ਜਸਪਾਲ ਨੂੰ ਇਨਸਾਫ ਦਵਾਉਣ ਵਾਲਾ ਮੋਰਚਾ ਕਿਉ ਦੋ ਧੜਿਆਂ ਵਿਚ ਵੰਡਿਆ ਗਿਆ ?

แชร์
ฝัง
  • เผยแพร่เมื่อ 23 ส.ค. 2024
  • ਜਸਪਾਲ ਨੂੰ ਇਨਸਾਫ ਦਵਾਉਣ ਵਾਲਾ ਮੋਰਚਾ ਕਿਉ ਦੋ ਧੜਿਆਂ ਵਿਚ ਵੰਡਿਆ ਗਿਆ ? # #Justice4Jaspal #JaspalSingh
    Website:
    www.livingindia...
    Facebook:
    / livingindianewschannel
    Living India News is a 24x7 satellite, Hindi News channel having Head Office In Tangori (Mohali) near Chandigarh. The channel provides hyper-local coverage of news and events from the states of Punjab and Haryana.
    Apart from its reach through satellite, Living India News is available on the following cable networks:
    Fastway: 66
    Digi Cable: 195
    Hathway: 222
    Den: 313
    Channel is also available on 7 Star Cable Network (Mumbai)

ความคิดเห็น • 222

  • @singhb4575
    @singhb4575 5 ปีที่แล้ว +15

    ਜਸਪਾਲ ਨੂੰ ਇਨਸਾਫ਼ ਦਿਵਾਉਣ ਲਈ ਗੲੇ ਸਾਰੇ ਵੀਰਾਂ ਦਾ ਧੰਨਵਾਦ

  • @pashminderkaur9947
    @pashminderkaur9947 5 ปีที่แล้ว +12

    ਏ ਲੀਡਰਾਂ ਜਿਥੇ ਵੀ ਵੜਦੇ ਆ , ਕਦੇ ਗੱਲ ਨੂੰ ਸਿਰੇ ਨਹੀਂ ਚੜਨ ਦਿੰਦੇ । ਨਾ ਹੀ ‌ਏਨਾ ਨੂੰ ਕਿਸੇ ਦਾ ਦੁਖ ਮਹਸੂਸ ਹੁੰਦਾ ਹੈ । ਇਨ੍ਹਾਂ ਲੋਕਾਂ ਨੂੰ ਮਾਇਕ ਫੜਾ ਦਿਉ ਤੇ ਸਟੇਜ ਤੇ ਬਠਾ ਦਿਉ ਬਸ ਏਨੇ ਯੋਗੇ ਹੀ ਹੈ ।ਆਪ ਅਪਨੇ ਤਰੀਕੇ ਨਾਲ ਪ੍ਰਵਾਰ ਦਾ ਸਾਥ ਦੇਵੋ ।
    ਜਿਹੜੀ ਲਹਿਰ ਬਨੀ ਹੈ ਉਸਨੂ ਟੁੱਟਣ ਨਾਂ ਦਿਉ ।

  • @VSingh590
    @VSingh590 5 ปีที่แล้ว +21

    ਪਰਿਵਾਰ ਦਾ ਸਾਥ ਦੇਣਾ

  • @sunnydhillon4678
    @sunnydhillon4678 5 ปีที่แล้ว +9

    Bilkul sahi galla kahiya, asi tuhade nal aa brother 🙏

    • @coolsoul6839
      @coolsoul6839 5 ปีที่แล้ว +1

      Bro li ardas kro plz jaspal nu insaf milje just ik ardas kr skde ardas vich bht shaki hundi

  • @rajinderpunia9300
    @rajinderpunia9300 5 ปีที่แล้ว +12

    ਵੀਰ ਜੀ ਰੋੜ ਰੂੜ ਜਾਮ ਕਰਿਆ ਤੋ ਕੁਝ ਨੀ ਬਣਦਾ ਕੈਪਟਨ ਦੀਕੋਠੀ ਨੂੰ ਘੇਰੋ ਹੱਕ ਮੰਗਿਆ ਨੀ ਮਿਲਦੇ ਖੋਹਣੇ ਪੈਦੇ ਨੇ

  • @manmeetgrewal4009
    @manmeetgrewal4009 5 ปีที่แล้ว +5

    Your Ryt rupinder bro

  • @djhops8755
    @djhops8755 5 ปีที่แล้ว

    Sahi Gal Paji 🙏

  • @AmanDeep-kl6tp
    @AmanDeep-kl6tp 5 ปีที่แล้ว

    Rupinder brother 👏👏👏 family nu spot Karan layi Jaspal nu Insaaf mille ......from Chandigarh

  • @bhimaan6422
    @bhimaan6422 5 ปีที่แล้ว +42

    ਵੀਰੇ ਮੈਨੂੰ ਲੱਗਦਾ ਕਮੇਟੀ ਵਾਲੇ ਲੀਡਰਾਂ ਨਾਲ ਮਿਲੇ ਹਨ

  • @aajadaajad720
    @aajadaajad720 5 ปีที่แล้ว +18

    ਕਾਮਰੇਡ ਤਾਂ ਮਗਜ਼ ਖਪਾਈ ਮਹਿਕਮਾਂ ਹੁੰਦਾ ਹੈ ਤੇ 99.9% ਪੁਲਿਸ ਦੇ ਟਾਊਟ ਹੁੰਦੇ ਹਨ.. it is my personal experience

    • @beantsingh657
      @beantsingh657 5 ปีที่แล้ว

      Aajad Aajad your right brother

  • @dhillongurjeet4510
    @dhillongurjeet4510 5 ปีที่แล้ว

    very good y

  • @rajinderpunia9300
    @rajinderpunia9300 5 ปีที่แล้ว +5

    ਬਾਈ ਜੇ ਅਪਣਾ ਆਹੀ ਹਾਲ ਰਹਿਆ ਤਾ ਆਪਾ ਹੋਰ ਨੂੰ ਇਨਸਾਫ ਕਿ ਦੱਵਾਦਿਆਗੇ ਆਪਾ ਆਪ ਸੇਫ ਨੀ ਰਹਿ ਸਕਦੇ ਬਾਪਾ ਨੂੰ ਇਕਠੇ ਹੋਣਾ ਬਹੁਤ ਜਰੂਰੀ ਹੈ।

  • @param_kaur_22
    @param_kaur_22 5 ปีที่แล้ว +10

    Sahi gl aa. Veer tuhadi tuc family nl o ta edA hi help krde raho

  • @pardeepsingh7117
    @pardeepsingh7117 ปีที่แล้ว

    🙏🙏

  • @user-df6od9be5x
    @user-df6od9be5x 5 ปีที่แล้ว +2

    U r right bro

  • @jesuslove3526
    @jesuslove3526 5 ปีที่แล้ว +1

    ਇਹ ਸਾਰੇ ਕਾਮਰੇਡਾਂ ਨੇ ਸਹੀ ਨਹੀਂ ਕੀਤਾ
    ਇਹਦੇ ਵਿਚ ਕੋਈ ਸਾਜ਼ਿਸ਼ ਲਗਦੀ ਆ ਵੀਰ ਜੀ ਤੁਸੀਂ ਆਪਣੇ ਸੰਘਰਸ਼ ਵਿਚ ਜੁਟੇ ਰਹੋ ਲੋਕ ਤੁਹਾਡੇ ਨਾਲ ਹਨ

  • @manishmanishkajla5049
    @manishmanishkajla5049 5 ปีที่แล้ว +1

    ਜੋ ਮਰਜੀ ਹੋ ਜਾਵੇ ਵੀਰ ਜੀ ਪਰ ਉਹਨਾਂ ਬੁੱਢੇ ਮਾਂ ਪਿਉ ਨੂੰ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਲੈ ਦਿਉ ਇੱਕ ਉਹਨਾੰ ਦੀ ਪੁੱਤ ਦੀ ਲਾਸ਼ ਲੱਭ ਦਿਉ ,, ਬਾਕੀ ਜੋ ਮਰਜੀ ਕਰੋ ਜੀ

  • @ramandeepsingh8657
    @ramandeepsingh8657 5 ปีที่แล้ว +9

    Veer g tusi saat na chdo na lakha veer g nu milo o Sirra da insan a ok

  • @speakforthosewhocant5157
    @speakforthosewhocant5157 5 ปีที่แล้ว +4

    Keep it up

  • @pardeepkhasla1819
    @pardeepkhasla1819 5 ปีที่แล้ว +1

    ਮਾੜੇ ਆਗੂਆਂ ਨੇ ਤਾ ਬਾਈ ਜੀ ਬੇੜਾ ਗਰਕ ਕੀਤਾ ਪੈਲਾ ਬਰਗਾੜੀ ਮੋਰਚੇ ਵਿਚ ਕੀ ਨਿਬੜਿਆ ਫੇਰ ਗਦਾਰ ਬਾਦਲ ਦੇ ਘਰ ਦਾ ਘਰਾਉ ਕੀਤਾ ਕੀ ਨਿਬੜਿਆ ਹੁਣ ਏਨਾ ਕੰਜਰਾ ਲੋਕਾਂ ਨੇ ਜਸਪਾਲ ਦਾ ਨੀ ਕੁਸ ਵੀ ਬਣਨ ਦੇਣਾ ਲੱਖ ਲਾਹਣਤ ਸੋਨੂੰ ਪ੍ਰਧਾਨਗੀ ਦਿਆ ਭੁੱਖਿਆਂ ਨੂੰ

  • @VSingh590
    @VSingh590 5 ปีที่แล้ว +8

    ਸਹੀ ਐ ਗੱਲ

  • @akashswarn3193
    @akashswarn3193 5 ปีที่แล้ว +44

    Jaspal Mera nall hi study krda c ....koi glt kmm ni krda c 😭😭😭😭😭😭

    • @amanpreetsingh7865
      @amanpreetsingh7865 5 ปีที่แล้ว +2

      😥😥😥😥😥

    • @bootasingh1108
      @bootasingh1108 5 ปีที่แล้ว +3

      Bhut dukh hoya

    • @bootasingh1108
      @bootasingh1108 5 ปีที่แล้ว +4

      Jwan put marta mapya da

    • @kuldeepbrar477
      @kuldeepbrar477 5 ปีที่แล้ว +2

      So sad vrrr

    • @coolsoul6839
      @coolsoul6839 5 ปีที่แล้ว

      Bro jaspal li pray kro plz jo v hiya bht mada hoya meridian request ehi an oh apna brother cga ode li pray kro plz waheguru nal an apne bad apa nu ikathe hoke ardas krn di lod an jaspal veer vapis ta on ala hainiga

  • @parminderladhar7091
    @parminderladhar7091 5 ปีที่แล้ว +18

    Veer ji just help with family do you doing best

  • @sarwansingh419
    @sarwansingh419 5 ปีที่แล้ว +35

    ਬਾਈ ਜੀ ਕਦੇ ਵੀ ਕਾਮਰੇਡਾਂ ਤੇ ਭਰੋਸਾ ਨਹੀਂ ਕਰਨਾ, ਇਹ ਸਕੇ ਬਾਪ ਦੇ ਨਹੀਂ ਹੁੰਦੇ, ਬੀੜੀਆਂ ਪੀਣੇ ਕਾਮਰੇਡ ਇਹ ਕੁੱਤੇ ਕਾਮਰੇਡ ਪੈਸੇ ਲੈ ਕੇ ਵਿੱਕਣ ਵਾਲੇ

    • @redheartredheart7619
      @redheartredheart7619 5 ปีที่แล้ว +1

      SARWAN SINGH right

    • @Kbvlogs7681
      @Kbvlogs7681 5 ปีที่แล้ว

      ਵੀਰੇ ਸਾਰੇ kamred ਇॅਕੋ िਜਹੇ ਨਹੀ ਹੁੰਦੇ ਸਾਰੇ िਵॅਕਣ ਵਾਲੇ ਨਹੀ ਹੁੰਦੇ

    • @user-en9il9bu9j
      @user-en9il9bu9j 5 ปีที่แล้ว

      ਮੂਰਖ ਨਾਲ ਨਾ ਲੁੱਝੀਅੈ!

    • @user-en9il9bu9j
      @user-en9il9bu9j 5 ปีที่แล้ว

      ਜਿਹੜੇ ਬੰਦੇ ਵਿਰੋਧੀਆਂ ਨਾਲ ਗਾਲੀ ਗਲੋਚ ਕਰਨ ਤੋਂ ਸਿਵਾਏ ਕੁਝ ਨਹੀਂ ਜਾਣਦੇ
      ਉਹਨਾ ਨਾਲ ਦਲੀਲਬਾਜੀ ਕਰਕੇ ਕੀ
      ਕੱਢਾਂਗੇ?

    • @sarwansingh419
      @sarwansingh419 5 ปีที่แล้ว

      @@user-en9il9bu9j ਬਿੱਲਕੁਲ ਸਹੀ ਕਿਹਾ ਜੀ, ਕਾਮਰੇਡਾਂ ਨਾਲ ਉੱਲਝ ਕੇ ਕੋਈ ਫਾਇਦਾ ਨਹੀਂ, ਚਾਹੇ ਕ੍ਰਾਂਤੀਕਾਰੀ ਹੋਵੇ ਚਾਹੇ ਉਹਨਾਂ ਦਾ ਬੁਲਾਰਾ

  • @sonyfoujigurdaspur
    @sonyfoujigurdaspur 5 ปีที่แล้ว +7

    Your right Khalsa g

  • @gurditsingh6930
    @gurditsingh6930 5 ปีที่แล้ว +1

    good veer ji

  • @mehakroop3510
    @mehakroop3510 5 ปีที่แล้ว +2

    keep it up veer ji

  • @bootasingh1108
    @bootasingh1108 5 ปีที่แล้ว +3

    Veer g family da sath dena jaspal nu insaaf devana jrurr

  • @germansingh8207
    @germansingh8207 5 ปีที่แล้ว

    Tuhadi gal bilkul theek

  • @JS50108
    @JS50108 5 ปีที่แล้ว +1

    ਸਮੱਸਿਆ ਇਹ ਆ ਕੇ ਪੰਜਾਬ ਦਾ ਹਰ ਇੱਕ ਬੰਦਾ ਆਪਣੇ ਆਪ ਨੂੰ ਲੀਡਰ ਸਮਝੀ ਬੈਠਾ, ਜਦੋਂ ਕੇ ਇਤਿਹਾਸ ਗਵਾਹ ਹੈ ਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਇਸਦੇ ਕੱਚ ਘਰੜ ਲੀਡਰਾਂ ਨੇ ਮਰਵਾਇਆ I

  • @jassingh9874
    @jassingh9874 5 ปีที่แล้ว

    Lakha Veera jindabad

  • @bubble814
    @bubble814 5 ปีที่แล้ว +1

    Good help the family brother

  • @rameshchander4676
    @rameshchander4676 5 ปีที่แล้ว

    Right Khalsa JI

  • @rinkukandyara4381
    @rinkukandyara4381 5 ปีที่แล้ว +2

    Plzzz us family da sath deo

  • @kamalgill8077
    @kamalgill8077 5 ปีที่แล้ว

    Lakh Lahnat Action Committee de

  • @jotbrarfaridkot1989
    @jotbrarfaridkot1989 5 ปีที่แล้ว +6

    Sahi kiha aa veer tuc jaam krvona chida high way sab nu nal mil ky sath Dena chida ...je Punjab nu bachaona chune o tn nhi tn mava de putt eda marn gy fr tn ethe khoon di ladai chalo ... waheguru g mehr kryo... jaspal nu insaf milna chida...

  • @harrykaur6031
    @harrykaur6031 5 ปีที่แล้ว

    Bilkul right g

  • @gurwindersinghgurwindersin214
    @gurwindersinghgurwindersin214 5 ปีที่แล้ว

    Good veer g

  • @nsmaan7607
    @nsmaan7607 5 ปีที่แล้ว +2

    Shi gl a bro asi tuhda nl a

  • @keematsingh4891
    @keematsingh4891 5 ปีที่แล้ว

    Hanji veer g

  • @hjagdishkaur1131
    @hjagdishkaur1131 5 ปีที่แล้ว +3

    Please come all together we want justice

    • @gurmailsinghcoach8388
      @gurmailsinghcoach8388 5 ปีที่แล้ว

      BuS BEER JE HUN TA EHE SANGRSH DO DADEA VITCH HE BANDEA GEA AGE AGE DEKHEO HUNDA KE A AJE TA SODE VITCH AKALE DAL WALE PEHLA ENSAF DE NAM TE MORCHE DE VITCH WADN GE FER MORCHA PORE TRA HE APNE HATH VITCH LE LENGE

  • @mannamann7848
    @mannamann7848 5 ปีที่แล้ว

    Good veer ji

  • @sarwansingh419
    @sarwansingh419 5 ปีที่แล้ว +8

    ਬਾਈ ਜੀ ਅੱਜ ਤੱਕ ਕੋਈ ਵੀ ਮਸਲਾ ਹੱਲ ਕੀਤਾ ਹੋਵੇ ਕਾਮਰੇਡਾਂ ਨੇ, ਜਦੋਂ ਵੀ ਕੋਈ ਮਸਲਾ ਹੱਲ ਹੋਣ ਦੇ ਕਰੀਬ ਪਹੁੰਚਣ ਲੱਗਦਾ ਉਸ ਵੇਲੇ ਪੈਸੇ ਲੈ ਕੇ ਬਹਿਠ ਜਾਂਦੇ ਕਾਮਰੇਡ

  • @harpreetkaur6337
    @harpreetkaur6337 5 ปีที่แล้ว +1

    Veer ji rab Sonu chardiaan kla vich rkhe. Jiss Insan de naal rab Da sath howe ohdha duniya kuch bigad nehi skdi

  • @loveyougymalltime9111
    @loveyougymalltime9111 5 ปีที่แล้ว

    Good veer

  • @luckysarwara7192
    @luckysarwara7192 5 ปีที่แล้ว

    Good 22

  • @sandhusandhu8941
    @sandhusandhu8941 5 ปีที่แล้ว +4

    Very good Veer g, keep it up

  • @user-en9il9bu9j
    @user-en9il9bu9j 5 ปีที่แล้ว +3

    ਮੂਰਖੈ ਨਾਲਿ ਨ ਲੁੱਝੀਅੈ।

  • @darasingh1665
    @darasingh1665 5 ปีที่แล้ว +13

    ਇਹ ਇਕੱਠ ਲੱਖੇ ਸਿਧਾਣੇ ਕਰਕੇ ਹੋਇਆ ਸੀ

  • @gopalkrishan1759
    @gopalkrishan1759 5 ปีที่แล้ว

    Marhi gal aa

  • @MalkitSingh-dz8oh
    @MalkitSingh-dz8oh 5 ปีที่แล้ว

    ਲੱਖੇ ਵੀਰ ਨੇ ਸਦੈ ਲੱਖੇ ਵੀਰ ਕਰਕੇ ਆਈਆ ਸੀ

  • @jesusamen8651
    @jesusamen8651 5 ปีที่แล้ว +1

    I am really sorry for mum and dad they lost son 😭😭😭😭😭

  • @DaljeetSingh-re6cm
    @DaljeetSingh-re6cm 5 ปีที่แล้ว

    Veero lakhe veer da sath dewo ajj sanu ekk ho k rehn di jrurt hai

  • @harmanmehra5495
    @harmanmehra5495 5 ปีที่แล้ว +1

    Beere tusi te lakha veera end nee

  • @jivanmalhi6466
    @jivanmalhi6466 5 ปีที่แล้ว

    Lakka veer de nal rho

  • @teksandhu8291
    @teksandhu8291 5 ปีที่แล้ว +1

    Lakha sidhana good man

  • @ranjitjamba884
    @ranjitjamba884 5 ปีที่แล้ว

    Nice

  • @reetgill1786
    @reetgill1786 5 ปีที่แล้ว

    Gd job bro

  • @jhandasinghgurna
    @jhandasinghgurna 5 ปีที่แล้ว +2

    Ver ji shahi gal a tusi thik keha

  • @whatappstatusvideospunjabi9560
    @whatappstatusvideospunjabi9560 5 ปีที่แล้ว +7

    Sahi gall bro ehna fudu police waliyan nu pta aa ki je lash diti ta police waliyan ne fass jana a

  • @rajsinghchauhan8453
    @rajsinghchauhan8453 5 ปีที่แล้ว +15

    ਵੀਰ 10 ਦਿਨ ਹੋ ਗਏ ਹਨ ਜੇ ਪਹਿਲੇ ਹਾਈਵੇ ਜਾਮ ਕਰ ਦਿੰਦੇ ਬਹੁਤ ਲੇਟ ਹੋ ਗਏ ਹੋ

  • @user-rr2kj9ur9q
    @user-rr2kj9ur9q 5 ปีที่แล้ว

    ਲੀਡਰੀ ਚਮਕਾਉਣ ਦਾ ਪਲੇਟਫਾਰਮ ਹੀ ਸਮਝ ਰਹੇ ਨੇ ਜਿਆਦਾਤਰ ਲੀਡਰ

  • @gurnamsingh1404
    @gurnamsingh1404 5 ปีที่แล้ว

    ਕਾਮਰੇਡਾਂ ਦਾ ਇਤਿਹਾਸ ਬਹੁਤ ਮਾੜਾ

  • @bikanererj07wale38
    @bikanererj07wale38 5 ปีที่แล้ว +2

    Bai g tare nu lao remand te 🙏🏻🙏🏻

  • @narinderkaur4701
    @narinderkaur4701 5 ปีที่แล้ว

    Pls insaf dvao jaspal nu

  • @hssidhu2186
    @hssidhu2186 5 ปีที่แล้ว +12

    Good bro.asi tuhade nal han .name ta nahi jande stairing te baitha yellow tuban wala veer sikhan da changa leader ban sakda .waheguru chardikalla rakhe

    • @kanwaldeepsingh8403
      @kanwaldeepsingh8403 5 ปีที่แล้ว

      Beadbee mamle ch ess veer te case paeaa seee

    • @beantbrar6598
      @beantbrar6598 5 ปีที่แล้ว

      Hs Sidhu absolutely ryt.....

    • @beantbrar6598
      @beantbrar6598 5 ปีที่แล้ว

      Kanwaldeep Singh eh kithon belong krde sardar?

    • @amardeepsran8684
      @amardeepsran8684 5 ปีที่แล้ว

      rupinder singh panj grain

    • @amardeepsran8684
      @amardeepsran8684 5 ปีที่แล้ว

      g veer da name a yellow duppatte wala main g

  • @sukhchainbrar381
    @sukhchainbrar381 5 ปีที่แล้ว

    naal aa veer thode

  • @varindersingh-uc1ls
    @varindersingh-uc1ls 5 ปีที่แล้ว

    ok bro

  • @user-ft7gt9oo5e
    @user-ft7gt9oo5e 5 ปีที่แล้ว +2

    Sant Bhinderawale jindabaad

  • @ravinderravi9015
    @ravinderravi9015 5 ปีที่แล้ว +3

    Ehi sadi realistic a sade gul togetherness is loss n same we do .uneducated peoples of jaspal

  • @gurpartapsingh2704
    @gurpartapsingh2704 5 ปีที่แล้ว

    Veer Jee! You should have known this beforehand. Especially, Lakha should have known this. These very people have torpedo movements since 1947. Punjab was an independent country, and will always be separate state. Here in Punjab, land of all human being, all religion, all people. One thing about Punjabi is that they will not be suppressed. Sooner or later, justice will prevail.

  • @SurjitSingh-zb3eb
    @SurjitSingh-zb3eb 5 ปีที่แล้ว +1

    kamred ya koi v party da koi banda sangarash kametty vich nich na lavo,,eh sale vikau hunde aa te paise lai k kise pase v ho sakde aa,,eh ziada tar police de chamche ya taut hi hunde aa,,,mukdi gall veer ji jo v karna khud karo,,,leader ,,chamche,,kamred ,,eh tuhadi mehnat v bekar kar den ge

  • @roordhillon5514
    @roordhillon5514 5 ปีที่แล้ว

    Roor.Bai.g.cha.H.bai.g

  • @Kabr-tv7ii
    @Kabr-tv7ii 5 ปีที่แล้ว +3

    Bina lash mile te ve case ban sakda ...je government chave ..kiun ke police vale Mann chuke k lash sutti a bass eh ve case Banda .

  • @rinkukandyara4381
    @rinkukandyara4381 5 ปีที่แล้ว +1

    Justice 4 jaspal.
    Baki veer othe beth ke ki hoju march ya jaam Bina gal nhi banni

  • @kulwantdhaliwal1445
    @kulwantdhaliwal1445 5 ปีที่แล้ว +1

    Union is helping Kiki Dhillon

  • @RANJITSINGH-le2fk
    @RANJITSINGH-le2fk 5 ปีที่แล้ว +2

    CAMREDA DI STORY PARLO 84 CH EH SINGHA NE BHOT THOKE C KHAS KRKE AMRITSAR CH

  • @aajadaajad720
    @aajadaajad720 5 ปีที่แล้ว +2

    Amritpal says,Happy Tara is all ready known and close person for Lakha sidhana...🤔

    • @harjindersingh6890
      @harjindersingh6890 5 ปีที่แล้ว

      Aajad Aajad to ft to

    • @aajadaajad720
      @aajadaajad720 5 ปีที่แล้ว

      @@harjindersingh6890 I can't understand what you mean 'to ft to '

  • @bandhanarani8031
    @bandhanarani8031 5 ปีที่แล้ว

    kush ta baada karoo veer ji fir came hona

  • @UnknownUser-zy3rx
    @UnknownUser-zy3rx 5 ปีที่แล้ว

    Lakha sidhana theek bnda nhi hai,,,,,,,sardar 22 tuci vdia ho,,,,,pr lakhay wrgya nu baahr kddo,o apni raajneeti chmkaan lyi aya hoya ,,,,,pr tuci na eda kryo🙏

  • @poojaarora9003
    @poojaarora9003 5 ปีที่แล้ว +2

    Bhai g pura punjab baand karwao 2 dina li ek baanda nhi bhar dikhna chahida...

  • @GurwinderSingh-je3rh
    @GurwinderSingh-je3rh 5 ปีที่แล้ว

    ਵੀ ਰ ਜੀ ਕੰਮ ਦੀ ਰੁੱਤ ਆ ਨਿੱਤ ਕੌਣ ਆਵੇ।

  • @rajjijhinger1345
    @rajjijhinger1345 5 ปีที่แล้ว +2

    Baba ji tusi dil de saf o ji tusi jindabad ho ji tusi koi gal honde sanu watsap te msg de deo ase ama ge ji tusi rab da rup o ji

    • @amardeepsran8684
      @amardeepsran8684 5 ปีที่แล้ว

      bai g 8000601984eh no te call krleo veer naal gal ho jawegi g

  • @sukhdeep1241
    @sukhdeep1241 5 ปีที่แล้ว +1

    Bai sare jane privar da sath da deo

  • @manpreetsingh5509
    @manpreetsingh5509 5 ปีที่แล้ว

    Jehre police wale andar hoye ne ona Nu patte mare public oh dasnge lash kitthe satti hai. Je police torcher karke mujrim to sach kadva sakde hai Ta ina police walea nu torcher karke ah patta kare lash kithe sati hai

  • @OldIsGold4U777
    @OldIsGold4U777 5 ปีที่แล้ว

    PUNJAB government DIED . what's meaning of government If government can't take care public , should Resigned & No one safe in Punjab/ India . Comrades Rotia Sekdey Ney .

  • @panthdeeprandhawa1387
    @panthdeeprandhawa1387 5 ปีที่แล้ว +1

    Eh sab lakhee veer kar k aa ee c

  • @chahalcc2083
    @chahalcc2083 5 ปีที่แล้ว

    edi beinsafi afsos

  • @godgod711
    @godgod711 5 ปีที่แล้ว

    ਵੀਰ ਜੀ, ਐਕਸ਼ਨ ਕਮੇਟੀ ਵਿੱਚ ਕਾਮਰੇਡ ਲਏ ਕਿਉਂ, ਜਿਸ ਵੀ ਫੈਕਟਰੀ ਜਾਂ ਅਦਾਰੇ ਮੂਹਰੇ ਲਾਲ ਝੰਡਾ ਲੱਗ ਗਿਆ, ਉਹ ਬੰਦ ਹੋ ਗਈ, ਇਹ ਪੱਕੇ ਬਲੈਕ ਮੇਲਰ ਹੁੰਦੇ ਹਨ, ਇੱਕ ਪਾਰਟੀ ਰੂਸ, ਦੂਜੀ ਅਮਰੀਕਾ ਦੇ ਗੁਣ ਗਾਂਉਂਦੇ ਹਨ, west ਬੰਗਾਲ ਜਿੱਥੇ ਇਹਨਾਂ ਨੇ 26ਸਾਲ ਲਗਾਤਾਰ ਰਾਜ ਕੀਤਾ, ਵਿੱਚ ਅਜੇ ਤੱਕ ਰਿਕਸ਼ੇ ਮੂਹਰੇ ਬਲਦ ਵਾਂਗ ਜੁੜ ਕੇ ਬੰਦਾ ਬੰਦੇ ਨੂੰ ਖਿੱਚਦਾ ਐ, nextlight ਨਕਸਲੀ movement ਨੂੰ ਪੰਜਾਬ ਵਿੱਚ ਕੋਈ ਯਾਦ ਕਰਦਾ ਐ, ਇਹ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਮੱਥਾ ਨਈ ਟੇਕਦੇ, ਕਿਸੇ ਵੀ ਮਾਮਲੇ ਨੂੰ ਉਲਝਾ ਕੇ, ਫਿਰ ਸੌਦਾ ਕਰ ਲੈਣਾ ਇਹਨਾਂ ਦਾ ਕਿਰਦਾਰ ਐ... ਤੁਸੀਂ ਆਪਣਾ ਸੰਘਰਸ਼ ਸਿਧਾਣੇ ਨੂੰ ਨਾਲ ਲੈ ਕੇ ਜਾਰੀ ਰੱਖੋ..

  • @manjitnoor6403
    @manjitnoor6403 5 ปีที่แล้ว +1

    Lakha veer honi pese ho cuke aa ... bakki dad body nhi melni o te khurd burd kar deti aa kuz nhi hona .

  • @satwinderpanju9049
    @satwinderpanju9049 5 ปีที่แล้ว +1

    ਸਭਤੋਂ ਪਹਿਲਾਂ ਫਰੀਦਕੋਟ ਪਹੂੰਚ ਕੇ ਪਰਿਵਾਰ ਦੀ ਮੱਦਦ ਲਈ ਇੰਨਾ ਵੱਡਾ ਇਕੱਠ ਕਰਕੇ ਪੰਜਾਬ ਪੁਲਸ ਤੇ ਪਰੈਸ਼ਰ ਪਾਇਆ ਸਾਰੇ ਪੰਜਾਬ ਵਿੱਚੋਂ ਲੱਖੇ ਸਧਾਣੇ ਬਾਈ ਦੇ ਕਹਿਣ ਤੇ ਇਹਨਾਂ ਬੱਡਾ ਇਕੱਠ ਹੋਇਆ ਸੀ ਇੱਕੀ ਮੈਂਬਰੀ ਕਮੇਟੀ ਨੇ ਲੱਖੇ ਸਧਾਣੇ ਨੂੰ ਚੰਗੀ ਇਨਾਮਦਾਰੀ ਦਿੱਤੀ ਪੰਜਾਬ ਪੁਲਿਸ ਕਹਿੰਦੇ ਲੱਖੇ ਸਧਾਣੇ ਨੂੰ ਗ੍ਰਿਫਤਾਰ ਕੀਤਾ ਜਾਵੇ ਕਿੰਨੀ ਘਟੀਆ ਬੇਈਮਾਨ ਸੋਚ ਆ ਸਾਲਿਆਂ ਦੀ ਊਂਨੀ ਤਰੀਕ ਤੋਂ ਲੈਕੇ ਅਠਾਈ ਤਰੀਕ ਤੱਕ ਤੁਹਾਡੇ ਬਾਪ ਲੱਖੇ ਸਧਾਣੇ ਨੇ ਹੀ ਲੋਕ ਇਕੱਠੇ ਜੋੜਕੇ ਰੱਖੇ ਤੇ ਅਹ ਇੱਕੀ ਮੈਂਬਰੀ ਕਮੇਟੀ ਨੇ ਸਾਰਿਆਂ ਨੂੰ ਖਿਲਾਰਤਾ ਮਰਜੋ ਨੱਕ ਡੁਬੋ ਕੇ

    • @TarsemSingh-gp7qh
      @TarsemSingh-gp7qh 5 ปีที่แล้ว

      tusi koi v osda sath nhi choudar krke gaye c

  • @JagtarSingh-on4ne
    @JagtarSingh-on4ne 5 ปีที่แล้ว

    Veer ji ho sakda ta girib parebar di help kr deo ki ohnu ensaf mil sake

  • @lovesidhulahoriya9596
    @lovesidhulahoriya9596 5 ปีที่แล้ว +4

    Hun katad akali te congres wale ni aonde oh fuddu bandia nu kehn ke insaaf dao ..onde gharde diya to high court ch case dao police walia da ta insaaf 100 din bad v ni milna 100 haramia da ik hunda police wala ..sade v haige kanjar 4 5 rishtedar

  • @poojaarora9003
    @poojaarora9003 5 ปีที่แล้ว

    Iida hi rhana sade gariba nal tahi police wale akade paaye a

  • @jandasingh4687
    @jandasingh4687 5 ปีที่แล้ว

    Mada ta chalo vr jaspal hoyo butt ode ma pyo nu ta insaf dena bnda ona ta ni koi gunah kita

  • @narinderpalkaur7456
    @narinderpalkaur7456 5 ปีที่แล้ว +1

    Ohna nu panj 2 hzaar deta hou.inni ku qimat hundi aa be-- zmire lokaan di.
    Ikath victam lai aa.sanghrash camety ne ki sngrsh kita.

  • @laddilohat
    @laddilohat 5 ปีที่แล้ว

    Ik gal paki aa lash nehar vich nhi suteya gya
    Te ik gal hor Jaspal te jo police adkari d mot hoyi hai
    Inha dona d mot nhi hoyi
    Doona da mardar hoya te katill v dona da ik hi aa
    Eh bhut badi game hoyi aa
    Agar nehar vicho ki lash mildi hai ta osdi pehchan changi tra kiti jave eh police koj v kar sakdi aa

  • @nikkamehne
    @nikkamehne 5 ปีที่แล้ว

    khalistan bnyo gg far sare da hakk meln gye

  • @happymavi8059
    @happymavi8059 5 ปีที่แล้ว +1

    Veer g a Gandhi Geri nal hall nai hona e Kam reta to kuj nai hona

  • @harpindersingh3239
    @harpindersingh3239 5 ปีที่แล้ว

    Privar da sath deo ji rajniti na kiti jave