,
Romantic❌ ramatic✅😂
Very nycc 🎉🎉🎉🎉🎉❤❤❤❤god bless all team🎉🎉🎉
Sirra 😅😂❤
Dhutaa Sira bai Tu ❤jassa v ❤
Gaggi te dalvir siraa
Keep it up 💯
ਬਾਈ ਵਿਡੁਊ ਵੱਡੀ ਬਣਾਈਆਂ ਕਰੋ ਬਾਈ
😂😂😂 ਉਹ ਭਾਈ ਪੰਜਾਬੀ ਭਾਸ਼ਾ ਸਈ ਲਿਖਿਆ ਕਰੋ ਇਹ ਵੀਡੀਓ ਹੁੰਦੀ ਨਾ ਕੇ ਵਿਡੁਊ ਪੰਜਾਬੀ ਉ ਪੰਜਾਬ ਵਿੱਚ ਰੈਹਕੇ ਤੁਹਾਨੂੰ ਪੰਜਾਬੀ ਨਹੀਂ ਔਦੀ ਇਸ ਨੂੰ ਸਿੱਖੋ ਜੀ
Chl koi ni bai Tu samjh giya 😅😅
@@8425ਬਾਈ ਪੰਜਾਬੀ ਤੁਸੀਂ ਵੀ ਆਪਣੀ ਠੀਕ ਕਰੋ
ਬਾਈ ਜੀ ਪੰਜਾਬੀ ਤੁਸੀਂ ਵੀ ਸਿੱਖੋ।ਰੈਹਕੇ ਨਹੀ ਰਹਿਕੇ ਹੁੰਦਾ ਔਦੀ ਨਹੀ ਆਉਂਦੀ ਹੁੰਦੀ ਹੈ।
ਆਉਂਦੀ ਤੈਨੂੰ ਵੀ ਨਹੀਂ😂@@8425
😢sach kheha rana tai ne Jina marji kar lo par koi apna ni ban da te koi😢 kader ni panda ensan di😢😢
First❤
Sin theeta verb di form ..dutta bhia english baba 🤣🤣
😂😂😂😂
Sira 👌👌👌
☬ ਸਤਿਨਾਮ ਵਾਹਿਗੁਰੂ ☬ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਕਰਮ ਕਰੋ ਤਾਂ ਫਲ ਮਿਲੇਗਾ
ਅੱਜ ਨਹੀਂ ਤਾਂ ਕੱਲ ਮਿਲੇਗਾ
ਜਿੰਨਾ ਡੂੰਗਾ ਖੂਹ ਹੋਵੇਗਾ
ਓਨਾ ਮਿੱਠਾ ਜਲ ਮਿਲੇਗਾ।ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏
ਜੋਗਿੰਦਰ ਰਾਣਾ ਨੇ ਆਪਣਾ ਦੁਖ ਦਰਦ ਦੱਸਦੇ ਹੋਏ ਬਹੁਤ ਵੱਡਾ ਸੁਨੇਹਾ ਦੇ ਗਿਆ ਮਤਲਬ ਜਿਹੜੇ ਬੰਦੇ ਜਵਾਨੀ ਵਿੱਚ ਜਾਂ ਜਨਾਨੀ ਦੇ ਪਿਛੇ ਲੱਗ ਕੇ ਜਨਾਨੀ ਦੇ ਨਾਮ ਆਪਣੀ ਜ਼ਮੀਨ ਜਾਇਦਾਦ ਕਰਾ ਦਿੰਦੇ ਹਨ ਜੇ ਤਾ ਜਨਾਨੀ ਸਿਆਣੀ ਹੋਵੇ ਵੱਖਰੀ ਗੱਲ ਹੈ ਨਹੀਂ ਬਾਅਦ ਵਿੱਚ ਬੰਦੇ ਦੇ ਪੱਲੇ ਪਛਤਾਵੇ ਤੋਂ ਬਿਨਾਂ ਕੁੱਝ ਨਹੀਂ ਰਹਿੰਦਾ ਨਾਲੇ ਆਪਣੇ ਬੱਚਿਆ ਨੂੰ ਦੁਖੀ ਕਰ ਦਿੰਦਾ ਹੈ ਫੇਰ ਮੁੰਡੇ ਪਹਿਲਾਂ ਤਾਂ ਆਪਣੀ ਮਾਂ ਦੇ ਤਰਲੇ ਪਾਉਂਦੇ ਹਨ ਜ਼ਮੀਨ ਵਾਸਤੇ ਫੇਰ ਅੱਗੇ ਜਦੋਂ ਕੁੜੀਆਂ ਦੇ ਨਾ ਜ਼ਮੀਨ ਚਲੀ ਜਾਂਦੀ ਹੈ ਫਿਰ ਭਰਾ ਭੈਣਾਂ ਦੇ ਰਿਸ਼ਤੇ ਵੀ ਖ਼ਤਮ ਹੋ ਜਾਦੇ ਹਨ ਮੈਨੂੰ ਪਤਾ ਹੈ ਵੀ ਪੰਜੇ ਉਂਗਲਾਂ ਇਕਸਾਰ ਨਹੀਂ ਪਰ ਬਹੁਤ ਭੈਣਾਂ ਲਾਲਚੀ ਵੀ ਹੁੰਦੀਆਂ ਹਨ ਜਿਹੜੀਆਂ ਜ਼ਮੀਨ ਜਾਇਦਾਦ ਪਿੱਛੇ ਆਪਣੇ ਭਰਾਵਾਂ ਨਾਲ ਹੀ ਵਰਤਣਾ ਬੰਦ ਕਰ ਦਿੰਦੀਆਂ ਹਨ
ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ👌👌👌👍👍👍❤❤❤
ਧੂਤੇ ਤੇ ਭਾਗੂ ਵਿੱਚ ਕੋਈ ਵੱਡੀ ਦੁਸ਼ਮਣੀ ਹੋ ਗਈ ਲਗਦਾ😢
ਕੁਝ ਵੀ ਕਹੋ ਯਾਰ ਗੱਗੀ ਜਿਵੇਂ ਵੀ ਆ ਪਰ ਕਿਰਚ ਨੂੰ ਪਿਆਰ ਬਹੁਤ ਕਰਦਾ ਗੱਗੀ ਕੌਣ ਕੌਣ ਸਹਿਮਤ ਆ like ਕਰੋ ❤❤
Jaggu y tu bi sirrraaa y❤❤❤
ਲੰਗੜਾ ਬੰਦਾ ਵੈਲੀ ਹੁੰਦੇ ਹਨ ਇਹ ਸੱਟੇ ਦੇ ਕੰਮ ਚ ਸਿਮੂ ਦੀਆਂ ਮੱਝਾਂ ਵਿਕਾਊ ਨਹੀਂ ਕੱਟਾ ਤਾਂ ਜਰੂਰ ਹੀ ਵਿਕਾਊ😊😊👍👍
😅😅😅😅😅😅😅😅
ਆਹੋ ਉਹਨੂੰ ਪਹਿਲਾਂ ਨਿਕਲ ਆਇਆ ਦੱਸ ਰੁਪਈਆ ਵਾਲਾ ਪਤਾ ਨਹੀ ਕਿਵੇ ਹੁਣ ਦਲਵੀਰੇ ਨੇ ਉਹਦਾ ਜਲੂਸ ਕਢਾ ਦੇਣਾ 😅😅
N
Waah 22 sirra lata specially gaggi 22
ਤਾਇਆ ਮੁਖਤਿਆਰਾ,, ਤਾਈਂ ਰੱਜੀ,, ਦਲਬੀਰ ਮਾਸਟਰ,, ਗੱਗੀ ਖੰਡੇਵਾਦੀਆ,, ਮੀਤੀ,, ਰਾਣਾ ਹਰਿਆਣਵੀ,, ਸਿੰਮੂ,, ਮਿੰਟੂ ਸਰਪੰਚ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਭਾਸੂੰ ਰਹਿ ਗਿਆ😅😂😂
Bhai tu ganduu h ke haar vari eko cmnt
ਸਿਰਾ ਐਕਟਿੰਗ ਸਾਰਿਆਂ ਦੀ ❤❤❤🎉🎉✔️💯
5:33 Ramatic = Romantic 😂😂
ਜੱਸਾ ਗੱਗੀ ਖੰਡੇ ਵਾਧੀਆ ਨਜ਼ਾਰਾ ਆ ਗਿਆ ਥੁਕ ਵਾਲਾ ਸੀਨ ਵਿਚ ਤਾਂ। 😂 ਸ😅ਰਾ😂ਕ ਹੈ ਇਹ ਹੀ ਨਹੀਂ ਯਾਰ ਸਾਰੀ ਟੀਮ ਬਹੁਤ ਵਧੀਆ ਖੰਡੇ ਵਾਧੀਆ ਜਮਾ ਹੀ ਸਿਰਾ
ਗੱਗੀ ਦੀ ਐਕਟਿੰਗ ਬੈਸਟ ਜੀ😂😂😂😅😅
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ❤❤❤❤❤❤❤❤❤❤❤❤❤❤❤❤❤❤
ਸਾਡੇ ਬੁਢਲਾਡੇ ਦਾ ਰਾਮਾਟਿਕ ਹੈ। ਮੋਟਰਾਂ ਬੱਨਦਾ ਹੈ 😂😂
😂
ਜਸਾ ਜਾਣੀ ਗੱਗੀ ਬਹੁਤ ਵਧੀਆ ਖੰਡੇ ਵਾਧੀਆ ਨਜ਼ਾਰਾ ਲਿਤਾ ਥੁਕ ਵਾਲਾ ਸੀਨ ਕਰਕੇ ਵਿੱਚ ਤਾਂ ਸ😢ਰਾ😂ਕ ਹੈ ਨਹੀਂ
ਮੀਤੀ 🎉🎉🎉🎉🎉🎉🎉🎉🎉🎉🎉🎉🎉🎉🎉ਰਜ਼ੀ।❤❤❤❤❤❤❤❤❤❤❤ਰਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸ਼ਕੁੰਤਲਾ ਨਾ ਸਰਚ ਕਰੀ ਜਾਇਓ ਗੁਰੂ ਜੀ ਲੜ ਲਗ ਜੋ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਬਹੁਤ ਵਧੀਆ ਵੀਡੀਓ ਕੱਲ ਨੂੰ ਫੇਰ ਦਿਖਾਇਓ ਨਵਾਂ ਭਾਗ
ਰਾਣਾ ਜੀ ਬਹੁਤ ਵਧੀਆ ਬੋਲਦੇ ਨੇ ਓਹਨਾਂ ਨੂੰ ਹਟਾ ਨਾਂ ਦਿਓ 😊
ਸਤਿ ਸ਼੍ਰੀ ਆਕਾਲ ਜੀ।😂😂😂😂😂😂
ਜੰਗ ਵੀਰ ਲਈ ਇੱਕ ਪਿਆਰਾ ਜਿਹਾ ਕੋਮੈਂਟ ਜ਼ਰੂਰ ਕਰਿਓ ਜੀ 😊😊😊😊
pindi alea dhutte de role ch vapas aa fer banu gal baat end
ਹਾਏ ਵਿਚੇ ਥੁੱਕ ਲਿਆ😂 ਕਮਾਲ ਆ ਗੱਗੀ 😂
23:36 oo jaa oy taya mukhtara 😂😂😂kedi gaggi diya glla ch agy 😂❤lot of ❤️
Dalveer master bahut vadhia banda matlab Babbu Sukhwinder pindi ala Asi isde ghr gye c down too arth aa veer
ਰਾਮਾਟਿੱਕ ਵਾਲੇ ਡਾਇਲਾਗ ਨੇ ਤਾਂ ਸਾਰੀ ਫਿਲਮ ਹਿੱਟ ਬਣਾ ਦਿੱਤੀ ਯਾਰ ਇਹ ਇਹੋ ਜਿਹੇ ਆਮ ਜਹੇ ਸ਼ਬਦਾਂ ਨੂੰ ਕਿਵੇਂ ਐਨਾ ਹਾਸੇ ਮਜ਼ਾਕ ਵਾਲਾ ਬਣਾ ਦਿੰਦੇ ਹਨ ਸਮਝ ਤੋਂ ਬਾਹਰ ਹੈ
Dhutte tere next episode di eda wait rhndi aa jida sidhu moose vale da gaana auna hundaa
Thnku all team specially thnku for gaggi veer bhut mood off c video dekh k set hogyaa 😊❤😅
Dutta+gaggi =theater junction
Waa ji waa gaggi veer ta bhut hasande aa bhut vdiya aa ji tuta and gaggi 😂😂😂sirra acting aa Sabb di good 👍
ਰਾਮਾਟਿੱਕ 😂
End Wala seen att c yaar 😅😅😅😂😂😂 👍👍
ਬਾਈ ਯਾਰ ਜਲਦੀ ਪਾਇਆ ਕਰੋ ਵੀਡੀੳ ਸਾਨੂੰ ਬਹੁਤ ਚਾਅ ਹੁੰਦਾ ਆ ਵੀਡੀੳ ਆਉਣ ਦਾ
ਵਾਹ ਉਹ ਸਰਪੰਚ ਆ ਤੇਰੇ😂😂
ਪਰਸੂ ਦਿਨ ਪਰ ਦਿਨ ਜਿਆਦਾ ਲੰਗ ਮਾਰਨ ਲੱਗ ਗਿਆ😂😂😂
Spider man de izzat lutt lay gaggi siraa yaar 😅😅
ਯਾਰ ਗੱਗੀ ਨੂੰ ਚੋਰ ਬਣਾ ਦਿੱਤਾ ਤੁਸੀ ਯਾਰ ਆਵੇ ਨੀ ਕਰਨਾ ਤੁਸੀ ਦੋ ਚਾਰ ਕੰਮ ਤਾਂ ਬਣ ਜਾਣ ਦੋ ਬਾਬੇ ਦੇ ਜਦੋ ਬਾਬਾ ਮਸ਼ਹੂਰ ਹੋ ਜਾਂਦਾ ਫੇਰ ਫੜ ਲੈਣਾ ਸੀ ਤੁਸੀ
ਇੱਕ ਵਾਰ ਤਾਂ ਦਲਵੀਰ ਬਾਬੇ ਦੀ ਜੈ ਜੈ ਤਾਂ ਕਰਾ ਦੋ ਲੈਣ ਦੋ ਨਜ਼ਾਰੇ ਹੋਰਾ ਬਾਬਿਆਂ ਵਾਗ ਦਲਵੀਰ ਬਾਬੇ ਨੂੰ ਇੱਕ ਬਾਬੇ ਦੀ ਗੁਫ਼ਾ ਵੀ ਬਣਾ ਦੋ ਦਲਵੀਰ ਬਾਬੇ ਦੀ
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
❤ਗਗੀ ਬਾਈ ਜੀ ਧੁਤੇ ਬਾਈ ਜੀ ਇਕ ਵੀਡੀਓ ਨਸ਼ਿਆਂ ਤੇ ਬਣਾਉ ਆਪਣਾ ਪੰਜਾਬ ਕੇਹੜੀ ਲੀ ਤੇ ਚਲ ਪਿਆ ਬਾਕੀ ਵੀਡੀਓ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤
ਵੀਡਿਓ ਪਾਉਣ ਨਾਲ ਕਿਹੜਾ ਲੋਕ ਹਟ ਜਾਣ ਗੇ ਏ ਤਾਂ ਲੋਕ ਓਦੋਂ ਹਟਣ ਗੇ ਜਦੋਂ ਅੱਗ ਇਹਨਾਂ ਦੇ ਆਪਨੇ ਘਰ ਆ ਲੱਗੀ।ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਕਿਹੜਾ ਕੁਗ ਪਤਾ ਨੀ v ਏ ਸਾਡੇ ਲਈ ਨੁਕਸਾਨ ਦਾਏਕ ਆ
Sira all team members best of luck
ਬਹੂਤ।ਵਧੀਆ।ਵੀਡੀਊ।ਵੀਰ।ਜੀ।ਧੰਨਵਾਦ।ਜੀ।ਸਾਰੀ।ਟੀਮ।ਦੇ।ਪਰਮਜੀਤ।ਸਿੰਘ।ਮਾਨ।ਬੁੱਗਰ।ਸੰਗਰੂਰ
love u jass bhai ❤️❤️❤️ and pindi wala ❤️❤️😘
Schi mjaa aa janda dp master dekh ke 🎉🎉🎉
Bhut vadia video hai ji ❤ love from mansa ❤❤
Chris Gayle gilla da Munda 😂😂
Bhut shoni acting a ji saryea di ❤❤❤❤ best of luck ❤❤
Y joo v. Is comment no Dak raa waheguru hemasa khoss rakan hoos no taa life cha har ikk darki karo
ਰਾਮਾ ਟੈਕ ❤😂😂❤
❤❤❤ਬਹੁਤ ਵਧੀਆਂ ਵੀਡੀਓ ਆਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਰਜੀ ਜੀ । ਨੀ ਰਜੀਏ 😂😂😂😂😂
Verry verry nice video Bro ji Gaggi Don ❤❤❤❤❤sira Bro ji 🎉🎉🎉
Very nice video acting of Parsu is very nice looks real 👍
Shukria ji ❤❤❤
ਗੁੱਡ ਆ 😂😂😂😂
ਆਹ ਮੋਟੋ ਜੀ ਬਹੁਤ ਚਾਲਬਾਜ਼ ਆ
Sirra gaggi bro😂❤🎉🎉🎉❤❤🎉
End aa bai ji 😂
ਗੱਗੀ ਫ਼ੜਿਆ ਗਿਆ oey
Natural acting saria di ✌️
ਮੀਤੀ ਆਪਣੇ ਮਾਮੇ ਦਾ ਘਰ ਪੱਟਣ ਲੱਗੀ ਆ
taaya dp master miti simmu sarpanch taayi haryanvi very good acting......
Sirra video Bai 👍👍🎉🎉
ਗੱਗੀ ਬੱਠਲ ਚ ਬੈਠਾ ਬੱਚਿਆਂ ਵਾਂਗੂੰ 😂😂😅😅😊
ਰਾਮਾਟਿਕ😂😂
❤️dilo pyar team nu
ਰਮਂਟਿਕ 😂😂
👌🏻👌🏻👌🏻
🔥🔥🔥
VIDEO DEKHN TO PEHLA LIKE COMMENT SHARE BAI JASSA PINDI WALA VEERA BHABBI LABHO AND MITI AND MINTU AND SIMU AND ALL TEAM LOVE YOU TRUCK 🚛🚛🚛🚛 BHAR K ❤❤🎉🎉
🔥🔥🔥🔥👍👍👍
Very nice Rana veer ji ❤❤❤❤❤
29:24 desi crew😂😂
12:22 😅 sirraa 😂
ਰਾਮਾਟਿਕ 😂😂😂
Oo yrrrr 😅😅😅
Sapedr man di izat 😂😂
😂😂❤❤
Ejat lutt lai nagga krta😂😂😂😂 last
ਲਾਸਟ ਸੀਣ ਬਹੁਤ ਵਧੀਆ
Romantic keh reha 😂😂
ਬਹੁਤ ਵਧੀਆ ਜੀ
Chris Gayle 😂 love you ❤️
End te tan dhidh dukhan laataa
Gaggi😂😂😂😂😂😂 izzat 😂😂😂😂love u all
Gaggi sirra yr bhra
ਲਵਜੂ ਵਾਈ ਸਾਰੀ ਟੀਮ ਨੂ ਮਲੇਸੀਆ
Gagi ta sira all of the best character ❤
Nice video
ਉਹ ਗੱਲ ਕਰਤੀ ਜੋ ਕਿਹਾ ਸੀ ਮੈਂ ਗੱਲ ਨਹੀ ਬਣੀ
ਵਾਹ ਜੀ ਬਹੁਤ ਹੀ ਵਧੀਆ ਵੀਡੀਓ
ਬਾਈ ਘੈਂਟ
👍👍👍👍👍
👌👌👌👌👌